ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਮਨੌਰੰਜਨ

ਬੌਲੀਵੁੱਡ ਵਿੱਚ ਕੰਮ ਕਰੇਗੀ ਹਰਿਆਣਾ ਦੀ ਸਪਨਾ ਚੌਧਰੀ

September 12, 2018 01:24 AM

ਮੁੰਬਈ,11 ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਹਰਿਆਣਾ ਦੀ ਮਸ਼ਹੂਰ ਡਾਂਸਰ ਅਤੇ ਬਿੱਗ ਬੌਸ ਫੇਮ ਸਪਨਾ ਚੌਧਰੀ ਹੁਣ ਬੌਲੀਵੁੱਡ ਵਿੱਚ ਕੰਮ ਕਰਨ ਜਾ ਰਹੀ ਹੈ। ‘ਬਿੱਗ ਬੌਸ’ ਦੇ 11ਵੇਂ ਸੀਜ਼ਨ ਵਿੱਚ ਨਜ਼ਰ ਆਈ ਸਪਨਾ ਦਾ ਹਾਲ ਹੀ ਵਿੱਚ ਇਕ ਗੀਤ ਵੀ ਰਿਲੀਜ਼ ਹੋਇਆ ਸੀ ਜਿਸ ਨੂੰ ਉਸ ਦੇ ਪ੍ਰਸੰਸਕਾਂ ਨੇ ਖੂਬ ਪਸੰਦ ਕੀਤਾ ਹੈ। ਸਪਨਾ ਬੌਲੀਵੁੱਡ ਫਿਲਮ ‘ਨਾਨੂ ਕੀ ਜਾਨ’ ਅਤੇ ‘ਵੀਰੇ ਦੀ ਵੈਡਿੰਗ’ ਵਿੱਚ ਵਿਸ਼ੇਸ਼ ਗੀਤ ਕਰ ਚੁੱਕੀ ਹੈ। ਉਹ ਬੌਲੀਵੁੱਡ ਦੀ ਫਿਲਮ ‘ਦੋਸਤੀ ਦੇ ਸਾਈਡ ਇਫੈਕਟਸ’ ਵਿੱਚ ਨਜ਼ਰ ਆਵੇਗੀ। ਸਪਨਾ ਦੇ ਨਾਲ ਹੀ ਟੀਵੀ ਦੇ ਕਈ ਵੱਡੇ ਚਿਹਰੇ ਵਿਕਰਾਂਤ ਆਨੰਦ, ਜੁਬੈਰ ਖ਼ਾਨ ਅਤੇ ‘ਕਸੌਟੀ ਜ਼ਿੰਦਗੀ ਕੀ’ ਫੇਮ ਅਦਾਕਾਰਾ ਅੰਜੂ ਜਾਧਵ ਵੀ ਫਿਲਮ ਵਿੱਚ ਨਜ਼ਰ ਆਵੇਗੀ। ਫਿਲਮ ਨੂੰ ਜੋਯਾਲ ਡੇਨੀਅਲ ਪ੍ਰੋਡਿਊਸ ਕਰ ਰਹੇ ਹਨ ਅਤੇ ਇਸ ਦੇ ਨਿਰਦੇਸ਼ਕ ਹਾਦੀ ਅਲੀ ਹਨ। ਸਪਨਾ ਨੇ ਇਹ ਖੁਸ਼ਖ਼ਬਰੀ ਆਪਣੇ ਪ੍ਰਸੰਸਕਾਂ ਨੂੰ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਵੀਡੀਓ ਦੇ ਜ਼ਰੀਏ ਦਿੱਤੀ। ਇਸ ਦੇ ਨਾਲ ਹੀ ਸਪਨਾ ਨੇ ਆਪਣੀਆਂ ਕੁਝ ਤਸਵੀਰਾਂ ਵੀ ਪੋਸਟ ਕੀਤੀਆਂ। ਸਪਨਾ ਨੇ ਆਪਣੇ ਪਹਿਲੇ ਗੀਤ ‘ਸਾਲਿਡ ਬਾਡੀ’ ਨਾਲ ਮਸ਼ਹੂਰ ਹੋਈ ਸੀ, ਉਥੇ ਹਰਿਆਣਵੀ ਗੀਤ ‘ਤੇਰੀ ਅਖੀਆਂ ਦਾ ਕਾਜਲ’ ਨਾਲ ਉਸ ਨੂੰ ਜਾਣਿਆ ਜਾਂਦਾ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਮਨੌਰੰਜਨ ਵਿੱਚ ਹੋਰ
ਸੁਪਰਸਟਾਰ ਮਹੇਸ਼ ਬਾਬੂ ਦੇ ਨਾਂ 'ਤੇ ਪ੍ਰਸ਼ੰਸਕ ਨੇ ਆਪਣੇ ਨਵਜੰਮੇ ਬੇਟੇ ਦਾ ਨਾਂ ਰੱਖਣ ਦਾ ਕੀਤਾ ਐਲਾਨ

