ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਮਨੌਰੰਜਨ

ਕਪਿਲ ਸ਼ਰਮਾ ਦੀ ਆਨਸਕ੍ਰੀਨ ਪਤਨੀ ਹੌਟ ਫੋਟੋਸ਼ੂਟ ਨਾਲ ਛਾਈ ਚਰਚਾ 'ਚ

August 04, 2018 12:04 PM

ਮੁੰਬਈ,3 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੀ ਆਨਸਕ੍ਰੀਨ ਪਤਨੀ ਅਤੇ ਬਾਲੀਵੁੱਡ ਅਦਾਕਾਰਾ ਮੰਜਰੀ ਫੜਨੀਸ ਦੀਆਂ ਲੇਟੈਸਟ ਤਸਵੀਰਾਂ ਸਾਹਮਣੇ ਆਈਆਂ ਹਨ। ਇਹ ਤਸਵੀਰਾਂ ਮੰਜਰੀ ਦੇ ਨਵੇਂ ਫੋਟੋਸ਼ੂਟ ਦੀਆਂ ਹਨ। ਮੰਜਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਹ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦੱਸ ਦੇਈਏ ਕਿ ਮੰਜਰੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਲਗਾਤਾਰ ਆਪਣੇ ਪ੍ਰਸ਼ੰਸਕਾਂ ਲਈ ਤਾਜ਼ੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਤਸਵੀਰ 'ਚ ਬੇਹੱਦ ਖੂਬਸੂਰਤ ਅਤੇ ਕਿਊਟ ਦਿਖਾਈ ਦੇਣ ਵਾਲੀ ਮੰਜਰੀ ਹਿੰਦੀ ਫਿਲਮਾਂ ਤੋਂ ਇਲਾਵਾ ਮਲਿਆਲਮ, ਤੇਲੁਗੂ ਅਤੇ ਕੰਨੜ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ। ਬਾਲੀਵੁੱਡ ਦੀ ਹਿੱਟ ਫਿਲਮ 'ਜਾਨੇ ਤੂੰ ਯਾ ਜਾਨੇ ਨਾ' 'ਚ ਵੀ ਮੰਜਲੀ ਫੜਨੀਸ ਨਜ਼ਰ ਆ ਚੁੱਕੀ ਹੈ। ਇਸ ਦੇ ਨਾਲ ਹੀ ਮੰਜਰੀ ਨੇ 'ਗਰੈਂਡ ਮਸਤੀ' ਅਤੇ 'ਕਿਸ ਕਿਸ ਕੋ ਪਿਆਰ ਕਰੂੰ' ਵਰਗੀਆਂ ਫਿਲਮਾਂ 'ਚ ਵੀ ਕੰਮ ਕੀਤਾ ਹੈ। ਮੱਧ ਪ੍ਰਦੇਸ਼ ਦੇ ਸਾਗਰ ਜ਼ਿਲੇ 'ਚ ਜਨਮੀ ਮੰਜਰੀ ਸਾਲ 2004 ਤੋਂ ਇੰਡਸਟਰੀ 'ਚ ਐਕਟਿਵ ਹੈ। ਉਨ੍ਹਾਂ ਨੂੰ 'ਸਟਾਰਡਸਟ ਐਵਾਰਡ' ਨਾਲ ਵੀ ਨਵਾਜ਼ਿਆ ਜਾ ਚੁੱਕਾ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਮਨੌਰੰਜਨ ਵਿੱਚ ਹੋਰ
ਇੰਡਸਟਰੀ ’ਚ ਬਣੇ ਰਹਿਣ ਲਈ ਕੁਝ ਨਵਾਂ ਕਰਦੇ ਰਹਿਣਾ ਅਹਿਮ: ਕੁਮਾਰ

ਮੁੰਬਈ, 14 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਫ਼ਿਲਮਸਾਜ਼ ਇੰਦਰ ਕੁਮਾਰ ਦਾ ਕਹਿਣਾ ਹੈ ਕਿ ਫ਼ਿਲਮ ਇੰਡਸਟਰੀ ਵਿੱਚ ਬਣੇ ਰਹਿਣ ਲਈ ਕੁਝ ਨਾ ਕੁਝ ਨਵਾਂ ਕਰਦੇ ਰਹਿਣਾ ਅਹਿਮ ਹੈ। ‘ਦਿਲ’ ਅਤੇ ‘ਬੇਟਾ’ ਜਿਹੀਆਂ ਰੋਮਾਂਟਿਕ ਡਰਾਮਾ ਫ਼ਿਲਮਾਂ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਕੁਮਾਰ ਨੇ ਮਗਰੋਂ ਆਪਣਾ ਰੁਖ਼ ‘ਮਸਤੀ’ ਤੇ ‘ਧਮਾਲ’ ਜਿਹੀਆਂ ਮਜ਼ਾਹੀਆ ਫ਼ਿਲਮਾਂ ਦੀ ਫਰੈਂਚਾਇਜ਼ੀ ਵੱਲ ਕਰ ਲਿਆ ਸੀ।

