ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
ਜਰਮਨੀ / ਯੂਰੋਪ

ਭਾਜਪਾ ਓਵਰਸੀਜ਼ ਯੂ.ਕੇ. ਵਲੋਂ ਲੰਡਨ ਐਲਾਨਨਾਮੇ ਦਾ ਵਿਰੋਧ

August 09, 2018 04:41 PM

ਲੰਡਨ,8 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) :  ਭਾਜਪਾ ਓਵਰਸੀਜ਼ ਯੂ.ਕੇ. ਨੇ 12 ਅਗਸਤ ਨੂੰ 'ਪੰਜਾਬ ਰੈਫਰੰਡਮ 2020' ਦੇ ਸਬੰਧ ਵਿਚ ਟਰੈਫਗਲਰ ਸੁਕੇਅਰ ਵਿਖੇ ਹੋਣ ਵਾਲੀ ਲੰਡਨ ਐਲਾਨਨਾਮਾ ਰੈਲੀ ਦਾ ਵਿਰੋਧ ਕੀਤਾ ਹੈ | ਭਾਜਪਾ ਓਵਰਸੀਜ਼ ਯੂ.ਕੇ. ਦੇ ਮੀਤ ਪ੍ਰਧਾਨ ਦਰਸ਼ਨ ਸਿੰਘ ਗਰੇਵਾਲ ਨੇ ਕਿਹਾ ਕਿ ਪੰਜਾਬ ਵਿਚ ਲੰਮੇਂ ਸੰਤਾਪ ਤੋਂ ਬਾਅਦ ਹੁਣ ਖੁਸ਼ਹਾਲੀ ਪਰਤੀ ਹੈ ਅਤੇ ਹੁਣ ਕੀਤੀਆਂ ਜਾ ਰਹੀਆਂ ਇਨ੍ਹਾਂ ਕੋਸ਼ਿਸ਼ਾਂ ਨੂੰ ਅਸਫਲ ਬਣਾਉਣ ਲਈ ਪੰਜਾਬੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਨੇ ਭਾਰਤ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਹਰ ਖੇਤਰ ਵਿਚ ਵੱਡਾ ਯੋਗਦਾਨ ਪਾਇਆ ਹੈ ਤੇ ਇਹ ਭਾਰਤ ਦਾ ਅਨਿੱਖੜਵਾਂ ਅੰਗ ਹੈ, ਜਿਸ ਨੂੰ ਭਾਰਤ ਤੋਂ ਵੱਖ ਨਹੀਂ ਹੋਣ ਦਿੱਤਾ ਜਾਵੇਗਾ |

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਜਰਮਨੀ / ਯੂਰੋਪ ਵਿੱਚ ਹੋਰ
ਇਟਲੀ 'ਚ ਗ਼ੈਰ-ਕਾਨੂੰਨੀ ਪੰਪਾਂ ਤੋਂ 5 ਲੱਖ ਲੀਟਰ ਪੈਟਰੋਲ ਜ਼ਬਤ

ਮਿਲਾਨ (ਇਟਲੀ),18 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਇਟਲੀ ਭਰ 'ਚ ਗੁਆਰਦਾ ਦੀ ਫਿਨਾਂਸਾ ਪੁਲਿਸ ਨੇ ਦੇਸ਼ 'ਚ ਪੈਟਰੋਲ ਪੰਪਾਂ, ਨਕਲੀ ਮਾਲ ਉਤਪਾਦਨ ਅਤੇ ਵਿਕਰੀ, ਸੈਰ-ਸਪਾਟਾ ਖੇਤਰ 'ਚ ਸਥਿਤ ਹੋਟਲਾਂ ਦੇ ਲਾਇਸੰਸਾਂ ਦੀ ਜਾਂਚ ਕੀਤੀ ਕਿਉਂਕਿ ਪੁਲਿਸ ਨੂੰ ਗ਼ੈਰ-ਕਾਨੂੰਨੀ ਕੰਮ ਹੋਣ ਦਾ ਸ਼ੱਕ ਸੀ | ਇਸ ਮੁਹਿੰਮ ਤਹਿਤ ਗ਼ੈਰ-ਕਾਨੂੰਨੀ ਪੰਪਾਂ ਤੋਂ 5 ਲੱਖ ਲੀਟਰ ਪੈਟਰੋਲ ਜ਼ਬਤ ਕੀਤੇ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਪੁਲਿਸ ਨੇ ਜਦ ਇਟਲੀ ਦੀਆਂ ਸੜਕਾਂ 'ਤੇ 1,379 ਪੈਟਰੋਲ ਪੰਪਾਂ ਦੀ ਜਾਂਚ ਕੀਤੀ ਤਾਂ ਪਾਇਆ ਕਿ ਪੰਜਾਂ 'ਚੋਂ ਇਕ ਪੈਟਰੋਲ ਪੰਪ ਗ਼ੈਰ ਕਾਨੂੰਨੀ ਹੈ, ਜਿਨ੍ਹਾਂ ਤੋਂ 5 ਲੱਖ ਲੀਟਰ ਪੈਟਰੋਲ ਜ਼ਬਤ ਕੀਤਾ ਗਿਆ ਹੈ | ਫਿਨਾਂਸਾ ਪੁਲਿਸ ਨੇ ਵੱਖ-ਵੱਖ 22,271 ਸੈਕਟਰਾਂ ਦੀ ਜਾਂਚ ਕੀਤੀ,