ਅਸੀਂ ਲੋਕਾਂ 'ਚ ਅਕਸਰ ਆਪਣੇ ਪਸੰਦੀਦਾ ਅਭਿਨੇਤਾ ਮਹੇਸ਼ ਬਾਬੂ ਪ੍ਰਤੀ ਦੀਵਾਨਗੀ ਦੇਖੀ ਹੋਵੇਗੀ। ਬੀਤੇ ਦਿਨੀਂ ਦਿੱਲੀ ਦੇ ਇਕ ਪ੍ਰਸ਼ੰਸਕ ਨੇ ਮਹੇਸ਼ ਦੇ ਜਨਮਦਿਨ 'ਤੇ 1000 ਕੇਕ ਕੱਟ ਕੇ ਜਨਮਦਿਨ ਮਨਾਇਆ ਸੀ। ਮਹੇਸ਼ ਬਾਬੂ ਦੇ ਅਜਿਹੇ ਪ੍ਰਸ਼ੰਸਕ ਵੀ ਹਨ ਜੋ ਮਹੇਸ਼ ਦੀ ਨਵੀਂ ਫਿਲਮ ਦਾ ਟੀ. ਵੀ. 'ਤੇ ਪ੍ਰੀਮੀਅਰ ਹੋਣ ਦੌਰਾਨ ਸਕ੍ਰੀਨ 'ਤੇ ਮਾਲਾ ਚੜ੍ਹਾ ਕੇ ਉਨ੍ਹਾਂ ਦਾ ਸਵਾਗਤ ਕਰਦੇ ਹਨ। ਝਾਰਖੰਡ 'ਚ ਮਹੇਸ਼ ਬਾਬੂ ਦੇ ਪ੍ਰਸ਼ੰਸਕਾਂ ਦਾ ਇਕ ਅਜਿਹਾ ਹੀ ਸਮੂਹ ਹੈ ਜੋ ਉਨ੍ਹਾਂ ਦੇ ਜਨਮਦਿਨ 'ਤੇ ਖੂਨ ਦਾਨ ਕੈਂਪ ਦਾ ਆਯੋਜਨ ਕਰਦਾ ਹੈ।

ਸਪਨਾ ਚੌਧਰੀ ਨੇ ਪਰਿਵਾਰ ਨਾਲ ਮਿਲ ਕੇ ਸੈਲੀਬ੍ਰੇਟ ਕੀਤਾ ਆਪਣਾ ਜਨਮਦਿਨ

ਮੁੰਬਈ ,25  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਹਰਿਆਣੇ ਦੀ ਮਸ਼ਹੂਰ ਡਾਂਸਰ ਤੇ ਅਦਾਕਾਰਾ ਸਪਨਾ ਚੌਧਰੀ ਅੱਜ ਆਪਣਾ 28ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਬੀਤੀ ਰਾਤ ਉਨ੍ਹਾਂ ਘਰ ਗ੍ਰੈਂਡ ਸੈਲੀਬ੍ਰੇਸ਼ਨ ਕੀਤਾ ਗਿਆ। ਇਸ ਸੈਲੀਬ੍ਰੇਸ਼ਨ ਦੀਆਂ ਕਈ ਤਸਵੀਰਾਂ ਸਪਨਾ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ। ਇਨ੍ਹਾਂ ਵੀਡੀਓਜ਼ ਤੋਂ ਪਤਾ ਲਗਦਾ ਹੈ ਕਿ ਇਸ ਖਾਸ ਮੌਕੇ ਸਪਨਾ ਚੌਧਰੀ ਸਰਪ੍ਰਾਈਜ਼ ਤੋਂ ਕਾਫੀ ਖੁਸ਼ ਸੀ। ਸਪਨਾ ਨੇ ਆਪਣੀ ਟੀਮ ਅਤੇ ਪਰਿਵਾਰਕ ਮੈਬਰਾਂ ਨਾਲ ਇਸ ਦਿਨ ਨੂੰ ਸੈਲੀਬ੍ਰੇਟ ਕੀਤਾ ਹੈ।

ਜਿਮ ਦੇ ਬਾਹਰ ਸ਼ਾਰਟਸ 'ਚ ਨਜ਼ਰ ਆਈ ਮਲਾਇਕਾ ਅਰੋੜਾ

ਮੁੰਬਈ,25  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਬਾਲੀਵੁੱਡ ਅਭਿਨੇਤਰੀ ਮਲਾਇਕਾ ਅਰੋੜਾ ਅਕਸਰ ਆਪਣੀ ਫਿਟਨੈੱਸ ਅਤੇ ਸਟਾਈਲ ਕਰਕੇ ਚਰਚਾ 'ਚ ਰਹਿੰਦੀ ਹੈ। ਮਲਾਇਕਾ ਇਨ੍ਹੀਂ ਦਿਨੀਂ ਜਿਮ 'ਚ ਖੂਬ ਪਸੀਨਾ ਵਹਾ ਰਹੀ ਹੈ। ਹਾਲ ਹੀ 'ਚ ਮਲਾਇਕਾ ਨੂੰ ਮੁੰਬਈ ਦੇ ਬਾਦ੍ਰਾ ਸਥਿਤ ਜਿਮ ਦੇ ਬਾਹਰ ਦੇਖਿਆ ਗਿਆ।ਇਸ ਦੌਰਾਨ ਮਲਾਇਕਾ ਸ਼ਾਰਟਸ 'ਚ ਕਾਫੀ ਹੌਟ ਲੱਗ ਰਹੀ ਸੀ। ਇਹ ਤਸਵੀਰਾਂ ਉਦੋਂ ਕਲਿੱਕ ਕੀਤੀਆਂ ਗਈਆਂ, ਜਦੋਂ ਮਲਾਇਕਾ ਜਿਮ 'ਚੋਂ ਬਾਹਰ ਨਿਕਲ ਰਹੀ ਸੀ।

