ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਜਰਮਨੀ / ਯੂਰੋਪ

ਇਟਲੀ : ਹੜ੍ਹ ਦੇ ਬਾਵਜੂਦ ਲੋਕਾਂ ਨੇ ਮੈਰਾਥਨ 'ਚ ਲਿਆ ਹਿੱਸਾ

November 01, 2018 06:12 AM

ਰੋਮ ,31 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :   ਇਟਲੀ ਦੇ ਇਤਿਹਾਸਿਕ ਸ਼ਹਿਰ ਵੇਨਿਸ ਵਿਚ ਲਗਾਤਾਰ ਮੀਂਹ ਪੈਣ ਕਾਰਨ ਹੜ੍ਹ ਆ ਗਿਆ। ਇੱਥੇ ਕਈ ਇਲਾਕਿਆਂ ਵਿਚ 5 ਫੁੱਟ ਤੱਕ ਪਾਣੀ ਭਰਿਆ ਹੋਇਆ ਹੈ। ਇਸ ਦੇ ਬਾਵਜੂਦ ਮੰਗਲਵਾਰ ਨੂੰ ਸ਼ਹਿਰ ਵਿਚ ਲੋਕ ਮੈਰਾਥਨ ਵਿਚ ਦੌੜਦੇ ਨਜ਼ਰ ਆਏ। ਸ਼ਹਿਰ ਦਾ ਤਿੰਨ-ਚੌਥਾਈ ਹਿੱਸਾ ਪਾਣੀ ਵਿਚ ਡੁੱਬਾ ਹੋਣ ਦੇ ਬਾਵਜੂਦ ਦੌੜਾਕਾਂ ਦਾ ਇਸ ਤਰ੍ਹਾਂ ਦਾ ਜੋਸ਼ ਦਿਖਾਉਣ ਦੀ ਪੂਰੀ ਦੁਨੀਆ ਵਿਚ ਚਰਚਾ ਹੋ ਰਹੀ ਹੈ। ਇੱਥੇ ਦੱਸ ਦਈਏ ਕਿ ਮੈਰਾਥਨ ਦੀ ਤਰੀਕ ਕਾਫੀ ਸਮਾਂ ਪਹਿਲਾਂ ਤੈਅ ਕਰ ਦਿੱਤੀ ਗਈ ਸੀ।

ਲੋਕ ਇਸ ਵਿਚ ਹਿੱਸਾ ਲੈਣ ਲਈ ਕਾਫੀ ਉਤਸ਼ਾਹਿਤ ਸਨ ਪਰ ਸੋਮਵਾਰ ਨੂੰ ਭਾਰੀ ਮੀਂਹ ਕਾਰਨ ਪੂਰੇ ਸ਼ਹਿਰ ਵਿਚ ਪਾਣੀ ਭਰ ਗਿਆ। ਅਜਿਹੀ ਸਥਿਤੀ ਵਿਚ ਪ੍ਰਸ਼ਾਸਨ ਨੇ ਹਾਈ ਐਲਰਟ ਦਾ ਐਲਾਨ ਕਰ ਦਿੱਤਾ। ਇਸ ਦੇ ਬਾਵਜੂਦ ਗੋਡਿਆਂ ਤੱਕ ਭਰੇ ਪਾਣੀ ਵਿਚ ਦੌੜਾਕਾਂ ਦੇ ਹੌਂਸਲਾ ਦਿਖਾਉਂਦੇ ਹੋਏ ਮੈਰਾਥਨ ਵਿਚ ਹਿੱਸਾ ਲਿਆ।

ਪ੍ਰਸ਼ਾਸਨ ਨੇ ਦੌੜਾਕਾਂ ਨੂੰ ਡੂੰਘੇ ਪਾਣੀ ਵਿਚ ਨਾ ਜਾਣ ਦੀ ਸਲਾਹ ਦਿੱਤੀ ਸੀ। ਨਾਲ ਹੀ ਉਨ੍ਹਾਂ ਲਈ ਖਾਸ ਪ੍ਰਬੰਧ ਵੀ ਕੀਤੇ ਸਨ। ਪੁਰਸ਼ਾਂ ਵਿਚ ਇਥੋਪੀਆ ਦੇ ਮੇਕੁਆਂਤ ਗੇਬਰੇ ਨੇ ਦੌੜ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਔਰਤਾਂ ਵਿਚ ਕੀਨੀਆ ਦੀ ਐਂਜਲਾ ਤਨੁਈ ਜੇਤੂ ਰਹੀ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਜਰਮਨੀ / ਯੂਰੋਪ ਵਿੱਚ ਹੋਰ
ਕਾਰ ਦੁਰਘਟਨਾ ਲਈ ਜ਼ਿੰਮੇਵਾਰ ਬਲਵਿੰਦਰ ਸੰਘਾ ਅਤੇ ਏਮਲੀ ਵਿਲਕਨਸਨ ਨੂੰ ਕੈਦ

ਲੰਡਨ,17 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :  ਰਕੈਸਟਰ ਕਰਾਊਨ ਕੋਰਟ 'ਚ ਹੋਈ ਸੁਣਵਾਈ ਦੌਰਾਨ ਹੇਲਡਵਨ ਨੇੜੇ ਲਾਪਰਵਾਹੀ ਨਾਲ ਕਾਰ ਚਲਾਉਣ ਵਾਲੇ ਦੋ ਚਾਲਕਾਂ 46 ਸਾਲਾ ਬਲਵਿੰਦਰ ਸੰਘਾ ਅਤੇ 21 ਸਾਲਾ ਏਮਲੀ ਵਿਲਕਨਸਨ ਨੂੰ ਕੈਦ ਦੀ ਸਜ਼ਾ ਸੁਣਾਈ ਹੈ |