ਯੂਰਪੀ-ਪੰਜਾਬੀ ਕਾਨਫ਼ਰੰਸ-2018 ਪਹਿਲੀ ਸਤੰਬਰ ਨੂੰ

ਬਰੇਸ਼ੀਆ,18 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : - ਸਾਹਿਤ ਸੁਰ ਸੰਗਮ ਸਭਾ ਇਟਲੀ ਵਲੋਂ ਪੰਜਾਬੀ ਮਾਂ ਬੋਲੀ ਦੀ ਮਹੱਤਤਾ ਨੂੰ ਮੁੱਖ ਰੱਖ ਕੇ ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਜ਼ਿਲ੍ਹਾ ਬਰੇਸ਼ੀਆ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਰਪੀ-ਪੰਜਾਬੀ ਕਾਨਫ਼ਰੰਸ 2018-19 ਪਹਿਲੀ ਸਤੰਬਰ ਨੂੰ ਕਰਵਾਈ ਜਾ ਰਹੀ ਹੈ, ਜਿਸ ਦਾ ਮੁੱਖ ਉਦੇਸ਼ ਇਟਲੀ ਵਿਚ ਰਹਿ ਰਹੇ ਪੰਜਾਬੀ ਬੱਚਿਆਂ ਨੂੰ ਪੰਜਾਬੀ ਬੋਲੀ ਪ੍ਰਤੀ ਜਾਗਰੂਕ ਕਰਨਾ ਹੈ

ਚੌਥਾ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ

ਮਿਲਾਨ ,18 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) :  ਇਟਲੀ ਵਿਚ ਪ੍ਰਸਿੱਧ ਸ੍ਰੀ ਦੁਰਗਾ ਸ਼ਕਤੀ ਮਾਤਾ ਮੰਦਰ ਤੇਰਾਚੀਨਾ ਵਲੋਂ ਚੌਥਾ ਵਿਸ਼ਾਲ ਭਗਵਤੀ ਜਾਗਰਣ ਬੋਰਗੋ ਹਰਮਾਦਾ ਵਿਖੇ ਧੂਮ-ਧਾਮ ਨਾਲ ਕਰਵਾਇਆ ਗਿਆ, ਜਿਸ ਵਿਚ ਇਟਲੀ ਭਰ ਤੋਂ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ |

ਯੂ.ਕੇ. 'ਚ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਹੋਣਗੇ ਖੋਜ ਸੈਮੀਨਾਰ

ਲੰਡਨ,18 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : 2019 ਵਿਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਸਬੰਧੀ ਕੀ ਖੋਜ ਅਤੇ ਵਿੱਦਿਅਕ ਸਰਗਰਮੀਆਂ ਹੋ ਰਹੀਆਂ ਹਨ | ਇਸ ਸਵਾਲ 'ਤੇ ਪ੍ਰਤੀਕਰਮ ਦਿੰਦਿਆਂ ਪਿ੍ੰਸੀਪਲ ਡਾ. ਸੁਜਿੰਦਰ ਸਿੰਘ ਸੰਘਾ ਓ.ਬੀ.ਈ. ਨੇ ਦੱਸਿਆ ਕਿ ਯੂ.ਕੇ. ਭਰ ਵਿਚ ਵੱਖ-ਵੱਖ ਪ੍ਰੋਗਰਾਮਾਂ ਬਾਰੇ ਪ੍ਰਬੰਧ ਸ਼ੁਰੂ ਹੋ ਰਹੇ ਹਨ ਪਰ ਵਿਸ਼ੇਸ਼ ਵਿਉਂਤਬੰਦੀ ਵਾਰਿਕ ਯੂਨੀਵਰਸਿਟੀ ਸਥਿਤ ਇੰਟਰਨੈਸ਼ਨਲ ਸਿੱਖ ਰਿਸਰਚ ਕਾਨਫਰੰਸ ਅਤੇ ਵੂਲਵਰਹੈਾਪਟਨ ਯੂਨੀਵਰਸਿਟੀ ਦੇ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਬਰਤਾਨੀਆ ਫੇਰੀ ਨੂੰ ਲੈ ਕੇ ਕਾਂਗਰਸੀਆਂ 'ਚ ਭਾਰੀ ਉਤਸ਼ਾਹ

ਲੰਡਨ,17 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਇੰਡੀਅਨ ਓਵਰਸੀਜ਼ ਕਾਂਗਰਸ ਬਰਤਾਨੀਆ ਦੇ ਪ੍ਰਧਾਨ ਕਮਲਪ੍ਰੀਤ ਸਿੰਘ ਧਾਲੀਵਾਲ ਦੀ ਅਗਵਾਈ 'ਚ ਕਾਂਗਰਸ ਪਾਰਟੀ ਵਲੋਂ ਲੰਡਨ 'ਚ ਭਾਰੀ ਕਾਨਫ਼ਰੰਸ ਕੀਤੀ ਜਾ ਰਹੀ ਹੈ | ਜਿਸ ਨੂੰ ਲੈ ਕੇ ਕਾਂਗਰਸੀ ਆਗੂਆਂ ਤੇ ਵਰਕਰਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਇਸ ਸਬੰਧ 'ਚ ਸਾਊਥਾਲ ਵਿਖੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਸਰਪ੍ਰਸਤ ਦਲਜੀਤ ਸਿੰਘ ਸਹੋਤਾ ਦੀ ਅਗਵਾਈ 'ਚ

ਬਰੇਸ਼ੀਆ ਦੇ ਸ਼ਹਿਰ ਸਲੋਅ ਨਜ਼ਦੀਕ ਸੜਕ ਹਾਦਸੇ 'ਚ ਭਾਰਤੀ ਜੋੜੇ ਸਮੇਤ 4 ਜ਼ਖ਼ਮੀ

ਇਟਲੀ,17 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਬਰੇਸ਼ੀਆ ਦੇ ਸ਼ਹਿਰ ਸਲੋਅ ਦੇ ਨਜ਼ਦੀਕ ਲਾਗੋ ਦੀ ਗਾਰਦਾ ਝੀਲ ਕੋਲ ਕੱਲ੍ਹ ਰਾਤ 11 ਵਜੇ ਤੋਂ ਬਾਅਦ ਦੋ ਕਾਰਾਂ ਦੀ ਸਿੱਧੀ ਟੱਕਰ ਦੌਰਾਨ 4 ਵਿਅਕਤੀ ਜ਼ਖ਼ਮੀ ਹੋ ਗਏ | ਪ੍ਰਾਪਤ ਜਾਣਕਾਰੀ ਮੁਤਾਬਿਕ ਇਕ ਆਸਟ੍ਰੀਆ ਦਾ ਜੋੜਾ ਜੋ ਕਿ ਇਟਲੀ ਘੁੰਮਣ ਆਇਆ ਸੀ , ਗਾਰਦਾਸਾਨਾ ਪਿੰਡ ਤੋਂ ਟੋਰਮੀਨੀ ਵੱਲ ਨੂੰ ਕਿਰਾਏ ਦੀ ਕਾਰ ਵਿਚ ਜਾ ਰਿਹਾ ਸੀ ਕਿ ਆਪਣੀ ਲਾਈਨ ਗੁਆ ਬੈਠਾ ਅਤੇ ਸੜਕ ਦੇ ਦੂਜੇ ਪਾਸੇ ਚਲਾ ਗਿਆ |

