ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਜਰਮਨੀ / ਯੂਰੋਪ

ਟੈਂਕਰ ਵਿੱਚ ਧਮਾਕਾ; 3 ਦੀ ਮੌਤ, 55 ਜ਼ਖ਼ਮੀ

August 08, 2018 02:23 PM

ਰੋਮ (ਇਟਲੀ) ,7 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਇਟਲੀ ਦੇ ਸ਼ਹਿਰ ਬਲੋਨੀਆ ਦੇ ਬਾਹਰ ਤੇ ਹਵਾਈ ਅੱਡੇ ਨੇੜੇ ਇੱਕ ਸੜਕ ਉਪਰ ਅਚਾਨਕ ਇੱਕ ਟੈਂਕਰ ਦੇ ਫਟਣ ਕਾਰਨ ਜ਼ਬਰਦਸਤ ਧਮਾਕਾ ਹੋਇਆ। ਇਸ ਦੌਰਾਨ 3 ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂ ਕਿ 55 ਲੋਕ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਉੱਤਰੀ ਇਟਲੀ ਦੇ ਸ਼ਹਿਰ ਬਲੋਨੀਆ ਦੇ ਪੱਛਮ ਵੱਲ ਬੋਰਗੋ ਪਨੀਗਾਲੇ ਹਵਾਈ ਅੱਡੇ ਦੇ ਬਿਲਕੁਲ ਨੇੜੇ ਇੱਕ ਟੈਂਕਰ ਸੜਕ ਉਪਰ ਜਾ ਰਿਹਾ ਸੀ ਕਿ ਉਸ ਵਿੱਚ ਅਚਾਨਕ ਬਹੁਤ ਜ਼ਬਰਦਸਤ ਧਮਾਕਾ ਹਇਆ ਤੇ ਚਾਰੇ ਪਾਸੇ ਕਾਲਾ ਧੂੁੰਆਂ ਅਤੇ ਅੱਗ ਦੀਆਂ ਤੇਜ਼ ਲਪਟਾਂ ਨੇ ਦੇਖਦੇ ਹੀ ਦੇਖਦੇ ਟੈਂਕਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

 

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਜਰਮਨੀ / ਯੂਰੋਪ ਵਿੱਚ ਹੋਰ
ਟੈਰੇਜ਼ਾ ਮੇਅ ਨੇ ਆਪਣੀ ਪਾਰਟੀ ’ਚ ਵਿਸ਼ਵਾਸ ਮੱਤ ਜਿੱਤਿਆ

ਲੰਡਨ, 13 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਬਰਤਾਨੀਆ ਦੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੇ ਆਪਣੀ ਅਗਵਾਈ ਵਿਚ ਵਿਸ਼ਵਾਸ ਮਤ ਜਿੱਤ ਲਿਆ ਹੈ। ਕੰਜਰਵੇਟਿਵ ਪਾਰਟੀ ਦੇ ਕੁੱਲ 317 ਸੰਸਦ ਮੈਂਬਰਾਂ ਵਿਚੋਂ 200 ਨੇ ਉਨ੍ਹਾਂ ਦੇ ਪੱਖ ਵਿਚ ਵੋਟ ਦਿੱਤੇ ਜਦਕਿ 117 ਵੋਟਾਂ ਉਨ੍ਹਾਂ ਦੇ ਖਿਲਾਫ ਪਈਆਂ

ਗਲੋਬਲ ਪੁਰਸਕਾਰ ਲਈ ਸੂਚੀ ਵਿਚ ਦੋ ਭਾਰਤੀ ਅਧਿਆਪਕਾਂ ਦਾ ਨਾਂ

ਲੰਡਨ, 13 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਯੂਕੇ ਦੀ ਵਰਕੇ ਫਾਊਂਡੇਸ਼ਨ ਵੱਲੋਂ ਆਪਣੇ ਸਾਲਾਨਾ ‘ਗਲੋਬਲ ਟੀਚਰ ਪ੍ਰਾਈਜ਼’ ਲਈ ਸ਼ਾਰਟਲਿਸਟ ਕੀਤੇ ਵਿਸ਼ਵ ਦੇ 50 ਅਧਿਆਪਕਾਂ ਦੀ ਸੂਚੀ ਵਿਚ ਭਾਰਤ ਦੇ ਦੋ ਅਧਿਆਪਕਾਂ ਦੇ ਨਾਂ ਵੀ ਸ਼ਾਮਲ ਹਨ।

