ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਮਨੌਰੰਜਨ

‘ਮੁਲਕ’ ’ਚ ਹੈਡਲੀ ਦੀ ਭੂਮਿਕਾ ਨਿਭਾਏਗਾ ਪ੍ਰਤੀਕ

July 06, 2018 04:46 PM

ਮੁੰਬਈ,05 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਫਿਲਮਸਾਜ਼ ਅਨੁਭਵ ਸਿਨਹਾ ਦਾ ਕਹਿਣਾ ਹੈ ਕਿ ਉਹ ਅਤੇ ਉਸ ਦੀ ਟੀਮ ਚਾਹੁੰਦੀ ਹੈ ਕਿ ਫਿਲਮ ‘ਮੁਲਕ’ ਵਿੱਚ ਯਥਾਰਥ ਹੋਵੇ ਅਤੇ ਇਸ ਲਈ ਅਦਾਕਾਰ ਪ੍ਰਤੀਕ ਬੱਬਰ ਨੂੰ ਇਕ ਭਟਕੇ ਹੋਏ ਨੌਜਵਾਨ ਦੀ ਭੂਮਿਕਾ ਲਈ ਚੁਣਿਆ ਹੈ ਜੋ ਇਸ ਫਿਲਮ ਵਿੱਚ ਅਤਿਵਾਦੀ ਡੇਵਿਡ ਹੈਡਲੀ ਦਾ ਕਿਰਦਾਰ ਨਿਭਾਵੇਗਾ। ਇਸ ਫਿਲਮ ਵਿੱਚ ਉਸ ਦਾ ਸਾਥ ਤਾਪਸੀ ਪੰਨੂ, ਰਿਸ਼ੀ ਕਪੂਰ ਅਤੇ ਆਸ਼ੂਤੋਸ਼ ਰਾਣਾ ਨਿਭਾਉਣਗੇ।
ਫਿਲਮ ਵਿੱਚ ਹਾਈ ਕੋਰਟ ਦੇ ਸੇਵਾਮੁਕਤ ਜੱਜ ਅਦੀਮ ਸਿੱਦੀਕੀ ਵੱਲੋਂ ਟਰੇਂਡ ਕੀਤੇ ਆਸ਼ੂਤੋਸ਼ ਅਤੇ ਤਾਪਸੀ ਵਕੀਲ ਦੀ ਭੂਮਿਕਾ ਅਦਾ ਕਰਨਗੇ। ਸਿਨਹਾ ਨੇ ਇਥੇ ਇਕ ਬਿਆਨ ’ਚ ਕਿਹਾ, ‘‘ਅਸੀਂ ਚਾਹੁੰਦੇ ਹਾਂ ਕਿ ਫਿਲਮ ਵਿੱਚ ਸੱਚਾਈ ਝਲਕੇ ਇਸ ਲਈ ਅਸੀਂ ਫਿਲਮ ਲਈ ਪ੍ਰੋਫੈਸ਼ਨਲ ਲੋਕਾਂ ਜਿਵੇਂ ਕਾਨੂੰਨ ਦੇ ਮਹਾਰਥੀਆਂ ਦੀਆਂ ਸੇਵਾਵਾਂ ਲਈਆਂ ਹਨ।  

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਮਨੌਰੰਜਨ ਵਿੱਚ ਹੋਰ
ਮਨਮਰਜ਼ੀਆਂ’ ’ਚੋਂ ਸਿਗਰਟਨੋਸ਼ੀ ਦੇ ਦਿ੍ਸ਼ ਹਟਾਏ

ਮੁੰਬਈ,19 ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਹਿੰਦੀ ਫਿਲਮ ‘‘ ਮਨਮਰਜ਼ੀਆਂ’’ ਵਿੱਚ ਅਭਿਸ਼ੇਕ ਬੱਚਨ ਨੂੰ ਸਿੱਖ ਦੇ ਕਿਰਦਾਰ ’ਚ ਸਿਗਰਟ ਪੀਂਦਿਆਂ ਦਿਖਾਏ ਜਾਣ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਇਤਰਾਜ਼ ਕੀਤੇ ਜਾਣ ਤੋਂ ਬਾਅਦ ਨਿਰਮਾਤਾ ਨੇ ਫਿਲਮ ’ਚੋਂ ਤਿੰਨ ਸੀਨ ਹਟਾਉਣ ਦਾ ਐਲਾਨ ਕੀਤਾ ਹੈ। ਫਿਲਮ ਨਿਰਮਾਤਾਵਾਂ ਨੇ ਸੀਨ ਹਟਾਉਣ ਲਈ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀਬੀਐਫਸੀ) ਕੋਲ ਪਹੁੰਚ ਕੀਤੀ ਹੈ। ਸੈਂਸਰ ਬੋਰਡ ਦੀ ਇਕ ਕਾਪੀ ਮੁਤਾਬਕ ਜਿਹੜੇ ਤਿੰਨ

ਭਾਰਤ ਵਿੱਚ ਭਲਕੇ ਰਿਲੀਜ਼ ਹੋਵੇਗੀ ਬੌਲੀਵੁੱਡ ਫਿਲਮ ‘ਕ੍ਰੇਜ਼ੀ ਰਿੱਚ ਏਸ਼ੀਅਨਜ਼’

