ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਅੰਤਰਰਾਸ਼ਟਰੀ

ਪੱਲਵੀ ਗੋਗੋਈ ਨੇ ਅਕਬਰ ਦਾ ਦਾਅਵਾ ਕੀਤਾ ਰੱਦ

November 04, 2018 09:58 AM

ਵਾਸ਼ਿੰਗਟਨ,3 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਐੱਮਜੇ ਅਕਬਰ ’ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਉਣ ਵਾਲੀ ਅਮਰੀਕਾ ਆਧਾਰਤ ਪੱਤਰਕਾਰ ਪੱਲਵੀ ਗੋਗੋਈ ਨੇ ਇਨ੍ਹਾਂ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ ਕਿ ਉਨ੍ਹਾਂ ਦੋਵਾਂ ਵਿਚਾਲੇ ਰਿਸ਼ਤੇ ਸਹਿਮਤੀ ਨਾਲ ਬਣੇ ਸਨ। ਵਾਸ਼ਿੰਗਟਨ ਆਧਾਰਤ ਅਮਰੀਕੀ ਮੀਡੀਆ ਸੰਸਥਾ ਨੈਸ਼ਨਲ ਪਬਲਿਕ ਰੇਡੀਓ (ਐੱਨਪੀਆਰ) ਦੀ ਮੁੱਖ ਕਾਰੋਬਾਰੀ ਸੰਪਾਦਕ ਪੱਲਵੀ ਗੋਗੋਈ ਨੇ ਟਵੀਟ ਕੀਤਾ ਕਿ ਉਸ ਨਾਲ ਸਬੰਧ ਜ਼ਬਰਦਸਤੀ ਤੇ ਤਾਕਤ ਦੀ ਵਰਤੋਂ ਕਰਕੇ ਬਣਾਏ ਗਏ ਸਨ ਤੇ ਉਹ ਆਪਣੇ ਵੱਲੋਂ ਵਾਸ਼ਿੰਗਟਨ ਪੋਸਟ ’ਚ ਛਾਪੇ ਗਏ ਹਰ ਸ਼ਬਦ ’ਤੇ ਬਰਕਰਾਰ ਹੈ। ਉਸ ਨੇ ਕਿਹਾ ਕਿ ਉਹ ਲਗਾਤਾਰ ਸੱਚ ਬੋਲਣਾ ਜਾਰੀ ਰੱਖੇਗੀ ਤਾਂ ਜੋ ਜਿਨਸੀ ਸ਼ੋਸ਼ਣ ਦੀਆਂ ਸ਼ਿਕਾਰ ਹੋਰ ਮਹਿਲਾਵਾਂ ਵੀ ਅੱਗੇ ਆ ਕੇ ਸੱਚ ਬੋਲਣ ਦੀ ਹਿੰਮਤ ਦਿਖਾਉਣ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਅੰਤਰਰਾਸ਼ਟਰੀ ਵਿੱਚ ਹੋਰ
ਤਾਲਿਬਾਨ ਦੀ ਧਮਕੀ 'ਤੇ ਅਫ਼ਗਾਨ ਰੇਡੀਓ ਸਟੇਸ਼ਨ ਬੰਦ

ਕਾਬੁਲ,15 ਜੁਲਾਈ (ਪੰਜਾਬੀ ਟਾਇਮਜ਼ ) : ਤਾਲਿਬਾਨ ਦੇ ਇਕ ਸ਼ੱਕੀ ਕਮਾਂਡਰ ਵੱਲੋਂ ਲਗਾਤਾਰ ਮਿਲ ਰਹੀ ਧਮਕੀ ਮਗਰੋਂ ਅਫ਼ਗਾਨਿਸਤਾਨ ਦੇ ਗਜਨੀ ਸੂਬੇ 'ਚ ਨਿੱਜੀ ਰੇਡੀਓ ਸਟੇਸ਼ਨ ਸਮਾ ਨੂੰ ਬੰਦ ਕਰ ਦਿੱਤਾ ਗਿਆ ਹੈ। ਰੇਡੀਓ ਸਟੇਸ਼ਨ ਦੇ ਨਿਰਦੇਸ਼ਕ ਰਾਮੇਜ ਅਜ਼ੀਮੀ ਨੇ ਸੋਮਵਾਰ ਨੂੰ ਦੱਸਿਆ ਕਿ ਸਮਾ ਚੈਨਲ 'ਚ ਔਰਤਾਂ ਨੂੰ ਰੁਜ਼ਗਾਰ ਦਿੱਤੇ ਜਾਣ ਖ਼ਿਲਾਫ਼ ਤਾਲਿਬਾਨ ਕਮਾਂਡਰ ਨੇ ਕਾਰਵਾਈ ਦੀ ਧਮਕੀ ਦਿੱਤੀ ਸੀ। ਅਜ਼ੀਮੀ ਨੇ ਦੱਸਿਆ ਕਿ ਰੇਡੀਓ ਸਟੇਸ਼ਨ ਬੰਦ ਕਰਨ ਦੀ ਚਿਤਾਵਨੀ ਦੇਣ 

ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਹਾਫਿਜ਼ ਸਈਦ ਨੂੰ ਪਾਕਿ ਅਦਾਲਤ ਤੋਂ ਮਿਲੀ ਪੇਸ਼ਗੀ ਜ਼ਮਾਨਤ

 ਲਾਹੌਰ,15 ਜੁਲਾਈ (ਪੰਜਾਬੀ ਟਾਇਮਜ਼ ) : ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਤੇ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਨੂੰ ਪਾਕਿਸਤਾਨ ਦੇ ਇਕ ਅੱਤਵਾਦ ਰੋਕੂ ਅਦਾਲਤ ਤੋਂ ਸੋਮਵਾਰ ਨੂੰ ਪੇਸ਼ਗੀ ਜ਼ਮਾਨਤ ਮਿਲ ਗਈ। ਉਸ ਨੂੰ ਇਹ ਜ਼ਮਾਨਤ ਮਦਰੱਸੇ ਲਈ ਜ਼ਮੀਨ ਦੀ ਨਾਜਾਇਜ਼ ਵਰਤੋਂ ਦੇ ਮਾਮਲੇ 'ਚ ਮਿਲੀ ਹੈ।

ਮਕਬੂਜ਼ਾ ਕਸ਼ਮੀਰ 'ਚ ਬੱਦਲ ਫਟਣ ਨਾਲ 23 ਮੌਤਾਂ

ਇਸਲਾਮਾਬਾਦ,15 ਜੁਲਾਈ (ਪੰਜਾਬੀ ਟਾਇਮਜ਼ ) : ਮਕਬੂਜ਼ਾ ਕਸ਼ਮੀਰ ਦੇ ਨੀਲਮ ਵਾਦੀ ਖੇਤਰ 'ਚ ਬੱਦਲ ਫਟਣ ਕਾਰਨ ਅਚਾਨਕ ਆਏ ਹੜ੍ਹ ਨਾਲ 23 ਲੋਕਾਂ ਦੀ ਮੌਤ ਹੋ ਗਈ। ਵਾਦੀ ਦੇ ਲਾਸਵਾ ਇਲਾਕੇ 'ਚ ਬੱਦਲ ਫਟਣ ਨਾਲ ਕਈ ਮਕਾਨ ਰੁੜ੍ਹ ਗਏ। 

ਆਸਟ੍ਰੇਲੀਆ 'ਚ ਬੱਚਿਆਂ ਨੇ ਚੋਰੀ ਕੀਤੀ ਕਾਰ, ਕੀਤਾ 1000 ਕਿਮੀ ਸਫ਼ਰ

ਸਿਡਨੀ ,15 ਜੁਲਾਈ (ਪੰਜਾਬੀ ਟਾਇਮਜ਼ ) : ਆਸਟ੍ਰੇਲੀਆ 'ਚ ਚਾਰ ਬੱਚਿਆਂ ਨੇ ਮਸਤੀ ਲਈ ਨਾ ਸਿਰਫ਼ ਇਕ ਕਾਰ ਚੋਰੀ ਕੀਤੀ ਬਲਕਿ ਉਸ 'ਚ ਇਕ ਹਜ਼ਾਰ ਕਿਲੋਮੀਟਰ ਦਾ ਸਫ਼ਰ ਵੀ ਤੈਅ ਕਰ ਲਿਆ। 10 ਤੋਂ 14 ਸਾਲ ਤਕ ਦੇ ਇਨ੍ਹਾਂ ਬੱਚਿਆਂ 'ਚ ਇਕ ਲੜਕੀ ਵੀ ਸ਼ਾਮਲ ਸੀ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ, ਕਵੀਨਜ਼ਲੈਂਡ ਸੂਬੇ ਦੇ ਰਾਕਹੈਂਪਟਨ ਸ਼ਹਿਰ ਤੋਂ ਸ਼ਨਿਚਰਵਾਰ ਨੂੰ ਇਨ੍ਹਾਂ ਬੱਚਿਆਂ ਨੇ ਪਹਿਲਾਂ ਇਕ ਰਿਸ਼ਤੇਦਾਰ ਦੀ ਕਾਰ ਚੋਰੀ ਕੀਤੀ ਤੇ ਫਿਰ ਰੁਪਏ