ਮਾਲਿਆ ਹਵਾਲਗੀ ਕੇਸ: ਫ਼ੈਸਲੇ ਦੀ ਕਾਪੀ ਮਿਲੀ

ਲੰਡਨ, 12 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਬਰਤਾਨੀਆ ਦੇ ਗ੍ਰਹਿ ਦਫ਼ਤਰ ਨੇ ਤਸਦੀਕ ਕੀਤੀ ਹੈ ਕਿ ਉਸ ਨੂੰ ਵਿਜੈ ਮਾਲਿਆ ਭਾਰਤ ਹਵਾਲੇ ਕਰਨ ਸਬੰਧੀ ਵੈਸਟਮਿੰਸਟਰ ਮੈਜਿਸਟਰੇਟ ਅਦਾਲਤ ਦੇ ਹੁਕਮਾਂ ਦੀ ਕਾਪੀ ਮਿਲ ਗਈ ਹੈ। ਚੀਫ਼ ਮੈਜਿਸਟਰੇਟ ਐਮਾ ਆਰਬਥਨੌਟ ਨੇ ਕਿਹਾ ਸੀ ਕਿ ਕਰੀਬ 9 ਹਜ਼ਾਰ ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ’ਚ ਸ਼ਰਾਬ ਕਾਰੋਬਾਰੀ ਨੂੰ ਭਾਰਤੀ ਅਦਾਲਤਾਂ ਨੂੰ ਜਵਾਬ ਦੇਣਾ ਬਣਦਾ ਹੈ। ਮਾਲਿਆ ਨੂੰ ਭਾਰਤ ਹਵਾਲੇ ਕਰਨ ਦਾ ਫ਼ੈਸਲਾ

ਇੰਗਲੈਂਡ ’ਚ ਸੈਂਟਾ ਕਲਾਜ਼ ਦਾ ਚਲਾਨ

ਲੰਡਨ, 12 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਬਰਤਾਨੀਆ ਦੇ ਇਕ ਸ਼ਾਪਿੰਗ ਸੈਂਟਰ ਵਿਚ ਗ਼ਲਤ ਢੰਗ ਨਾਲ ਕਾਰ ਪਾਰਕ ਕਰਨ ਵਾਲੇ ਸੈਂਟਾ ਦਾ ਚਲਾਨ ਕਰ ਦਿੱਤਾ ਗਿਆ। ਫਾਦਰ ਕ੍ਰਿਸਮਸ ਨੇ ਕਿਹਾ ਕਿ ਉੱਤਰ ਪੂਰਬੀ ਇੰਗਲੈਂਡ ਵਿਚ ਸਟਾਕਟਨ ਆਨ ਟ੍ਰੀ ਦੇ ਥੌਰਨਬੀ ਸ਼ਾਪਿੰਗ ਸੈਂਟਰ ਵਿਚ ਗ਼ਲਤ ਪਾਰਕਿੰਗ ਲਈ ਨੋਟਿਸ ਮਿਲਿਆ ਤਾਂ ਉਹ ਦੰਗ ਰਹਿ ਗਿਆ।