ਨਵੀਂ ਦਿੱਲੀ ,19 ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਕਾਫ਼ੀ ਲੇਟ ਲਤੀਫ਼ੀ ਤੋਂ ਬਾਅਦ ਹੁਣ ਇਹ ਐਲਾਨ ਕੀਤਾ ਗਿਆ ਹੈ ਕਿ ਫਿਲਮਸਾਜ਼ ਜੌਲ ਐਮ ਚੂ ਦੀ ਫਿਲਮ ‘ਕ੍ਰੇਜ਼ੀ ਰਿੱਚ ਏਸ਼ੀਅਨਜ਼’ ਨੂੰ ਹੁਣ ਭਾਰਤ ਵਿੱਚ ਰਿਲੀਜ਼ ਕੀਤਾ ਜਾ ਰਿਹਾ ਹੈ।

ਨਾਟਕ ‘ਮੱਖੀਚੂਸ’ ਵਿੱਚ ‘ਸ਼ੋਅਲੇ’ ਵਾਲੇ ਅੰਦਾਜ਼ ’ਚ ਨਜ਼ਰ ਆਵੇਗਾ ਅਸਰਾਨੀ

ਨਵੀਂ ਦਿੱਲੀ,19 ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਬਹੁਤ ਸਾਰੇ ਫਿਲਮੀ ਪੇ੍ਮੀਆਂ ਦੇ ਜ਼ਿਹਨ ਵਿੱਚ ਅੱਜ ਵੀ 1975 ਵਿੱਚ ਆਈ ਫਿਲਮ ‘ਸ਼ੋਅਲੇ’ ਦੇ ਉੱਘੇ ਕਾਮੇਡੀ ਕਲਾਕਾਰ ਗੋਵਰਧਨ ਅਸਰਾਨੀ ਦੀ ਯਾਦ ਵੱਸੀ ਹੋਈ ਹੈ। 43 ਸਾਲ ਬਾਅਦ ਆਇਆ ਉਸ ਦਾ ਨਾਟਕ ‘ਮੱਖੀਚੂਸ’ ਦੇਖ ਕੇ ਫਿਲਮ ‘ਸ਼ੋਅਲੇ’ ਦੀ ਯਾਦ ਤਾਜ਼ਾ ਹੋ ਜਾਂਦੀ ਹੈ ਕਿ ਅੱਜ ਵੀ ਇਸ ਕਲਾਕਾਰ ਨੂੰ ਸਟੇਜ ਅਤੇ ਸਕਰੀਨ ਨਾਲ ਓਨਾ ਹੀ ਪਿਆਰ ਹੈ ਜਿੰਨਾ ਪਹਿਲਾਂ ਸੀ। 80 ਮਿੰਟ ਦੇ ਇਸ ਨਾਟਕ ਵਿੱਚ ਉਸ ਦੀ

ਐਮੀ ਐਵਾਡਰਜ਼ ’ਚ ‘ਗੇਮ ਆਫ਼ ਥ੍ਰੋਨਜ਼’ ਤੇ ‘ਦਿ ਮਾਰਵਲਜਸ ਮਿਸਿਜ਼ ਮੈਜ਼ਲ’ ਦੀ ਚੜ੍ਹਤ

ਲਾਸ ਏਂਜਲਸ,18 ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਟੈਲੀਵਿਜ਼ਨ ਦੀ ਦੁਨੀਆ ਦੇ ਮਾਣਮੱਤੇ ਐਮੀ ਐਵਾਰਡਜ਼ ਦੌਰਾਨ ਇਸ ਸਾਲ ‘ਗੇਮ ਆਫ਼ ਥ੍ਰੋਨਜ਼’ ਤੇ ‘ਦਿ ਮਾਰਵਲਸ ਮਿਸਿਜ਼ ਮੈਜ਼ਲ’ ਦੀ ਧੂਮ ਰਹੀ। 70ਵੇਂ ‘ਪ੍ਰਾਈਮਟਾਈਮ ਐਮੀਜ਼’ ਵਿੱਚ ਡਰਾਮਾ ਲੜੀ ‘ਗੇਮ ਆਫ਼ ਥ੍ਰੋਨਜ਼’ ਨੇ ਆਊਟਸਟੈਂਡਿੰਗ ਡਰਾਮਾ ਲੜੀ ਵਿੱਚ ਐਵਾਰਡ ਜਿੱਤਿਆ ਜਦੋਂਕਿ ਨਵੇਂ ਕਾਮੇਡੀ ਸ਼ੋਅ ‘ਦਿ ਮਾਰਵਲਸ ਮਿਸਿਜ਼ ਮੈਜ਼ਲ’ ਨੇ ਸਭ ਨੂੰ ਹੈਰਾਨ ਕਰਦਿਆਂ ਆਊਟਸਟੈਂਡਿੰਗ ਕਾਮੇਡੀ ਲੜੀ ਦਾ ਐਜਾਜ਼ ਹਾਸਲ ਕੀਤਾ। ‘ਗੇਮ ਆਫ਼ ਥ੍ਰੋਨਜ਼’ (ਜੀਓਟੀ) ਦਾ ਅੱਠਵਾਂ ਤੇ ਆਖਰੀ ਐਡੀਸ਼ਨ ਅਗਲੇ ਸਾਲ ਪ੍ਰਸਾਰਿਤ ਹੋਵੇਗਾ। ਜੀਓਟੀ ਨੇ ਨੌਂ ਪੁਰਸਕਾਰ ਆਪਣੇ ਨਾਂ ਕੀਤੇ ਜਦੋਂਕਿ ‘ਦਿ ਮਾਰਵਲਸ ਮਿਸਿਜ਼ ਮੈਜ਼ਲ’ ਦੀ ਝੋਲੀ ਅੱਠ ਪੁਰਸਕਾਰ ਪਏ। ਐਚਬੀਓ ਦੇ ਇਸ ਮਕਬੂਲ ਪ੍ਰੋਗਰਾਮ ਨੇ ਪਿਛਲੇ ਸਾਲ ਦੇ ਜੇਤੂ ‘ਹੈਂਡਮੇਡਜ਼ ਟੇਲ’ ਨੂੰ ਪਛਾੜਦਿਆਂ ਤੀਜੀ ਵਾਰ ਐਮੀ ਪੁਰਸਕਾਰ ਆਪਣੇ ਨਾਂ ਕੀਤਾ। ਇਸ ਤੋਂ ਪਹਿਲਾਂ ਸਾਲ 2015 ਤੇ 2016 ਵਿੱਚ ਜੀਓਟੀ ਨੇ ਉਪਰੋਥੱਲੀ ਇਹ ਐਵਾਰਡ ਆਪਣੇ ਨਾਂ ਕੀਤਾ ਸੀ।