ਹੜ੍ਹ ਨਾਲ ਜੂਝ ਰਹੇ ਨੇਪਾਲ ਨੇ ਮੰਗੀ ਕੌਮਾਂਤਰੀ ਏਜੰਸੀਆਂ ਤੋਂ ਮਦਦ

ਕਾਠਮੰਡੂ ,15 ਜੁਲਾਈ (ਪੰਜਾਬੀ ਟਾਇਮਜ਼ ) : ਹੜ੍ਹ ਨਾਲ ਜੂਝ ਰਹੇ ਨੇਪਾਲ ਨੇ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਅੰਤਰਰਾਸ਼ਟਰੀ ਏਜੰਸੀਆਂ ਨੂੰ ਮਦਦ ਦੀ ਅਪੀਲ ਕੀਤੀ ਹੈ। ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਨੇਪਾਲ 'ਚ ਹੁਣ ਤਕ ਕਰੀਬ 60 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ ਵੀਰਵਾਰ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਹਿਮਾਲਈ ਦੇਸ਼ ਦੇ 25 ਜ਼ਿਲ੍ਹੇ ਹੜ੍ਹ ਨਾਲ ਪ੍ਰਭਾਵਿਤ ਹਨ।ਕਾਠਮੰਡੂ ਪੋਸਟ ਅਖ਼ਬਾਰ ਮੁਤਾਬਕ, ਬਾਰਿਸ਼ ਕਾਰਨ ਹੋਏ ਨੁਕਸਾਨ ਦੀ ਸਮੀਖਿਆ ਕਰਨ ਲਈ ਐਤਵਾਰ ਨੂੰ ਰਾਜਧਾਨੀ ਕਾਠਮੰਡੂ 'ਚ ਹੰਗਾਮੀ ਬੈਠਕ ਬੁਲਾਈ ਗਈ। ਇਸ 'ਚ ਵਿਸ਼ਵ ਸਿਹਤ ਸੰਗਠਨ ਤੇ ਯੂਨੀਸੈੱਫ ਸਮੇਤ ਕਈ ਹੋਰ ਏਜੰਸੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ। 

ਚੀਨ 'ਚ ਇਕ ਹੋਰ ਕੈਨੇਡੀਅਨ ਨਾਗਰਿਕ ਹਿਰਾਸਤ 'ਚ

ਮਾਂਟਰੀਅਲ,15 ਜੁਲਾਈ (ਪੰਜਾਬੀ ਟਾਇਮਜ਼ ) : ਚੀਨ 'ਚ ਕੈਨੇਡਾ ਦੇ ਇਕ ਹੋਰ ਨਾਗਰਿਕ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਇਸ ਕਦਮ ਨਾਲ ਦੋਵੇਂ ਦੇਸ਼ਾਂ ਵਿਚ ਤਣਾਅ ਵਧ ਸਕਦਾ ਹੈ। ਇਸੇ ਸਾਲ ਦੀ ਸ਼ੁਰੂਆਤ ਵਿਚ ਅਮਰੀਕਾ ਦੇ ਵਾਰੰਟ 'ਤੇ ਕੈਨੇਡਾ ਵਿਚ ਚੀਨੀ ਟੈਕਨਾਲੋਜੀ ਫਰਮ ਹੁਆਵੇ ਦੀ ਸੀਐੱਫਓ ਮੇਂਗ ਵਾਂਗਜੂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਸੀ। ਇਸ ਦੇ ਜਵਾਬ ਵਿਚ ਚੀਨ ਨੇ ਵੀ ਦੋ ਕੈਨੇਡੀਅਨ ਨਾਗਰਿਕਾਂ ਨੂੰ ਹਿਰਾਸਤ ਵਿਚ ਲੈ ਲਿਆ ਸੀ। 