ਨੇਮਾਂ ਦੀ ਕਦੇ ਪ੍ਰਵਾਹ ਨਹੀਂ ਕੀਤੀ: ਵਿੱਕੀ ਕੌਸ਼ਲ

ਨਵੀਂ ਦਿੱਲੀ, 14 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਫ਼ਿਲਮ ‘ਉੜੀ: ਦਿ ਸਰਜੀਕਲ ਸਟਰਾਈਕ’ ਦੀ ਸਫ਼ਲਤਾ ਨਾਲ ਸੱਤਵੇਂ ਅਸਮਾਨ ’ਤੇ ਪੁੱਜੇ ਅਦਾਕਾਰ ਵਿੱਕੀ ਕੌਸ਼ਲ ਨੇ ਕਿਹਾ ਕਿ ਉਸ ਨੇ ਫ਼ਿਲਮ ਜਗਤ ਵਿੱਚ ਕਦੇ ਵੀ ਨੇਮਾਂ ਦੀ ਪਾਲਣਾ ਕਰਨ ਦੀ ਪ੍ਰਵਾਹ ਨਹੀਂ ਕੀਤੀ। ਫ਼ਿਲਮਸਾਜ਼ ਕਰਨ ਜੌਹਰ ਨਾਲ ‘ਤਖ਼ਤ’ ਫਿਲਮ ਕਰ ਰਹੇ ਵਿੱਕੀ ਕੌਸ਼ਲ ਦਾ ਮੰਨਣਾ ਹੈ ਕਿ ਉਹ ਇਸ ਗੱਲ ਵਿੱਚ ਯਕੀਨ ਰੱਖਦਾ ਹੈ ਕਿ ਉਸ ਦਾ ਸਫ਼ਰ ਹੋਰਨਾਂ ਲਈ ਮਿਸਾਲ ਬਣੇ।

ਬਰਲਿਨ ’ਚ ਵਿਖਾਈ ਗਈ ਤਿੰਨ ਤਲਾਕ ’ਤੇ ਆਧਾਰਿਤ ‘ਕੋਡ ਬਲਿਊ’

ਨਵੀਂ ਦਿੱਲੀ, 13 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਤਿੰਨ ਤਲਾਕ ਤੇ ਇਸ ਦੇ ਪ੍ਰਭਾਵ ’ਤੇ ਆਧਾਰਿਤ ਫ਼ਿਲਮ ਬਰਲਿਨ ਫ਼ਿਲਮ ਮੇਲੇ ਵਿੱਚ ਵਿਖਾਈ ਗਈ ਹੈ। ਅਲੀਨਾ ਖਾਨ ਨੇ ਕਿਹਾ ਕਿ ਉਹਦੀ ਫ਼ਿਲਮ ‘ਕੋਡ ਬਲਿਊ’ ਉਨ੍ਹਾਂ ਤਿੰਨ ਸ਼ਬਦਾਂ ’ਤੇ ਰੌਸ਼ਨੀ ਪਾਏਗੀ, ਜੋ ਤਿੰਨ ਸਕਿੰਟਾਂ ਵਿੱਚ ਹਜ਼ਾਰਾਂ ਔਰਤਾਂ ਦੀ ਜ਼ਿੰਦਗੀ ਬਰਬਾਦ ਕਰ ਦਿੰਦੇ ਹਨ। ਰਾਹਤ ਕਾਜ਼ਮੀ ਫਿਲਮਜ਼ ਦੇ ਸਹਿਯੋਗ ਨਾਲ ਬਣੀ ਇਸ ਫ਼ਿਲਮ ਵਿੱਚ ਆਲੋਕ ਨਾਥ, ਰਿਸ਼ੀ ਭੂਟਾਨੀ, ਸੁਸ਼ਮਿਤਾ ਮੁਕਰਜੀ ਤੇ ਖਾਨ ਮੁੱਖ

28 ਸਾਲਾਂ ਮਗਰੋਂ ਪਟਵਰਧਨ ਦੀ ਦਸਤਾਵੇਜ਼ੀ ਨੂੰ ‘ਏ’ ਗ੍ਰੇਡ ਐਲਾਨਿਆ

ਮੁੰਬਈ, 13 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਉੱਘੇ ਫਿਲਮਸਾਜ਼ ਆਨੰਦ ਪਟਵਰਧਨ ਦਾ ਕਹਿਣਾ ਹੈ ਕਿ ਉਸ ਦੀ ਕੌਮੀ ਐਵਾਰਡ ਜੇਤੂ ਦਸਤਾਵੇਜ਼ੀ ਫ਼ਿਲਮ ‘ਰਾਮ ਕੇ ਨਾਮ’, ਜੋ ਕਿ ਬਾਬਰੀ ਮਸਜਿਦ ਨੂੰ ਢਾਹੇ ਜਾਣ ’ਤੇ ਆਧਾਰਿਤ ਸੀ, ਨੂੰ ਯੂ-ਟਿਊਬ ’ਤੇ ‘ਏ’ ਗ੍ਰੇਡ ਫਿਲਮ ਐਲਾਨ ਦਿੱਤਾ ਗਿਆ ਹੈ। ਪਟਵਰਧਨ ਨੇ ਇਸ ਦਸਤਾਵੇਜ਼ੀ ਦਾ ਨਿਰਮਾਣ 28 ਸਾਲ ਪਹਿਲਾਂ ਕੀਤਾ ਸੀ ਤੇ ਉਦੋਂ ਇਸ ਨੂੰ ਸੀਬੀਐਫਸੀ ਵੱਲੋਂ ‘ਯੂ’ ਸਰਟੀਫਿਕੇਟ ਦੇਣ ਦੇ ਨਾਲ ਹਾਈ ਕੋਰਟ ਦੇ ਹੁਕਮਾਂ ’ਤੇ ਦੂਰਦਰਸ਼ਨ ਉੱਤੇ