ਜਬਰ ਜਨਾਹ ਦੇ ਦੋਸ਼ 'ਚ ਪੰਜਾਬੀ ਨੌਜਵਾਨ ਦੋਸ਼ੀ ਕਰਾਰ

ਲੰਡਨ,17 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਗਲਾਸਗੋ ਹਾਈ ਕੋਰਟ ਨੇ 37 ਸਾਲਾ ਰਾਣਾ ਸਿੰਘ ਨੂੰ ਮੁੜ ਜਬਰ ਜਨਾਹ ਦੇ ਕੇਸ 'ਚ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਚਿਤਾਵਨੀ ਦਿੱਤੀ ਹੈ | ਰਾਣਾ ਸਿੰਘ ਨੇ ਇਕ ਨਾਈਟ ਕਲੱਬ 'ਚ ਔਰਤ ਨੂੰ ਵਰਗਲਾ ਕੇ ਅਤੇ ਫਿਰ ਧਮਕਾ ਕੇ ਜ਼ਬਰਦਸਤੀ ਉਸ ਨਾਲ ਜਬਰ ਜਨਾਹ ਕੀਤਾ ਸੀ | ਉਕਤ ਪੀੜਤਾ ਵਲੋਂ ਪੁਲਿਸ ਨੂੰ ਦਿੱਤੀ ਸੂਚਨਾ ਆਧਾਰ 'ਤੇ ਜਦੋਂ ਰਾਣਾ ਸਿੰਘ ਦੇ ਫਲੈਟ ਪੁਲਿਸ ਪਹੁੰਚੀ ਤਾਂ ਉਸ ਨੇ ਪੀੜਤਾ ਸਿਰ ਭੰਨ ਤੋੜ ਦੇ

ਪੰਜਾਬੀ ਸੈਂਟਰ ਸਾਊਥਾਲ ਵਲੋਂ ਤੀਆਂ ਮੌਕੇ ਡਾ: ਦਵਿੰਦਰ ਕੌਰ ਦਾ ਸਨਮਾਨ

ਲੰਡਨ,17 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬੀ ਸੈਂਟਰ ਸਾਊਥਾਲ ਵਲੋਂ ਦੇਸੀ ਰੇਡੀਉ ਦੇ ਸਹਿਯੋਗ ਨਾਲ ਸਾਊਥਾਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਸਾਊਥਾਲ, ਹੰਸਲੋ, ਹੇਜ਼, ਸਲੋਹ ਬੈਡਫੋਰਡ ਆਦਿ ਇਲਾਕਿਆਂ ਤੋਂ ਆਈਆਂ ਵੱਡੀ ਗਿਣਤੀ 'ਚ ਪੰਜਾਬਣਾਂ ਆਪਣੇ ਬੱਚਿਆਂ ਸਮੇਤ ਪੁਰਾਤਨ ਅਤੇ ਮੌਜੂਦਾ ਪੰਜਾਬੀ ਪਹਿਰਾਵੇ 'ਚ ਪਹੁੰਚੀਆਂ | ਇਸ ਮੌਕੇ ਪੰਜਾਬ, ਕੈਨੇਡਾ, ਅਮਰੀਕਾ ਅਤੇ ਆਸਟੇ੍ਰਲੀਆ ਆਦਿ ਦੇਸ਼ਾਂ ਤੋਂ ਇੰਗਲੈਂਡ ਆਈਆਂ ਬੀਬੀਆਂ ਨੇ ਵੀ ਵਲੈਤ ਦੀਆਂ ਤੀਆਂ