ਇਟਲੀ ਪੁਲਿਸ ਨੇ ਫੜੀ 36 ਮਿਲੀਅਨ ਯੂਰੋ ਦੀ ਨਕਲੀ ਕਰੰਸੀ, ਦੋ ਗਿ੍ਫ਼ਤਾਰ

ਮਿਲਾਨ ,17 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :   ਯੂਰਪੀਅਨ ਸੈਂਟਰਲ ਬੈਂਕ ਵਲੋਂ 27 ਜਨਵਰੀ 2019 ਤੋਂ 500 ਯੂਰੋ ਦੇ ਨੋਟਾਂ ਦੀ ਛਪਾਈ ਬੰਦ ਕਰਨ ਦੇ ਨਾਲ-ਨਾਲ ਉਨ੍ਹਾਂ ਲੋਕਾਂ ਨੇ ਵੀ ਨਕਲੀ ਨੋਟਾਂ ਦੀ ਛਪਾਈ ਦਾ ਰੁਖ ਬਦਲ ਦਿੱਤਾ ਹੈ, ਜਿਹੜੇ ਲੋਕ ਯੂਰਪ ਭਰ ਵਿਚ ਨਕਲੀ ਯੂਰੋ ਛਾਪਣ ਦੇ ਕਾਰੋਬਾਰ ਨੂੰ ਪ੍ਰਚੰਡ ਕਰ ਰਹੇ ਹਨ | ਇਟਲੀ ਦੇ ਸ਼ਹਿਰ ਨਾਪੋਲੀ ਨੇੜੇ ਅਜਿਹੇ 2 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਜਿਹੜੇ ਕਿ ਨਕਲੀ ਯੂਰੋ ਦੀ ਛਪਾਈ ਦੇ ਕੰਮ ਨੂੰ ਅੰਜਾਮ ਦੇ ਰਹੇ ਸੀ | 

ਨਰਪਾਲ ਸਿੰਘ ਸ਼ੇਰਗਿੱਲ ਵਲੋਂ ਤਿਆਰ ਅੰਤਰਰਾਸ਼ਟਰੀ ਡਾਇਰੈਕਟਰੀ 2019 ਈਲਿੰਗ ਮੇਅਰ ਪਾਰਲਰ 'ਚ ਰਿਲੀਜ਼

ਲੰਡਨ,17 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :   ਉੱਘੇ ਕਾਲਮ ਨਵੀਸ ਅਤੇ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਵਲੋਂ ਤਿਆਰ ਕੀਤੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਡਾਇਰੈਕਟਰੀ ''ਇੰਡੀਅਨਜ਼ ਅਬਰੌਡU ਈਲਿੰਗ ਮੇਅਰ ਦੇ ਪਾਰਲਰ ਵਿਚ ਮੇਅਰ ਤਜਿੰਦਰ ਸਿੰਘ ਧਾਮੀ, ਐਮ ਪੀ ਵਰਿੰਦਰ ਸ਼ਰਮਾ, ਸਾਬਕਾ ਮੇਅਰ ਰਣਜੀਤ ਧੀਰ, ਕੌਾਸਲਰ ਹਰਭਜਨ ਕੌਰ ਧੀਰ, ਮੇਅਰਿਸ ਰਾਜਿੰਦਰ ਕੌਰ ਧਾਮੀ, ਸੁਲਿਸਟਰ ਗੁਰਪ੍ਰੀਤ ਕੌਰ ਵੱਲੋਂ ਰਿਲੀਜ਼ ਕੀਤੀ ਗਈ |

ਚਰਨਕੰਵਲ ਸਿੰਘ ਸੇਖੋਂ ਯੂ. ਕੇ. ਦੇ ਸਰਕਾਰੀ ਕਾਮਿਆਂ ਅਤੇ ਅਧਿਕਾਰੀਆਂ ਦੀ ਯੂਨੀਸਨ ਯੂਨੀਅਨ ਦੇ ਚੇਅਰਮੈਨ ਬਣੇ

ਲੰਡਨ,17 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :  ਯੂ. ਕੇ. ਦੇ ਸਰਕਾਰੀ ਕਾਮਿਆਂ ਅਤੇ ਅਧਿਕਾਰੀਆਂ ਦੀ ਸਭ ਤੋਂ ਵੱਡੀ ਯੂਨੀਅਨ ਯੂਨੀਸਨ ਵਲੋਂ ਪੂਰਬੀ ਇੰਗਲੈਂਡ ਹਲਕਿਆਂ ਦੀ ਨੁਮਾਇੰਦਗੀ ਕੌਾਸਲਰ ਚਰਨਕੰਵਲ ਸਿੰਘ ਸੇਖੋਂ ਨੂੰ ਸੌਾਪੀ ਗਈ ਹੈ | 13 ਲੱਖ ਤੋਂ ਵਧੇਰੇ ਮੈਂਬਰਾਂ ਵਾਲੀ ਇਸ ਯੂਨੀਅਨ ਵਲੋਂ ਸ: ਸੇਖੋਂ ਨੂੰ ਸਰਬ ਸੰਮਤੀ ਨਾਲ ਚੇਅਰਮੈਨ ਐਲਾਨਿਆ ਗਿਆ ਹੈ | ਯੂਨੀਅਨ ਦੇ ਇਸ ਖੇਤਰ ਦੇ ਸਾਬਕਾ ਚੇਅਰਮੈਨ ਐਾਡੀ ਹੰਕਨ ਨੇ ਦੱਸਿਆ ਕਿ ਯੂਨੀਅਨ ਲਈ ਮਾਣ ਵਾਲੀ ਗੱਲ ਹੈ ਕਿ ਪਹਿਲੇ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਿਤ ਸ: ਸੇਖੋਂ ਨੂੰ ਇਸ ਅਹੁਦੇ ਲਈ ਸਰਬ ਸੰਮਤੀ ਨਾਲ ਚੁਣਿਆ ਗਿਆ ਹੈ |