ਔਰਤਾਂ ਨੂੰ ਫਿਲਮ ਇੰਡਸਟਰੀ ਵਿੱਚ ਵਧੇਰੇ ਨੁਮਾਇੰਦਗੀ ਦੀ ਲੋੜ: ਸੋਨਮ

ਮੁੰਬਈ, 13 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਫ਼ਿਲਮ ‘ਨੀਰਜਾ’ ਤੋਂ ‘ਪੈਡਮੈਨ’ ਅਤੇ ਹੁਣ ਹਾਲੀਆ ਰਿਲੀਜ਼ ਫ਼ਿਲਮ ‘ਏਕ ਲੜਕੀ ਕੋ ਦੇਖਾ ਤੋਂ ਐਸਾ ਲਗਾ’ ਨਾਲ ਆਪਣੇ ਕਰੀਅਰ ਦੌਰਾਨ ਗੈਰ-ਰਵਾਇਤੀ ਫ਼ਿਲਮਾਂ ਦੀ ਚੋਣ ਕਰਨ ਵਾਲੀ ਅਦਾਕਾਰ ਸੋਨਮ ਕਪੂਰ ਦਾ ਕਹਿਣਾ ਹੈ ਕਿ ਉਸਦਾ ਨਿਸ਼ਾਨਾ ਅਜਿਹੀਆਂ ਫ਼ਿਲਮ ਦੀ ਹਮਾਇਤ ਕਰਨਾ ਹੈ, ਜਿਸ ਵਿੱਚ ਔਰਤਾਂ ਨੂੰ ਵਧੇਰੇ ਮਜ਼ਬੂਤ ਨੁਮਾਇੰਦਗੀ ਮਿਲੇ। ਫ਼ਿਲਮ ‘ਨੀਰਜਾ’ ਜਿੱਥੇ ਹਵਾਈ ਉਡਾਣ ਦੌਰਾਨ ਮੁਸਾਫ਼ਰਾਂ ਲਈ ਆਪਣੀ ਜਾਨ ਵਾਰ ਦੇਣ ਵਾਲੀ ਏਅਰ ਹੋਸਟੈੱਸ ਨੀਰਜਾ ਭਨੋਟ ਦੀ ਕਹਾਣੀ ਸੀ, ਉਥੇ ‘ਪੈਡਮੈਨ’ ਵਿੱਚ ਮਾਹਵਾਰੀ ਦੌਰਾਨ ਸਾਫ਼ ਸਫ਼ਾਈ ਨਾ ਰੱਖੇ ਜਾਣ ਕਰਕੇ ਔਰਤਾਂ ਨੂੰ ਹੋਣ ਵਾਲੇ ਰੋਗਾਂ ਦੀ ਗੱਲ ਕੀਤੀ ਗਈ ਸੀ। ਹਾਲੀਆ ਰਿਲੀਜ਼ ‘ਏਕ ਲੜਕੀ…

‘ਸ਼ਮਸ਼ੇਰਾ’ ਵਿਚ ਨਜ਼ਰ ਆਉਣਗੇ ਵਾਣੀ ਤੇ ਰਣਬੀਰ ਕਪੂਰ

ਮੁੰਬਈ, 13 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰਾ ਵਾਣੀ ਕਪੂਰ ਜਲਦੀ ਹੀ ਅਭਿਨੇਤਾ ਰਣਬੀਰ ਕਪੂਰ ਦੇ ਨਾਲ ਫ਼ਿਲਮ ‘ਸ਼ਮਸ਼ੇਰਾ’ ਦੀ ਸ਼ੂਟਿੰਗ ਸੰਪੂਰਨ ਰੂਪ ਵਿਚ ਆਰੰਭ ਕਰੇਗੀ। ਵਾਣੀ ਨੇ ਕਿਹਾ ਕਿ ਰਣਬੀਰ ਬਹੁਤ ਨਿਮਰ ਤੇ ਸਹਿਯੋਗ ਕਰਨ ਵਾਲੇ ਅਦਾਕਾਰ ਹਨ। ਫ਼ਿਲਮ ਦੀ ਕਹਾਣੀ 18ਵੀਂ ਸਦੀ ’ਤੇ ਆਧਾਰਿਤ ਹੈ। ਇਹ ਇਕ ਡਾਕੂ ਕਬੀਲੇ ਵੱਲੋਂ ਆਪਣੇ ਹੱਕਾਂ ਤੇ ਆਜ਼ਾਦੀ ਲਈ ਅੰਗਰੇਜ਼ਾਂ ਖ਼ਿਲਾਫ਼ ਲੜੀ ਲੜਾਈ ਦੀ ਬਾਤ ਪਾਉਂਦੀ ਹੈ। ਆਖ਼ਰੀ ਵਾਰ ‘ਬੇਫ਼ਿਕਰੇ’ ਵਿਚ ਨਜ਼ਰ ਆਉਣ ਵਾਲੀ ਵਾਣੀ

ਸੇਕਰਡ ਗੇਮਜ਼ ਨਾਲ ਵੱਖਰੀ ਪਛਾਣ ਬਣੀ: ਕੁਬਰਾ ਸੇਤ

ਮੁੰਬਈ,3 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਨੈੱਟਫਲਿਕਸ ਵੈੱਬ ਸੀਰੀਜ਼ ‘ਸੇਕਰਡ ਗੇਮਜ਼’ ਵਿਚ ਇਕ ਟਰਾਂਸਜੈਂਡਰ ਦਾ ਕਿਰਦਾਰ ਨਿਭਾਉਣ ਵਾਲੀ ਕੁਬਰਾ ਸੇਤ ਦਾ ਕਹਿਣਾ ਹੈ ਕਿ ਇਸ ਸੀਰੀਜ਼ ਨੇ ਉਸ ਦੀ ਇਕ ਵੱਖਰੀ ਪਛਾਣ ਕਾਇਮ ਕੀਤੀ ਹੈ। ਇਸ ਤੋਂ ਪਹਿਲਾਂ ਕੁਬਰਾ ਟੀਵੀ ਮੇਜ਼ਬਾਨ ਵਜੋਂ ਕੰਮ ਕਰ ਰਹੀ ਸੀ। ਅਦਾਕਾਰਾ ਨੇ ਕਿਹਾ ਕਿ 2019 ਵਿਚ ਉਸ ਨੂੰ ਕਾਫ਼ੀ ਚੁਣੌਤੀਪੂਰਨ ਭੂਮਿਕਾਵਾਂ ਨਿਭਾਉਣ ਦਾ ਮੌਕਾ ਮਿਲ ਰਿਹਾ ਹੈ ਤੇ ਇਕ ਅਦਾਕਾਰਾ ਵਜੋਂ ਸਥਾਪਤੀ 