ਸਿਆਟਲ 'ਚ ਸਮਾਜ ਸੇਵੀ ਬਾਪੂ ਭਾਗ ਸਿੰਘ ਖੇਲਾ ਦੀ ਬਰਸੀ ਮਨਾਈ

ਸਿਆਟਲ,17 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਗੁਰਦੁਆਰਾ ਸੱਚਾ ਮਾਰਗ ਦੇ ਬਾਨੀ ਅਤੇ ਸਿਆਟਲ ਦੇ ਬਾਬਾ ਬੋਹੜ ਸਮਾਜ ਸੇਵੀ ਬਾਪੂ ਭਾਗ ਸਿੰਘ ਖੇਲਾ ਦੀ ਪਹਿਲੀ ਬਰਸੀ ਪਰਿਵਾਰਕ ਮੈਂਬਰਾਂ, ਚਹੇਤਿਆਂ ਅਤੇ ਗੁਰਦੁਆਰਾ ਸਾਹਿਬ ਦੀ ਸੰਗਤ ਨੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ ਅਤੇ ਬਾਪੂ ਭਾਗ ਸਿੰਘ ਖੇਲਾ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਗੁਰੂ ਘਰ ਦੇ ਕੀਰਤਨੀ ਜਥੇ ਭਾਈ ਕੁਲਵਿੰਦਰ ਸਿੰਘ ਨੇ ਰਸਭਿੰਨਾ

ਸਾਊਥਾਲ ਪੁਲਿਸ ਸਟੇਸ਼ਨ ਮੁੜ ਖੋਲ੍ਹਣ ਦੀ ਮੰਗ

ਲੰਡਨ,17 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਤੋਂ ਆ ਕੇ ਸਿੱਖਿਆ ਦੇ ਖੇਤਰ 'ਚ ਕਾਮਯਾਬੀ ਹਾਸਲ ਕਰਨ ਵਾਲੇ ਪ੍ਰੋ: ਭੁਪਿੰਦਰ ਸਿੰਘ ਨੇ ਕੰਜ਼ਰਵੇਟਿਵ ਪਾਰਟੀ ਰਾਹੀਂ ਸਿਆਸੀ ਸ਼ੁਰੂਆਤ ਕੀਤੀ ਹੈ | ਉਨ੍ਹਾਂ 'ਅਜੀਤ' ਨਾਲ ਗੱਲ ਕਰਦਿਆਂ ਕਿਹਾ ਕਿ 

ਵਿਧਾਇਕ ਪ੍ਰਗਟ ਸਿੰਘ ਦਾ ਬਰਤਾਨੀਆ ਪਹੁੰਚਣ 'ਤੇ ਨਿੱਘਾ ਸਵਾਗਤ

ਲੰਡਨ,17 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਵਿਧਾਇਕ ਪ੍ਰਗਟ ਸਿੰਘ ਦਾ ਬਰਤਾਨੀਆ ਪਹੁੰਚਣ 'ਤੇ ਪੰਜਾਬੀ ਭਾਈਚਾਰੇ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਸਾਊਥਾਲ ਵਿਖੇ ਰੱਖੇ ਗਏ ਸਮਾਗਮ ਦੌਰਾਨ ਉਨ੍ਹਾਂ ਕਿਹਾ ਕਿ ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਨੇ ਸਖ਼ਤ ਮਿਹਨਤਾਂ ਕਰਕੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ, ਅੱਜ ਵਿਸ਼ਵ ਦੇ ਹਰ ਕੋਨੇ 'ਚ ਪੰਜਾਬੀਆਂ ਦੇ ਮਿਹਨਤੀ ਸੁਭਾਅ ਦੀ ਚਰਚਾ ਹੈ | ਖ਼ੁਸ਼ੀ ਇਸ ਗੱਲ ਦੀ ਵੀ ਹੈ ਕਿ ਪੰਜਾਬੀਆਂ ਨੇ ਆਪਣੇ ਧਰਮ ਅਤੇ ਵਿਰਸੇ ਨੂੰ ਸੰਭਾਲ ਕੇ ਰੱਖਿਆ ਹੈ |