ਪਾਬੰਦੀਆਂ ਹਟਣ 'ਤੇ ਅਮਰੀਕਾ ਨਾਲ ਵਾਰਤਾ ਲਈ ਤਿਆਰ ਈਰਾਨ : ਰੂਹਾਨੀ

ਤਹਿਰਾਨ ,15 ਜੁਲਾਈ (ਪੰਜਾਬੀ ਟਾਇਮਜ਼ ) : ਅਮਰੀਕਾ ਨਾਲ ਜਾਰੀ ਤਣਾਅ ਦਰਮਿਆਨ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਕਿਹਾ ਹੈ ਕਿ ਜੇਕਰ ਪਾਬੰਦੀਆਂ ਹਟਾਈਆਂ ਜਾਂਦੀਆਂ ਹਨ ਤਾਂ ਉਨ੍ਹਾਂ ਦਾ ਦੇਸ਼ ਅਮਰੀਕਾ ਨਾਲ ਗੱਲਬਾਤ ਲਈ ਤਿਆਰ ਹੈ। ਇਸ ਦਰਮਿਆਨ ਤਿੰਨ ਯੂਰਪੀ ਸ਼ਕਤੀਆਂ ਨੇ ਵੀ ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਵਧਦੇ ਤਣਾਅ ਨੂੰ ਦੂਰ ਕਰਨ ਲਈ ਗੱਲਬਾਤ ਦੀ ਅਪੀਲ ਕੀਤੀ ਹੈ।ਈਰਾਨ ਦੇ ਮੇਹਰ ਨਿਊਜ਼ ਏਜੰਸੀ 'ਚ ਰੂਹਾਨੀ ਦੇ ਹਵਾਲੇ ਨਾਲ ਕਿਹਾ ਗਿਆ ਹੈ, 'ਅਸੀਂ ਹਮੇਸ਼ਾ ਗੱਲਬਾਤ ਲਈ ਤਿਆਰ ਹਾਂ। ਮੈਂ ਤੁਹਾਨੂੰ ਕਹਿੰਦਾ ਹਾਂ ਕਿ ਧੌਂਸ ਵਿਖਾਉਣਾ ਬੰਦ ਕਰੋ ਤੇ ਪਾਬੰਦੀਆਂ ਹਟਾ ਕੇ ਮੁੜ ਤੋਂ ਤਾਰਕਿਕ ਤੇ ਗੰਭੀਰ ਬਣ ਜਾਓ। ਅਸੀਂ ਤਿਆਰ ਹਾਂ।'

ਇਮਰਾਨ ਕਸ਼ਮੀਰ ਮੁੱਦਾ ਟਰੰਪ ਕੋਲ ਉਠਾਉਣਗੇ

ਇਸਲਾਮਾਬਾਦ,15 ਜੁਲਾਈ (ਪੰਜਾਬੀ ਟਾਇਮਜ਼ ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਕਸ਼ਮੀਰ ਮੁੱਦੇ ਨੂੰ ਹੱਲ ਕਰਵਾਉਣ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਤੋਂ ਸਹਾਇਤਾ ਲੈਣਗੇ। ਉਹ ਅਗਲੇ ਹਫ਼ਤੇ ਵਾਸ਼ਿੰਗਟਨ ’ਚ ਟਰੰਪ ਨਾਲ ਮੁਲਾਕਾਤ ਕਰਨਗੇ। ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਵ੍ਹਾਈਟ ਹਾਊਸ ’ਚ 22 ਜੁਲਾਈ ਨੂੰ ਹੋਣ ਵਾਲੀ ਬੈਠਕ ਦਾ ਏਜੰਡਾ ਤੈਅ ਕੀਤਾ ਜਾ ਰਿਹਾ ਹੈ। ਇਕ ਅਧਿਕਾਰੀ ਨੇ 