ਫ਼ਿਲਮੀ ਪਿਛੋਕੜ ਕਦੇ ਸਫ਼ਲਤਾ ਦਾ ਆਧਾਰ ਨਹੀਂ ਰਿਹਾ: ਕ੍ਰਿਸ਼ਮਾ ਕਪੂਰ

ਮੁੰਬਈ,3 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰਾ ਕ੍ਰਿਸ਼ਮਾ ਕਪੂਰ ਦਾ ਕਹਿਣਾ ਹੈ ਕਿ ਫ਼ਿਲਮੀ ਪਰਦੇ ਤੋਂ ਪਰ੍ਹੇ ਸਮਾਂ ਫ਼ਿਲਹਾਲ ਚੰਗਾ ਗੁਜ਼ਰ ਰਿਹਾ ਹੈ ਅਤੇ ਸੈੱਟ ਦੀ ਕਮੀ ਉਸ ਨੂੰ ਜ਼ਿਆਦਾ ਮਹਿਸੂਸ ਨਹੀਂ ਹੁੰਦੀ। ਕ੍ਰਿਸ਼ਮਾ (44) ਆਖ਼ਰੀ ਵਾਰ ਫ਼ਿਲਮ ‘ਡੇਂਜਰਸ ਇਸ਼ਕ’ ਵਿਚ ਨਜ਼ਰ ਆਈ ਸੀ। ਉਸ ਨੇ ਕਿਹਾ ਕਿ ਕਰੀਅਰ ਦੀ ਯੋਜਨਾਬੰਦੀ ਕਦੇ ਨਹੀਂ ਕੀਤੀ ਤੇ ਕਲਾਕਾਰ ਵਜੋਂ ਜੋ ਵੀ ਦਿਲਚਸਪ ਲੱਗਦਾ ਹੈ, ਉਹ ਕਰਦੀ ਹੈ। ਕ੍ਰਿਸ਼ਮਾ ਕਪੂਰ ਨੇ ਕਿਹਾ ਕਿ ਹਰ ਕੋਈ ਕਹੇਗਾ ਕਿ ਕੁਝ ਕਰਨਾ ਚਾਹੀਦਾ ਹੈ ਤੇ ਹੋ ਸਕਦਾ ਹੈ ਕਿ ਜਲਦੀ

ਟੀਮ ਦਾ ਕਰੀਅਰ ’ਚ ਅਹਿਮ ਯੋਗਦਾਨ: ਮਾਲਵਿਕਾ ਮੋਹਨ

ਮੁੰਬਈ,3 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਔਸਕਰ ਲਈ ਨਾਮਜ਼ਦ ਹੋ ਚੁੱਕੇ ਫ਼ਿਲਮਸਾਜ਼ ਮਾਜਿਦ ਮਜੀਦੀ ਦੇ ਭਾਰਤ ਦੁਆਲੇ ਕੇਂਦਰਤ ਪ੍ਰਾਜੈਕਟ ‘ਬਿਔਂਡ ਦਾ ਕਲਾਊਡਜ਼’ ਨਾਲ ਮਕਬੂਲ ਹੋਈ ਅਦਾਕਾਰਾ ਮਾਲਵਿਕਾ ਮੋਹਨ ਦਾ ਮੰਨਣਾ ਹੈ ਕਿ ਇਕ ਅਦਾਕਾਰ ਜਿਸ ਟੀਮ ਨਾਲ ਕੰਮ ਕਰਨ ਦੀ ਚੋਣ ਕਰਦਾ ਹੈ, ਉਹ ਉਸ ਦੇ ਕਰੀਅਰ ਗ੍ਰਾਫ਼ ਵਿੱਚ ਯੋਗਦਾਨ ਪਾਉਂਦੀ ਹੈ। ਮਾਲਵਿਕਾ, ਜਿਸ ਦੀ ਸੁਪਰਸਟਾਰ ਰਜਨੀਕਾਂਤ ਨਾਲ ਹਾਲੀਆ ਫ਼ਿਲਮ ‘ਪੇਟਾ’ ਬਾਕਸ ਆਫ਼ਿਸ ’ਤੇ ਸਫ਼ਲ ਰਹੀ ਸੀ, ਨੇ ਕਿਹਾ ਕਿ ਉਹਦਾ ਮੁੱਖ ਮੰਤਵ ਭਾਰਤੀ ਫ਼ਿਲਮ ਇੰਡਸਟਰੀ ਦੇ ਬਿਹਤਰੀਨ ਹੁਨਰ ਨਾਲ ਕੰਮ ਕਰਨਾ ਹੈ। 