ਅਦਾਕਾਰੀ ਮੇਰਾ ਪੇਸ਼ਾ ਨਹੀਂ, ਪਿਆਰ ਹੈ: ਧਰਮਿੰਦਰ

ਨਵੀਂ ਦਿੱਲੀ,18 ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਸੁਪਰਸਟਾਰ ਧਰਮਿੰਦਰ, ਜੋ ਆਪਣੇ ਬੱਚਿਆਂ ਤੇ ਅਦਾਕਾਰਾਂ ਸੰਨੀ ਤੇ ਬੌਬੀ ਨਾਲ ਕਈ ਵਾਰ ਸਕਰੀਨ ਸਾਂਝੀ ਕਰ ਚੁੱਕਾ ਹੈ, ਦਾ ਕਹਿਣਾ ਹੈ ਕਿ ਸਟਾਰ ਅਦਾਕਾਰਾਂ ਦੇ ਪੁੱਤਰਾਂ ਨੂੰ ਅਕਸਰ ਲੋਕਾਂ ਦੀ ਨੁਕਤਾਚੀਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਦਾਕਾਰ ਨੇ ਕਿਹਾ ਕਿ ਉਹ ਅਜੇ ਰਿਟਾਇਰ ਨਹੀਂ ਹੋਣਾ ਚਾਹੁੰਦਾ ਤੇ ਅਦਾਕਾਰੀ ਉਸ ਦਾ ਪੇਸ਼ਾ ਨਹੀਂ ਪਿਆਰ ਹੈ। ਬੌਲੀਵੁੱਡ ਦਾ ਇਹ ਉੱਘਾ ਅਦਾਕਾਰ ਆਪਣੇ ਬੱਚਿਆਂ ਲਈ ‘ਬੇਤਾਬ’, ‘ਘਾਇਲ’ ਤੇ ‘ਬਰਸਾਤ’ ਵਰਗੀਆਂ ਫਿਲਮਾਂ ਦਾ ਨਿਰਮਾਤਾ ਵੀ ਰਿਹਾ ਹੈ। ‘ਚੁਪਕੇ ਚੁਪਕੇ’ ਫੇਮ ਅਦਾਕਾਰ ‘ਅਪਨੇ’, ‘ਯਮਲਾ ਪਗਲਾ ਦੀਵਾਨਾ’ ਤੇ ਹਾਲੀਆ ਰਿਲੀਜ਼ ਫ਼ਿਲਮ ‘ਯਮਲਾ ਪਗਲਾ ਦੀਵਾਨਾ ਫਿਰ ਸੇ’ ਵਿੱਚ ਆਪਣੇ ਬੱਚਿਆਂ ਨਾਲ ਸਕਰੀਨ ਵੀ ਸਾਂਝੀ ਕਰ ਚੁੱਕਾ ਹੈ।