ਟੈਰੇਜ਼ਾ ਮੇਅ ਬੇਵਿਸਾਹੀ ਮਤੇ ਦਾ ਸਾਹਮਣਾ ਕਰੇਗੀ

ਲੰਡਨ, 12 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਰਾਜਨੀਤਕ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਬਰਤਾਨਵੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਬੁੱਧਵਾਰ ਨੂੰ ਸੰਸਦ ਵਿੱਚ ਬੇਵਿਸਾਹੀ ਮਤੇ ਦਾ ਸਾਹਮਣਾ ਕਰੇਗੀ। ਉਨ੍ਹਾਂ ਨੂੰ ਆਪਣੀ ਪਾਰਟੀ ਵਿੱਚ ਹੀ ਬ੍ਰੈਗਜ਼ਿਟ ਸਮਝੌਤੇ ਲਈ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਦਨ ਵਿੱਚ ਮੇਅ ਨੂੰ ਉਦੋਂ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਜਦੋਂ ਕੰਜ਼ਰਵੇਟਿਵ ਸੰਸਦ ਮੈਂਬਰਾਂ ਨੇ ਬੇਵਿਸਾਹੀ ਮਤੇ ਲਈ ਲੋੜੀਂਦੇ 48 ਪੱਤਰ ਭੇਜੇ ਸਨ। ਬਰਤਾਨੀਆ ਦੇ 2016 ਵਿੱਚ ਯੂਰੋਪੀਅਨ ਸੰਘ ਤੋਂ ਲਾਂਭੇ ਹੋਣ ਦੇ ਕੁਝ ਸਮੇਂ ਬਾਅਦ ਟੈਰੇਜ਼ਾ ਮੇਅ (62) ਪ੍ਰਧਾਨ ਮੰਤਰੀ ਬਣੇ ਸਨ।

ਫਰਾਂਸ ’ਚ ਸਿੱਖ ਵਫ਼ਦ ਨੇ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ

ਪੈਰਿਸ, 12 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਫਰਾਂਸ ਵਿਚ ਸਿੱਖਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਭਾਈਚਾਰੇ ਦਾ ਇਕ ਵਫ਼ਦ ਇੱਥੇ ਜ਼ਿਲ੍ਹਾ ਕਮਿਸ਼ਨਰ ਪਰੈਫੇਟ ਦੁਰੰਦ ਨੂੰ ਮਿਲਿਆ। ਵਫ਼ਦ ਵਿਚ ਸ਼ਾਮਲ ਰਣਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ (ਮਾਨ) ਦੇ ਪ੍ਰਧਾਨ ਚੈਨ ਸਿੰਘ ਅਤੇ ਇੰਟਰਨੈਸ਼ਨਲ ਸਿੱਖ ਕੌਂਸਲ ਦੇ ਪ੍ਰਧਾਨ ਰਘੁਬੀਰ ਸਿੰਘ ਕੁਹਾੜ ਨੇ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਦਿਆਂ ਅਪੀਲ ਕੀਤੀ ਕਿ ਯੂਰੋਪੀਅਨ ਯੂਨੀਅਨ ਦੇ ਡਰਾਈਵਿੰਗ ਲਾਇਸੈਂਸ ਉੱਤੇ ਦਸਤਾਰ ਸਹਿਤ ਤਸਵੀਰ ਲਗਾਈ ਜਾਵੇ।

ਬ੍ਰੈਗਜ਼ਿਟ ਕਰਾਰ ’ਚ ਤਬਦੀਲੀ ਲਈ ਆਗੂਆਂ ਨੂੰ ਮੁੜ ਮਿਲੇਗੀ ਮੇਅ

ਲੰਡਨ, 11 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਬ੍ਰੈਗਜ਼ਿਟ ਕਰਾਰ ਸਬੰਧੀ ਬ੍ਰਿਟਿਸ਼ ਸੰਸਦ ਵਿੱਚ ਹੋਣ ਵਾਲੀ ਵੋਟਿੰਗ ਨੂੰ ਮੁਲਤਵੀ ਕਰਨ ਤੋਂ ਇਕ ਦਿਨ ਮਗਰੋਂ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੇ ਅੱਜ ਕਿਹਾ ਕਿ ਉਹ ਯੂਰੋਪੀ ਯੂਨੀਅਨ (ਈਯੂ) ’ਚੋਂ ਵੱਖ ਹੋਣ ਸਬੰਧੀ ਕਰਾਰ ਵਿੱਚ ਤਬਦੀਲੀਆਂ ਲਈ ਈਯੂ ਆਗੂਆਂ ਤਕ ਮੁੜ ਰਸਾਈ ਕਰਨਗੇ।