ਮੈਲਬਰਨ ਨੇੜੇ ਭਾਰਤੀ ਵਿਦਿਆਰਥੀ ਦੀ ਲਾਸ਼ ਬਰਾਮਦ

ਮੈਲਬਰਨ,15 ਜੁਲਾਈ (ਪੰਜਾਬੀ ਟਾਇਮਜ਼ ) : ਇੱਥੋਂ ਦੇ ਉੱਤਰ ਪੂਰਬੀ ਖੇਤਰ ’ਚ ਭਾਰਤੀ ਵਿਦਿਆਰਥੀ ਪੋਸ਼ਿਕ ਸ਼ਰਮਾ (21) ਦੀ ਲਾਸ਼ ਪੁਲੀਸ ਨੇ ਬਰਾਮਦ ਕੀਤੀ ਹੈ। ਉਹ ਪਿਛਲੇ ਪੰਜ ਦਿਨਾਂ ਤੋਂ ਲਾਪਤਾ ਸੀ। ਸ਼ਹਿਰ ਤੋਂ ਕਰੀਬ 100 ਕਿਲੋਮੀਟਰ ’ਤੇ ਸਥਿਤ ਸੈਰ ਸਪਾਟੇ ਲਈ ਜਾਣੇ ਜਾਂਦੇ ਖੇਤਰ ਮੈਰਿਸਵਿਲੇ ’ਚ ਪੋਸ਼ਿਕ ਆਪਣੇ ਦੋਸਤਾਂ ਨਾਲ ਘੁੰਮਣ ਗਿਆ ਸੀ ਜਿੱਥੇ ਵੀਰਵਾਰ ਨੂੰ ਸਥਾਨਕ ਹੋਟਲ ’ਚ ਰੁਕਣ ਦੌਰਾਨ ਉਸ ਦੀ ਸਾਥੀਆਂ ਨਾਲ ਬਹਿਸ ਹੋ ਗਈ ਸੀ। ਉਹ ਸ਼ਾਮ ਨੂੰ ਹੋਟਲ ਤੋਂ ਬਾਹਰ ਚਲਾ ਗਿਆ ਸੀ ਅਤੇ ਸਵੇਰੇ ਤੱਕ ਜਦੋਂ ਉਹ ਵਾਪਸ ਨਾ ਪਰਤਿਆ ਤਾਂ ਉਸ ਦੇ ਦੋਸਤਾਂ ਨੇ ਪੁਲੀਸ ਨੂੰ ਸੂਚਿਤ ਕੀਤਾ। 

ਪਾਕਿ ਅਦਾਲਤ ਵੱਲੋਂ ਸਈਦ ਨੂੰ ਅੰਤਰਿਮ ਜ਼ਮਾਨਤ

ਲਾਹੌਰ,15 ਜੁਲਾਈ (ਪੰਜਾਬੀ ਟਾਇਮਜ਼ ) : ਮੁੰਬਈ ਦਹਿਸ਼ਤੀ ਹਮਲੇ ਦੇ ਮਾਸਟਰ ਮਾਈਂਡ ਅਤੇ ਜੈਸ਼ ਏ ਮੁਹੰਮਦ ਦੇ ਮੁਖੀ ਹਾਫਿਜ਼ ਸਈਦ ਅਤੇ ਉਸ ਦੇ ਤਿੰਨ ਨੇੜਲਿਆਂ ਨੂੰ ਪਾਕਿਸਤਾਨ ਦੀ ਅੱਤਿਵਾਦ ਵਿਰੋਧੀ ਅਦਾਲਤ ਨੇ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। 

ਬੰਗਲਾਦੇਸ਼ ਦੇ ਸਾਬਕਾ ਫ਼ੌਜੀ ਤਾਨਾਸ਼ਾਹ ਇਰਸ਼ਾਦ ਦਾ ਦੇਹਾਂਤ

ਢਾਕਾ,14 ਜੁਲਾਈ (ਪੰਜਾਬੀ ਟਾਇਮਜ਼ ) : ਬੰਗਲਾਦੇਸ਼ ਦੇ ਸਾਬਕਾ ਫ਼ੌਜੀ ਤਾਨਾਸ਼ਾਹ ਹੁਸੈਨ ਮੁਹੰਮਦ ਇਰਸ਼ਾਦ (91) ਦਾ ਐਤਵਾਰ ਨੂੰ ਦੇਹਾਂਤ ਹੋ ਗਿਆ। ਜਾਤੀਆ ਪਾਰਟੀ ਦੇ ਮੁਖੀ ਅਤੇ ਸੰਸਦ ’ਚ ਵਿਰੋਧੀ ਧਿਰ ਦੇ ਆਗੂ ਇਰਸ਼ਾਦ ਨੂੰ 22 ਜੂਨ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ।