ਠੱਗਜ਼ ਆਫ਼ ਹਿੰਦੋਸਤਾਨ’ ਦਾ ਹਿੱਸਾ ਬਣਨਾ ਮੇਰੇ ਲਈ ਮਾਣਮੱਤਾ: ਰੌਨਿਤ ਰੌਏ

ਮੁੰਬਈ,18 ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰ ਰੌਨਿਤ ਰੌਏ ਦਾ ਕਹਿਣਾ ਹੈ ਕਿ ਜਲਦੀ ਰਿਲੀਜ਼ ਹੋਣ ਜਾ ਰਹੀ ਫ਼ਿਲਮ ‘ਠੱਗਜ਼ ਆਫ਼ ਹਿੰਦੋਸਤਾਨ’ ਦਾ ਹਿੱਸਾ ਬਣ ਕੇ ਉਹ ਬੇਹੱਦ ਮਾਣ ਮਹਿਸੂਸ ਕਰ ਰਹੇ ਹਨ। ‘ਠੱਗਜ਼ ਆਫ਼ ਹਿੰਦੋਸਤਾਨ’ ਸੰਨ 1839 ਵਿੱਚ ਰਚੇ ਗਏ ਨਾਵਲ ‘ਕਨਫ਼ੈਸ਼ਨ ਆਫ਼ ਏ ਠੱਗ’ ਉੱਤੇ ਆਧਾਰਿਤ ਹੈ। ਰੌਏ ਨੇ ਕਿਹਾ ਕਿ ਇਸ ਪੱਧਰ ਦੀ ਫ਼ਿਲਮ ਦਾ ਹਿੱਸਾ ਹੋਣਾ ਬੇਸ਼ੱਕ ਖੁਸ਼ਕਿਸਮਤੀ ਹੈ। ਅੱਠ ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਵਿੱਚ ਅਮਿਤਾਭ ਬੱਚਨ, ਆਮਿਰ ਖ਼ਾਨ,

ਰੋਡੀਜ਼' 'ਚ ਹੜਕੰਪ ਮਚਾ ਚੁੱਕੀ ਹੈ ਇਹ GST ਇੰਸਪੈਕਟਰ, ਹੁਣ 'ਬਿੱਗ ਬੌਸ 12' 'ਚ ਮਚਾਵੇਗੀ ਬਵਾਲ

ਮੁੰਬਈ ,17 ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਮਸ਼ਹੂਰ ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 12' ਦੀ ਸ਼ੁਰੂਆਤ ਹੋ ਚੁੱਕੀ ਹੈ। ਸ਼ੋਅ ਦੇ ਮੁਕਾਬਲੇਬਾਜ਼ਾਂ ਬਾਰੇ ਮੇਕਰਸ ਨੇ ਖੁਲਾਸਾ ਕਰਨਾ ਸ਼ੁਰੂ ਵੀ ਕਰ ਦਿੱਤਾ ਹੈ। ਕਲਰਸ ਟੀ. ਵੀ. ਦੇ ਇਸ ਸ਼ੋਅ ਦਾ ਹਿੱਸਾ ਬਣਨ ਜਾ ਰਹੀ ਮੁਕਾਬਲੇਬਾਜ਼ ਕ੍ਰਿਤੀ ਵਰਮਾ ਬਾਰੇ 'ਚ ਦੱਸਿਆ ਗਿਆ ਹੈ। ਦੱਸ ਦੇਈਏ ਕਿ ਕ੍ਰਿਤੀ ਲਈ ਇਹ ਪਹਿਲਾ ਰਿਐਲਿਟੀ ਟੀ. ਵੀ. ਸ਼ੋਅ ਨਹੀਂ ਹੋਵੇਗਾ। ਪੇਸ਼ੇ ਤੋਂ ਜੀ. ਐੱਸ. ਟੀ. ਇੰਸਪੈਕਟਰ ਕ੍ਰਿਤੀ ਇਸ

ਜਨਮਦਿਨ ਮੌਕੇ ਦੇਖੋ ਨਿਆ ਸ਼ਰਮਾ ਦਾ ਹੌਟ ਤੇ ਬਿੰਦਾਸ ਅੰਦਾਜ਼, ਨਜ਼ਰਾਂ ਹਟਾਉਣੀਆਂ ਹੋਣਗੀਆਂ ਮੁਸ਼ਕਿਲ

ਮੁੰਬਈ,17 ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਨਿਆ ਸ਼ਰਮਾ ਅੱਜ ਭਾਵ 17 ਸੰਤਬਰ ਨੂੰ ਆਪਣਾ 28ਵਾਂ ਜਨਮਦਿਨ ਮਨਾ ਰਹੀ ਹੈ। ਦਿੱਲੀ ਦੀ ਰਹਿਣ ਵਾਲੀ ਨਿਆ ਸ਼ਰਮਾ ਨੇ ਮਾਸ ਕੰਮਿਊਨੀਕੇਸ਼ਨ 'ਚ ਗ੍ਰੈਜੂਏਸ਼ਨ ਕੀਤੀ ਹੈ। ਟੀ. ਵੀ. ਅਭਿਨੇਤਰੀ ਨਿਆ ਸ਼ਰਮਾ ਨੇ ਆਪਣੇ ਬਿੰਦਾਸ ਤੇ ਗਲੈਮਰਸ ਅੰਦਾਜ਼ ਨਾਲ ਅਕਸਰ ਹੀ ਪ੍ਰਸ਼ੰਸਕਾਂ ਦੇ ਦਿਲ ਜਿੱਤੇ ਹਨ।  ਅੱਜਕਲ ਉਹ ਟੀ. ਵੀ. ਸੀਰੀਅਲ 'ਇਸ਼ਕ ਮੇਂ ਮਰਜਾਂਵਾ' 'ਚ ਦਿਖਾਈ ਦੇ ਰਹੀ ਹੈ। ਇਸ ਸੀਰੀਅਲ 'ਚ ਉਹ 'ਆਰੋਹੀ' ਦਾ ਕਿਰਦਾਰ ਨਿਭਾਅ ਰਹੀ ਹੈ ਤੇ ਫੈਨਜ਼ ਉਸ ਨੂੰ ਕਾਫੀ ਪਸੰਦ ਵੀ ਕਰ ਰਹੇ ਹਨ।