ਪੰਜਾਬੀ ਗਾਇਕ ਦੇ ਸ਼ੋਅ ਦੌਰਾਨ ਹੰਗਾਮਾ

ਰੋਮ, 11 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਇੱਥੋਂ ਨੇੜਲੇ ਸ਼ਹਿਰ ਬਰੇ ਵਿਚ ਪ੍ਰਸਿੱਧ ਪੰਜਾਬੀ ਗਾਇਕ ਗੈਰੀ ਸੰਧੂ ਦੇ ਸ਼ੋਅ ਦੌਰਾਨ ਹੰਗਾਮਾ ਖੜ੍ਹਾ ਹੋ ਗਿਆ। ਇਸ ਮੌਕੇ ਸਰੋਤਿਆਂ ਦੇ ਨਾਲ-ਨਾਲ ਪ੍ਰਮੋਟਰਾਂ ਨੂੰ ਕਾਫ਼ੀ ਨਿਰਾਸ਼ਾ ਝੱਲਣੀ ਪਈ। ਪ੍ਰਮੋਟਰ ਕਮਲ ਸੂੰਢ ਨੇ

ਜਰਮਨੀ ਭੇਜਣ ਦਾ ਝਾਂਸਾ ਦੇ ਕੇ 15 ਲੱਖ ਠੱਗੇ

ਬਟਾਲਾ, 11 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਥਾਣਾ ਕਾਦੀਆਂ ਦੀ ਪੁਲੀਸ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 15 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਤਹਿਤ ਤਿੰਨ ਵਿਅਕਤੀਆਂ ਖਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਸਾਰੇ ਮੁਲਜ਼ਮ ਫਿਲਹਾਲ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਥਾਣਾ ਕਾਦੀਆਂ ਦੇ ਏਐੱਸਆਈ ਪਰਸ ਰਾਮ ਨੇ ਦੱਸਿਆ ਕਿ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕੁਲਵੰਤ ਸਿੰਘ ਵਾਸੀ ਪਿੰਡ ਨੱਥੂ ਖਹਿਰਾ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਸ਼ਮਸ਼ੇਰ ਸਿੰਘ ਨੂੰ ਜਰਮਨੀ ਭੇਜਣ ਲਈ ਗੁਰਦੇਵ ਸਿੰਘ ਵਾਸੀ ਨੱਥੂ ਖਹਿਰਾ, ਹਰਵਿੰਦਰ ਸਿੰਘ ਅਤੇ ਅਮਿਤੋਜ ਸਿੰਘ ਵਾਸੀ ਖਰੜ ਦੇ ਸੰਪਰਕ ਵਿੱਚ ਆਇਆ ਸੀ। ਉਕਤ ਵਿਅਕਤੀਆਂ ਨਾਲ 15 ਲੱਖ ਰਪੁਏ ਵਿੱਚ ਉਸ ਦੇ ਪੁੱਤਰ ਨੂੰ ਜਰਮਨੀ

ਮਾਲਿਆ ’ਤੇ ਭਾਰਤ ਦੀਆਂ ਕੋਸ਼ਿਸ਼ਾਂ ਦੀ ‘ਵਿਜੈ’