ਸੜਕ ਹਾਦਸੇ 'ਚ ਦੋ ਪੰਜਾਬੀ ਬੱਚਿਆਂ ਦੀ ਮੌਤ

ਲੰਡਨ,16 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :  ਯੂ. ਕੇ. ਦੇ ਸ਼ਹਿਰ ਵੁਲਵਰਹੈਂਪਟਨ 'ਚ ਇਕ ਬੀ. ਐੱਮ. ਡਬਲਿਊ. ਤੇ ਔਡੀ ਐੱਸ 3 ਕਾਰਾਂ ਵਿਚਕਾਰ ਹੋਈ ਟੱਕਰ 'ਚ ਪੰਜਾਬੀ ਦੋ ਨਾਬਾਲਗ ਬੱਚਿਆਂ ਦੀ ਮੌਤ ਹੋ ਗਈ | ਵੈਸਟ ਮਿਡਲੈਂਡ ਪੁਲਿਸ ਨੇ ਜਾਰੀ ਬਿਆਨ 'ਚ ਦੱਸਿਆ ਕਿ 10 ਸਾਲਾ ਸੰਜੈ ਸਿੰਘ ਤੇ ਪਵਨਵੀਰ ਸਿੰਘ ਜੋ 23 ਮਹੀਨੇ ਦਾ ਸੀ ਆਪਣੀ ਮਾਂ ਦੇ ਨਾਲ ਵੀਰਵਾਰ ਨੂੰ ਬੀ. ਐੱਮ. ਡਬਲਿਊ. ਕਾਰ 'ਚ ਜਾ ਰਹੇ ਸਨ | ਜਦ ਇਕ ਔਡੀ ਐੱਸ 3 ਕਾਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ |

ਇਟਲੀ 'ਚ ਫ਼ਤਹਿਗੜ੍ਹ ਸਾਹਿਬ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ

ਇਟਲੀ,16 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :  ਇਟਲੀ 'ਚ ਇਕ ਦਰਦਨਾਕ ਸੜਕ ਹਾਦਸਾ ਲਾਤੀਨਾ ਜ਼ਿਲ੍ਹੇ ਦੇ ਸ਼ਹਿਰ ਸੰਨਵੀਤੋ ਵਿਖੇ ਉਂਦੋ ਹੋ ਗਿਆ ਜਦੋਂ ਪੰਜਾਬੀ ਨੌਜਵਾਨ ਪਰਵਿੰਦਰ ਸਿੰਘ (35) ਉਰਫ਼ ਹੈਪੀ ਕਿਸੇ ਜ਼ਰੂਰੀ ਕੰਮ ਸਾਈਕਲ ਉਪੱਰ ਜਾ ਰਿਹਾ ਸੀ ¢

ਪੇਸ਼ੇਵਰ ਕਾਮਿਆਂ ਲਈ ਬਰਤਾਨੀਆ ਨੇ ਰਾਹ ਖੋਲਿ੍ਹਆ, ਸੌਖੀ ਹੋਵੇਗੀ ਨਿਯਮ ਪ੍ਰਣਾਲੀ

ਲੰਡਨ,16 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਕਿਸੇ ਵੀ ਵਿਸ਼ੇ 'ਚ ਪੀ. ਐੱਚ. ਡੀ. ਕੀਤੇ ਬਿਨੈਕਾਰਾਂ ਨੂੰ ਵੀਜ਼ਾ ਦੇਣ 'ਚ ਬਰਤਾਨੀਆ ਵੀਜ਼ਾ ਸ਼ਰਤਾਂ ਨਰਮ ਕਰ ਰਿਹਾ ਹੈ | ਨਵੇਂ ਨਿਯਮਾਂ ਨਾਲ ਹਰ ਤਰ੍ਹਾਂ ਦੀਆਂ ਰੁਕਾਵਟਾਂ ਖ਼ਤਮ ਹੋਣ ਜਾ ਰਹੀਆਂ ਹਨ | ਬਿ੍ਟਿਸ਼ ਸਰਕਾਰ ਦੇ ਇਸ ਫ਼ੈਸਲੇ ਦਾ ਸਭ ਤੋਂ ਜ਼ਿਆਦਾ ਫ਼ਾਇਦਾ ਭਾਰਤੀਆਂ ਨੂੰ ਹੋਣ ਦੀ ਉਮੀਦ ਹੈ | ਜ਼ਿਕਰਯੋਗ ਹੈ ਕਿ ਬਿ੍ਟੇਨ 'ਚ ਮਾਹਿਰ ਪੇਸ਼ੇਵਰਾਂ ਦੀ ਸ਼੍ਰੇਣੀ 'ਚ ਸਭ ਤੋਂ ਜ਼ਿਆਦਾ ਵੀਜ਼ੇ ਭਾਰਤੀਆਂ ਨੂੰ ਹੀ ਮਿਲਦੇ ਹਨ | ਬਰਤਾਨੀਆ ਦੇ ਖ਼ਜ਼ਾਨਾ ਮੰਤਰੀ ਫਿਲੀਪ ਹੇਮੰਡ ਨੇ ਬਜਟ ਸੋਧ 'ਚ ਇਹ ਐਲਾਨ ਕੀਤਾ | ਉਨ੍ਹਾਂ ਕਿਹਾ ਕਿ ਇਸ ਸਾਲ ਦੇ ਆਿਖ਼ਰ ਤੋਂ ਉੱਚ ਸਿੱਖਿਅਤ ਲੋਕਾਂ ਦੀ ਬਰਤਾਨੀਆ ਆਉਣ ਦੀ ਗਿਣਤੀ ਕੁਝ ਸ਼ਰਤਾਂ ਨਾਲ ਅਸੀਮਿਤ ਹੋਵੇਗੀ | ਉਹ ਬਰਤਾਨੀਆ 'ਚ ਕੰਮ ਕਰਨ ਲਈ ਅਪਲਾਈ ਕਰ ਸਕਦੇ ਹਨ | ਬਰਤਾਨੀਆ ਦੀਆਂ ਯੂਨੀਵਰਸਿਟੀਆਂ ਨੇ ਸਰਕਾਰ ਦੇ ਤਾਜ਼ਾ ਫ਼ੈਸਲੇ ਦਾ ਸਵਾਗਤ ਕੀਤਾ ਹੈ | ਇਸ ਨਾਲ ਸਿੱਖਿਆ ਅਤੇ ਸੋਧ ਦਾ ਪੱਧਰ ਬਿਹਤਰ ਹੋਣ ਦੀ ਉਮੀਦ ਜਤਾਈ ਹੈ |