ਸੁਰਵੀਨ ਚਾਵਲਾ ਦੇ ਨਾਲ ਉਸ ਦੇ ਪਤੀ ਤੇ ਭਰਾ ਨੂੰ ਵੀ ਮਿਲੀ ਰਾਹਤ

ਹੁਸ਼ਿਆਰਪੁਰ ,17 ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਮਸ਼ਹੂਰ ਅਭਿਨੇਤਰੀ ਸੁਰਵੀਨ ਚਾਵਲਾ, ਉਸ ਦੇ ਪਤੀ ਅਕਸ਼ੇ ਠੱਕਰ ਤੇ ਭਰਾ ਮਨਵਿੰਦਰ ਚਾਵਲਾ 'ਤੇ ਥਾਣਾ ਸਿਟੀ ਪੁਲਸ 'ਚ 40 ਲੱਖ ਰੁਪਏ ਦੀ ਧੋਖਾਧੜੀ ਮਾਮਲੇ 'ਚ ਕੇਸ ਦਰਜ ਹੋਣ ਤੋਂ ਬਾਅਦ ਅੰਤ੍ਰਿਮ ਜ਼ਮਾਨਤ ਨੂੰ ਲੈ ਕੇ ਸੋਮਵਾਰ ਨੂੰ ਵਧੀਕ ਜ਼ਿਲਾ ਤੇ ਸੈਸ਼ਨ ਜੱਜ ਪ੍ਰਿਆ ਸੂਦ ਦੀ ਅਦਾਲਤ 'ਚ ਸੁਣਵਾਈ ਹੋਈ। ਸੁਣਵਾਈ ਦੌਰਾਨ ਪੁਲਸ ਨੇ ਅਦਾਲਤ ਨੂੰ ਦੱਸਿਆ ਕਿ ਤਿੰਨਾਂ ਆਰੋਪੀਆਂ ਨੇ ਖੁਦ ਨੂੰ ਬੇਗੁਨਾਹ ਦੱਸਦਿਆਂ ਡੀ. ਜੀ. ਪੀ. ਦੇ ਸਾਹਮਣੇ ਅਪੀਲ ਕੀਤੀ ਸੀ।

ਪਤਨੀ ਤੇ ਬੇਟੀ ਨਾਲ ਏਅਰਪੋਰਟ 'ਤੇ ਨਜ਼ਰ ਆਏ ਅਕਸ਼ੈ

ਮੁੰਬਈ ,17 ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਇਨ੍ਹੀਂ ਦਿਨੀਂ ਆਪਣੇ ਬਿਜ਼ੀ ਸ਼ੈਡਿਊਲ 'ਚੋਂ ਸਮਾਂ ਕੱਢ ਕੇ ਪਰਿਵਾਰ ਨਾਲ ਸਮਾਂ ਬਤੀਤ ਕਰ ਰਹੇ ਹਨ। ਹਾਲ ਹੀ 'ਚ ਅਕਸ਼ੈ  ਨੂੰ ਪਤਨੀ ਟਵਿੰਕਲ ਖੰਨਾ ਤੇ ਬੇਟੀ ਨਿਤਾਰਾ ਨਾਲ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਦਰਸਅਲ, ਅਕਸ਼ੈ ਆਪਣੇ ਪਰਿਵਾਰ ਨਾਲ ਜੈਸਲਮੇਰ 'ਚ ਘੁੰਮਣ ਗਏ ਸੀ। ਇਹ ਤਸਵੀਰਾਂ ਉਦੋਂ ਕਲਿੱਕ ਕੀਤੀਆਂ ਗਈਆਂ, ਜਦੋਂ ਅਕਸ਼ੈ ਆਪਣੇ ਪਰਿਵਾਰ ਨਾਲ ਮੁੰਬਈ ਏਅਰਪੋਰਟ 'ਤੇ ਪਹੁੰਚੇ।