ਲੰਡਨ, 10 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਨੌਂ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਅਤੇ ਕਾਲੇ ਧਨ ਨੂੰ ਸਫ਼ੈਦ ਬਣਾਉਣ ਦੇ ਦੋਸ਼ਾਂ ’ਚ ਲੋੜੀਂਦੇ ਭਗੌੜੇ ਵਿਜੈ ਮਾਲਿਆ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਨੂੰ ਅੱਜ ਉਦੋਂ ਬੂਰ ਪੈ ਗਿਆ ਜਦੋਂ ਯੂਕੇ ਦੀ ਅਦਾਲਤ ਨੇ ਉਸ ਨੂੰ ਭਾਰਤ ਹਵਾਲੇ ਕਰਨ ਦੇ ਹੁਕਮ ਸੁਣਾ ਦਿੱਤੇ। ਫ਼ੈਸਲਾ ਸੁਣਾਉਂਦਿਆਂ ਵੈਸਟਮਿੰਸਟਰ ਮੈਜਿਸਟਰੇਟ ਅਦਾਲਤ ਦੀ ਮੁੱਖ ਮੈਜਿਸਟਰੇਟ ਜੱਜ ਐਮਾ ਆਰਬਥਨੌਟ ਨੇ ਕਿਹਾ ਕਿ ਇਸ ਦੇ ਕੋਈ ਸੰਕੇਤ ਨਹੀਂ ਮਿਲੇ ਹਨ ਕਿ ਮਾਲਿਆ

ਹਵਾਲਗੀ ਨੂੰ ਲੱਗ ਸਕਦੇ ਨੇ ਕਈ ਮਹੀਨੇ

ਲੰਡਨ, 10 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਯੂਕੇ ਦੀ ਅਦਾਲਤ ਨੇ ਭਗੌੜੇ ਭਾਰਤੀ ਸ਼ਰਾਬ ਕਾਰੋਬਾਰੀ ਤੇ ਸਰਕਾਰੀ ਬੈਂਕਾਂ ਦੇ ਨੌਂ ਹਜ਼ਾਰ ਕਰੋੜ ਰੁਪਏ ਦੇ ਦੇਣਦਾਰ ਵਿਜੈ ਮਾਲਿਆ ਨੂੰ ਭਾਵੇਂ ਭਾਰਤ ਦੇ ਸਪੁਰਦ ਕਰਨ ਦੇ ਹੁਕਮ ਸੁਣਾ ਦਿੱਤੇ ਹਨ, ਪਰ ਇਸ ਹੁਕਮ ਨੂੰ ਅਮਲ ਵਿੱਚ ਲਿਆਉਣ ਵਿੱਚ ਅਜੇ ਮਹੀਨਿਆਂਬੱਧੀ ਲੱਗ ਸਕਦੇ ਹਨ। ਇਹ ਦਾਅਵਾ ਯੂਕੇ ਅਧਾਰਿਤ ਜ਼ੈਵਾਲਾ ਐਂਡ ਕੰਪਨੀ ਦੇ ਬਾਨੀ ਤੇ ਸੀਨੀਅਰ ਪਾਰਟਨਰ ਸਾਰੋਸ਼ ਜ਼ੈਵਾਲਾ ਨੇ

ਬ੍ਰੈਗਜ਼ਿਟ ਸਮਝੌਤੇ 'ਤੇ ਅੱਜ ਹੋਵੇਗੀ ਵੋਟਿੰਗ

ਲੰਡਨ, 10 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਬ੍ਰੈਗਜ਼ਿਟ ਸਮਝੌਤੇ 'ਤੇ ਅੱਜ ਬਰਤਾਨੀਆ ਦੀ ਸੰਸਦ 'ਚ ਵੋਟਿੰਗ ਹੋ ਰਹੀ ਹੈ | ਬੀਤੇ ਦਿਨੀ ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੀਸਾ ਮੇਅ ਅਤੇ ਬਰਸਲਜ਼ ਵਿਖੇ ਯੂਰਪੀ ਸੰਘ ਦੇ ਮੁਖੀਆਂ ਵਿਚਕਾਰ ਯੂ. ਕੇ. ਦੇ ਯੂਰਪ ਤੋਂ ਵੱਖ ਹੋਣ ਤੋਂ ਬਾਅਦ ਵਪਾਰ, ਕੰਮ, ਵੀਜ਼ਾ ਅਤੇ ਹੋਰ ਵੱਖ-ਵੱਖ ਮੁੱਦਿਆਂ ਬਾਰੇ ਜੋ ਸਮਝੌਤਾ ਹੋਇਆ ਸੀ, ਉਸ ਨੂੰ ਪ੍ਰਵਾਨਗੀ ਦੇਣ ਲਈ ਸੰਸਦ 'ਚ ਪੇਸ਼ ਕੀਤਾ ਗਿਆ ਹੈ, ਜਿਸ 'ਤੇ ਅੱਜ 11 ਦਸੰਬਰ ਨੂੰ ਵੋਟਿੰਗ ਹੋ ਰਹੀ ਹੈ |