ਪੇਸ਼ੇਵਰ ਕਾਮਿਆਂ ਲਈ ਬਰਤਾਨੀਆ ਨੇ ਰਾਹ ਖੋਲਿ੍ਹਆ, ਸੌਖੀ ਹੋਵੇਗੀ ਨਿਯਮ ਪ੍ਰਣਾਲੀ

ਲੰਡਨ,16 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਕਿਸੇ ਵੀ ਵਿਸ਼ੇ 'ਚ ਪੀ. ਐੱਚ. ਡੀ. ਕੀਤੇ ਬਿਨੈਕਾਰਾਂ ਨੂੰ ਵੀਜ਼ਾ ਦੇਣ 'ਚ ਬਰਤਾਨੀਆ ਵੀਜ਼ਾ ਸ਼ਰਤਾਂ ਨਰਮ ਕਰ ਰਿਹਾ ਹੈ | ਨਵੇਂ ਨਿਯਮਾਂ ਨਾਲ ਹਰ ਤਰ੍ਹਾਂ ਦੀਆਂ ਰੁਕਾਵਟਾਂ ਖ਼ਤਮ ਹੋਣ ਜਾ ਰਹੀਆਂ ਹਨ | ਬਿ੍ਟਿਸ਼ ਸਰਕਾਰ ਦੇ ਇਸ ਫ਼ੈਸਲੇ ਦਾ ਸਭ ਤੋਂ ਜ਼ਿਆਦਾ ਫ਼ਾਇਦਾ ਭਾਰਤੀਆਂ ਨੂੰ ਹੋਣ ਦੀ ਉਮੀਦ ਹੈ | ਜ਼ਿਕਰਯੋਗ ਹੈ ਕਿ ਬਿ੍ਟੇਨ 'ਚ ਮਾਹਿਰ ਪੇਸ਼ੇਵਰਾਂ ਦੀ ਸ਼੍ਰੇਣੀ 'ਚ ਸਭ ਤੋਂ ਜ਼ਿਆਦਾ ਵੀਜ਼ੇ ਭਾਰਤੀਆਂ ਨੂੰ ਹੀ ਮਿਲਦੇ ਹਨ | ਬਰਤਾਨੀਆ ਦੇ ਖ਼ਜ਼ਾਨਾ ਮੰਤਰੀ ਫਿਲੀਪ ਹੇਮੰਡ ਨੇ ਬਜਟ ਸੋਧ 'ਚ ਇਹ ਐਲਾਨ ਕੀਤਾ | ਉਨ੍ਹਾਂ ਕਿਹਾ ਕਿ ਇਸ ਸਾਲ ਦੇ ਆਿਖ਼ਰ ਤੋਂ ਉੱਚ ਸਿੱਖਿਅਤ ਲੋਕਾਂ ਦੀ ਬਰਤਾਨੀਆ ਆਉਣ ਦੀ ਗਿਣਤੀ ਕੁਝ ਸ਼ਰਤਾਂ ਨਾਲ ਅਸੀਮਿਤ ਹੋਵੇਗੀ | 

ਯੂ. ਕੇ. 'ਚ ਗੁਰੂ ਨਾਨਕ ਚੇਅਰ ਸਥਾਪਤ ਕਰਨ ਲਈ ਸਰਗਰਮੀਆਂ ਤੇਜ਼

ਲੰਡਨ,16 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :  ਯੂ. ਕੇ. 'ਚ ਸਿੱਖ ਅਤੇ ਪੰਜਾਬੀ ਵਿੱਦਿਆ ਦੀ ਯੂਨੀਵਰਸਿਟੀ ਪੱਧਰ 'ਤੇ ਸਥਾਪਨਾ ਬਾਰੇ ਗੁਰੂ ਨਾਨਕ ਦੇਵ ਜੀ ਦੇ 500ਵੇਂ ਗੁਰਪੁਰਬ 1969 ਤੋਂ ਹੀ ਉਪਰਾਲੇ ਚੱਲਦੇ ਆ ਰਹੇ ਹਨ ¢ ਇਸ ਸਬੰਧੀ ਬਰਮਿੰਘਮ, ਵਾਰਿਕ, ਆਕਸਫੋਰਡ, ਲੰਡਨ ਤੇ ਹੋਰਨਾਂ ਯੂਨੀਵਰਸਿਟੀਆਂ ਵਿਚ ਕਾਨਫ਼ਰੰਸਾਂ ਅਤੇ ਇਕੱਤਰਤਾਵਾਂ ਹੁੰਦੀਆਂ ਆ ਰਹੀਆਂ ਹਨ ¢ ਇਨ੍ਹਾਂ ਮੀਟਿੰਗਾਂ ਦੇ ਕਨਵੀਨਰ ਪਿ੍ੰਸੀਪਲ ਡਾ: ਸੁਜਿੰਦਰ ਸਿੰਘ ਸੰਘਾ ਓ. ਬੀ. ਈ. 

