ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਜਰਮਨੀ / ਯੂਰੋਪ

ਸ੍ਰੀ ਗੁਰੂ ਨਾਨਕ ਦਰਬਾਰ ਗ੍ਰੇਵਜ਼ੈਂਡ ਵਿਖੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਵੀ ਦਰਬਾਰ

January 08, 2019 02:32 PM

ਲੰਡਨ,7 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਸ੍ਰੀ ਗੁਰੂ ਨਾਨਕ ਦਰਬਾਰ ਗ੍ਰੇਵਜ਼ੈਂਡ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ | ਜਿਸ 'ਚ ਸਥਾਨਕ ਅਤੇ ਲੰਡਨ ਤੋਂ ਗਏ ਕਵੀਆਂ ਨੇ ਹਿੱਸਾ ਲਿਆ | ਇਸ ਤੋਂ ਬਾਅਦ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਗੁਰੂ ਘਰ ਦੇ ਰਾਗੀ ਜਥੇ ਭਾਈ ਅਮਰੀਕ ਸਿੰਘ ਅਤੇ ਭਾਈ ਸੁਜਾਨ ਸਿੰਘ ਨੇ ਸ਼ਬਦ ਗਾਇਨ ਕੀਤੇ ਅਤੇ ਗਿਆਨੀ ਸ਼ੀਸ਼ਣ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਸਬੰਧੀ ਵਿਚਾਰਾਂ ਪੇਸ਼ ਕੀਤੀਆਂ | ਗੁਰੂ ਘਰ ਦੇ ਪ੍ਰਧਾਨ ਸ: ਅਜੈਬ ਸਿੰਘ ਚੀਮਾ ਨੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ | ਲੰਗਰ ਦਾ ਪ੍ਰਬੰਧ ਕਰਨ ਵਾਲੀ ਗ੍ਰੇਵਜ਼ੈਂਡ ਫੂਡ ਬੈਂਕ ਨਾਂਅ ਦੀ ਸਮਾਜ ਸੇਵੀ ਸੰਸਥਾ ਨੂੰ 2400 ਪੌਾਡ ਦਾ ਚੈੱਕ ਭੇਟ ਕੀਤਾ ਗਿਆ | ਕਵੀ ਦਰਬਾਰ 'ਚ ਬੀਬੀ ਤਜਿੰਦਰਜੀਤ ਕੌਰ ਸੰਘੇੜਾ, ਕੁਲਵੰਤ ਕੌਰ ਢਿੱਲੋਂ, ਪਿ੍ਤਪਾਲ ਸਿੰਘ ਪੱਡਾ, ਪ੍ਰਕਾਸ਼ ਸੋਹਲ, ਦਲਬੀਰ ਸਿੰਘ ਪੱਤੜ, ਗੁਰਦੀਪ ਸਿੰਘ ਸੰਧੂ, ਝਲਮਣ ਸਿੰਘ ਢੰਡਾ, ਕੁਲਦੀਪ ਸਿੰਘ ਪਤਾਰਾ, ਜਸਮੀਤ ਸਿੰਘ ਲਾਲ ਆਦਿ ਨੇ ਹਿੱਸਾ ਲਿਆ |

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਜਰਮਨੀ / ਯੂਰੋਪ ਵਿੱਚ ਹੋਰ
ਪੈਰਿਸ 'ਚ ਯੂਰਪੀਅਨ ਕਬੱਡੀ ਫੈੱਡਰੇਸ਼ਨ ਦੀ ਮੀਟਿੰਗ ਹੋਈ

ਪੈਰਿਸ,20 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਫਰਾਂਸ ਦੀ ਰਾਜਧਾਨੀ ਪੈਰਿਸ 'ਚ ਯੂਰਨੀਅਨ ਕਬੱਡੀ ਫੈੱਡਰੇਸ਼ਨ ਦੀ ਅਹਿਮ ਮੀਟਿੰਗ ਸੱਦੀ ਗਈ, ਜਿਸ ਵਿਚ ਫਰਾਂਸ, ਬੈਲਜੀਅਮ, ਹਾਲੈਂਡ, ਸਪੇਨ, ਪੁਰਤਗਾਲ, ਜਰਮਨ, ਇਟਲੀ ਤੇ ਆਸਟਰੀਆ ਆਦਿ ਯੂਰਪ ਭਰ ਦੇ ਖੇਡ ਕਲੱਬਾਂ ਨੇ ਭਾਗ ਲਿਆ | ਮੀਟਿੰਗ 'ਚ ਮਾਂ-ਖੇਡ ਕਬੱਡੀ ਨੂੰ ਉੱਚੇ ਮੁਕਾਮ 'ਤੇ ਲਿਜਾਣ ਤੇ ਨਸ਼ਾ ਮੁਕਤ ਕਰਨ ਲਈ ਤੇ ਆਉਣ ਵਾਲੇ ਖੇਡ ਮੇਲਿਆਂ ਦੀ ਰੂਪ-ਰੇਖਾ ਉਲੀਕਣ ਲਈ ਮਹੱਤਵਪੂਰਨ ਵਿਚਾਰਾਂ ਕੀਤੀਆਂ ਗਈਆਂ | 