ਜਲਦ ਹੀ ਬਾਕਸ ਆਫਿਸ 'ਤੇ 'ਰਾਜ਼ੀ' ਨੂੰ ਪਿੱਛੇ ਛੱਡੇਗੀ 'ਸਤ੍ਰੀ'

ਮੁੰਬਈ ,25  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਕਈ ਹੋਰਨਾਂ ਫਿਲਮਾਂ ਦੀ ਰਿਲੀਜ਼ ਦੇ ਬਾਵਜੂਦ ਸ਼ਰਧਾ ਕਪੂਰ ਦੀ 'ਸਤ੍ਰੀ' ਦੀ ਬਾਕਸ ਆਫਿਸ 'ਤੇ ਤੇਜ਼ ਰਫਤਾਰ ਅੱਜ ਵੀ ਬਰਕਰਾਰ ਹੈ। ਹੁਣ ਇਹ ਫਿਲਮ 'ਰਾਜ਼ੀ' ਦੀ ਕਲੈਕਸ਼ਨ ਨੂੰ ਪਾਰ ਕਰਨ ਲਈ ਤਿਆਰ ਹੈ। ਦੱਸ ਦੇਈਏ ਆਲੀਆ ਦੀ 'ਰਾਜ਼ੀ' ਦਾ ਕੁੱਲ ਕਲੈਕਸ਼ਨ 122.07 ਕਰੋੜ ਰਿਹਾ ਹੈ ਅਤੇ ਹੁਣ ਸ਼ਰਧਾ ਕਪੂਰ ਦੀ 'ਸਤ੍ਰੀ' ਇਹ ਰਿਕਾਰਡ ਤੋੜਨ ਲਈ ਤਿਆਰ ਹੈ ਕਿਉਂਕਿ ਇਹ ਫਿਲਮ ਬਾਕਸ ਆਫਿਸ 'ਤੇ 119.09 ਕਰੋੜ ਦੀ ਕਮਾਈ ਕਰ ਚੁੱਕੀ ਹੈ।

ਕੈਪਟਨ ਕ੍ਰਿਤੀ-ਰੋਸ਼ਮੀ ਨੂੰ 'ਬਿੱਗ ਬੌਸ' ਨੇ ਲਾਈ ਫਟਕਾਰ, ਖੋਹਿਆ ਵੱਡਾ ਅਧਿਕਾਰ

ਮੁੰਬਈ ,25  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :  'ਬਿੱਗ ਬੌਸ' ਦੀ ਪਹਿਲੀ ਕੈਪਟਨ ਬਣੀ ਰੋਸ਼ਮੀ ਤੇ ਕ੍ਰਿਤੀ ਨੂੰ ਲੈ ਕੇ ਘਰ 'ਚ ਬਵਾਲ ਮੱਚ ਗਿਆ ਹੈ। ਨਿਯਮਾਂ ਦੀ ਅਣਦੇਖੀ ਅਤੇ ਲਾਪਰਵਾਹੀ ਕਾਰਨ 'ਬਿੱਗ ਬੌਸ' ਨੇ ਉਨ੍ਹਾਂ ਨੂੰ ਵੱਡੀ ਸਜ਼ਾ ਦਿੱਤੀ ਹੈ। 'ਬਿੱਗ ਬੌਸ' ਨੇ ਉਨ੍ਹਾਂ ਤੋਂ ਨਾਮੀਨੇਸ਼ਨ ਤੋਂ ਸੁਰੱਖਿਅਤ ਹੋਣ ਦਾ ਅਧਿਕਾਰ ਖੋਹ ਲਿਆ ਹੈ। ਹਾਲ ਹੀ 'ਚ ਸੋਮਵਾਰ ਨੂੰ ਦਿਖਾਏ ਜਾਣ ਵਾਲੇ ਐਪੀਸੋਡ ਦਾ ਪ੍ਰੋਮੋ ਜਾਰੀ ਕੀਤਾ ਗਿਆ ਹੈ, ਜਿਸ 'ਚ ਨਿਯਮਾਂ ਦੀ ਅਣਦੇਖੀ ਕਰਨ ਵਾਲੇ ਘਰਵਾਲਿਆਂ ਦੀ ਵੀਡੀਓ ਦਿਖਾਈ ਗਈ ਹੈ।