ਤੇਜ਼ ਰਫ਼ਤਾਰ ਕਾਰ ਨੇ ਭਾਰਤੀ ਮੂਲ ਦੇ ਦੋ ਬੱਚਿਆਂ ਦੀ ਜਾਨ ਲਈ

ਲੰਡਨ,16 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਵੌਲਵਰਹੈਂਪਟਨ ’ਚ ਸੜਕ ਹਾਦਸੇ ਦੌਰਾਨ ਦੋ ਭਰਾਵਾਂ ਸੰਜੇ (10) ਅਤੇ ਪਵਨਵੀਰ ਸਿੰਘ (23 ਮਹੀਨੇ) ਦੀ ਮੌਤ ਹੋ ਗਈ। ਉਹ ਆਪਣੀ ਮਾਂ ਨਾਲ ਬੀਐਮਡਬਲਿਊ ਕਾਰ ’ਚ ਸਵਾਰ ਸਨ ਜਿਸ ਨੂੰ ਵੀਰਵਾਰ ਸ਼ਾਮ ਨੂੰ ਔਡੀ 

ਚਿਗਵੈੱਲ ਦੇ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਦੀ ਯੋਗਤਾ 'ਤੇ ਵਿੱਦਿਆ ਮਹਿਕਮੇ ਨੇ ਉਠਾਏ ਸਵਾਲ

ਲੰਡਨ,15 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :  ਚਿਗਵੈੱਲ ਦੇ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਨੂੰ ਸਿ ੱਖਿਆ ਮਹਿਕਮੇ ਨੇ ਪਿਛਲੇ 12 ਮਹੀਨਿਆਂ ਵਿਚ ਤੀਜੀ ਵਾਰ ਸਵਾਲਾਂ ਦੇ ਘੇਰੇ ਵਿਚ ਲਿਆਂਦਾ ਹੈ | ਖ਼ਬਰਾਂ ਅਨੁਸਾਰ 2012 ਵਿਚ ਵਿੱਦਿਅਕ ਮਿਆਰਾਂ ਅਤੇ ਪ੍ਰਬੰਧਕੀ ਮਾਮਲਿਆਂ ਵਿਚ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਨੂੰ ਉੱਚ ਮਿਆਰੀ ਗਿਣਿਆ ਜਾਂਦਾ ਸੀ ਪਰ ਪਿਛਲੇ ਸਾਲ ਅਪ੍ਰੈਲ ਵਿਚ ਹੋਈ ਜਾਂਚ ਤੋਂ ਬਾਅਦ ਕਾਲਜ ਨੂੰ ਮਿਆਰਾਂ ਤੋਂ ਹੇਠਾਂ ਦੱਸ ਕੇ ਸੁਧਾਰਾਂ ਦੀ ਚਿਤਾਵਨੀ ਦਿੱਤੀ ਗਈ ਸੀ |

ਇਟਲੀ 'ਚ ਭਾਰਤੀ ਦੁਕਾਨਦਾਰ ਦਾ 8 ਹਜ਼ਾਰ ਯੂਰੋ ਨਾਲ ਭਰਿਆ ਬੈਗ ਚੋਰੀ

ਵੀਨਸ ,15 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :  ਇਟਲੀ 'ਚ ਇਕ ਭਾਰਤੀ ਦੁਕਾਨਦਾਰ ਤੋਂ 8 ਹਜ਼ਾਰ ਯੂਰੋ ਚੋਰੀ ਕਰ ਲਏ ਜਾਣ ਦਾ ਸਮਾਚਾਰ ਮਿਲਿਆ ਹੈ | ਇਹ ਘਟਨਾ ਇਟਲੀ ਦੇ ਵਿਰੋਨਾ ਜ਼ਿਲੇ੍ਹ ਦੇ ਸ਼ਹਿਰ ਸਨਬੋਨੀਫਾਚੋ ਦੀ ਹੈ ਜਿੱਥੇ ਕਿ ਵਿਨੋਦ ਕੁਮਾਰ ਨਾਂਅ ਦਾ ਭਾਰਤੀ ਦੁਕਾਨਦਾਰ ਜਦੋਂ ਰੋਜ਼ਾਨਾ ਵਾਂਗ ਰਾਤ 8:50 ਦੇ ਕਰੀਬ ਆਪਣੀ ਦੁਕਾਨ ਬੰਦ ਕਰ ਕੇ ਦਿਨ ਭਰ ਦੀ ਸੇਲ ਦੇ 8 ਹਜ਼ਾਰ ਯੂਰੋ ਬੈਗ ਵਿਚ ਪਾ ਕੇ ਕਾਰ 'ਚ ਸਵਾਰ ਹੋ ਕੇ ਚੱਲਣ ਲੱਗਾ ਤਾਂ ਅਚਾਨਕ ਦੋ ਵਿਅਕਤੀਆਂ ਨੇ 

