ਜਰਮਨੀ ਤੇ ਯੂਰਪ ਦੀ ਫੋਟੋਆਂ
ਇੰਡੀਅਨ ਓਵਰਸੀਜ ਕਾਂਗਰਸ ਨੌਰਡਰਹਾਈਨ ਵੈਸਟਫਾਲਨ ਦੀ ਨਵੀਂ ਕਮੇਟੀ ਦੀ ਸਥਾਪਨਾਂ ਬਲਵਿੰਦਰ ਸਿੰਘ ਗੁਰਦਾਸਪੁਰੀ ਵੱਲੋਂ ਜਰਮਨ ਕਮੇਟੀ ਦੇ ਸਹਿਯੋਗ ਨਾਲ ਕੀਤੀ ਗਈ ਇਸ ਮੀਟਿੰਗ ਦੀਆਂ ਤਸਵੀਰਾਂ ਦੇਖਣ ਲਈ ਕਲਿੱਕ ਕਰੋ
ਕੱਬਡੀ ਮੇਲੇ ਦੀਆਂ ਫੋਟੋ
ਗੁਰੂਦਵਾਰਾ ਦਸਮੇਸ਼ ਸਿੰਘ ਸਭਾ ਕਲੋਨ ਜਰਮਨੀ ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਵ ਮਨਾਈਆਂ ਗਈਆਂ
ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਯੂਥ ਕਲੱਬ ਕੋਲਨ (ਜਰਮਨੀ ) ਵਲੋਂ 10 ਸਤੰਬਰ 2017 ਨੂੰ ਕਰਵਾਇਆ ਪਹਿਲਾ ਕਬੱਡੀ ਅਤੇ ਰੌਣਕ ਮੇਲਾ ਦੀਆਂ ਫੋਟੋਆਂ
ਡਿਊਸਬਰਗ ਜਰਮਨੀ-- ਤੀਆਂ ਦੇ ਮੇਲੇ ਦੀਆਂ ਫੋਟੋ
ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸ:ਪ੍ਰਤਾਪ ਸਿੰਘ ਬਾਜਵਾ ਦਾ ਜਰਮਨੀ ਪਹੁੰਚਣ ਤੇ ਵਿਸ਼ੇਸ਼ ਸਵਾਗਤ ਕੀਤਾ ਗਿਆ।
ਜਥੇਦਾਰ ਹਰਵਿੰਦਰ ਸਿੰਘ ਬੱਬਰ ਦੇ ਛੋਟੇ ਭਾਈ ਸਵ:ਗੁਰਦੀਪ ਸਿੰਘ ਜੀ ਦੀ ਅੰਤਿਮ ਸ਼ਾਂਤੀ ਲਈ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਦੀਆਂ ਤਸਵੀਰਾਂ ਦੇਖਣ ਲਈ ਇਥੇ ਕਲਿੱਕ ਕਰੋ ਜੀ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਕਲੋਨ ਦੀਆਂ ਸੰਗਤਾਂ ਵਲੋਂ ਬੜੀ ਸਰਧਾ ਤੇ ਪਿਆਰ ਨਾਲ ਮਨਾਇਆ ਗਈਆਂ
ਸ਼ੇਰ ਪੰਜਾਬ ਸਪੋਰਟਸ ਅਤੇ ਕਲਚਰ ਕਲੱਬ ਡਿਊਸਬਰਗ ਜਰਮਨੀ ਵਲੋਂ ਪਹਿਲਾ ਦੀਵਾਲੀ ਮੇਲਾ ਬੜੇ ਸ਼ਾਨਦਾਰ ਤਰੀਕੇ ਨਾਲ ਮਿਤੀ 13 ਨਵੰਬਰ 2016 ਦਿਨ ਐਤਵਾਰ ਨੂੰ ਮਨਾਇਆ ਗਿਆ ਜਿਸ ਦੀਆਂ ਤਸਵੀਰਾਂ ਦੇਖਣ ਲਈ ਇਥੇ ਕਲਿੱਕ ਕਰੋ ਜੀ।