‘ਮਿਸ਼ਨ: ਇੰਪੌਸੀਬਲ’ ਲੜੀ ਦੀਆਂ ਦੋ ਫਿਲਮਾਂ ਦਾ ਐਲਾਨ

ਲਾਸ ਏਂਜਲਸ,3 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਪੈਰਾਮਾਊਂਟ ਪਿਕਚਰਜ਼ ਨੇ ਟੌਮ ਕਰੂਜ਼ ਦੀਆਂ ਦੋ ਫਿਲਮਾਂ ‘ਮਿਸ਼ਨ ਇੰਪੌਸੀਬਲ’ ਰਿਲੀਜ਼ ਕਰਨ ਦੀਆਂ ਤਰੀਕਾਂ ਦਾ ਐਲਾਨ ਕੀਤਾ ਹੈ। ਵੈਰਾਇਟੀ ਮੁਤਾਬਕ ਇਸ ਲੜੀ ਦੀ ਸੱਤਵੀਂ ਫਿਲਮ 23 ਜੁਲਾਈ 2021 ਅਤੇ ਅੱਠਵੀਂ ਫਿਲਮ 5 ਅਗਸਤ 2022 ਨੂੰ ਦੁਨੀਆਂ ਭਰ ਦੇ ਸਿਨੇਮਾਘਰਾਂ ’ਚ ਲੱਗੇਗੀ। ‘ਰੌਗ ਨੇਸ਼ਨ’ ਅਤੇ ‘ਫਾਲਆਊਟ’ ਦੀ ਬਲਾਕਬਸਟਰ ਸਫ਼ਲਤਾ ਮਗਰੋਂ ਕ੍ਰਿਸਟੋਫਰ ਮੈਕੁਐਰੀ ਦੋਵੇਂ ਫਿਲਮਾਂ

ਪ੍ਰਿਯੰਕਾ ਦੀ ਫਿਲਮ ‘ਇਜ਼ੰਟ ਇਟ ਰੋਮਾਂਟਿਕ’ ਦਾ ਨੈੱਟਫਲਿਕਸ ’ਤੇ ਪ੍ਰਸਾਰਣ 28 ਨੂੰ

ਮੁੰਬਈ, 31 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਪ੍ਰਿਯੰਕਾ ਚੋਪੜਾ ਦੀ ਅਦਾਕਾਰੀ ਵਾਲੀ ਫਿਲਮ ‘ਇਜ਼ੰਟ ਇਟ ਰੋਮਾਂਟਿਕ’ 28 ਫਰਵਰੀ ਤੋਂ ਨੈੱਟਫਲਿਕਸ ’ਤੇ ਵਿਖਾਈ ਜਾਵੇਗੀ। ਇਸ ਫ਼ਿਲਮ ਵਿੱਚ ਪ੍ਰਿਯੰਕਾ ਨਾਲ ਰੈਬੇਲ ਵਿਲਸਨ, ਐਡਮ ਡਿਵਾਈਨ ਤੇ ਲਿਆਮ ਹੈਮਸਵਰਥ ਵੀ ਨਜ਼ਰ ਆਉਣਗੇ। ਸਟਰੀਮਿੰਗ ਜਾਇੰਟ ਵੱਲੋਂ ਜਾਰੀ ਬਿਆਨ ਮੁਤਾਬਕ ਫ਼ਿਲਮ ਅਮਰੀਕਾ ਤੇ ਕੈਨੇਡਾ ਤੋਂ ਬਾਹਰਲੀਆਂ ਸਾਰੀਆਂ ਨੈੱਟਫਲਿਕਸ ’ਤੇ ਉਸੇ ਤਰੀਕ ਨੂੰ ਉਪਲਬਧ ਹੋਵੇਗੀ। ਚੋਪੜਾ ਦਾ ਇਹ ਤੀਜਾ ਹੌਲੀਵੁੱਡ ਪ੍ਰਾਜੈਕਟ ਹੈ।

ਨਿਰਮਾਤਾ ਏਕਤਾ ਕਪੂਰ ਮਾਂ ਬਣੀ

ਮੁੰਬਈ, 31 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਨਿਰਮਾਤਾ ਏਕਤਾ ਕਪੂਰ ‘ਉਧਾਰ ਦੀ ਕੁੱਖ’ ਨਾਲ ਮੁੰਡੇ ਦੀ ਮਾਂ ਬਣ ਗਈ ਹੈ। ਇਹ ਦਾਅਵਾ ਇਕ ਮੀਡੀਆ ਰਿਪੋਰਟ ’ਚ ਕੀਤਾ ਗਿਆ ਹੈ। ਬੌਲੀਵੁੱਡ ਹਸਤੀਆਂ ਨਿਮਰਤ ਕੌਰ ਤੇ ਹਾਂਸਲ ਮਹਿਤਾ ਨੇ ਏਕਤਾ ਨੂੰ ਮਾਂ ਬਣਨ ਦੀ ਵਧਾਈ ਦਿੱਤੀ ਹੈ। ਮੁੰਬਈ ਮਿਰਰ ਦੀ ਰਿਪੋਰਟ ਮੁਤਾਬਕ ਏਕਤਾ 27 ਜਨਵਰੀ ਨੂੰ ਮਾਂ ਬਣੀ ਸੀ। ਲੰਘੇ ਦਿਨ ਜਿਵੇਂ ਹੀ ਇਹ ਖ਼ਬਰ ਬਾਹਰ ਆਈ ਤਾਂ ਇੰਡਸਟਰੀ ਨਾਲ ਜੁੜੀਆਂ ਸ਼ਖ਼ਸੀਅਤਾਂ ਤੇ ਪ੍ਰਸ਼ੰਸਕਾਂ ਨੇ ਟਵੀਟ ਕਰਕੇ ਜ਼ਿੰਦਗੀ ਦੇ ਇਸ ਨਵੇਂ ਅਧਿਆਇ ਦੀ ਸ਼ੁਰੂਆਤ ਲਈ ਏਕਤਾ ਨੂੰ ਵਧਾਈ ਦਿੱਤੀ। ਫ਼ਿਲਮਸਾਜ਼ ਹੰਸਲ ਮਹਿਤਾ ਨੇ ਟਵੀਟ ਕੀਤਾ, ‘ਏਕਤਾ ਕਪੂਰ ਨੂੰ ਬਹੁਤ ਸਾਰੀਆਂ ਵਧਾਈਆਂ ਤੇ ਢੇਰ ਸਾਰਾ ਪਿਆਰ। ਮਾਂ ਦੀ ਜ਼ਿੰਦਗੀ ’ਚ ਦਾਖ਼ਲ ਹੋਣ ’ਤੇ ਤੁਹਾਡਾ ਸਵਾਗਤ ਹੈ।