ਵਰਲਡ ਸਿੱਖ ਪਾਰਲੀਮੈਂਟ ਦੀ ਯੂ.ਕੇ. ਇਕਾਈ ਦੀ ਮੀਟਿੰਗ ਹੋਈ

ਲੰਡਨ,20 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :  ਵਰਲਡ ਸਿੱਖ ਪਾਰਲੀਮੈਂਟ ਦੀ ਯੂ.ਕੇ. ਇਕਾਈ ਦੀ ਮੀਟਿੰਗ ਗੁਰਦੁਅਰਾ ਸ੍ਰੀ ਗੁਰੂ ਸਿੰਘ ਸਭਾ ਕਵੈਂਟਰੀ ਯੂ.ਕੇ 'ਚ ਹੋਈ | ਇਸ ਮੀਟਿੰਗ ਵਿਚ ਵਰਲਡ ਸਿੱਖ ਪਾਰਲੀਮੈਂਟ ਅਧੀਨ ਵੱਖ-ਵੱਖ ਕੌਾਸਲਾਂ ਬਾਰੇ ਵਿਚਾਰ ਚਰਚਾ ਕੀਤੀ ਗਈ ਕੌਾਸਲਾਂ ਦੀ ਬਣਤਰ, ਕੰਮ ਢੰਗ, ਉਦੇਸ਼ਾਂ ਬਾਰੇ ਹਾਂ ਪੱਖੀ ਵਿਚਾਰ ਵਟਾਂਦਰਾ ਕੀਤਾ ਗਿਆ | ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਮਨਪ੍ਰੀਤ ਸਿੰਘ ਵਲੋਂ ਭੇਜੀ ਜਾਣਕਾਰੀ ਵਿਚ ਕਿਹਾ ਕਿ ਇਸ ਮੌਕੇ ਸਿੱਖ ਪਾਰਲੀਮੈਂਟ ਦੀ ਯੂ.ਕੇ. ਇਕਾਈ ਦੇ ਮੈਂਬਰਾਂ ਨੇ ਵਰਲਡ ਸਿੱਖ ਪਾਰਲੀਮੈਂਟ ਦੇ ਉਦੇਸ਼ਾਂ ਤਹਿਤ ਸਿੱਖ ਕੌਮ ਲਈ ਸਵੈ ਨਿਰਣੈ ਦੇ ਹੱਕ ਦੀ ਪ੍ਰਾਪਤੀ ਲਈ ਲਗਾਤਾਰ ਕੰਮ ਕਰਦੇ ਰਹਿਣ ਦਾ ਸੰਕਲਪ ਲਿਆ ਅਤੇ ਸਿੱਖਾਂ ਦੇ ਕੌਮੀ ਹੱਕਾਂ ਦੀ ਪ੍ਰਾਪਤੀ ਲਈ ਸੁਝਾਅ ਪੇਸ਼ ਕੀਤੇ |

ਨੀਦਰਲੈਂਡ ਪੁਲੀਸ ਵੱਲੋਂ ਇਕ ਹੋਰ ਮਸ਼ਕੂਕ ਗ੍ਰਿਫ਼ਤਾਰ

ਯੂਤਰੈਕਤ,20 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਨੀਦਰਲੈਂਡ ਪੁਲੀਸ ਨੇ ਯੂਤਰੈਕਤ ’ਚ ਗੋਲੀਬਾਰੀ ਦੇ ਇਕ ਹੋਰ ਮਸ਼ਕੂਕ ਨੂੰ ਗ੍ਰਿਫ਼ਤਾਰ ਕੀਤਾ ਹੈ। ਹਮਲੇ ਰਾਹੀਂ ਦਹਿਸ਼ਤ ਫੈਲਾਉਣ ਦੇ ਨਜ਼ਰੀਏ ਤੋਂ ਵੀ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਨੇ 40 ਵਰ੍ਹਿਆਂ ਦੇ ਵਿਅਕਤੀ

ਭਗੌੜਾ ਕਾਰੋਬਾਰੀ ਨੀਰਵ ਮੋਦੀ ਲੰਡਨ ’ਚ ਗ੍ਰਿਫ਼ਤਾਰ

ਲੰਡਨ,20 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਨੈਸ਼ਨਲ ਬੈਂਕ ਘੁਟਾਲਾ ਕੇਸ ਦੇ ਮੁੱਖ ਮੁਲਜ਼ਮ ਨੀਰਵ ਮੋਦੀ ਨੂੰ ਬਰਤਾਨੀਆ ’ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਇਸ ਭਗੌੜੇ ਹੀਰਾ ਕਾਰੋਬਾਰੀ ਨੂੰ ਇੱਥੋਂ ਦੀ ਇੱਕ ਅਦਾਲਤ ਨੇ 29 ਮਾਰਚ ਤੱਕ ਹਿਰਾਸਤ ’ਚ ਭੇਜ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਇਹ ਗੱਲ ਪੱਕੀ ਹੈ ਕਿ ਜੇਕਰ ਮੁਲਜ਼ਮ ਨੂੰ ਜ਼ਮਾਨਤ ’ਤੇ ਛੱਡ ਦਿੱਤਾ ਗਿਆ ਤਾਂ ਉਹ ਬਾਅਦ ਵਿੱਚ ਆਤਮ ਸਮਰਪਣ ਲਈ ਪੇਸ਼ ਨਹੀਂ ਹੋਵੇਗਾ। ਮੈਟਰੋਪੋਲਿਟਨ ਪੁਲੀਸ ਨੇ ਦੱਸਿਆ ਕਿ ਨੀਰਵ ਦੀਪਕ ਮੋਦੀ (48) ਨੂੰ 19 ਮਾਰਚ ਨੂੰ ਹੌਲਬਰਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਅੱਜ ਵੈਸਟਮਿੰਸਟਰ ਮੈਜਿਸਟਰੇਟ ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੇ ਆਪਣੀ ਭਾਰਤ ਸਪੁਰਦਗੀ ਨੂੰ ਚੁਣੌਤੀ ਦਿੱਤੀ। ਜ਼ਿਲ੍ਹਾ ਜੱਜ ਮੈਰੀ ਨੀਰਵ ਮੋਦੀ ਗ੍ਰਿਫ਼ਤਾਰ