ਕਲੋਨ ਦੇ ਗੁਰੂਦਵਾਰਾ ਸਾਹਿਬ ਵਿਖੇ ਸੰਖਤਾ ਨੂੰ ਕੀਰਤਨ ਨਾਲ ਨਿਹਾਲ ਕਰਦੇ ਕੀਰਤਨੀ ਜੱਥਾ
ਪੰਜਾਬ ਸਪੋਰਟਸ ਕਲੱਬ ਡਿਊਸਬਰਗ ਮਿਊਰਸ ਜਰਮਨੀ ਵਲੋਂ ਪੰਜਵਾਂ ਸ਼ਾਨਦਾਰ ਤੀਆਂ ਦਾ ਮੇਲਾ ਕਰਵਾਇਆ ਗਿਆ ਜਿਸ ਦੀਆਂ ਤਸਵੀਰਾਂ ਦੇਖਣ ਲਈ ਇਥੇ ਕਲਿੱਕ ਕਰੋ ਜੀ
ਜਰਮਨੀ ਦੇ ਸ਼ਹਿਰ ਹੈਨੋਵਰ ਵਿੱਖੇ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸੀ੍ ਗੁਰੂ ਰਾਮਦਾਸ ਸਾਹਿਬ ਦੀ ਸਥਾਪਨਾਂ ਮਿਤੀ 2 ਅਕਤੂਬਰ 2016 ਨੂੰ ਕੀਤੀ
ਘਵੱਦੀ ਪਿੰਡ ਵਿੱਚ ਪਾਵਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ ਔਰਤ ਦਾ ਸੋਧਾ ਲਾਉਣ ਵਾਲੇ ਦੋ ਜੁਝਾਰੂ ਸਿੰਘ ਗੁਰਪ੍ਰੀਤ ਸਿੰਘ ਜਾਗੋਵਾਲ ਅਤੇ ਨਿਹਾਲ ਸਿੰਘ ਨੂੰ ਜਥੇਦਾਰ ਭਾਈ ਸੁਖਦੇਵ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਉਤੇ ਜਥੇਦਾਰ ਸਾਹਿਬ ਜੀ ਦੇ ਨਾਮ ਦਾ ਯਾਦਗਾਰੀ ਐਵਾਰਡ ਅਤੇ ਮਾਇਕ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਸੀ ।
ਗੁਰਦੁਆਰਾ ਸੀ੍ ਦਸਮੇਸ਼ ਸਿੰਘ ਸਭਾ ਕਲੋਨ ਜਰਮਨੀ ਦੀ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਜਰਮਨ ਦੀਆਂ ਪੰਥਕ ਜਥੇਬੰਦੀਆਂ ਵਲੋਂ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਅਤੇ ਸ਼ਹੀਦ ਸੁਖਦੇਵ ਸਿੰਘ ਬੱਬਰ ਦਾ ਮਹਾਨ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਦੀਆਂ ਸਤਵੀਰਾਂ ਦੇਖਣ ਲਈ ਕਲਿੱਕ ਕਰੋਂ ਜੀ - ਫੋਟੋ ਸੁਖਬੀਰ ਸਿੰਘ ਸੈਣੀ