ਆਸਟਰੇਲੀਆ ’ਚ ਭੂਚਾਲ ਦੇ ਜ਼ੋਰਦਾਰ ਝਟਕੇ

ਸਿਡਨੀ,14 ਜੁਲਾਈ (ਪੰਜਾਬੀ ਟਾਇਮਜ਼ ) : ਉੱਤਰ-ਪੱਛਮੀ ਆਸਟਰੇਲੀਆ ’ਚ ਐਤਵਾਰ ਨੂੰ 6.6 ਤੀਬਰਤਾ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ। ਝਟਕਿਆਂ ਕਾਰਨ ਕਈ ਇਮਾਰਤਾਂ ਹਿੱਲ ਗਈਆਂ ਪਰ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।

ਇੰਡੋਨੇਸ਼ੀਆ ’ਚ 7.3 ਤੀਬਰਤਾ ਦਾ ਭੂਚਾਲ

ਜਕਾਰਤਾ,14 ਜੁਲਾਈ (ਪੰਜਾਬੀ ਟਾਇਮਜ਼ ) : ਪੂਰਬੀ ਇੰਡੋਨੇਸ਼ੀਆ ’ਚ ਐਤਵਾਰ ਨੂੰ ਮਲੂਕੂ ਟਾਪੂ ’ਤੇ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 7.3 ਮਾਪੀ ਗਈ। ਭੂਚਾਲ ਕਾਰਨ ਲੋਕਾਂ ’ਚ ਹਫੜਾ-ਦਫੜੀ ਮੱਚ ਗਈ 

ਚੀਨ ਵਿੱਚ ਹੀ ਚੁਣਿਆ ਜਾਵੇ ਅਗਲਾ ਦਲਾਈ ਲਾਮਾ

ਲਹਾਸਾ/ਪੇਈਚਿੰਗ,14 ਜੁਲਾਈ (ਪੰਜਾਬੀ ਟਾਇਮਜ਼ ) : ਦਲਾਈ ਲਾਮਾ ਦਾ ਜਾਨਸ਼ੀਨ ਚੀਨ ਵਿਚ ਹੀ ਚੁਣਿਆ ਜਾਣਾ ਚਾਹੀਦਾ ਹੈ ਅਤੇ ਇਸ ਮੁੱਦੇ ’ਤੇ ਭਾਰਤ ਦੇ ਦਖ਼ਲ ਦਾ ਦੁਵੱਲੇ ਸਮਝੌਤਿਆਂ ’ਤੇ ਅਸਰ ਪਵੇਗਾ। ਇਹ ਗੱਲ ਚੀਨੀ ਅਧਿਕਾਰੀਆਂ ਨੇ ਕਹੀ। ਇਸ ਸੰਵੇਦਨਸ਼ੀਲ ਮੁੱਦੇ ’ਤੇ ਸੀਨੀਅਰ ਚੀਨੀ ਅਧਿਕਾਰੀਆਂ ਅਤੇ ਮਾਹਿਰਾਂ ਨੇ ਕਿਹਾ ਕਿ ਦਲਾਈ ਲਾਮਾ ਦੀ ਚੋਣ ਚੀਨੀ ਸਰਕਾਰ ਤੋਂ ਮਨਜ਼ੂਰਸ਼ੁਦਾ ਹੋਣੀ ਚਾਹੀਦੀ ਹੈ ਅਤੇ ਦੋ ਸ਼ਤਾਬਦੀ ਪੁਰਾਣੀ ਇਤਿਹਾਸਕ ਪ੍ਰਕਿਰਿਆ ਤਹਿਤ ਹੀ ਉਸ ਦੀ ਚੋਣ ਮੁਲਕ ਵਿੱਚ ਹੀ ਹੋਣੀ ਚਾਹੀਦੀ ਹੈ।