ਨੀਦਰਲੈਂਡ ਹਮਲੇ ਦੀ ਅਤਿਵਾਦ ਦੇ ਨੁਕਤੇ ਤੋਂ ਜਾਂਚ ਜਾਰੀ

ਯੂਤਰੈਕਤ,19 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :  ਨੀਦਰਲੈਂਡ ਦੀ ਪੁਲੀਸ ਤੇ ਏਜੰਸੀਆਂ ਯੂਤਰੈਕਟ ਵਿਚ ਸੋਮਵਾਰ ਨੂੰ ਟਰਾਮ ਉੱਤੇ ਕੀਤੇ ਹਮਲੇ ਪਿੱਛੇ ਅਤਿਵਾਦੀ ਮਨਸੂਬਾ ਹੋਣ ਦੇ ਨੁਕਤੇ ਨੂੰ ‘ਗੰਭੀਰਤਾ’ ਨਾਲ ਵਿਚਾਰ ਰਹੀਆਂ ਹਨ। ਮੁੱਖ ਮੁਲਜ਼ਮ ਦੀ ਕਾਰ ਵਿਚੋਂ ਕੁਝ ਅਜਿਹੇ 

ਲੰਡਨ ਅਦਾਲਤ ਵਲੋਂ ਨੀਰਵ ਮੋਦੀ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ

ਲੰਡਨ,18 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :  ਲੰਡਨ ਦੀ ਵੈਸਟਮਿਨਿਸਟਰ ਮੈਜਿਸਟ੍ਰੇਟ ਅਦਾਲਤ ਨੇ ਭਾਰਤ 'ਚ ਪੰਜਾਬ ਨੈਸ਼ਨਲ ਬੈਂਕ ਨਾਲ 13 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਘੁਟਾਲੇ 'ਚ ਲੋੜੀਂਦੇ ਮੁੱਖ ਦੋਸ਼ੀ ਹੀਰਾ ਕਾਰੋਬਾਰੀ ਨੀਰਵ ਮੋਦੀ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਅਦਾਲਤ ਵਲੋਂ ਜਾਰੀ ਕੀਤੇ ਗਏ ਵਾਰੰਟ ਅਨੁਸਾਰ ਨੀਰਵ ਮੋਦੀ ਨੂੰ 25 ਮਾਰਚ ਤੋਂ ਪਹਿਲਾਂ ਬੈਂਚ ਅੱਗੇ ਪੇਸ਼ ਹੋਣਾ ਹੋਵੇਗਾ। ਬਰਤਾਨੀਆ ਦੇ ਗ੍ਰਹਿ ਵਿਭਾਗ ਵਲੋਂ ਵੈਸਟਮਿਨਿਸਟਰ ਅਦਾਲਤ ਨੂੰ ਭੇਜੀ ਗਈ 

ਕਾਰ ਦੁਰਘਟਨਾ ਲਈ ਜ਼ਿੰਮੇਵਾਰ ਬਲਵਿੰਦਰ ਸੰਘਾ ਅਤੇ ਏਮਲੀ ਵਿਲਕਨਸਨ ਨੂੰ ਕੈਦ

ਲੰਡਨ,17 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :  ਰਕੈਸਟਰ ਕਰਾਊਨ ਕੋਰਟ 'ਚ ਹੋਈ ਸੁਣਵਾਈ ਦੌਰਾਨ ਹੇਲਡਵਨ ਨੇੜੇ ਲਾਪਰਵਾਹੀ ਨਾਲ ਕਾਰ ਚਲਾਉਣ ਵਾਲੇ ਦੋ ਚਾਲਕਾਂ 46 ਸਾਲਾ ਬਲਵਿੰਦਰ ਸੰਘਾ ਅਤੇ 21 ਸਾਲਾ ਏਮਲੀ ਵਿਲਕਨਸਨ ਨੂੰ ਕੈਦ ਦੀ ਸਜ਼ਾ ਸੁਣਾਈ ਹੈ |