ਮਣੀਕਰਨਿਕਾ’ ਬਣਾਉਣ ਲਈ ਕੰਗਨਾ ’ਤੇ ਮਾਣ: ਵਹੀਦਾ

ਮੁੰਬਈ, 31 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਉੱਘੀ ਅਦਾਕਾਰ ਵਹੀਦਾ ਰਹਿਮਾਨ ਨੂੰ ਅਦਾਕਾਰ ਤੋਂ ਫ਼ਿਲਮਸਾਜ਼ ਬਣੀ ਕੰਗਨਾ ਰਣੌਤ ’ਤੇ ਮਾਣ ਹੈ ਕਿ ਉਸ ਨੇ ‘ਮਣੀਕਰਨਿਕਾ-ਦਿ ਕੁਈਨ ਆਫ਼ ਝਾਂਸੀ’ ਵਰਗੀ ਫ਼ਿਲਮ ਬਣਾਈ ਤੇ ਇਸ ਵਿੱਚ ਅਦਾਕਾਰੀ ਵੀ ਕਮਾਲ ਦੀ ਕੀਤੀ।

ਵੈੱਬ ਲੜੀ ‘ਫਲੈੱਸ਼’ ’ਚ ਐਕਸ਼ਨ ਕਰਦੀ ਨਜ਼ਰ ਆਏਗੀ ਸਵਰਾ ਭਾਸਕਰ

ਮੁੰਬਈ, 30 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰਾ ਸਵਰਾ ਭਾਸਕਰ ਅੱਜਕੱਲ ਆਪਣੀ ਆਗਾਮੀ ਲੜੀ ‘ਫਲੈੱਸ਼’ ਦੀ ਤਿਆਰੀ ਲਈ ਐਕਸ਼ਨ ਡਾਇਰੈਕਟਰਾਂ ਨਾਲ ਵਰਕਸ਼ਾਪ ਵਿੱਚ ਹਿੱਸਾ ਲੈ ਰਹੀ ਹੈ। ਕ੍ਰਾਈਮ ਥ੍ਰਿਲਰ ਲੜੀ ‘ਫਲੈੱਸ਼’ ਵਿੱਚ ਸਵਰਾ ਇਕ ਪੁਲੀਸ ਅਫ਼ਸਰ ਦੇ ਕਿਰਦਾਰ ਵਿੱਚ ਨਜ਼ਰ ਆਏਗੀ। ਈਰੋਸ ਨਾਓ ਦੀ ਪੇਸ਼ਕਸ਼ ਇਹ ਸ਼ੋਅ ਆਲਮੀ ਪੱਧਰ ’ਤੇ ਮਨੁੱਖੀ ਤਸਕਰੀ ਨਾਲ ਜੁੜੀ ਸਨਅਤ ਦੁਆਲੇ ਘੁੰਮਦਾ ਹੈ। ਸਵਰਾ ਨੇ ਇਕ ਬਿਆਨ ਵਿੱਚ ਕਿਹਾ, ‘ਇਹ ਕਿਰਦਾਰ ਕਾਫ਼ੀ ਉਕਸਾਉਣ ਵਾਲਾ ਹੈ।

ਹਰ ਚੀਜ਼ ਕਰਨੀ ਚਾਹੁੰਦਾ ਹਾਂ: ਜੈਕੀ ਸ਼ਰੌਫ਼

ਮੁੰਬਈ, 30 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰ ਜੈਕੀ ਸ਼ਰੌਫ ਦਾ ਕਹਿਣਾ ਹੈ ਕਿ ਉਹ ਡਿਜੀਟਲ ਮੰਚ ਦੇ ਨਾਲ ਵੱਡੀ ਸਕਰੀਨ ਵਾਲੀਆਂ ਫ਼ਿਲਮਾਂ ਵੀ ਕਰਨਾ ਚਾਹੁੰਦਾ ਹੈ। ਪਿਛਲੇ ਚਾਰ ਦਹਾਕੇ ਤੋਂ ਫ਼ਿਲਮ ਇੰਡਸਟਰੀ ਨਾਲ ਜੁੜੇ ਅਦਾਕਾਰ ਨੇ ਹੁਣ ਤਕ 11 ਭਾਸ਼ਾਵਾਂ ਦੀਆਂ ਦੋ ਸੌ ਤੋਂ ਵੱਧ ਫਿਲਮਾਂ ’ਚ ਕੰਮ ਕੀਤਾ ਹੈ। ਜੈਕੀ ਨੇ ਡਿਜੀਟਲ ਮੰਚ ਲਈ ਲਘੂ ਫ਼ਿਲਮ ‘ਖੁਜਲੀ’ ਕਰਨ ਤੋਂ ਇਲਾਵਾ ਨੈੱਟਫਲਿਕਸ ’ਤੇ ਐਂਡੀ ਸਰਕਿਸ ਦੀ ਫ਼ਿਲਮ ‘ਮੋਗਲੀ:ਲੀਜੈਂਡ ਆਫ਼ ਦਿ ਜੰਗਲ’ ਦੇ ਹਿੰਦੀ ਰੂਪ ਵਿਚ ਸ਼ੇਰ ਖ਼ਾਨ ਦੇ ਕਿਰਦਾਰ ਨੂੰ ਆਪਣੀ ਆਵਾਜ਼ ਦਿੱਤੀ ਸੀ। ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਜੈਕੀ ਨੇ ਕਿਹਾ, ‘ਮੈਂ ਇਕ ਅਦਾਕਾਰ ਹਾਂ, ਜੋ ਪਿਛਲੇ ਤੀਹ ਸਾਲਾਂ ਤੋਂ ਇੰਡਸਟਰੀ ਵਿੱਚ ਹੈ