ਕੌਮਾਂਤਰੀ ਸਾਲਸੀ ਅਦਾਲਤ ਨੇ ਪਾਕਿ ’ਤੇ 5.97 ਅਰਬ ਡਾਲਰ ਦਾ ਜੁਰਮਾਨਾ ਠੋਕਿਆ

ਇਸਲਾਮਾਬਾਦ,14 ਜੁਲਾਈ (ਪੰਜਾਬੀ ਟਾਇਮਜ਼ ) : ਮਾਲੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਕੌਮਾਂਤਰੀ ਸਾਲਸੀ ਅਦਾਲਤ ਨੇ ਮੁਲਕ ’ਤੇ 5.976 ਅਰਬ ਡਾਲਰ ਦਾ ਜੁਰਮਾਨਾ ਠੋਕ ਦਿੱਤਾ। ਸਾਲ 2011 ’ਚ ਰੀਕੋ ਡਿਕ ਪ੍ਰਾਜੈਕਟ ਲਈ ਕੰਪਨੀ ਨੂੰ ਗ਼ੈਰਕਾਨੂੰਨੀ ਢੰਗ ਨਾਲ ਮਾਈਨਿੰਗ ਦੀ ਲੀਜ਼ ਨਾ ਦੇਣ ਕਰਕੇ ਪਾਕਿਸਤਾਨ ’ਤੇ ਇਤਿਹਾਸ ਦਾ ਸਭ ਤੋਂ ਵੱਡਾ ਜੁਰਮਾਨਾ ਕੀਤਾ ਗਿਆ ਹੈ। ਚਿੱਲੀ ਦੀ ਖਣਨ ਕੰਪਨੀ ਐਂਟੋਫਾਗਸਟਾ ਅਤੇ ਕੈਨੇਡਾ ਦੀ ਬੈਰਿਕ ਗੋਲਡ ਕਾਰਪੋਰੇਸ਼ਨ ਵਿਚਕਾਰ ਸਾਂਝੇ ਉੱਦਮ ਵਾਲੀ ਟਿਥੀਅਨ ਕੌਪਰ ਕੰਪਨੀ ਨੇ ਕੌਮਾਂਤਰੀ ਸਾਲਸੀ ਅਦਾਲਤ ਕੋਲ ਪਹੁੰਚ ਕੀਤੀ ਸੀ। ਬਲੋਚਿਸਤਾਨ ਸਰਕਾਰ ਵੱਲੋਂ ਖਣਨ ਪ੍ਰਾਜੈਕਟ ਲੀਜ਼ ’ਤੇ ਦੇਣ ਦੀ ਅਪੀਲ ਰੱਦ ਕਰਨ ਮਗਰੋਂ ਇਹ ਕੇਸ ਕੀਤਾ ਗਿਆ ਸੀ।

ਨੇਪਾਲ ਹੜ੍ਹ: ਮਰਨ ਵਾਲਿਆਂ ਦੀ ਗਿਣਤੀ 60 ਹੋਈ

ਕਾਠਮੰਡੂ,14 ਜੁਲਾਈ (ਪੰਜਾਬੀ ਟਾਇਮਜ਼ ) : : ਨੇਪਾਲ ਵਿੱਚ ਮੀਂਹ ਕਾਰਨ ਆਏ ਹੜ੍ਹਾਂ ਅਤੇ ਜ਼ਮੀਨ ਖਿਸਕਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 60 ਹੋ ਗਈ ਹੈ ਜਦਕਿ 38 ਜਣੇ ਜ਼ਖ਼ਮੀ ਹੋਏ ਹਨ। ਇਹ ਜਾਣਕਾਰੀ ਦਿੰਦਿਆਂ ਪੁਲੀਸ ਦੇ

ਕਾਬੁਲ ’ਚ ਪੱਤਰਕਾਰ ਦੀ ਹੱਤਿਆ

ਕਾਬੁਲ,14 ਜੁਲਾਈ (ਪੰਜਾਬੀ ਟਾਇਮਜ਼ ) : ਅਫ਼ਗਾਨਿਸਤਾਨ ਦੇ ਪੂਰਬੀ ਪਕਤੀਆ ਸੂਬੇ ਵਿੱਚ ਰੇਡੀਓ ਪੱਤਰਕਾਰ ਦੀ ਹੱਤਿਆ ਕਰ ਦਿੱਤੀ ਗਈ। ਅਫ਼ਗਾਨਿਸਤਾਨ ਦੀ ਪੁਲੀਸ ਨੇ ਦੱਸਿਆ ਕਿ ਗਾਰਡੇਜ਼ ਰੇਡੀਓ ਦੇ ਨਿਊਜ਼ਰੀਡਰ ਨਾਦਰ ਸ਼ਾਹ ਦੀ ਸ਼ਨਿਚਰਵਾਰ ਨੂੰ ਹੱਤਿਆ ਕਰ ਦਿੱਤੀ ਗਈ।