ਇਟਲੀ ਪੁਲਿਸ ਨੇ ਫੜੀ 36 ਮਿਲੀਅਨ ਯੂਰੋ ਦੀ ਨਕਲੀ ਕਰੰਸੀ, ਦੋ ਗਿ੍ਫ਼ਤਾਰ

ਮਿਲਾਨ ,17 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :   ਯੂਰਪੀਅਨ ਸੈਂਟਰਲ ਬੈਂਕ ਵਲੋਂ 27 ਜਨਵਰੀ 2019 ਤੋਂ 500 ਯੂਰੋ ਦੇ ਨੋਟਾਂ ਦੀ ਛਪਾਈ ਬੰਦ ਕਰਨ ਦੇ ਨਾਲ-ਨਾਲ ਉਨ੍ਹਾਂ ਲੋਕਾਂ ਨੇ ਵੀ ਨਕਲੀ ਨੋਟਾਂ ਦੀ ਛਪਾਈ ਦਾ ਰੁਖ ਬਦਲ ਦਿੱਤਾ ਹੈ, ਜਿਹੜੇ ਲੋਕ ਯੂਰਪ ਭਰ ਵਿਚ ਨਕਲੀ ਯੂਰੋ ਛਾਪਣ ਦੇ ਕਾਰੋਬਾਰ ਨੂੰ ਪ੍ਰਚੰਡ ਕਰ ਰਹੇ ਹਨ | ਇਟਲੀ ਦੇ ਸ਼ਹਿਰ ਨਾਪੋਲੀ ਨੇੜੇ ਅਜਿਹੇ 2 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਜਿਹੜੇ ਕਿ ਨਕਲੀ ਯੂਰੋ ਦੀ ਛਪਾਈ ਦੇ ਕੰਮ ਨੂੰ ਅੰਜਾਮ ਦੇ ਰਹੇ ਸੀ | 

ਨਰਪਾਲ ਸਿੰਘ ਸ਼ੇਰਗਿੱਲ ਵਲੋਂ ਤਿਆਰ ਅੰਤਰਰਾਸ਼ਟਰੀ ਡਾਇਰੈਕਟਰੀ 2019 ਈਲਿੰਗ ਮੇਅਰ ਪਾਰਲਰ 'ਚ ਰਿਲੀਜ਼

ਲੰਡਨ,17 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :   ਉੱਘੇ ਕਾਲਮ ਨਵੀਸ ਅਤੇ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਵਲੋਂ ਤਿਆਰ ਕੀਤੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਡਾਇਰੈਕਟਰੀ ''ਇੰਡੀਅਨਜ਼ ਅਬਰੌਡU ਈਲਿੰਗ ਮੇਅਰ ਦੇ ਪਾਰਲਰ ਵਿਚ ਮੇਅਰ ਤਜਿੰਦਰ ਸਿੰਘ ਧਾਮੀ, ਐਮ ਪੀ ਵਰਿੰਦਰ ਸ਼ਰਮਾ, ਸਾਬਕਾ ਮੇਅਰ ਰਣਜੀਤ ਧੀਰ, ਕੌਾਸਲਰ ਹਰਭਜਨ ਕੌਰ ਧੀਰ, ਮੇਅਰਿਸ ਰਾਜਿੰਦਰ ਕੌਰ ਧਾਮੀ, ਸੁਲਿਸਟਰ ਗੁਰਪ੍ਰੀਤ ਕੌਰ ਵੱਲੋਂ ਰਿਲੀਜ਼ ਕੀਤੀ ਗਈ |

ਚਰਨਕੰਵਲ ਸਿੰਘ ਸੇਖੋਂ ਯੂ. ਕੇ. ਦੇ ਸਰਕਾਰੀ ਕਾਮਿਆਂ ਅਤੇ ਅਧਿਕਾਰੀਆਂ ਦੀ ਯੂਨੀਸਨ ਯੂਨੀਅਨ ਦੇ ਚੇਅਰਮੈਨ ਬਣੇ

ਲੰਡਨ,17 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :  ਯੂ. ਕੇ. ਦੇ ਸਰਕਾਰੀ ਕਾਮਿਆਂ ਅਤੇ ਅਧਿਕਾਰੀਆਂ ਦੀ ਸਭ ਤੋਂ ਵੱਡੀ ਯੂਨੀਅਨ ਯੂਨੀਸਨ ਵਲੋਂ ਪੂਰਬੀ ਇੰਗਲੈਂਡ ਹਲਕਿਆਂ ਦੀ ਨੁਮਾਇੰਦਗੀ ਕੌਾਸਲਰ ਚਰਨਕੰਵਲ ਸਿੰਘ ਸੇਖੋਂ ਨੂੰ ਸੌਾਪੀ ਗਈ ਹੈ | 13 ਲੱਖ ਤੋਂ ਵਧੇਰੇ ਮੈਂਬਰਾਂ ਵਾਲੀ ਇਸ ਯੂਨੀਅਨ ਵਲੋਂ ਸ: ਸੇਖੋਂ ਨੂੰ ਸਰਬ ਸੰਮਤੀ ਨਾਲ ਚੇਅਰਮੈਨ ਐਲਾਨਿਆ ਗਿਆ ਹੈ | ਯੂਨੀਅਨ ਦੇ ਇਸ ਖੇਤਰ ਦੇ ਸਾਬਕਾ ਚੇਅਰਮੈਨ ਐਾਡੀ ਹੰਕਨ ਨੇ ਦੱਸਿਆ ਕਿ ਯੂਨੀਅਨ ਲਈ ਮਾਣ ਵਾਲੀ ਗੱਲ ਹੈ ਕਿ ਪਹਿਲੇ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਿਤ ਸ: ਸੇਖੋਂ ਨੂੰ ਇਸ ਅਹੁਦੇ ਲਈ ਸਰਬ ਸੰਮਤੀ ਨਾਲ ਚੁਣਿਆ ਗਿਆ ਹੈ |