ਆਸਟਰੇਲੀਆ 'ਚ ਨਸਲੀ ਭੇਦਭਾਵ ਦਾ ਸ਼ਿਕਾਰ ਹੋਈ ਸ਼ਿਲਪਾ ਸ਼ੈੱਟੀ

ਮੈਲਬੋਰਨ ,23  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਨੇ ਐਤਵਾਰ ਨੂੰ ਆਸਟਰੇਲੀਆ ਦੀ ਇਕ ਏਅਰਲਾਈਨ ਕਰਮੀ 'ਤੇ ਨਸਲੀ ਭੇਦ ਕਰਨ ਦੇ ਆਰੋਪ ਲਗਾਉਂਦਿਆਂ ਕਿਹਾ ਕਿ ਗਾਹਕ ਦੇ ਰੰਗ ਦੇ ਆਧਾਰ 'ਤੇ ਉਸ ਨਾਲ ਵੱਖਰਾ ਵਿਵਹਾਰ ਨਹੀਂ ਕੀਤਾ ਜਾ ਸਕਦਾ। ਅਭਿਨੇਤਰੀ ਸਿਡਨੀ ਤੋਂ ਮੈਲਬੋਰਨ ਜਾ ਰਹੀ ਸੀ। ਉਹ ਇੰਸਟਾਗ੍ਰਾਮ 'ਤੇ ਇਕ ਲੰਮੀ ਪੋਸਟ ਰਾਹੀਂ ਏਅਰਲਾਈਨ ਕਰਮੀ 'ਤੇ ਰੱਜ ਕੇ ਵਰ੍ਹੀ। ਸ਼ੈੱਟੀ ਨੇ ਕਿਹਾ ਕਿ ਹਵਾਈ ਅੱਡੇ 'ਤੇ ਚੈੱਕਇਨ 'ਤੇ ਉਸ ਨੂੰ ਤੁਨਕਮਿਜਾਜ਼ ਮੇਲ ਨਾਂ ਦੀ ਕਰਮਚਾਰੀ ਮਿਲੀ

ਵਿਆਹ ਦੇ ਬੰਧਨ 'ਚ ਬੱਝਣ ਤੋਂ ਪਹਿਲਾਂ ਹੀ ਜਦੋਂ ਖੁਦ ਨੂੰ ਪਤੀ-ਪਤਨੀ ਦੱਸਣ ਲੱਗ ਗਏ ਸਨ ਸੈਫ-ਕਰੀਨਾ

ਨਵੀਂ ਦਿੱਲੀ,23  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਅੱਜ ਆਪਣਾ 38ਵਾਂ ਜਨਮਦਿਨ ਮਨਾ ਰਹੀ ਹੈ। ਉਸ ਦਾ ਜਨਮ 21 ਸਤੰਬਰ 1980 ਨੂੰ ਹੋਇਆ ਸੀ। ਕਰੀਨਾ ਨੇ ਸਾਲ 2007 ਤੋਂ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਸੀ। ਦੋਵੇਂ 5 ਸਾਲ ਤੱਕ ਲਿਵਇਨ ਰਿਲੇਸ਼ਨਸ਼ਿਪ 'ਚ ਰਹੇ ਅਤੇ ਸਾਲ 2012 'ਚ ਦੋਵੇਂ ਵਿਆਹ ਦੇ ਬੰਧਨ 'ਚ ਬੱਝੇ ਸਨ।ਸੂਤਰਾਂ ਮੁਤਾਬਕ ਜਦੋਂ ਦੋਵੇਂ ਹੋਟਲਾਂ 'ਚ ਕਮਰੇ ਬੁੱਕ ਕਰਾਉਂਦੇ ਸਨ ਤਾਂ ਇਕ-ਦੂਜੇ ਨੂੰ ਪਤੀ-ਪਤਨੀ ਦੱਸਿਆ ਕਰਦੇ ਸਨ। ਹੋਟਲ 'ਚ ਜਾਣਕਾਰੀ ਵੀ ਇਸੇ ਆਧਾਰ 'ਤੇ ਹੀ ਦਰਜ ਕੀਤੀ ਜਾਂਦੀ ਸੀ।ਇਕ ਪਾਸੇ ਜਿਥੇ ਸੈਫ ਅਲੀ ਖਾਨ ਤੇ ਕਰੀਨਾ ਕਪੂਰ ਆਪਣੇ ਰਿਸ਼ਤੇ ਨੂੰ ਦੁਨੀਆ ਤੋਂ ਲੁਕਾ ਰਹੇ ਸਨ ਉਥੇ ਹੀ ਪਛਾਣ ਦੇ ਮਾਮਲੇ 'ਚ ਉਹ ਇਕਦਮ ਵੱਖਰਾ ਸਟੈਂਡ ਲੈ ਰਹੇ ਸਨ।