'ਤੀਆਂ ਦਾ ਤਿਉਹਾਰ' ਮਨਾਇਆ

ਬਰੇਸ਼ੀਆ,17 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਇਟਲੀ ਦੇ ਪੰਜਾਬੀ ਭਾਈਚਾਰੇ ਵਲੋਂ ਵੱਖ-ਵੱਖ ਸ਼ਹਿਰਾਂ 'ਚ ਤੀਆਂ ਦਾ ਤਿਉਹਾਰ ਬਹੁਤ ਹੀ ਧੁਮਧਾਮ ਨਾਲ ਮਨਾਇਆ ਜਾ ਰਿਹਾ ਹੈ | ਬਰੇਸ਼ੀਆ ਦੇ ਬਨਿਆਉਲੋ ਮੇਲਾ, ਮਨੈਰਬੀਆ ਤੋਂ ਬਾਅਦ ਹਵੇਲੀ ਰੈਸਟੋਰੈਂਟ, ਪੌਾਕਾਰਾਲੇ ਵਿਖੇ ਪੰਜਾਬਣਾਂ ਵਲੋਂ ਰਲ-ਮਿਲ ਕੇ ਤੀਆਂ ਦਾ ਤਿਉਹਾਰ ਮਨਾਇਆ ਗਿਆ | ਇਹ ਪ੍ਰੋਗਰਾਮ ਹਨੀ ਗਰੇਵਾਲ, ਸਰਗੁਣ ਧਾਲੀਵਾਲ, ਤਨੂੰ ਦਿਉਲ, ਨਿਸ਼ਾ, ਅੰਮਿ੍ਤਪਾਲ ਕੌਰ, ਸੁਖਵਿੰਦਰ ਕੌਰ ਸੁੱਖੀ ਅਤੇ ਨਵਦੀਪ ਕੌਰ ਦੀ 

ਲੰਡਨ ਪੁਲਿਸ ਨੇ ਸਿੱਖਾਂ ਤੋਂ ਮੰਗੀ ਮੁਆਫ਼ੀ

ਲੰਡਨ,17 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਜੂਨ 1984 ਦੇ ਘੱਲੂਘਾਰੇ ਦੀ 34ਵੀਂ ਵਰ੍ਹੇਗੰਢ ਦੌਰਾਨ ਲੰਡਨ 'ਚ ਸਿੱਖਾਂ ਵਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਮੌਕੇ ਲੰਡਨ ਪੁਲਿਸ ਨੇ ਟ੍ਰੈਫਿਕ ਕੰਟਰੋਲ 'ਚ ਮਦਦ ਨਾ ਕਰਨ 'ਤੇ ਲੋਕਾਂ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਗਿਆ ਸੀ | ਇਸ ਮੌਕੇ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸਿੱਖ ਨੌਜਵਾਨਾਂ ਨੇ ਖ਼ੁਦ ਟ੍ਰੈਫਿਕ ਕੰਟਰੋਲ ਕੀਤਾ | ਲੰਡਨ ਪੁਲਿਸ ਵਲੋਂ ਵਰਤੀ ਇਸ ਵੱਡੀ ਅਣਗਹਿਲੀ ਦੀ ਸਿੱਖ ਫੈਡਰੇਸ਼ਨ ਯੂ. ਕੇ. ਨੇ ਲੰਡਨ ਪੁਲਿਸ ਅਤੇ ਲੰਡਨ ਮੇਅਰ ਕੋਲ ਰੋਸ ਪ੍ਰਗਟਾਵਾ ਕਰਦਿਆਂ ਘਟਨਾ ਸਬੰਧੀ ਮੁਆਫ਼ੀ ਮੰਗਣ ਦੀ ਮੰਗ ਕੀਤੀ | ਇਸ ਘਟਨਾ ਦੇ ਸਬੰਧ 'ਚ ਸਿੱਖ ਫੈਡਰੇਸ਼ਨ ਯੂ. ਕੇ. ਦੇ ਆਗੂਆਂ ਦੀ ਲੰਡਨ ਪੁਲਿਸ ਨਾਲ ਗੱਲਬਾਤ ਵੀ ਹੋਈ ਸੀ |