‘ਡੌਲੀ ਕਿੱਟੀ ਔਰ ਵੋਹ ਚਮਕਤੇ ਸਿਤਾਰੇ’ ਦੀ ਸ਼ੂਟਿੰਗ ਮੁਕੰਮਲ

ਮੁੰਬਈ, 30 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਫ਼ਿਲਮਸਾਜ਼ ਅਲੰਕ੍ਰਿਤਾ ਸ੍ਰੀਵਾਸਤਵ ਨੇ ਆਪਣੀ ਫ਼ਿਲਮ ‘ਡੌਲੀ ਕਿੱਟੀ ਔਰ ਵੋਹ ਚਮਕਤੇ ਸਿਤਾਰੇ’ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਫ਼ਿਲਮ ਵਿੱਚ ਕੋਂਕਣਾ ਸੇਨ ਤੇ ਭੂਮੀ ਪੇਡਨੇਕਰ ਦੀਆਂ ਮੁੱਖ ਭੂਮਿਕਾਵਾਂ ਹਨ। ਸ੍ਰੀਵਾਸਤਵ ਨੇ ਫ਼ਿਲਮ ਦੇ ਸੈੱਟ ਤੋਂ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ, ਜਿਸ ਵਿੱਚ ਟੀਮ ਫ਼ਿਲਮ ਦੀ ਸ਼ੂਟਿੰਗ ਮੁਕੰਮਲ ਹੋਣ ਦਾ ਜਸ਼ਨ ਮਨਾ ਰਹੀ ਹੈ। ਫ਼ਿਲਮਸਾਜ਼ ਨੇ ਟਵੀਟ ਕੀਤਾ, ‘‘ਡੌਲੀ ਕਿੱਟੀ…

ਐਕਟਿੰਗ ’ਚ ਕਿਸੇ ਨਾਲ ਕੋਈ ਮੁਕਾਬਲਾ ਨਹੀਂ: ਰਾਜਕੁਮਾਰ ਰਾਓ

ਮੁੰਬਈ, 30 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰ ਰਾਜਕੁਮਾਰ ਰਾਓ ਦਾ ਕਹਿਣਾ ਹੈ ਕਿ ਜਦੋਂ ਲੋਕ ਉਸ ਦਾ ਮੁਕਾਬਲਾ ਰਣਬੀਰ ਕਪੂਰ ਤੇ ਰਣਵੀਰ ਸਿੰਘ ਨਾਲ ਕਰਦੇ ਹਨ, ਤਾਂ ਉਸਨੂੰ ਲਗਦਾ ਹੈ ਕਿ ਇਹ ਕੁਝ ਲੋੜੋਂ ਵੱਧ ਹੈ। ਉਂਜ ਅਦਾਕਾਰ ਨੇ ਜ਼ੋਰ ਦੇ ਕੇ ਆਖਿਆ ਕਿ ਕਲਾ ਦੀ ਕਿਸੇ ਵੀ ਵੰਨਗੀ, ਖਾਸ ਕਰਕੇ ਐਕਟਿੰਗ ਵਿੱਚ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੁੰਦਾ। ਸਾਲ 2017 ਮਗਰੋਂ ਰਾਜਕੁਮਾਰ ਸਿੰਘ ਨੇ ਬੌਲੀਵੁੱਡ ਨੂੰ ਉਪਰੋਥੱਲੀ ਕਈ ਕਮਰਸ਼ਲ ਹਿੱਟ ਫਿਲਮਾਂ ਦਿੱਤੀਆਂ ਹਨ, ਜਿਨ੍ਹਾਂ ਨੂੰ ਆਲੋਚਕਾਂ ਨੇ ਵੀ ਕਾਫ਼ੀ ਸਰਾਹਿਆ ਹੈ। ਰਣਬੀਰ ਤੇ ਰਣਵੀਰ ਜਿਹੇ ਅਦਾਕਾਰਾਂ ਦੀ ਲੀਗ ਵਿੱਚ ਸ਼ਾਮਲ ਹੋਣ ਦੇ ਤਜਰਬੇ ਬਾਰੇ ਪੁੱਛੇ ਜਾਣ ’ਤੇ ਅਦਾਕਾਰ ਨੇ ਕਿਹਾ, ‘ਮੈਂ ਇਸ ਨੂੰ ਵਡਿਆਈ ਵਜੋਂ ਲੈਂਦਾ ਹਾਂ। 