ਜਸਲੀਨ ਨਾਲ ਰਿਸ਼ਤੇ ਨੂੰ ਲੈ ਕੇ ਸਾਹਮਣੇ ਆਇਆ ਅਨੂਪ ਜਲੋਟਾ ਦੀ ਪਹਿਲੀ ਪਤਨੀ ਦਾ ਬਿਆਨ

ਮੁੰਬਈ,23  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਟੀ. ਵੀ. ਦਾ ਸਭ ਤੋਂ ਵਿਵਾਦਿਤ ਰਿਐਲਿਟੀ ਸ਼ੋਅ 'ਬਿੱਗ ਬੌਸ' ਆਪਣੇ ਨਵੇਂ ਸੀਜ਼ਨ ਦੇ ਪਹਿਲੇ ਦਿਨ ਤੋਂ ਹੀ ਸੁਰਖੀਆਂ 'ਚ ਆ ਗਿਆ ਹੈ। 'ਬਿੱਗ ਬੌਸ' ਦੇ ਪ੍ਰੀਮੀਅਰ 'ਤੇ ਜਿਥੇ ਹਰ ਕੋਈ ਇਸ ਘਰ 'ਚ ਆਉਣ ਵਾਲੀਆਂ ਜੋੜੀਆਂ ਤੇ ਸੈਲੇਬ੍ਰਿਟੀਜ਼ ਨੂੰ ਲੈ ਕੇ ਉਤਸ਼ਾਹਿਤ ਸੀ, ਉਥੇ 65 ਸਾਲ ਦੇ ਅਨੂਪ ਜਲੋਟਾ ਨੇ ਆਪਣੀ 28 ਸਾਲ ਦੀ ਗਰਲਫਰੈਂਡ ਨਾਲ ਅਜਿਹੀ ਐਂਟਰੀ ਕੀਤੀ ਕਿ ਸਭ ਦੇਖਦੇ ਹੀ ਰਹਿ ਗਏ। ਸੋਸ਼ਲ ਮੀਡੀਆ 'ਤੇ ਅਨੂਪ ਤੇ ਜਸਲੀਨ ਹੁਣ ਟਰੈਂਡਿੰਗ 'ਚ ਰਹਿੰਦੇ ਹਨ। 'ਬਿੱਗ ਬੌਸ 12' ਦੇ ਸਭ ਤੋਂ ਚਰਚਿਤ ਮੁਕਾਬਲੇਬਾਜ਼ ਬਣ ਚੁੱਕੇ ਭਜਨ ਸਮਰਾਟ ਅਨੂਪ ਜਲੋਟਾ ਤੇ ਉਨ੍ਹਾਂ ਦੀ ਗਰਲਫਰੈਂਡ ਜਸਲੀਨ ਮਥਾਰੂ ਦੇ ਰਿਸ਼ਤੇ ਨੂੰ ਲੈ ਕੇ ਹਰ ਦਿਨ ਇਕ ਨਵੀਂ ਗੱਲ ਸਾਹਮਣੇ ਆ ਰਹੀ ਹੈ।

42 ਸਾਲਾ ਟੀ. ਵੀ. ਅਭਿਨੇਤਰੀ ਨੇ ਕਰਵਾਇਆ ਵਿਆਹ, ਸਾਹਮਣੇ ਆਈਆਂ ਤਸਵੀਰਾਂ

ਮੁੰਬਈ ,23  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :   42 ਸਾਲਾ ਟੀ. ਵੀ. ਅਭਿਨੇਤਰੀ ਸੁਚੀਤਾ ਤ੍ਰਿਵੇਦੀ ਨੇ ਵਿਆਹ ਕਰਵਾ ਲਿਆ ਹੈ। ਸੁਚੀਤਾ 'ਬਾ ਬਹੂ ਔਰ ਬੇਟੀਆਂ', 'ਖਿੱਚੜੀ' ਤੇ 'ਕਹਾਣੀ ਘਰ-ਘਰ ਕੀ' ਵਰਗੇ ਪ੍ਰਸਿੱਧ ਟੀ. ਵੀ. ਸ਼ੋਅਜ਼ ਦਾ ਹਿੱਸਾ ਰਹਿ ਚੁੱਕੀ ਹੈ। ਹਾਲ ਹੀ 'ਚ ਸੁਚੀਤਾ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਫੈਨਜ਼ ਨਾਲ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸੁਚੀਤਾ ਆਪਣੇ ਪਤੀ ਨਿਗਮ ਪਟੇਲ ਨਾਲ ਲਾਲ ਰੰਗ ਦੇ ਲਹਿੰਗੇ 'ਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।