ਇਟਾਲੀਅਨ ਪੁਲਿਸ ਨੇ 20 ਕਰੋੜ ਯੂਰੋ ਦੀ ਚਰਸ ਫੜੀ

ਮਿਲਾਨ (ਇਟਲੀ),17 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਇਟਲੀ ਦੀ ਗੁਆਰਦੀਆ ਦੀ ਫਿਨਾਂਸਾ ਪੁਲਿਸ ਪੂਰੇ ਦੇਸ਼ 'ਚ ਗੈਰ-ਕਾਨੂੰਨੀ ਕੰਮ ਕਰਨ ਵਾਲੇ ਅਨਸਰਾਂ ਨੂੰ ਨੱਥ ਪਾਉਣ ਲਈ ਜੰਗੀ ਪੱਧਰ 'ਤੇ ਸਰਗਰਮ ਹੈ ਤੇ ਇਸੇ ਕਾਰਵਾਈ ਅਧੀਨ ਹੀ ਬੀਤੇ ਦਿਨੀਂ ਪੁਲਿਸ ਨੇ ਸਚੀਲੀਆ ਸੂਬੇ 'ਚ ਉੱਤਰੀ ਅਫ਼ਰੀਕੀ ਸਮੁੰਦਰੀ ਤੱਟ ਤੋਂ ਸ਼ੱਕੀ ਕਿਰਿਆ ਕਾਰਨ ਇਕ ਕਿਸ਼ਤੀ 'ਤੇ ਛਾਪਾ ਮਾਰਿਆ, ਜਿਸ 'ਚ ਸਮੁੰਦਰੀ ਜਹਾਜ਼ਾਂ ਦੇ 18 ਟੈਂਕਾਂ 'ਚ 

ਪੈਰਿਸ ਵਿੱਚ ਅੱਜ ਮਨਾਇਆ ਜਾਵੇਗਾ ਦਸਤਾਰ ਦਿਵਸ

ਪੈਰਿਸ,16 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਸਿੱਖੀ ਪਹਿਰਾਵੇ ਅਤੇ ਦਸਤਾਰ ਦੀ ਮਹੱਤਤਾ ਸਬੰਧੀ ਬਾਕੀ ਭਾਈਚਾਰਿਆਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਲਾ ਕੋਰਨਵ ਵਿੱਚ ਭਲਕੇ ਸਵੇਰੇ 11 ਵਜੇ ਤੋਂ ਸ਼ਾਮ ਚਾਰ ਵਜੇ ਤੱਕ ਦਸਤਾਰ ਦਿਵਸ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵਿਸ਼ੇਸ਼ ਤੌਰ ’ਤੇ ਪੁੱਜ ਰਹੇ ਹਨ। ਗੁਰਦੁਆਰੇ ਦੇ ਮੁੱਖ ਗ੍ਰੰਥੀ ਗਿਆਨੀ ਸੁਰਜੀਤ ਸਿੰਘ 

ਰੋਮ ਵਿੱਚ ਭਾਰਤੀ ਭਾਈਚਾਰੇ ਨੇ ਮਨਾਇਆ ਆਜ਼ਾਦੀ ਦਿਹਾੜਾ

ਰੋਮ (ਇਟਲੀ,16 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਰੋਮ ਸਥਿਤ ਭਾਰਤੀ ਸਫ਼ਾਰਤਖਾਨੇ ਦੇ ਸਾਰੇ ਅਮਲੇ ਅਤੇ ਇਟਲੀ ਦੇ ਸਮੁੱਚੇ ਭਾਰਤੀ ਭਾਈਚਾਰੇ ਵੱਲੋਂ ਆਜ਼ਾਦੀ ਦਿਹਾੜਾ ਰੋਮ ਵਿੱਚ ਭਾਰਤੀ ਸਫ਼ੀਰ ਮੈਡਮ ਰੀਨਤ ਸੰਧੂ ਦੇ ਗ੍ਰਹਿ ਵਿਖੇ ਮਨਾਇਆ ਗਿਆ। ਇਸ ਮੌਕੇ ਰੀਨਤ ਸੰਧੂ ਵੱਲੋਂ ਤਿਰੰਗਾ ਲਹਿਰਾਇਆ ਗਿਆ।

ਪੈਰਿਸ ਵਿੱਚ ਪੰਜਾਬੀ ਦੀ ਮੌਤ

ਪੈਰਿਸ,16 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਪੈਰਿਸ ਵੱਸਦੇ ਪੰਜਾਬੀ ਦੀ ਕੰਮ ਦੌਰਾਨ ਅਚਾਨਕ ਦਿਲ ਦੇ ਦੌਰੇ ਨਾਲ ਮੌਤ ਹੋ ਗਈ। ਮ੍ਰਿਤਕ ਮੰਗਤ ਸਿੰਘ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੈਂਸਾ ਨਾਲ ਸਬੰਧਤ ਸੀ ਤੇ ਕਾਫੀ ਸਮੇਂ ਤੋਂ ਫਰਾਂਸ ਰਹਿ ਰਿਹਾ ਸੀ।