‘ਏਬੀਸੀਡੀ 3’ ਨਾਲ ਜੁੜਿਆ ਅਪਾਰਸ਼ਕਤੀ ਖੁਰਾਣਾ

ਮੁੰਬਈ, 27 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰ ਅਪਾਰਸ਼ਕਤੀ ਖੁਰਾਣਾ, ਕੋਰੀਓਗ੍ਰਾਫ਼ਰ ਤੋਂ ਫ਼ਿਲਮਸਾਜ਼ ਬਣੇ ਰੇਮੋ ਡਿਸੂਜ਼ਾ ਦੀ ਫ਼ਿਲਮ ‘ਏਬੀਸੀਡੀ 3’ ਦੀ ਸਟਾਰਕਾਸਟ ਵਿੱਚ ਸ਼ਾਮਲ ਹੋ ਗਿਆ ਹੈ। ‘ਏਬੀਸੀਡੀ’ ਲੜੀ ਦੀ ਇਸ ਤੀਜੀ ਫ਼ਿਲਮ ਵਿੱਚ ਵਰੁਣ ਧਵਨ ਤੇ ਸ਼੍ਰਧਾ ਕਪੂਰ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ।

ਔੌਰਤਾਂ ਨੂੰ ਇੰਡਸਟਰੀ ’ਚ ਵੱਧ ਨੁਮਾਇੰਦਗੀ ਦੇਣ ਦੀ ਲੋੜ: ਕੀਰਤੀ ਕੁਲਹਰੀ

ਮੁੰਬਈ, 27 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰ ਕੀਰਤੀ ਕੁਲਹਰੀ ਦਾ ਕਹਿਣਾ ਹੈ ਕਿ ਬੌਲੀਵੁੱਡ ਵਿੱਚ ਭਾਵੇਂ ਚੰਗੇ ਮਹਿਲਾ ਕਿਰਦਾਰਾਂ ਦੀ ਕੋਈ ਕਮੀ ਨਹੀਂ ਹੈ, ਪਰ ਫ਼ਿਲਮ ਇੰਡਸਟਰੀ ਨੂੰ ਚਾਹੀਦਾ ਹੈ ਕਿ ਉਹ ਮਹਿਲਾਵਾਂ ਨੂੰ ਵਧੇਰੇ ਤੇ ਮੋਕਲੀ ਨੁਮਾਇੰਦਗੀ ਦੇਵੇ। ਅਦਾਕਾਰਾ ਨੇ ਕਿਹਾ ਕਿ ਜਦੋਂ ਔਰਤਾਂ ਬਾਰੇ ਕਹਾਣੀਆਂ ਦੀ ਗੱਲ ਤੁਰਦੀ ਹੈ ਤਾਂ ਬੌਲੀਵੁੱਡ ਨੂੰ ਆਪਣੇ ‘ਸੁਰੱਖਿਆ ਘੇਰੇ’ ’ਚੋਂ ਬਾਹਰ ਹੋ ਕੇ ਖੇਡਣਾ ਚਾਹੀਦਾ ਹੈ। ਇਸ ਖ਼ਬਰ ਏਜੰਸੀ ਨਾਲ ਗੱਲ ਕਰਦਿਆਂ ਕੀਰਤੀ ਨੇ ਕਿਹਾ, ‘ਮੈਂ ਇਹ ਨਹੀਂ ਕਹਿੰਦੀ ਕਿ ਔਰਤਾਂ ਲਈ ‘ਚੰਗੇ’ ਕਿਰਦਾਰਾਂ ਦੀ ਘਾਟ ਹੈ, ਪਰ ਹਾਂ ਵੰਨਗੀ ਥੋੜ੍ਹੀ ਜ਼ਰੂਰ ਹੈ। ਮੇਰਾ ਮੰਨਣਾ ਹੈ ਕਿ ਔਰਤਾਂ ਨੂੰ ਬੌਲੀਵੁੱਡ ਵਿੱਚ ਲੋੜੀਂਦੀ ਤੇ ਅਸਲ ਨੁਮਾਇੰਦਗੀ ਨਹੀਂ ਮਿਲ ਰਹੀ। 

ਬੋਮਨ ਇਰਾਨੀ ਵੱਲੋਂ ਪ੍ਰੋਡਕਸ਼ਨ ਹਾਊਸ ਦੀ ਸ਼ੁਰੂਆਤ

ਮੁੰਬਈ, 25 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਪਿਛਲੇ ਦੋ ਦਹਾਕਿਆਂ ਤੋਂ ਬੌਲੀਵੁੱਡ ਦੀਆਂ ਕਈਆਂ ਫਿਲਮਾਂ ’ਚ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਉਣ ਵਾਲੇ ਅਦਾਕਾਰ ਬੋਮਨ ਇਰਾਨੀ ਨੇ ਹੁਣ ਫ਼ਿਲਮਾਂ ਨੂੰ ਪ੍ਰੋਡਿਊਸ ਤੇ ਡਾਇਰੈਕਟ ਕਰਨ ਦੀ ਯੋਜਨਾ ਬਣਾਈ ਹੈ। 59 ਸਾਲਾ ਅਦਾਕਾਰ ਨੇ ਅੱਜ ਆਪਣੇ ਪ੍ਰੋਡਕਸ਼ਨ ਬੈਨਰ ‘ਇਰਾਨੀ ਮੂਵੀ ਟੋਨ’ ਦੀ ਸ਼ੁਰੂਆਤ ਕੀਤੀ। ਉਂਜ ਅਦਾਕਾਰ ਨੇ ਕਿਹਾ ਕਿ ਉਹ ਦਿਲੋਂ ਹਮੇਸ਼ਾਂ ਇਕ ਅਦਾਕਾਰ ਹੀ ਰਹੇਗਾ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਰਾਨੀ ਨੇ ਕਿਹਾ,

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0071587789
Copyright © 2019, Panjabi Times. All rights reserved. Website Designed by Mozart Infotech