ਅਸਾਮ ਦੀ ਫਿਲਮ 'ਵਿਲੇਜ ਰਾਕਸਟਾਰ' ਦੀ ਆਸਕਰ 'ਚ ਐਂਟਰੀ

ਮੁੰਬਈ,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਨੈਸ਼ਨਲ ਐਵਾਰਡ ਜਿੱਤ ਚੁੱਕੀ ਫਿਲਮ 'ਵਿਲੇਜ ਰਾਕਸਟਾਰ' ਲਈ ਹੁਣ ਇਕ ਹੋਰ ਖੁਸ਼ਖਬਰੀ ਹੈ। ਤੁਹਾਨੂੰ ਦੱਸ ਦੇਈਏ ਹੁਣ ਇਸ ਫਿਲਮ ਨੂੰ ਆਸਕਰ ਐਵਾਰਡਜ਼ 2019 'ਚ ਅਧਿਕਾਰਕ ਐਂਟਰੀ ਮਿਲ ਚੁੱਕੀ ਹੈ ਜਿਸ ਨਾਲ ਫਿਲਮ ਦੀ ਟੀਮ ਬੇਹੱਦ ਖੁਸ਼ ਹੈ। ਇਸ ਫਿਲਮ ਨੇ 65ਵੇਂ ਰਾਸ਼ਟਰੀ ਪੁਰਸਕਾਰ ਸਮਾਰੋਹ 'ਚ ਸਰਬੋਤਮ ਫੀਚਰ ਫਿਲਮ ਲਈ 'ਸਵਰਣ ਕਮਲ' ਦਾ ਪੁਰਸਕਾਰ ਜਿੱਤਿਆ ਸੀ ਅਤੇ ਹੁਣ ਸਿਧੀ ਆਸਕਰ 'ਚ ਐਂਟਰੀ ਮਿਲਣੀ ਫਿਲਮ ਦੇ ਕਲਾਕਾਰਾਂ ਅਤੇ ਫਿਲਮ ਦੇ ਮੇਕਰਜ਼ ਲਈ ਬਹੁਤ ਵੱਡੀ ਗੱਲ ਹੈ।

ਸਟਾਈਲਿਸ਼ ਲੁੱਕ 'ਚ ਸਹੇਲੀਆਂ ਨਾਲ ਗਹਿਣੇ ਖਰੀਦਦੀ ਦਿਸੀ ਸਾਰਾ ਅਲੀ ਖਾਨ

ਮੁੰਬਈ,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਬਾਲੀਵੁੱਡ ਐਕਟਰ ਸੈਫ ਅਲੀ ਖਾਨ ਤੇ ਅੰਮ੍ਰਿਤਾ ਸਿੰਘ ਦੀ ਧੀ ਸਾਰਾ ਅਲੀ ਖਾਨ ਆਪਣੇ ਬਾਲੀਵੁੱਡ ਡੈਬਿਊ ਤੋਂ ਪਹਿਲਾਂ ਕਾਫੀ ਲਾਈਮਲਾਈਟ 'ਚ ਛਾਈ ਹੋਈ ਹੈ। ਹਾਲ ਹੀ 'ਚ ਸਾਰਾ ਨੂੰ ਆਪਣੀਆਂ ਸਹੇਲੀਆਂ ਨਾਲ ਦਿੱਲੀ 'ਚ ਗਹਿਣੇ ਖਰੀਦਦੀ ਨਜ਼ਰ ਆਈ ਸੀ। ਸਾਰਾ ਦੀਆਂ ਖਰੀਦਦਾਰੀ ਕਰਦਿਆਂ ਦੀਆਂ ਕਾਫੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।ਸਾਰਾ ਇਥੇ ਕਾਫੀ ਗਲੈਮਰਸ ਲੁੱਕ 'ਚ ਨਜ਼ਰ ਆਈ।

ਬੁਆਏਫ੍ਰੈਂਡ ਨਾਲ ਹਿਨਾ ਖਾਨ ਨੇ ਕੀਤੇ 'ਲਾਲਬਾਗਚਾ ਰਾਜਾ' ਦੇ ਦਰਸ਼ਨ, ਤਸਵੀਰਾਂ ਵਾਇਰਲ

ਮੁੰਬਈ ,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਸੋਸ਼ਲ ਮੀਡੀਆ ਹਿਨਾ ਖਾਨ ਦੀਆਂ ਲੇਟੈਸਟ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਦਰਅਸਲ ਹਾਲ ਹੀ 'ਚ ਹਿਨਾ, ਬੁਆਏਫ੍ਰੈਂਡ ਰਾਕੀ ਜੈਸਵਾਲ ਨਾਲ ਮੁੰਬਈ 'ਚ 'ਲਾਲਬਾਗਚਾ ਰਾਜਾ' ਦੇ ਦਰਸ਼ਨ ਕਰਨ ਪਹੁੰਚੀ।

ਸੰਨੀ ਦਿਓਲ ਸਟਾਰਰ ਫਿਲਮ 'ਮੋਹੱਲਾ...' ਨੂੰ ਮਿਲਿਆ 'A' ਸਰਟੀਫਿਕੇਟ, ਨਵੰਬਰ 'ਚ ਹੋਵੇਗੀ ਰਿਲੀਜ਼

ਮੁੰਬਈ,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਦੀ ਕਾਫੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ 'ਮੋਹੱਲਾ ਅੱਸੀ' ਦੀ ਰਿਲੀਜ਼ ਦਾ ਰਸਤਾ ਸਾਫ ਹੋ ਗਿਆ ਹੈ। ਹਾਲ ਹੀ 'ਚ ਫਿਲਮ ਦਾ ਮੋਸ਼ਨ ਪੋਸਟਰ ਰਿਲੀਜ਼ ਕੀਤਾ ਗਿਆ।