ਚਾਰ ਪ੍ਰਾਜੈਕਟ ਮਿਲਣ ’ਤੇ ਆਪਣੇ ਆਪ ਨੂੰ ਖੁਸ਼ਕਿਸਮਤ ਮਹਿਸੂਸ ਕਰ ਰਿਹਾ ਹਾਂ: ਬਿਮਰੋਤ

ਮੁੰਬਈ,16 ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰ ਅਮਿਤ ਬਿਮਰੋਤ ਫਿਲਮ ‘ਮੇਡ ਇਨ ਚਾਇਨਾ’ ਸਮੇਤ ਆਪਣੇ ਆਉਣ ਵਾਲੇ ਚਾਰ ਪ੍ਰਾਜੈਕਟਾਂ ਨੂੰ ਲੈ ਕੇ ਬਹੁਤ ਉਤਸ਼ਾਹਤ ਹੈ। ਉਸ ਨੇ ਇਥੇ ਇਕ ਬਿਆਨ ਵਿੱਚ ਕਿਹਾ, ‘‘ਮੈਂ ਆਪਣੇ ਆਉਣ ਵਾਲੇ ਚਾਰ ਪ੍ਰਾਜੈਕਟਾਂ ਨੂੰ ਲੈ ਕੇ ਬਹੁਤ ਉਤਸ਼ਾਹਤ ਹਾਂ। ਮੈਂ ਆਉਣ ਵਾਲੀਆਂ ਫਿਲਮਾਂ ‘ਮੇਡ ਇਨ ਚਾਇਨਾ’, ‘ਸਿੰਮੀ’, ‘ਬਾਰਡ ਆਫ਼ ਬਲੱਡ’ ਅਤੇ ‘ਕਸਾਈ’ ਉੱਤੇ ਧਿਆਨ ਕੇਂਦਰਿਤ ਕੀਤਾ ਹੋਇਆ ਹੈ।’’ ਉਹ ਮੰਨਦਾ ਹੈ ਕਿ ਹਰ ਰੋਜ਼ ਨਵਾਂ ਦਿਨ ਹੁੰਦਾ ਹੈ।

ਸੌਖੀ ਨਹੀਂ ਸੀ ‘ਚਾਕਲੇਟੀ’ ਪਛਾਣ ਤੋੜਨੀ: ਸ਼ਾਹਿਦ ਕਪੂਰ

ਨਵੀਂ ਦਿੱਲੀ,16 ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰ ਸ਼ਾਹਿਦ ਕਪੂਰ ਨੇ ਭਾਵੇਂ ‘ਕਮੀਨੇ’, ‘ਹੈਦਰ’ ਅਤੇ ‘ਪਦਮਾਵਤ’ ਜਿਹੀਆਂ ਫ਼ਿਲਮਾਂ ਰਾਹੀਂ ਆਪਣੇ ਫ਼ਨ ਦਾ ਲੋਹਾ ਮੰਨਵਾਇਆ ਹੈ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਸ਼ੁਰੂਆਤ ਵਿੱਚ ਜਿਸ ਤਰ੍ਹਾਂ ਦੀ ਪਛਾਣ ਅਦਾਕਾਰ ਵਜੋਂ ਬਣ ਚੁੱਕੀ ਸੀ, ਅਜਿਹੇ ਵਿਲੱਖਣ ਤੇ ਮਜ਼ਬੂਤ ਕਿਰਦਾਰ ਹਾਸਲ ਕਰਨੇ ਸੌਖੇ ਨਹੀਂ ਸਨ। ਫ਼ਿਲਮ ‘ਇਸ਼ਕ ਵਿਸ਼ਕ’ ਰਾਹੀਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਸ਼ਾਹਿਦ (37) ਦਾ ਕਹਿਣਾ ਹੈ ਕਿ ‘ਚਾਕਲੇਟੀ ਬੁਆਏ’ ਦੀ

ਬੀਨੂੰ ਢਿੱਲੋਂ ਦੀ ਬੌਲੀਵੁੱਡ ਵਿੱਚ ਦਸਤਕ

ਨਵੀਂ ਦਿੱਲੀ,16 ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਪੌਲੀਵੁੱਡ ਵਿੱਚ ਕਈ ਅਜਿਹੇ ਕਾਮੇਡੀ ਕਲਾਕਾਰ ਹਨ ਜੋ ਆਪਣੀ ਵਧੀਆ ਅਦਾਕਾਰੀ ਨਾਲ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾ ਦਿੰਦੇ ਹਨ। ਅਜਿਹਾ ਹੀ ਇੱਕ ਕਾਮੇਡੀਅਨ ਹੈ ਬੀਨੂੰ ਢਿੱਲੋਂ। ਅੱਜ ਉਸਨੂੰ ਇੱਕ ਚੰਗੇ ਕਾਮੇਡੀਅਨ ਵਜੋਂ ਜਾਣਿਆ ਜਾਂਦਾ ਹੈ।