ਇਟਲੀ 'ਚ ਡਾ. ਅੰਬੇਡਕਰ ਦਾ ਪ੍ਰੀਨਿਰਮਾਣ ਦਿਵਸ ਮਨਾਇਆ

ਮਿਲਾਨ (ਇਟਲੀ), 10 ਦਸੰਬਰ (ਇੰਦਰਜੀਤ ਸਿੰਘ ਲੁਗਾਣਾ)- ਇਟਲੀ ਜ਼ਿਲ੍ਹਾ ਸਲੇਰਨੋ ਅਧੀਨ ਪੈਂਦੇ ਕਸਬੇ ਕਪਾਚੋ ਵਿਖੇ ਭਾਰਤੀ ਸੰਵਿਧਾਨ ਦਾ ਪਿਤਾਮਾ ਡਾ. ਅੰਬੇਡਕਰ ਦਾ ਪ੍ਰੀਨਿਰਮਾਣ ਦਿਵਸ ਗੁਰੂ ਰਵੀਦਾਸ ਟੈਂਪਲ ਕਪਾਚੋ 'ਚ ਮਨਾਇਆ ਗਿਆ |

ਗ੍ਰੀਨਲੈਂਡ 'ਚ ਤੇਜ਼ੀ ਨਾਲ ਪਿਘਲ ਰਹੀ ਹੈ ਬਰਫ਼ : ਅਧਿਐਨ

ਲੰਡਨ, 10 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਯੂਰਪੀ ਪੁਲਾੜ ਏਜੰਸੀ (ਈ.ਐੱਸ.ਏ.) ਦੇ ਉਪਗ੍ਰਹਿ ਤੋਂ ਲਏ ਗਏ 25 ਸਾਲ ਦੇ ਅੰਕੜਿਆਂ ਦੇ ਕੀਤੇ ਇਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਗ੍ਰੀਨਲੈਂਡ 'ਚ ਬਰਫ਼ ਪਿਘਲਣ ਦੀ ਗਤੀ ਤੇਜ਼ ਹੋ ਗਈ ਹੈ | ਇਸ ਅਧਿਐਨ 'ਚ ਸਾਲ 1992 ਅਤੇ ਸਾਲ 2016 ਦੇ ਵਿਚਕਾਰ 'ਯੂਰਪੀ ਰਿਮੋਟ ਸੈਂਸਿੰਗ ਉਪਗ੍ਰਹਿ ਇਨਵਿਸਟੀ' ਅਤੇ ਕ੍ਰਾਇਓਸੈਟ ਮੁਹਿੰਮ ਜ਼ਰੀਏ ਇਕੱਠੇ ਕੀਤੇ ਗਏ ਰਡਾਰ ਐਲਟੀਮੈਂਟਰੀ ਡਾਟਾ ਦੀ ਵਰਤੋਂ ਕੀਤੀ ਗਈ | ਈ.ਸੀ.ਏ. ਦੀ ਜਲਵਾਯੂ ਤਬਦੀਲੀ ਦੀ ਪਹਿਲ ਜ਼ਰੀਏ ਕੰਮ ਕਰ ਰਹੇ ਵਿਗਿਆਨੀਆਂ ਦੀ ਇਕ ਟੀਮ ਨੇ ਕਿਹਾ ਕਿ 90 ਦੇ ਦਹਾਕੇ ਦੀ ਸ਼ੁਰੂਆਤ 'ਚ ਮਾਮੂਲੀ ਅੰਤਰ ਦਿੱਸਿਆ ਪਰ ਉਪਗ੍ਰਹਿ 'ਚ ਸਾਲ 2003 ਦੇ ਬਾਅਦ