‘ਮੰਟੋ’ ਨੇ ਸੱਚ ਬੋਲਣ ਦੀ ਤਾਕਤ ਬਖ਼ਸ਼ੀ: ਨਵਾਜ਼ੂਦੀਨ

ਨਵੀਂ ਦਿੱਲੀ,21  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰ ਨਵਾਜ਼ੂਦੀਨ ਸਿੱਦੀਕੀ ਦਾ ਕਹਿਣਾ ਹੈ ਕਿ ਸਆਦਤ ਹਸਨ ਮੰਟੋ ਦਾ ਕਿਰਦਾਰ ਨਿਭਾਉਣ ਤੋਂ ਬਾਅਦ ਇਸ ਪ੍ਰਸਿੱਧ ਕਹਾਣੀਕਾਰ ਦੀ ਸ਼ਖ਼ਸੀਅਤ ਦੇ ਕੁਝ ਪੱਖ ਸਥਾਈ ਤੌਰ ’ਤੇ ਉਸ ਵਿੱਚ ਸਮਾ ਗਏ ਹਨ।

ਗਾਇਕੀ ’ਚ ਹੱਥ ਅਜ਼ਮਾਏਗੀ ਅਦਾਕਾਰਾ ਰਿਚਾ ਚੱਢਾ

ਮੁੰਬਈ,21  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਬੌਲੀਵੁੱਡ ਅਦਾਕਾਰਾ ਰਿਚਾ ਚੱਢਾ ਹੁਣ ਗਾਇਕਾ ਬਣਨ ਦੀ ਤਿਆਰੀ ਵਿੱਚ ਹੈ। ਰਿਚਾ ਜਲਦੀ ਹੀ ਕੌਮਾਂਤਰੀ ਸੰਗੀਤ ਨਿਰਦੇਸ਼ਕ ‘ਡਾਕਟਰ ਜਿਊਸ’ ਨਾਲ ਸੰਗੀਤਕ ਵੀਡੀਓ ‘ਗੁਆਂਢੀਆਂ ਦਾ ਢੋਲ’ ਵਿੱਚ ਗਾਉਂਦੀ ਤੇ ਥਿਰਕਦੀ ਨਜ਼ਰ ਆਵੇਗੀ।

‘ਰੁਕ-ਰੁਕ-ਰੁਕ’ ਦੇ ਰੀਮਿਕਸ ਉੱਤੇ ਥਿਰਕੇਗੀ ਕਾਜੋਲ

ਮੁੰਬਈ,21  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਬੌਲੀਵੁੱਡ ਅਦਾਕਾਰਾ ਕਾਜੋਲ ਆਪਣੀ ਜਲਦੀ ਰਿਲੀਜ਼ ਹੋਣ ਜਾ ਰਹੀ ਫ਼ਿਲਮ ‘ਹੈਲੀਕੌਪਟਰ ਇਲਾ’ ਲਈ ਸੁਪਰਹਿੱਟ ਗੀਤ ‘ਰੁਕ-ਰੁਕ-ਰੁਕ ਅਰੇ ਬਾਬਾ ਰੁਕ’ ਨੂੰ ਨਵੇਂ ਸਿਰੇ ਤੋਂ ਪੇਸ਼ ਕਰੇਗੀ। ਅਜੈ ਦੇਵਗਨ ਵੱਲੋਂ ਪੇਸ਼ ਕੀਤੀ ਜਾਣ ਵਾਲੀ ਇਹ ਫ਼ਿਲਮ

ਜੰਟਾ ਤੇ ਮਾਣੋ ਦੇ ਵਿਆਹ 'ਚ ਇਹ ਪ੍ਰਾਹੁਣੇ ਪਾਉਣਗੇ ਧਮਾਲਾਂ

ਜਲੰਧਰ,20  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : 28 ਸਤੰਬਰ ਨੂੰ ਪੰਜਾਬੀ ਫਿਲਮ 'ਪ੍ਰਾਹੁਣਾ' ਰਿਲੀਜ਼ ਹੋਣ ਵਾਲੀ ਹੈ। ਫਿਲਮ 'ਚ ਕੁਲਵਿੰਦਰਾ ਬਿੱਲਾ (ਜੰਟਾ) ਤੇ ਵਾਮਿਕਾ ਗਾਬੀ (ਮਾਣੋ) ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਨ੍ਹਾਂ ਦੋਵਾਂ ਦਾ ਵਿਆਹ ਵੀ ਸਾਨੂੰ ਫਿਲਮ 'ਚ ਦੇਖਣ ਨੂੰ ਮਿਲੇਗਾ, ਜਿਸ ਦਾ ਅੰਦਾਜ਼ਾ ਨਵੇਂ ਰਿਲੀਜ਼ ਹੋਏ ਪੋਸਟਰਸ ਤੋਂ ਲੱਗ ਹੀ ਚੁੱਕਾ ਹੈ। ਆਓ ਦਿਖਾਉਂਦੇ ਹਾਂ ਤੁਹਾਨੂੰ 'ਪ੍ਰਾਹੁਣਾ' ਫਿਲਮ ਦੇ ਰਿਲੀਜ਼ ਹੋਏ ਨਵੇਂ ਪੋਸਟਰਸ— 

ਡੇਟਿੰਗ 'ਤੇ ਪਹਿਲੀ ਵਾਰ ਮਲਾਇਕਾ ਅਰੋੜਾ ਨੇ ਕੀਤਾ ਹੈਰਾਨੀਜਨਕ ਖੁਲਾਸਾ!