ਵਿੱਦਿਅਕ ਸੁਧਾਰਾਂ ਦੀ ਮੰਗ ਨੂੰ ਲੈ ਕੇ ਇਟਲੀ 'ਚ ਵਿਦਿਆਰਥੀਆਂ ਦੁਆਰਾ ਧਰਨੇ ਤੇ ਪ੍ਰਦਰਸ਼ਨ

ਵੀਨਸ ,15 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :  ਵਿਦਿਆਰਥੀ ਵਰਗ ਦੇ ਚੰਗੇਰੇ ਭਵਿੱਖ ਨੂੰ ਲੈ ਕੇ ਛੋਟੀ ਉਮਰ 'ਚ ਹੀ ਰੋਲ ਮਾਡਲ ਸਾਬਤ ਹੋਣ ਵਾਲੀ ਸਵਿਟਜ਼ਰਲੈਂਡ ਦੀ 16 ਸਾਲਾ ਲੜਕੀ ਗਰੇਤਾ ਤੁਬਰਗ ਦੇ ਪ੍ਰੋਗਰਾਮ ਅਨੁਸਾਰ ਸਿੱਖਿਆ 'ਚ ਬੁਨਿਆਦੀ ਤਬਦੀਲੀ ਦੀ ਮੰਗ ਨੂੰ ਲੈ ਕੇ ਵਿਸ਼ਵ ਭਰ ਦੇ 138 ਮੁਲਕਾਂ 'ਚ ਕੀਤੇ ਗਏ ਧਰਨਿਆਂ ਤਹਿਤ ਇਟਲੀ ਦੇ ਵੱਖ-ਵੱਖ ਸ਼ਹਿਰਾਂ 'ਚ ਵਿਦਿਆਰਥੀਆਂ ਦੁਆਰਾ ਰੋਸ ਧਰਨੇ ਦਿੱਤੇ ਗਏ | ਇਟਲੀ ਦੇ 180 ਸ਼ਹਿਰਾਂ 'ਚ ਬਹੁਤ ਵੱਡੀ ਤਦਾਦ 'ਚ ਇਹ ਰੋਸ ਧਰਨੇ ਦਿੰਦਿਆਂ ਮੌਜੂਦਾ ਸਰਕਾਰ ਦੀ ਵਿਦਿਅਕ ਨੀਤੀ ਦੀ ਆਲੋਚਨਾ ਕਰਦਿਆਂ ਵਿਦਿਆਰਥੀ ਫੰਡਾਂ ਨੂੰ ਦਿੱਤੇ ਜਾਣ ਦੀ ਮੰਗ ਕੀਤੀ ਗਈ ਅਤੇ ਸਿੱਖਿਆ ਸਬੰਧੀ ਨਵੇਂ ਸੁਧਾਰਾਂ ਦੀ ਪੁਕਾਰ ਕੀਤੀ ਗਈ |

ਇਟਲੀ ਦੇ ਮੌਸਮੀ ਕੰਮ ਵਾਲੇ ਪੇਪਰ ਖੁੱਲ੍ਹਣ ਨਾਲ ਏਜੰਟਾਂ ਦੇ ਚਿਹਰਿਆਂ ਉ ੱਪਰ ਛਾਈ ਚਾਰ ਗੁਣਾ ਲਾਲੀ

ਮਿਲਾਨ,15 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :  ਇਟਲੀ ਦੇ ਮੌਸਮੀ ਕੰਮਾਂ ਵਾਲੇ ਪੇਪਰ ਖੁੱਲਣ ਦੀ ਉਡੀਕ ਕਰ ਰਹੇ ਵਿਦੇਸ਼ੀ ਸਰਕਾਰ ਵਲੋਂ ਤਰੀਕ ਐਲਾਨਣ ਦਾ ਇੰਤਜ਼ਾਰ ਕਰ ਰਹੇ ਹਨ ¢ ਇਟਲੀ ਸਰਕਾਰ ਵਲੋਂ ਮੌਸਮੀ ਕੰਮਾਂ ਵਾਲੇ ਕਾਮਿਆਂ ਦੀ ਮੰਗ  ਨਾਲ ਲੋੜਵੰਦ ਲੋਕਾਂ ਦੇ ਨਾਲ-ਨਾਲ ਉਨ੍ਹਾਂ ਏਜੰਟਾਂ ਦੇ ਚਿਹਰਿਆਂ ਉੱਪਰ ਵੀ ਚਾਰ ਗੁਣਾ ਲਾਲੀ ਛਾਅ ਗਈ ਹੈ, ਜਿਨ੍ਹਾਂ ਨੇ ਇਨ੍ਹਾਂ ਪੇਪਰਾਂ 'ਚੋਂ ਮੋਟੀ ਕਮਾਈ ਕਰਨ ਦੇ ਸੁਪਨੇ ਸਜਾਏ ਹੋਏ ਨੇ ¢ ਇਟਲੀ ਦੇ ਇਨ੍ਹਾਂ ਮੌਸਮੀ ਕੰਮਾਂ ਵਾਲੇ ਪੇਪਰਾਂ ਦਾ ਕੋਟਾ ਚਾਹੇ ਕਰੀਬ 38,500 ਹੀ ਹੈ ਪਰ ਇਨ੍ਹਾਂ ਪੇਪਰਾਂ ਦੀ ਆੜ 'ਚ ਭੋਲੇ-ਭਾਲੇ ਅਤੇ ਲੋੜਵੰਦ ਪੰਜਾਬੀਆਂ ਨੂੰ ਫਸਾਉਣ ਵਾਲੇ ਏਜੰਟ ਆਪਣੇ ਕਬੂਤਰਾਂ ਨੂੰ ਦਾਣਾ ਪਾਉਣ 'ਚ 

ਬਰਤਾਨਵੀ ਵੀਜ਼ਾ ਸ਼ਰਤਾਂ ਨਰਮ ਹੋਣ ਦਾ ਭਾਰਤੀਆਂ ਨੂੰ ਹੋਵੇਗਾ ਫਾਇਦਾ

ਲੰਡਨ,15 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਬਰਤਾਨੀਆ ਵੱਲੋਂ ਪੀਐੱਚਡੀ ਪੱਧਰ ਦੇ ਵਰਕ ਵੀਜ਼ੇ ਦੇਣ ਬਾਰੇ ਮਿੱਥੀ ਹੱਦ ਖਤਮ ਕਰਨ ਦੇ ਫੈਸਲੇ ਨਾਲ ਜਿਨ੍ਹਾਂ ਪੇਸ਼ੇਵਰਾਂ ਨੂੰ ਮੌਕਾ ਮਿਲੇਗਾ, ਉਨ੍ਹਾਂ ਵਿੱਚ ਭਾਰਤੀ ਵੀ ਸ਼ਾਮਲ ਹਨ।