ਗਰੀਨਲੈਂਡ ਵਿਚ ਤੇਜ਼ੀ ਨਾਲ ਪਿਘਲ ਰਹੀ ਹੈ ਬਰਫ਼

ਲੰਡਨ, 10 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਯੂਰਪੀਅਨ ਸਪੇਸ ਏਜੰਸੀ ਵੱਲੋਂ 25 ਸਾਲਾਂ ਦੇ ਸੈਟੇਲਾਈਟ ਅੰਕੜਿਆਂ ਦੇ ਆਧਾਰ ’ਤੇ ਕੀਤੇ ਗਏ ਅਧਿਐਨ ਮੁਤਾਬਕ ਗਰੀਨਲੈਂਡ ਵਿਚ ਬਰਫ਼ ਬਹੁਤ ਤੇਜ਼ੀ ਨਾਲ ਪਿਘਲ ਰਹੀ ਹੈ। ਜਰਨਲ ‘ਅਰਥ ਐਂਡ ਪਲੈਨੇਟਰੀ

ਮਾਲਿਆ ਦੇ ਸਪੁਰਦਗੀ ਕੇਸ ’ਤੇ ਫ਼ੈਸਲਾ ਜਲਦੀ

ਲੰਡਨ, 9 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਭਲਕੇ 10 ਦਸੰਬਰ ਨੂੰ ਲੰਡਨ ਦੀ ਵੈਸਟਮਿੰਸਟਰ ਅਦਾਲਤ ’ਚ ਮੁੜ ਪੇਸ਼ ਹੋਵੇਗਾ ਤੇ ਮਾਲਿਆ ਨੂੰ ਭਾਰਤ ਦੇ ਸਪੁਰਦ ਕਰਨ ਦੇ ਕੇਸ ’ਤੇ ਫ਼ੈਸਲਾ ਜਲਦ ਹੋ ਸਕਦਾ ਹੈ

ਗੈਰ-ਕਾਨੂੰਨੀ ਪੰਜਾਬੀ ਕਾਮਾ ਰੱਖਣ 'ਤੇ ਦੁਕਾਨਦਾਰ ਨੂੰ ਜੁਰਮਾਨਾ

ਲੰਡਨ, 8 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਰੈਡਿੰਗ ਦੀ ਲੰਡਨ ਰੋਡ ਸਥਿਤ ਐਮ. ਏ. ਪੀ. ਵਾਈਨ ਸਟੋਰ 'ਤੇ ਬੀਤੇ ਦਿਨੀਂ ਕੌਾਸਲ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਛਾਪੇਮਾਰੀ ਦੌਰਾਨ ਇਕ ਪੰਜਾਬੀ ਮੂਲ ਦੇ ਵਿਅਕਤੀ ਨੂੰ ਗੈਰ-ਕਾਨੂੰਨੀ ਢੰਗ ਨਾਲ ਕੰਮ ਕਰਦੇ ਫੜਿਆ | ਜਿਸ ਨੇ ਅਧਿਕਾਰੀਆਂ ਨੁੰ ਦੱਸਿਆ ਕਿ ਉਹ ਬੀਤੇ 2 ਸਾਲ ਤੋਂ ਇੱਥੇ ਕੰਮ ਕਰ ਰਿਹਾ ਹੈ ਅਤੇ ਉਸ ਨੂੰ 9 ਵਜੇ ਤੋਂ 1 ਵਜੇ ਤੱਕ 4 ਜਾਂ 5 ਦਿਨ ਕੰਮ ਕਰਨ ਬਦਲੇ 100 ਪੌਾਡ ਮਿਲਦਾ ਹੈ, ਜੋ ਯੂ. ਕੇ. ਕਾਨੂੰਨ ਦੀ ਉਲੰਘਣਾ ਸੀ |