ਸੜਕ ਹਾਦਸੇ 'ਚ ਦੋ ਪੰਜਾਬੀ ਬੱਚਿਆਂ ਦੀ ਮੌਤ

ਲੰਡਨ,16 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :  ਯੂ. ਕੇ. ਦੇ ਸ਼ਹਿਰ ਵੁਲਵਰਹੈਂਪਟਨ 'ਚ ਇਕ ਬੀ. ਐੱਮ. ਡਬਲਿਊ. ਤੇ ਔਡੀ ਐੱਸ 3 ਕਾਰਾਂ ਵਿਚਕਾਰ ਹੋਈ ਟੱਕਰ 'ਚ ਪੰਜਾਬੀ ਦੋ ਨਾਬਾਲਗ ਬੱਚਿਆਂ ਦੀ ਮੌਤ ਹੋ ਗਈ | ਵੈਸਟ ਮਿਡਲੈਂਡ ਪੁਲਿਸ ਨੇ ਜਾਰੀ ਬਿਆਨ 'ਚ ਦੱਸਿਆ ਕਿ 10 ਸਾਲਾ ਸੰਜੈ ਸਿੰਘ ਤੇ ਪਵਨਵੀਰ ਸਿੰਘ ਜੋ 23 ਮਹੀਨੇ ਦਾ ਸੀ ਆਪਣੀ ਮਾਂ ਦੇ ਨਾਲ ਵੀਰਵਾਰ ਨੂੰ ਬੀ. ਐੱਮ. ਡਬਲਿਊ. ਕਾਰ 'ਚ ਜਾ ਰਹੇ ਸਨ | ਜਦ ਇਕ ਔਡੀ ਐੱਸ 3 ਕਾਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ |

ਇਟਲੀ 'ਚ ਫ਼ਤਹਿਗੜ੍ਹ ਸਾਹਿਬ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ

ਇਟਲੀ,16 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :  ਇਟਲੀ 'ਚ ਇਕ ਦਰਦਨਾਕ ਸੜਕ ਹਾਦਸਾ ਲਾਤੀਨਾ ਜ਼ਿਲ੍ਹੇ ਦੇ ਸ਼ਹਿਰ ਸੰਨਵੀਤੋ ਵਿਖੇ ਉਂਦੋ ਹੋ ਗਿਆ ਜਦੋਂ ਪੰਜਾਬੀ ਨੌਜਵਾਨ ਪਰਵਿੰਦਰ ਸਿੰਘ (35) ਉਰਫ਼ ਹੈਪੀ ਕਿਸੇ ਜ਼ਰੂਰੀ ਕੰਮ ਸਾਈਕਲ ਉਪੱਰ ਜਾ ਰਿਹਾ ਸੀ ¢