ਸਮੇਂ ਦੇ ਨਾਲ-ਨਾਲ ਤੁਰਦੀ ਪੰਜਾਬੀ ਗਾਇਕੀ

ਨਵੀਂ ਦਿੱਲੀ,16 ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਸੰਗੀਤ ਅਤੇ ਗਾਇਕੀ ਨੂੰ ਰੂਹ ਦੀ ਖੁਰਾਕ ਮੰਨਿਆ ਜਾਂਦਾ ਹੈ। ਇਹ ਜਿੱਥੇ ਮਨਪ੍ਰਚਾਵੇ ਅਤੇ ਖ਼ੁਸ਼ੀਆਂ ਮਨਾਉਣ ਦਾ ਵਧੀਆ ਸਾਧਨ ਹੈ, ਉੱਥੇ ਮਨੁੱਖ ਨੂੰ ਤਣਾਅ ਤੋਂ ਵੀ ਮੁਕਤੀ ਦਿਵਾਉਂਦੀ ਹੈ। ਪੰਜਾਬੀ ਗਾਇਕੀ ਨੇ ਹੁਣ ਤਕ ਕਈ ਉਤਰਾਅ ਚੜ੍ਹਾਅ ਵੇਖੇ ਹਨ। ਇਹ ਸਮੇਂ ਸਮੇਂ ’ਤੇ ਬਦਲਦੀ ਰਹੀ ਹੈ। ਜਿਵੇਂ ਲੋਕਾਂ ਦੀ ਆਮਦਨ ਦੇ ਸਾਧਨ ਵਧਣ ਨਾਲ ਹੋਰ ਸੁੱਖ ਸਹੂਲਤਾਂ ਤੇ ਸਾਧਨ ਆਉਂਦੇ ਗਏ, ਤਿਉਂ ਤਿਉਂ ਇਨ੍ਹਾਂ ਦਾ ਰੰਗ ਪੰਜਾਬੀ ਗਾਇਕੀ ਨੂੰ ਚੜ੍ਹਦਾ ਗਿਆ। ਪੰਜਾਬੀ ਗਾਇਕੀ ਦੇ ਪਿਛੋਕੜ ਵੱਲ ਝਾਤ ਮਾਰਿਆਂ ਇਸ ਦਾ ਪ੍ਰਮਾਣ ਮਿਲਦਾ ਹੈ।

ਆਲਮੀ ਸਿਨੇਮਾ ਵਿੱਚ ਭਾਰਤੀਆਂ ਲਈ ਅਥਾਹ ਮੌਕੇ: ਰਾਧਿਕਾ ਆਪਟੇ

ਨਵੀਂ ਦਿੱਲੀ,15 ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਜਲਦੀ ਹੀ ਬੌਲੀਵੁੱਡ ਤੋਂ ਹੌਲੀਵੁੱਡ ਤੱਕ ਦਾ ਸਫ਼ਰ ਤੈਅ ਕਰਨ ਜਾ ਰਹੀ ਅਦਾਕਾਰਾ ਰਾਧਿਕਾ ਆਪਟੇ ਨੇ ਆਲਮੀ ਪੱਧਰ ’ਤੇ ਪਛਾਣ ਬਣਾਉਣ ਵਾਲੀ ਭਾਰਤੀ ਅਦਾਕਾਰਾ ਪ੍ਰਿਅੰਕਾ ਚੋਪੜਾ ਦੀ ਉਸ ਦੀਆਂ ਪ੍ਰਾਪਤੀਆਂ ਲਈ ਸ਼ਲਾਘਾ ਕੀਤੀ ਹੈ। ਆਪਟੇ ਨੇ ਕਿਹਾ ਕਿ ਉਹ ਪ੍ਰਿਅੰਕਾ ਨੂੰ ਕੌਮਾਂਤਰੀ ਪੱਧਰ ’ਤੇ ਮਿਲੇ ਮਾਣ ਦਾ ਦਿਲੋਂ ਸਨਮਾਨ ਕਰਦੀ ਹੈ।

ਉਦੈ ਚੋਪੜਾ ਨੂੰ ਪੁਲੀਸ ਨੇ ਦਿੱਤਾ ਭੰਗ ਬਾਰੇ ਜੁਆਬ

ਮੁੰਬਈ,,15 ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਬੌਲੀਵੁੱਡ ਅਦਾਕਾਰ ਉਦੈ ਚੋਪੜਾ ਨੇ ਅੱਜ ਟਵੀਟ ਕੀਤਾ ਹੈ ਕਿ ਭੰਗ ਨੂੰ ਕਾਨੂੰਨੀ ਤੌਰ ’ਤੇ ਜਾਇਜ਼ ਕਰਾਰ ਦਿੱਤਾ ਜਾਣਾ ਚਾਹੀਦਾ ਹੈ, ਜਦਕਿ ਮੁੰਬਈ ਪੁਲੀਸ ਨੇ ਅਦਾਕਾਰ ਨੂੰ ਸਖ਼ਤੀ ਨਾਲ ਚੇਤੇ ਕਰਾਇਆ ਹੈ ਕਿ ਭਾਰਤ ਵਿੱਚ ਭੰਗ ’