ਲੰਡਨ 'ਚ ਭਾਰਤੀ ਦੂਤਘਰ ਸਾਹਮਣੇ ਸਿੱਖਾਂ ਵਲੋਂ ਰੋਸ ਪ੍ਰਦਰਸ਼ਨ

ਲੰਡਨ,16 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਦੂਤਘਰ ਲੰਡਨ ਸਾਹਮਣੇ 15 ਅਗਸਤ ਨੂੰ ਭਾਰਤੀ ਸੁਤੰਤਰਤਾ ਦੀ 72ਵੀਂ ਵਰੇ੍ਹਗੰਢ ਨੂੰ ਸਿੱਖਾਂ ਨਾਲ ਧੋਖਾ ਕਰਾਰ ਦਿੰਦਿਆਂ ਸਿੱਖ ਜਥੇਬੰਦੀਆਂ ਨੇ ਰੋਸ ਪ੍ਰਦਰਸ਼ਨ ਕੀਤਾ, ਜਿਸ ਵਿਚ ਕੌਾਸਲ ਆਫ਼ ਖ਼ਾਲਿਸਤਾਨ ਦੇ ਪ੍ਰਧਾਨ ਅਮਰੀਕ ਸਿੰਘ ਸਹੋਤਾ ਓ.ਬੀ.ਈ., ਯੂਨਾਈਟਡ ਖ਼ਾਲਸਾ ਦਲ ਦੇ ਆਗੂ ਤੇ ਫੈੱਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼ਨ ਦੇ ਕੋਆਰਡੀਨੇਟਰ ਲਵਸ਼ਿੰਦਰ ਸਿੰਘ ਡੱਲੇਵਾਲ, ਵਿਸ਼ਵ ਸੰਸਦ ਦੇ ਮਨਪ੍ਰੀਤ ਸਿੰਘ ਤੇ ਇਟਲੀ ਦੇ ਜਸਬੀਰ ਸਿੰਘ ਬੱਬਰ, ਬੱਬਰ ਅਕਾਲੀ ਆਰਗੇਨਾਈਜ਼ੇਸ਼ਨ ਦੇ 

ਭਾਰਤੀ ਮਹਿਲਾ ਡਾ: ਬੀ. ਜੀ. ਸੀ. ਐਸ. ਦੀ ਪ੍ਰਧਾਨ ਨਿਯੁਕਤ

ਲੰਡਨ,,16 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) :  ਭਾਰਤੀ ਮੂਲ ਦੀ ਔਰਤ ਜੋ ਕੈਂਸਰ ਮਾਹਰ ਹੈ, ਨੂੰ ਅੱਜ ਬਿ੍ਟਿਸ਼ ਗਾਈਨੀਕਾਲੋਜੀਕਲ ਕੈਂਸਰ ਸੁਸਾਇਟੀ (ਬੀ.ਜੀ.ਸੀ.ਐਸ.) ਦੀ ਪ੍ਰਧਾਨ ਲਈ ਚੁਣਿਆ ਗਿਆ ਹੈ | ਉਹ ਬੀ.ਜੀ.ਸੀ.ਐਸ. ਦੀ ਪਹਿਲੀ ਪ੍ਰਧਾਨ ਹੈ, ਜੋ ਮਹਿਲਾ ਇਸਤਰੀ ਰੋਗਾਂ ਸਬੰਧੀ ਓਨਕਾਲੋਜਿਸਟ ਹਨ 

ਇਟਲੀ 'ਚ ਪੁਲ ਡਿਗਣ ਕਾਰਨ 35 ਮੌਤਾਂ

ਇਟਲੀ, ,14 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਇਟਲੀ ਦੇ ਸ਼ਹਿਰ ਜਿਨੋਆ ਵਿਖੇ ਰਾਸ਼ਟਰੀ ਹਾਈਵੇ ਨੰਬਰ 10 'ਤੇ ਸਥਿਤ ਇਕ ਪੁਲ ਦੇ ਡਿਗ ਜਾਣ ਕਾਰਨ ਮਲਬੇ ਹੇਠ ਆ ਕੇ 35 ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ ਅਤੇ ਮਿ੍ਤਕਾਂ 'ਚ ਇਕ ਬੱਚਾ ਵੀ ਸ਼ਾਮਿਲ ਹੈ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0063044467
Copyright © 2018, Panjabi Times. All rights reserved. Website Designed by Mozart Infotech