ਪੇਸ਼ੇਵਰ ਕਾਮਿਆਂ ਲਈ ਬਰਤਾਨੀਆ ਨੇ ਰਾਹ ਖੋਲਿ੍ਹਆ, ਸੌਖੀ ਹੋਵੇਗੀ ਨਿਯਮ ਪ੍ਰਣਾਲੀ

ਲੰਡਨ,16 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਕਿਸੇ ਵੀ ਵਿਸ਼ੇ 'ਚ ਪੀ. ਐੱਚ. ਡੀ. ਕੀਤੇ ਬਿਨੈਕਾਰਾਂ ਨੂੰ ਵੀਜ਼ਾ ਦੇਣ 'ਚ ਬਰਤਾਨੀਆ ਵੀਜ਼ਾ ਸ਼ਰਤਾਂ ਨਰਮ ਕਰ ਰਿਹਾ ਹੈ | ਨਵੇਂ ਨਿਯਮਾਂ ਨਾਲ ਹਰ ਤਰ੍ਹਾਂ ਦੀਆਂ ਰੁਕਾਵਟਾਂ ਖ਼ਤਮ ਹੋਣ ਜਾ ਰਹੀਆਂ ਹਨ | ਬਿ੍ਟਿਸ਼ ਸਰਕਾਰ ਦੇ ਇਸ ਫ਼ੈਸਲੇ ਦਾ ਸਭ ਤੋਂ ਜ਼ਿਆਦਾ ਫ਼ਾਇਦਾ ਭਾਰਤੀਆਂ ਨੂੰ ਹੋਣ ਦੀ ਉਮੀਦ ਹੈ | ਜ਼ਿਕਰਯੋਗ ਹੈ ਕਿ ਬਿ੍ਟੇਨ 'ਚ ਮਾਹਿਰ ਪੇਸ਼ੇਵਰਾਂ ਦੀ ਸ਼੍ਰੇਣੀ 'ਚ ਸਭ ਤੋਂ ਜ਼ਿਆਦਾ ਵੀਜ਼ੇ ਭਾਰਤੀਆਂ ਨੂੰ ਹੀ ਮਿਲਦੇ ਹਨ | ਬਰਤਾਨੀਆ ਦੇ ਖ਼ਜ਼ਾਨਾ ਮੰਤਰੀ ਫਿਲੀਪ ਹੇਮੰਡ ਨੇ ਬਜਟ ਸੋਧ 'ਚ ਇਹ ਐਲਾਨ ਕੀਤਾ | ਉਨ੍ਹਾਂ ਕਿਹਾ ਕਿ ਇਸ ਸਾਲ ਦੇ ਆਿਖ਼ਰ ਤੋਂ ਉੱਚ ਸਿੱਖਿਅਤ ਲੋਕਾਂ ਦੀ ਬਰਤਾਨੀਆ ਆਉਣ ਦੀ ਗਿਣਤੀ ਕੁਝ ਸ਼ਰਤਾਂ ਨਾਲ ਅਸੀਮਿਤ ਹੋਵੇਗੀ | ਉਹ ਬਰਤਾਨੀਆ 'ਚ ਕੰਮ ਕਰਨ ਲਈ ਅਪਲਾਈ ਕਰ ਸਕਦੇ ਹਨ | ਬਰਤਾਨੀਆ ਦੀਆਂ ਯੂਨੀਵਰਸਿਟੀਆਂ ਨੇ ਸਰਕਾਰ ਦੇ ਤਾਜ਼ਾ ਫ਼ੈਸਲੇ ਦਾ ਸਵਾਗਤ ਕੀਤਾ ਹੈ | ਇਸ ਨਾਲ ਸਿੱਖਿਆ ਅਤੇ ਸੋਧ ਦਾ ਪੱਧਰ ਬਿਹਤਰ ਹੋਣ ਦੀ ਉਮੀਦ ਜਤਾਈ ਹੈ |

ਪੇਸ਼ੇਵਰ ਕਾਮਿਆਂ ਲਈ ਬਰਤਾਨੀਆ ਨੇ ਰਾਹ ਖੋਲਿ੍ਹਆ, ਸੌਖੀ ਹੋਵੇਗੀ ਨਿਯਮ ਪ੍ਰਣਾਲੀ

ਲੰਡਨ,16 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਕਿਸੇ ਵੀ ਵਿਸ਼ੇ 'ਚ ਪੀ. ਐੱਚ. ਡੀ. ਕੀਤੇ ਬਿਨੈਕਾਰਾਂ ਨੂੰ ਵੀਜ਼ਾ ਦੇਣ 'ਚ ਬਰਤਾਨੀਆ ਵੀਜ਼ਾ ਸ਼ਰਤਾਂ ਨਰਮ ਕਰ ਰਿਹਾ ਹੈ | ਨਵੇਂ ਨਿਯਮਾਂ ਨਾਲ ਹਰ ਤਰ੍ਹਾਂ ਦੀਆਂ ਰੁਕਾਵਟਾਂ ਖ਼ਤਮ ਹੋਣ ਜਾ ਰਹੀਆਂ ਹਨ | ਬਿ੍ਟਿਸ਼ ਸਰਕਾਰ ਦੇ ਇਸ ਫ਼ੈਸਲੇ ਦਾ ਸਭ ਤੋਂ ਜ਼ਿਆਦਾ ਫ਼ਾਇਦਾ ਭਾਰਤੀਆਂ ਨੂੰ ਹੋਣ ਦੀ ਉਮੀਦ ਹੈ | ਜ਼ਿਕਰਯੋਗ ਹੈ ਕਿ ਬਿ੍ਟੇਨ 'ਚ ਮਾਹਿਰ ਪੇਸ਼ੇਵਰਾਂ ਦੀ ਸ਼੍ਰੇਣੀ 'ਚ ਸਭ ਤੋਂ ਜ਼ਿਆਦਾ ਵੀਜ਼ੇ ਭਾਰਤੀਆਂ ਨੂੰ ਹੀ ਮਿਲਦੇ ਹਨ | ਬਰਤਾਨੀਆ ਦੇ ਖ਼ਜ਼ਾਨਾ ਮੰਤਰੀ ਫਿਲੀਪ ਹੇਮੰਡ ਨੇ ਬਜਟ ਸੋਧ 'ਚ ਇਹ ਐਲਾਨ ਕੀਤਾ | ਉਨ੍ਹਾਂ ਕਿਹਾ ਕਿ ਇਸ ਸਾਲ ਦੇ ਆਿਖ਼ਰ ਤੋਂ ਉੱਚ ਸਿੱਖਿਅਤ ਲੋਕਾਂ ਦੀ ਬਰਤਾਨੀਆ ਆਉਣ ਦੀ ਗਿਣਤੀ ਕੁਝ ਸ਼ਰਤਾਂ ਨਾਲ ਅਸੀਮਿਤ ਹੋਵੇਗੀ | 