ਮੈਂ ਹਮੇਸ਼ਾ ਸੰਗੀਤ ਵੱਲ ਆਉਣਾ ਚਾਹੁੰਦਾ ਸੀ: ਬਾਦਸ਼ਾਹ

ਮੁੰਬਈ,15 ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਰੈਪਰ ਬਾਦਸ਼ਾਹ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਹੀ ਸੰਗੀਤ ਇੰਡਸਟਰੀ ’ਚ ਆਉਣਾ ਚਾਹੁੰਦਾ ਸੀ ਤੇ ਉਸ ਨੇ ਇੰਜਨੀਅਰਿੰਗ ਸਿਰਫ਼ ਆਪਣੇ ਮਾਪਿਆਂ ਲਈ ਕੀਤੀ। ਬਾਦਸ਼ਾਹ ਨੇ ਇੱਥੇ ਗੱਲਬਾਤ ਕਰਦਿਆਂ ਕਿਹਾ, ‘ਮੈਂ ਹਮੇਸ਼ਾ ਹੀ ਸੰਗੀਤ ਦੇ ਖੇਤਰ ’ਚ ਕੁਝ ਕਰਨਾ ਚਾਹੁੰਦਾ ਸੀ ਅਤੇ ਇੰਜਨੀਅਰਿੰਗ ਸਿਰਫ਼ ਆਪਣੇ ਮਾਪਿਆਂ ਦੀ ਖੁਸ਼ੀ ਲਈ ਕਰਨ ਗਿਆ ਸੀ। ਮੈਂ ਪਹਿਲੀ ਵਾਰ ਆਪਣੇ ਕਾਲਜ ਦੇ ਸਮਾਗਮ ’ਚ ਪੇਸ਼ਕਾਰੀ ਦਿੱਤੀ ਸੀ।

ਜਾਵੇਦ ਅਖ਼ਤਰ ਲਿਖਣਗੇ ‘ਪਾਣੀਪਤ’ ਲਈ ਗੀਤ

ਮੁੰਬਈ,15 ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਨਿਰਮਾਤਾ-ਨਿਰਦੇਸ਼ਕ ਆਸ਼ੂਤੋਸ਼ ਗੋਵਾਰੀਕਰ ਵੱਲੋਂ ਬਣਾਈ ਜਾ ਰਹੀ ਇਤਿਹਾਸਕ ਫ਼ਿਲਮ ‘ਪਾਣੀਪਤ’ ਦੇ ਗੀਤ ਪ੍ਰਸਿੱਧ ਲੇਖਕ ਜਾਵੇਦ ਅਖ਼ਤਰ ਵੱਲੋਂ ਲਿਖੇ ਜਾਣਗੇ। ਸੰਨ 1761 ਦੀ ਪਾਣੀਪਤ ਦੀ ਤੀਜੀ ਜੰਗ ਉੱਤੇ ਆਧਾਰਿਤ ਇਸ ਫ਼ਿਲਮ ਵਿੱਚ

ਸਲਮਾਨ ਨੇ ਸਿਖਾਏ ਬਾਡੀ ਬਿਲਡਿੰਗ ਦੇ ਗੁਰ: ਆਯੂਸ਼

ਮੁੰਬਈ,14 ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਬੌਲੀਵੁੱਡ ਅਦਾਕਾਰ ਆਯੂਸ਼ ਸ਼ਰਮਾ ਨੇ ਦੱਸਿਆ ਕਿ ਸਲਮਾਨ ਖ਼ਾਨ ਨੇ ਉਸ ਨੂੰ ਬਾਡੀ ਬਣਾਉਣ ਦੇ ਗੁਰ ਦੱਸੇ ਹਨ। ਸਲਮਾਨ ਦਾ ਭਣੋਈਆ ਆਯੂਸ਼ ‘ਲਵਰਾਤਰੀ’ ਰਾਹੀਂ ਆਪਣਾ ਫਿਲਮੀ ਸਫ਼ਰ ਸ਼ੁਰੂ ਕਰਨ ਜਾ ਰਿਹਾ ਹੈ ਤੇ ਇਹ ਫਿਲਮ ਅਕਤੂਬਰ ਮਹੀਨੇ ਰਿਲੀਜ਼ ਹੋ ਰਹੀ ਹੈ। ਆਯੂਸ਼ ਨੇ ਦੱਸਿਆ ਕਿ ਸਲਮਾਨ ਖ਼ਾਨ ਨੇ ਉਸ ਨੂੰ ਬਾਡੀ ਬਿਲਡਿੰਗ ਬਾਰੇ ਬਹੁਤ ਸਾਰੀ ਜਾਣਕਾਰੀ ਦਿੱਤੀ ਹੈ।
ਉਸ ਨੇ ਦੱਸਿਆ, ‘ਮੈਂ ਜਿਵੇਂ ਹੀ ਫਿਲਮ ਸ਼ੁਰੂ ਕੀਤੀ

ਅਜੇ ਵੀ ਮਹਿਸੂਸ ਹੁੰਦੈ ਲੋਕ ਮੈਨੂੰ ਨਹੀਂ ਜਾਣਦੇ: ਤਾਪਸੀ

ਨਵੀਂ ਦਿੱਲੀ,14 ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਲਗਾਤਾਰ ਦੋ ਫਿਲਮਾਂ ਰਿਲੀਜ਼ ਹੋਣ ਮਗਰੋਂ ਤਾਪਸੀ ਪੰਨੂ ਮਸ਼ਹੂਰ ਅਦਾਕਾਰਾਂ ਦੀ ਕਤਾਰ ’ਚ ਸ਼ੁਮਾਰ ਹੈ ਪਰ ਉਸ ਨੂੰ ਅਜੇ ਵੀ ਮਹਿਸੂਸ ਹੁੰਦਾ ਹੈ ਕਿ ਲੋਕ ਉਸ ਨੂੰ ਨਹੀਂ ਜਾਣਦੇ ਹਨ। ‘ਪਿੰਕ’, ‘

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0064523759
Copyright © 2018, Panjabi Times. All rights reserved. Website Designed by Mozart Infotech