ਬ੍ਰੈਗਜ਼ਿਟ: ਯੂਰੋਪੀਅਨ ਯੂਨੀਅਨ ਨਾਲੋਂ ਨਿਖੇੜੇ ’ਚ ਦੇਰੀ ਦੇ ਆਸਾਰ

ਲੰਡਨ,15 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਬ੍ਰਿਟਿਸ਼ ਸੰਸਦ ਮੈਂਬਰਾਂ ਨੇ ਮੁਲਕ ਵੱਲੋਂ ਯੂਰੋਪੀਅਨ ਯੂਨੀਅਨ ਨਾਲ ਸਮਝੌਤੇ ਤੋਂ ਬਿਨਾਂ ਨਾਤਾ ਤੋੜਨ ਦੀ ਸੰਭਾਵਨਾ ਖ਼ਿਲਾਫ਼ ਵੋਟ ਪਾਏ ਹਨ। ਇਸ ਨਾਲ 29 ਮਾਰਚ ਨੂੰ ਯੂਰੋਪੀਅਨ ਯੂਨੀਅਨ ਤੋਂ ਵੱਖ ਹੋਣ ਦੀ ਮਿੱਥੀ ਤਰੀਕ ਅੱਗੇ ਪੈ ਸਕਦੀ ਹੈ। ਮੰਗਲਵਾਰ ਨੂੰ ਦੂਜੀ ਵਾਰ ਬ੍ਰੈਗਜ਼ਿਟ ਸਮਝੌਤੇ ਦਾ ਮਤਾ ਡਿੱਗਣ ਮਗਰੋਂ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੇ 29 ਮਾਰਚ ਨੂੰ ਸਮਝੌਤੇ ਬਿਨਾਂ ਬ੍ਰੈਗਜ਼ਿਟ ਵਾਲੇ ਸਰਕਾਰੀ ਮਤੇ ਦਾ ਐਲਾਨ ਕੀਤਾ।

ਹਾਰ ਮੰਨਣ ਲਈ ਤਿਆਰ ਨਹੀਂ ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ

ਲੰਡਨ,13 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਕੱਲ੍ਹ ਬਰਤਾਨੀਆ ਦੀ ਸੰਸਦ ਵਿਚ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੀ ਬ੍ਰੈਗਜ਼ਿਟ ਸਮਝੌਤੇ 'ਚ ਹੋਈ ਵੱਡੀ ਦੂਜੀ ਹਾਰ ਦੇ ਬਾਵਜੂਦ ਹਾਰ ਮੰਨਣ ਲਈ ਤਿਆਰ ਨਹੀਂ ਹੈ | ਪ੍ਰਧਾਨ ਮੰਤਰੀ ਨੇ ਅੱਜ ਫਿਰ ਕਿਹਾ ਹੈ ਕਿ ਅਜੇ ਵੀ ਯੂਰਪੀ ਸੰਘ ਤੋਂ ਯੂ. ਕੇ. ਚੰਗੀ ਡੀਲ ਨਾਲ ਵੱਖ ਹੋ ਸਕਦਾ ਹੈ, ਜਿਸ ਤੋਂ ਮਹਿਸੂਸ ਹੁੰਦਾ ਹੈ ਕਿ ਪ੍ਰਧਾਨ ਮੰਤਰੀ ਬ੍ਰੈਗਜ਼ਿਟ ਕਰਨ ਲਈ ਪੂਰੀ ਤਰ੍ਹਾਂ ਦਿ੍ੜ੍ਹ ਹੈ | ਕੱਲ੍ਹ ਸੰਸਦ ਵਲੋਂ ਬ੍ਰੈਗਜ਼ਿਟ ਸਮਝੌਤੇ ਲਈ ਪਾਈਆਂ ਵੋਟਾਂ ਵਿਚ ਪ੍ਰਧਾਨ ਮੰਤਰੀ ਮੇਅ ਦੇ ਹੱਕ ਵਿਚ 242 ਵੋਟਾਂ ਪਈਆਂ, ਜਦਕਿ ਵਿਰੋਧ ਵਿਚ 391 ਵੋਟਾਂ ਪਈਆਂ | ਜਿਸ ਅਨੁਸਾਰ ਪ੍ਰਧਾਨ ਮੰਤਰੀ ਦੀ 149 ਵੋਟਾਂ ਦੇ ਫ਼ਰਕ ਨਾਲ ਹਾਰ ਹੋਈ ਹੈ ਅਤੇ ਉਨ੍ਹਾਂ ਵਲੋਂ ਕੀਤਾ ਗਿਆ ਸਮਝੌਤਾ ਰੱਦ ਹੋ ਗਿਆ ਹੈ | ਪ੍ਰਧਾਨ ਮੰਤਰੀ ਦੇ ਹੱਕ ਵਿਚ 235 ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਖੜ੍ਹੇ ਜਦਕਿ ਕੰਜ਼ਰਵੇਟਿਵ ਪਾਰਟੀ ਦੇ 75 ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਦੇ ਸਮਝੌਤੇ ਦਾ ਵਿਰੋਧ ਕੀਤਾ | 

ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਬਰਤਾਨੀਆ ਦੀ ਸੰਸਦ 'ਚ ਮਨਾਇਆ

ਲੰਡਨ,13 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਸ੍ਰੀ ਗੁਰੂ ਰਵਿਦਾਸ ਸਭਾ ਬੈਡਫੋਰਡ ਵਲੋਂ ਗੁਰੂ ਰਵਿਦਾਸ ਜੀ ਦਾ ਗੁਰਪੁਰਬ ਇੰਗਲੈਂਡ ਦੇ ਹਾਊਸ ਆਫ਼ ਕਾਮਨਜ਼ 'ਚ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ, ਜਿਸ ਵਿਚ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ਤੋਂ ਆਈਆਂ ਸੰਗਤਾਂ ਨੇ ਭਾਗ ਲਿਆ | ਇਸ ਮੌਕੇ ਗੁਰੂ ਘਰ ਦੇ ਕੀਰਤਨੀ ਜਥੇ ਨੇ ਗੁਰਬਾਣੀ ਕੀਰਤਨ ਰਾਹੀਂ ਹਾਜ਼ਰੀ ਭਰੀ | ਸਮਾਗਮ ਨੂੰ ਸੰਬੋਧਨ ਕਰਦਿਆਂ ਐਮ. ਪੀ. ਮੁਹੰਮਦ ਯਸੀਨ ਬੈਡਫੋਰਡ, ਐਮ. ਪੀ. ਵਰਿੰਦਰ ਸ਼ਰਮਾ ਸਾਊਥਾਲ, ਬੈਡਫੋਰਡ ਦੇ ਕੌਾਸਲਰ ਮੁਹੰਮਦ ਨਵਾਜ਼ ਨੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ | ਸ੍ਰੀ ਗੁਰੂ ਰਵਿਦਾਸ ਸਭਾ ਯੂ. ਕੇ. ਅਤੇ ਅਬੋਰਡ ਦੇ ਪ੍ਰਧਾਨ ਦਿਲਾਵਰ ਬਾਘਾ ਨੇ ਗੁਰੂ ਸਾਹਿਬ ਨੇ ਇਕ ਮੁੱਠ ਹੋ ਕਿ ਗੁਰੂ ਜੀ ਦੀ ਸੋਚ ਨੂੰ ਅੱਗੇ ਵਧਾਉਣ ਦੀ ਅਪੀਲ ਕੀਤੀ | 