ਯੂ. ਕੇ. 'ਚ ਗੁਰੂ ਨਾਨਕ ਚੇਅਰ ਸਥਾਪਤ ਕਰਨ ਲਈ ਸਰਗਰਮੀਆਂ ਤੇਜ਼

ਲੰਡਨ,16 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :  ਯੂ. ਕੇ. 'ਚ ਸਿੱਖ ਅਤੇ ਪੰਜਾਬੀ ਵਿੱਦਿਆ ਦੀ ਯੂਨੀਵਰਸਿਟੀ ਪੱਧਰ 'ਤੇ ਸਥਾਪਨਾ ਬਾਰੇ ਗੁਰੂ ਨਾਨਕ ਦੇਵ ਜੀ ਦੇ 500ਵੇਂ ਗੁਰਪੁਰਬ 1969 ਤੋਂ ਹੀ ਉਪਰਾਲੇ ਚੱਲਦੇ ਆ ਰਹੇ ਹਨ ¢ ਇਸ ਸਬੰਧੀ ਬਰਮਿੰਘਮ, ਵਾਰਿਕ, ਆਕਸਫੋਰਡ, ਲੰਡਨ ਤੇ ਹੋਰਨਾਂ ਯੂਨੀਵਰਸਿਟੀਆਂ ਵਿਚ ਕਾਨਫ਼ਰੰਸਾਂ ਅਤੇ ਇਕੱਤਰਤਾਵਾਂ ਹੁੰਦੀਆਂ ਆ ਰਹੀਆਂ ਹਨ ¢ ਇਨ੍ਹਾਂ ਮੀਟਿੰਗਾਂ ਦੇ ਕਨਵੀਨਰ ਪਿ੍ੰਸੀਪਲ ਡਾ: ਸੁਜਿੰਦਰ ਸਿੰਘ ਸੰਘਾ ਓ. ਬੀ. ਈ. 

ਤੇਜ਼ ਰਫ਼ਤਾਰ ਕਾਰ ਨੇ ਭਾਰਤੀ ਮੂਲ ਦੇ ਦੋ ਬੱਚਿਆਂ ਦੀ ਜਾਨ ਲਈ

ਲੰਡਨ,16 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) : ਵੌਲਵਰਹੈਂਪਟਨ ’ਚ ਸੜਕ ਹਾਦਸੇ ਦੌਰਾਨ ਦੋ ਭਰਾਵਾਂ ਸੰਜੇ (10) ਅਤੇ ਪਵਨਵੀਰ ਸਿੰਘ (23 ਮਹੀਨੇ) ਦੀ ਮੌਤ ਹੋ ਗਈ। ਉਹ ਆਪਣੀ ਮਾਂ ਨਾਲ ਬੀਐਮਡਬਲਿਊ ਕਾਰ ’ਚ ਸਵਾਰ ਸਨ ਜਿਸ ਨੂੰ ਵੀਰਵਾਰ ਸ਼ਾਮ ਨੂੰ ਔਡੀ 

ਚਿਗਵੈੱਲ ਦੇ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਦੀ ਯੋਗਤਾ 'ਤੇ ਵਿੱਦਿਆ ਮਹਿਕਮੇ ਨੇ ਉਠਾਏ ਸਵਾਲ

ਲੰਡਨ,15 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :  ਚਿਗਵੈੱਲ ਦੇ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਨੂੰ ਸਿ ੱਖਿਆ ਮਹਿਕਮੇ ਨੇ ਪਿਛਲੇ 12 ਮਹੀਨਿਆਂ ਵਿਚ ਤੀਜੀ ਵਾਰ ਸਵਾਲਾਂ ਦੇ ਘੇਰੇ ਵਿਚ ਲਿਆਂਦਾ ਹੈ | ਖ਼ਬਰਾਂ ਅਨੁਸਾਰ 2012 ਵਿਚ ਵਿੱਦਿਅਕ ਮਿਆਰਾਂ ਅਤੇ ਪ੍ਰਬੰਧਕੀ ਮਾਮਲਿਆਂ ਵਿਚ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਨੂੰ ਉੱਚ ਮਿਆਰੀ ਗਿਣਿਆ ਜਾਂਦਾ ਸੀ ਪਰ ਪਿਛਲੇ ਸਾਲ ਅਪ੍ਰੈਲ ਵਿਚ ਹੋਈ ਜਾਂਚ ਤੋਂ ਬਾਅਦ ਕਾਲਜ ਨੂੰ ਮਿਆਰਾਂ ਤੋਂ ਹੇਠਾਂ ਦੱਸ ਕੇ ਸੁਧਾਰਾਂ ਦੀ ਚਿਤਾਵਨੀ ਦਿੱਤੀ ਗਈ ਸੀ |