ਮੁੰਬਈ ,20  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਜਦੋਂ ਦਾ ਮਲਾਇਕਾ ਅਰੋੜਾ ਤੇ ਅਰਬਾਜ਼ ਖਾਨ ਦਾ ਤਲਾਕ ਹੋਇਆ ਹੈ, ਉਦੋਂ ਤੋਂ ਹੀ ਖਬਰਾਂ ਆ ਰਹੀਆਂ ਸਨ ਕਿ ਮਲਾਇਕਾ, ਅਰਜੁਨ ਕਪੂਰ ਨੂੰ ਡੇਟ ਕਰ ਰਹੀ ਹੈ। ਇਸ 'ਤੇ ਹਾਲ ਹੀ 'ਚ ਮਲਾਇਕਾ ਨੇ ਪਹਿਲੀ ਵਾਰ ਆਪਣੀ ਚੁੱਪੀ ਤੋੜੀ ਹੈ। ਮਲਾਇਕਾ ਨੇ ਕਿਹਾ ਕਿ ਉਸ ਨੇ ਕਦੇ ਡੇਟਿੰਗ ਨਹੀਂ ਕੀਤੀ। ਇਸ ਬਾਰੇ ਮਲਾਇਕਾ ਨੇ ਟਾਕ ਸ਼ੋਅ 'ਫੀਟ ਅੱਪ ਵਿਦ ਦਿ ਸਟਾਰਸ' 'ਚ ਗੱਲ ਕੀਤੀ। ਇਸ ਸ਼ੋਅ 'ਚ ਸਟਾਰਸ ਨੂੰ ਸਵਾਲ ਪੁੱਛੇ ਜਾਂਦੇ ਹਨ। ਸ਼ੋਅ ਨੂੰ ਸੈਲੇਬ੍ਰਿਟੀ ਸਟਾਈਲੀਸ਼ ਅਨਾਇਤਾ ਸ਼ਰਾਫ ਅਦਜਾਨੀਆ ਹੋਸਟ ਕਰਦੀ ਹੈ। ਮਲਾਇਕਾ ਨੇ ਡੇਟਿੰਗ 'ਤੇ ਆਪਣੀ ਰਾਏ ਦਿੰਦੇ ਹੋਏ ਕਿਹਾ, “ਮੈਂ ਇਨ੍ਹਾਂ ਸਭ ਲਈ ਬੇਹੱਦ ਨਵੀਂ ਹਾਂ।

ਸੜਕ-2’ ਰਾਹੀਂ ਵਾਪਸੀ ਕਰਨਗੇ ਮਹੇਸ਼ ਭੱਟ

ਮੁੰਬਈ,20  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਮਹੇਸ਼ ਭੱਟ ਦੇ 70ਵੇਂ ਜਨਮਦਿਨ ਮੌਕੇ ਉਨ੍ਹਾਂ ਦੀਆਂ ਬੇਟੀਆਂ ਪੂਜਾ ਤੇ ਆਲੀਆ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੇ ਪਿਤਾ ਫਿਲਮ ‘ਸੜਕ-2’ ਦੇ ਨਿਰਦੇਸ਼ਨ ਰਾਹੀਂ ਵਾਪਸੀ ਕਰਨਗੇ। ਇਹ ਫਿਲਮ 25 ਮਾਰਚ 2020 ਨੂੰ ਰਿਲੀਜ਼ ਕੀਤੀ ਜਾਵੇਗੀ।

ਸਮਿਤਾ ਪਾਟਿਲ ਐਵਾਰਡ ਨੇ ਮੇਰੇ ਕੰਮ ’ਤੇ ਮੋਹਰ ਲਾਈ: ਅਨੁਸ਼ਕਾ

ਮੁੰਬਈ,20  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :ਬੌਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ, ਜਿਸ ਨੂੰ ਸਰਵੋਤਮ ਅਭਿਨੇਤਰੀ ਲਈ ਸਮਿਤਾ ਪਾਟਿਲ ਐਵਾਰਡ ਦਿੱਤਾ ਗਿਆ ਹੈ, ਨੇ ਕਿਹਾ ਕਿ ਇਸ ਐਵਾਰਡ ਨੇ ਉਸ ਵੱਲੋਂ ਚੁਣੇ ਗਏ ਕੰਮ ’ਤੇ ਮੋਹਰ ਲਗਾਈ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0064810435
Copyright © 2018, Panjabi Times. All rights reserved. Website Designed by Mozart Infotech