ਪੈਰਿਸ 'ਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਚਲਦਿਆਂ ਹਾਈ ਅਲਰਟ

ਪੈਰਿਸ, 8 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : -ਪੈਰਿਸ 'ਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਕਾਰਨ ਪੁਲਿਸ ਵਲੋਂ ਸਨਿਚਰਵਾਰ ਨੂੰ ਤਾਜ਼ਾ ਦੰਗੇ ਭੜਕਣ ਦੇ ਸ਼ੱਕ ਵਜੋਂ ਹਾਈ ਅਲਰਟ 'ਚ ਜਾਰੀ ਕੀਤਾ ਗਿਆ | ਪੈਰਿਸ 'ਚ ਸਰਕਾਰ ਿਖ਼ਲਾਫ਼ ਪ੍ਰਦਰਸ਼ਨਾਂ ਦਾ ਇਹ ਦੂਜਾ ਹਫ਼ਤੇ ਦਾ ਆਖਰੀ ਦਿਨ ਹੈ | ਇਨ੍ਹਾਂ ਪ੍ਰਦਰਸ਼ਨਾਂ ਦੇ ਚਲਦਿਆਂ ਦੁਕਾਨਾਂ, ਅਜਾਇਬ ਘਰ, ਮੈਟਰੋ ਸਟੇਸ਼ਨ, ਸੈਲਾਨੀਆਂ ਦੀ ਯਾਤਰਾ ਵਾਲਾ ਆਇਫ਼ਲ ਟਾਵਰ, ਇੱਥੋਂ ਤੱਕ ਕਿ ਫੁੱਟਬਾਲ ਮੈਚ ਤੇ ਕਈ ਸੰਗੀਤ ਸ਼ੋਅ ਵੀ ਰੱਦ ਕਰ ਦਿੱਤੇ ਗਏ |

ਇਟਲੀ 'ਚ ਪ੍ਰਾਰਥਨਾ 25 ਨੂੰ

ਵੀਨਸ (ਇਟਲੀ), 8 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) :  - ਚਰਚ ਆਫ਼ ਜੀਸਸ ਕਿ੍ਸ਼ਟ ਇੰਟਰਨੈਸ਼ਨਲ ਵਲੋਂ ਹਰੇਕ ਸਾਲ ਦੇ ਵਾਂਗ ਇਸ ਵਾਰ ਵੀ ਵਿਚੈਂਸਾ ਨੇੜਲੇ ਸ਼ਹਿਰ ਕਾਸਤਲਗੌਮਬੈਰਤੋ ਵਿਖੇ ਕਿ੍ਸਮਿਸ ਡੇਅ 'ਤੇ ਮਿਤੀ 25 ਦਸੰਬਰ ਨੂੰ ਦੁਪਹਿਰ 12 ਵਜੇ ਪ੍ਰਾਰਥਨਾ ਕੀਤੀ ਜਾਵੇਗੀ |

ਵੇਲਜ਼ 'ਚ ਪੰਜਾਬੀ ਦੁਕਾਨਦਾਰ ਬਾਬੇ ਨੇ ਭਜਾਏ ਲੁਟੇਰੇ

ਲੰਡਨ, 8 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : -ਵੇਲਜ਼ ਦੇ ਇਲਾਕੇ ਰੀਲ੍ਹ ਦੀ ਵਲਿੰਗਟਨ ਰੋਡ ਸਥਿਤ ਵੈਸਟ ਐਾਡ ਨਿਊਜ਼ ਦੀ ਦੁਕਾਨ ਨੂੰ ਬੰਦੂਕ ਦੀ ਨੋਕ 'ਤੇ ਲੁੱਟਣ ਆਏ ਲੁਟੇਰੇ ਦਾ ਡਟ ਕੇ ਮੁਕਾਬਲਾ ਕਰਨ ਵਾਲੇ ਪੰਜਾਬੀ ਬਜ਼ੁਰਗ ਸੰਤੋਖ ਸਿੰਘ ਦੀ ਚਰਚਾ ਹੋ ਰਹੀ ਹੈ |

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0068603113
Copyright © 2018, Panjabi Times. All rights reserved. Website Designed by Mozart Infotech