ਇੰਡੀਅਨ ਓਵਰਸੀਜ਼ ਕਾਂਗਰਸ ਯੂ. ਕੇ. ਵਲੋਂ ਮੈਗਾ ਕਾਰ ਰੈਲੀ ਰਾਹੀਂ ਹੋਵੇਗੀ ਚੋਣ ਸਰਗਰਮੀਆਂ ਦੀ ਸ਼ੁਰੂਆਤ-ਗਿੱਲ, ਬਰਮੀ

ਲੰਡਨ,13 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :  ਇੰਡੀਅਨ ਓਵਰਸੀਜ਼ ਕਾਂਗਰਸ ਯੂ. ਕੇ. ਵਲੋਂ ਭਾਰਤ ਦੀਆਂ ਲੋਕ ਸਭਾ ਚੋਣਾਂ ਲਈ ਸਨਿਚਰਵਾਰ ਨੂੰ ਮੈਗਾ ਕਾਰ ਰੈਲੀ ਰਾਹੀਂ ਚੋਣ ਸਰਗਰਮੀਆਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਂਗਰਸ ਦੇ ਚੇਅਰਮੈਨ ਬਲਵਿੰਦਰ ਸਿੰਘ ਗਿੱਲ ਦੀਨੇਵਾਲੀਆ, ਮੀਤ ਪ੍ਰਧਾਨ ਬਲਜਿੰਦਰ ਸਿੰਘ ਜੈਨਪੁਰੀਆ, ਸਰਪ੍ਰਸਤ ਦਲਜੀਤ ਸਿੰਘ ਸਹੋਤਾ, ਇੰਗਲੈਂਡ ਦੇ ਪ੍ਰਧਾਨ ਜਸਪਾਲ ਸਿੰਘ ਸਵਾਲ, ਅੰਮਿ੍ਤ ਸਿੰਘ ਬਰਮੀ, ਲੰਡਨ ਪ੍ਰਧਾਨ ਰਸ਼ਪਾਲ ਸਿੰਘ ਸੰਘਾ, ਮਿਡਲੈਂਡ ਪ੍ਰਧਾਨ ਸ਼ੀਰਾ ਸਿੰਘ ਔਲਖ, ਫ਼ਕੀਰ ਚੰਦ ਸਹੋਤਾ, ਚੇਅਰਮੈਨ ਜਸ ਸਿੱਧੂ, ਜਿੰਦਾ ਸ਼ੇਰਗਿੱਲ, ਕੁਲਵੰਤ ਸਿੰਘ ਚੱਠਾ, ਜੀਤ ਸਿੰਘ, ਗੁਰਮਿੰਦਰ ਰੰਧਾਵਾ ਨੇ ਕਿਹਾ ਕਿ ਇਸ ਮੌਕੇ ਵੱਖ-ਵੱਖ ਸ਼ਹਿਰਾਂ ਵਿਚ ਜਾ ਕੇ

ਬੋਬਿਨੀ ਵਿਖੇ ਸੰਤ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਮਨਾਇਆ

ਪੈਰਿਸ,13 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਗੁਰਦੁਆਰਾ ਸਿੰਘ ਸਭਾ ਬੋਬਿਨੀ ਵਿਖੇ 20ਵੀਂ ਸਦੀ ਦੇ ਮਹਾਨ ਸਿੱਖ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆ ਦਾ ਜਨਮ ਦਿਹਾੜਾ ਗੁਰਦੁਆਰਾ ਪ੍ਰਬੰਧਕ ਕਮੇਟੀ, ਮੌਜੂਦਾ ਸਿੱਖ ਜਥੇਬੰਦੀਆਂ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਬੜੀ ਸ਼ਰਧਾ ਨਾਲ ਮਨਾਇਆ ਗਿਆ | ਇਸ ਸਬੰਧ 'ਚ ਰੱਖੇ ਸ੍ਰੀ ਅਖੰਡ ਪਾਠ ਦੀ ਸੇਵਾ ਭਾਈ ਨਰਿੰਦਰ ਸਿੰਘ ਖੁਸਰੋਪੁਰ (ਜ਼ਿਲ੍ਹਾ ਪ੍ਰਧਾਨ ਕਪੂਰਥਲਾ ਅਕਾਲੀ ਦਲ ਅੰਮਿ੍ਤਸਰ) ਦੇ ਪਰਿਵਾਰ ਵਲੋਂ ਕਰਵਾਈ ਗਈ | ਰੱਖੇ ਸ੍ਰੀ ਅਖੰਡ ਪਾਠ ਜੀ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ, ਗੁਰੂ ਘਰ ਦੇ ਹਜ਼ੂਰੀ ਰਾਗੀ ਜਥੇ: ਭਾਈ ਮਾਨ ਸਿੰਘ, ਦੀਪ ਸਿੰਘ ਤੇ ਪ੍ਰਕਾਸ਼ ਸਿੰਘ ਵਲੋਂ ਇਲਾਹੀ ਬਾਣੀ ਦਾ 

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0073019702
Copyright © 2019, Panjabi Times. All rights reserved. Website Designed by Mozart Infotech