ਅਮਰੀਕਾ, ਰੂਸ, ਚੀਨ ਤੇ ਪਾਕਿ ਵੱਲੋਂ ਤਾਲਿਬਾਨ ਨੂੰ ਗੋਲੀਬੰਦੀ ਦੀ ਅਪੀਲ

ਵਾਸ਼ਿੰਗਟਨ/ਪੇਈਚਿੰਗ,13 ਜੁਲਾਈ (ਪੰਜਾਬੀ ਟਾਇਮਜ਼ ) : ਅਮਰੀਕਾ, ਰੂਸ, ਚੀਨ ਅਤੇ ਪਾਕਿਸਤਾਨ ਨੇ ਸਾਂਝੇ ਤੌਰ ’ਤੇ ਤਾਲਿਬਾਨ ਨੂੰ ਗੋਲੀਬੰਦੀ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਇਨ੍ਹਾਂ ਮੁਲਕਾਂ ਨੇ ਤਾਲਿਬਾਨ ਨੂੰ ਮੁਲਕ ਵਿੱਚ 18 ਵਰ੍ਹਿਆਂ ਤੋਂ ਜਾਰੀ ਹਿੰਸਾ

ਪਾਕਿ ਨੇ ਚਾਵਲਾ ਨੂੰ ਕਮੇਟੀ ’ਚੋਂ ਹਟਾਇਆ

ਇਸਲਾਮਾਬਾਦ,13 ਜੁਲਾਈ (ਪੰਜਾਬੀ ਟਾਇਮਜ਼ ) : ਭਾਰਤ ਵੱਲੋਂ ਬਣਾਏ ਗਏ ਦਬਾਅ ਅੱਗੇ ਝੁਕਦਿਆਂ ਪਾਕਿਸਤਾਨ ਨੇ ਖਾਲਿਸਤਾਨ ਪੱਖੀ ਆਗੂ ਗੋਪਾਲ ਸਿੰਘ ਚਾਵਲਾ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐਸਪੀਜੀਸੀ) ’ਚੋਂ ਹਟਾ ਦਿੱਤਾ ਹੈ। ਕਮੇਟੀ ਕਰਤਾਰਪੁਰ ਲਾਂਘੇ ਨਾਲ ਸਬੰਧਤ ਕੰਮਕਾਜ ਨੂੰ ਦੇਖ ਰਹੀ ਹੈ। ਕਰਤਾਰਪੁਰ ਲਾਂਘੇ ਸਬੰਧੀ ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਵਿਚਕਾਰ ਐਤਵਾਰ ਨੂੰ ਵਾਹਗਾ ’ਤੇ ਹੋਣ ਵਾਲੀ ਬੈਠਕ ਤੋਂ ਪਹਿਲਾਂ ਪਾਕਿਸਤਾਨ ਨੇ ਇਹ ਕਦਮ ਉਠਾਇਆ ਹੈ। ਉਂਜ ਪਾਕਿਸਤਾਨ ਨੇ ਖਾਲਿਸਤਾਨ ਪੱਖੀ ਇਕ ਹੋਰ ਆਗੂ ਨੂੰ ਕਮੇਟੀ ’ਚ ਸ਼ਾਮਲ ਕਰ ਲਿਆ ਹੈ।

ਨੇਪਾਲ ’ਚ ਹੜ੍ਹਾਂ ਨਾਲ ਮੌਤਾਂ ਦੀ ਗਿਣਤੀ 28 ਹੋਈ

ਕਾਠਮੰਡੂ,13 ਜੁਲਾਈ (ਪੰਜਾਬੀ ਟਾਇਮਜ਼ ) : ਮੌਨਸੂਨ ਕਾਰਨ ਨੇਪਾਲ ਵਿਚ ਆਏ ਹੜ੍ਹਾਂ ਨਾਲ ਮਰਨ ਵਾਲਿਆਂ ਦੀ ਗਿਣਤੀ 28 ਹੋ ਗਈ ਹੈ। ਇਨ੍ਹਾਂ ਤੋਂ ਇਲਾਵਾ 16 ਜਣੇ ਲਾਪਤਾ ਹਨ। ਪਿਛਲੇ ਕਈ ਦਿਨਾਂ ਤੋਂ ਜ਼ੋਰਦਾਰ ਮੀਂਹ ਕਾਰਨ ਮੁਲਕ ਵਿਚ ਕਈ ਜਗ੍ਹਾ ਜ਼ਮੀਨ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0079352621
Copyright © 2019, Panjabi Times. All rights reserved. Website Designed by Mozart Infotech