ਜਰਮਨੀ ਦੇ ਸ਼ਹਿਰ ਲੀਵਰਕੁਸਨ ਨੇੜੇ ਕਲੋਨ ਵਿੱਖੇ ਇੰਡੀਅਨ ਉਵਰਸੀਜ਼ ਕਾਂਗਰਸ ਜਰਮਨੀ ਦੀ ਇਕ ਮੀਟਿੰਗ ਸ:ਬਲਵਿੰਦਰ ਸਿੰਘ ਔਲਖ ਦੀ ਅਗਵਾਈ ਵਿਚ ਕਰਵਾਈ ਗਈ ਜਿਸ ਦੇ ਮੱਖ ਮਹਿਮਾਨ ਮਹਾਰਾਣੀ ਬੀਬੀ ਪ੍ਰਨੀਤ ਕੌਰ ਜੀ ਸਾਬਕਾ ਵਿਦੇਸ਼ ਰਾਜ ਮੰਤਰੀ ਅਤੇ ਬੀਬੀ ਕਿਰਨ ਕੌਰ ਬਰਾੜ ਸਨ। ਸਮਾਗਮ ਦੀਆਂ ਤਸਬੀਰਾਂ ਦੇਖਣ ਲਈ ਇਥੇ ਕਲਿੱੱਕ ਕਰੋ ਜੀ -ਫੋਟੋ ਸੁਖਬੀਰ ਸਿੰਘ ਸੈਣੀ
ਇੰਡੀਅਨ ਉਵਰਸੀਜ਼ ਕਾਂਗਰਸ ਇਟਲੀ ਵਲੋਂ ਮਹਾਰਾਣੀ ਪ੍ਰਨੀਤ ਕੌਰ ਦੇ ਇਟਲੀ ਪਹੁੰਚਣ ਤੇ ਕੀਤੇ ਗਏ ਸਵਾਗਤ ਅਤੇ ਸਮਾਗਮ ਦੀਆਂ ਤਸਵੀਰਾਂ ਦੇਖਣ ਲਈ ਇਥੇ ਕਲਿੱਕ ਕਰੋ ਜੀ
ਸਿੰਘ ਸਭਾ ਸਪੋਰਟਸ ਕਲੱਬ ਫਰਾਂਸ ਵਲੋਂ ਕਰਵਾਏ ਗਏ 14 ਅਗਸਤ 2016 ਨੂੰ ਪੰਜਵੇਂ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਟ ਅਤੇ ਸਭਿਆਚਾਰਕ ਮੇਲਾ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਚਲਿਆ ਇਸ ਮੌਕੇ ਦੀਆਂ ਤਸਵੀਰਾਂ ਦੇਖਣ ਲਈ ਇਥੇ ਕਲਿੱਕ ਕਰੋਂ ਜੀ
ਸੂਪਰ ਗੌਟ ਟੇਲ਼ੈਟ ਜਰਮਨੀ ਦੇਸ਼ ਵਿਚ ਬੀਰ ਖਾਲਸਾ ਗਤਕਾ ਦਲ ਇੰਡੀਆ ਪੰਜਾਬ ਸੈਮੀ ਫਾਈਨਲ ਵਿਚ ਪਹੁੰਚ ਗਏ ਹਨ ਇਸ ਮੌਕੇ ਜਰਮਨ ਦੇ ਵੱਖ ਸ਼ਹਿਰਾਂ ਤੋਂ ਆਏ ਪੰਜਾਬੀਆਂ ਨੇ ਬੀਰ ਖਾਲਸਾ ਦਾ ਪ੍ਰੋਗਰਾਮ ਦੇਖਿਆ ਅਤੇ ਸਵਾਗਤ ਕੀਤਾ ਇਸ ਮੌਕੇ ਦੀਆਂ ਤਸਵੀਰ ਦੇਖਣ ਲਈ ਇਥੇ ਕਲਿੱਕ ਕਰੋ ਜੀ
ਗੁਰਦੁਆਰਾ ਸੀ੍ ਦਸਮੇਸ਼ ਸਿੰਘ ਸਭਾ ਕਲੋਨ ਜਰਮਨੀ ਦੀ ਨਵੀਂ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪਹਿਲਾ ਬੱਚਿਆਂ ਦਾ ਇਕ ਹਫਤਾ ਗੁਰਮਤਿ ਕੈਂਪ ਲਾਇਆ ਗਿਆ। ਇਸ ਕੈਂਪ ਦੀਆਂ ਸਾਰੀਆਂ ਫੋਟੋ
Nagar kirtan France
Visitor's Counter :   0094263431
Copyright © 2020, Panjabi Times. All rights reserved. Website Designed by Mozart Infotech