ਇਟਲੀ 'ਚ ਭਾਰਤੀ ਦੁਕਾਨਦਾਰ ਦਾ 8 ਹਜ਼ਾਰ ਯੂਰੋ ਨਾਲ ਭਰਿਆ ਬੈਗ ਚੋਰੀ

ਵੀਨਸ ,15 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :  ਇਟਲੀ 'ਚ ਇਕ ਭਾਰਤੀ ਦੁਕਾਨਦਾਰ ਤੋਂ 8 ਹਜ਼ਾਰ ਯੂਰੋ ਚੋਰੀ ਕਰ ਲਏ ਜਾਣ ਦਾ ਸਮਾਚਾਰ ਮਿਲਿਆ ਹੈ | ਇਹ ਘਟਨਾ ਇਟਲੀ ਦੇ ਵਿਰੋਨਾ ਜ਼ਿਲੇ੍ਹ ਦੇ ਸ਼ਹਿਰ ਸਨਬੋਨੀਫਾਚੋ ਦੀ ਹੈ ਜਿੱਥੇ ਕਿ ਵਿਨੋਦ ਕੁਮਾਰ ਨਾਂਅ ਦਾ ਭਾਰਤੀ ਦੁਕਾਨਦਾਰ ਜਦੋਂ ਰੋਜ਼ਾਨਾ ਵਾਂਗ ਰਾਤ 8:50 ਦੇ ਕਰੀਬ ਆਪਣੀ ਦੁਕਾਨ ਬੰਦ ਕਰ ਕੇ ਦਿਨ ਭਰ ਦੀ ਸੇਲ ਦੇ 8 ਹਜ਼ਾਰ ਯੂਰੋ ਬੈਗ ਵਿਚ ਪਾ ਕੇ ਕਾਰ 'ਚ ਸਵਾਰ ਹੋ ਕੇ ਚੱਲਣ ਲੱਗਾ ਤਾਂ ਅਚਾਨਕ ਦੋ ਵਿਅਕਤੀਆਂ ਨੇ 

ਵਿੱਦਿਅਕ ਸੁਧਾਰਾਂ ਦੀ ਮੰਗ ਨੂੰ ਲੈ ਕੇ ਇਟਲੀ 'ਚ ਵਿਦਿਆਰਥੀਆਂ ਦੁਆਰਾ ਧਰਨੇ ਤੇ ਪ੍ਰਦਰਸ਼ਨ

ਵੀਨਸ ,15 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :  ਵਿਦਿਆਰਥੀ ਵਰਗ ਦੇ ਚੰਗੇਰੇ ਭਵਿੱਖ ਨੂੰ ਲੈ ਕੇ ਛੋਟੀ ਉਮਰ 'ਚ ਹੀ ਰੋਲ ਮਾਡਲ ਸਾਬਤ ਹੋਣ ਵਾਲੀ ਸਵਿਟਜ਼ਰਲੈਂਡ ਦੀ 16 ਸਾਲਾ ਲੜਕੀ ਗਰੇਤਾ ਤੁਬਰਗ ਦੇ ਪ੍ਰੋਗਰਾਮ ਅਨੁਸਾਰ ਸਿੱਖਿਆ 'ਚ ਬੁਨਿਆਦੀ ਤਬਦੀਲੀ ਦੀ ਮੰਗ ਨੂੰ ਲੈ ਕੇ ਵਿਸ਼ਵ ਭਰ ਦੇ 138 ਮੁਲਕਾਂ 'ਚ ਕੀਤੇ ਗਏ ਧਰਨਿਆਂ ਤਹਿਤ ਇਟਲੀ ਦੇ ਵੱਖ-ਵੱਖ ਸ਼ਹਿਰਾਂ 'ਚ ਵਿਦਿਆਰਥੀਆਂ ਦੁਆਰਾ ਰੋਸ ਧਰਨੇ ਦਿੱਤੇ ਗਏ | ਇਟਲੀ ਦੇ 180 ਸ਼ਹਿਰਾਂ 'ਚ ਬਹੁਤ ਵੱਡੀ ਤਦਾਦ 'ਚ ਇਹ ਰੋਸ ਧਰਨੇ ਦਿੰਦਿਆਂ ਮੌਜੂਦਾ ਸਰਕਾਰ ਦੀ ਵਿਦਿਅਕ ਨੀਤੀ ਦੀ ਆਲੋਚਨਾ ਕਰਦਿਆਂ ਵਿਦਿਆਰਥੀ ਫੰਡਾਂ ਨੂੰ ਦਿੱਤੇ ਜਾਣ ਦੀ ਮੰਗ ਕੀਤੀ ਗਈ ਅਤੇ ਸਿੱਖਿਆ ਸਬੰਧੀ ਨਵੇਂ ਸੁਧਾਰਾਂ ਦੀ ਪੁਕਾਰ ਕੀਤੀ ਗਈ |

ਇਟਲੀ ਦੇ ਮੌਸਮੀ ਕੰਮ ਵਾਲੇ ਪੇਪਰ ਖੁੱਲ੍ਹਣ ਨਾਲ ਏਜੰਟਾਂ ਦੇ ਚਿਹਰਿਆਂ ਉ ੱਪਰ ਛਾਈ ਚਾਰ ਗੁਣਾ ਲਾਲੀ

ਮਿਲਾਨ,15 ਮਾਰਚ (ਪੰਜਾਬੀ ਟਾਈਮਜ਼ ਬਿਊਰੋ ) :  ਇਟਲੀ ਦੇ ਮੌਸਮੀ ਕੰਮਾਂ ਵਾਲੇ ਪੇਪਰ ਖੁੱਲਣ ਦੀ ਉਡੀਕ ਕਰ ਰਹੇ ਵਿਦੇਸ਼ੀ ਸਰਕਾਰ ਵਲੋਂ ਤਰੀਕ ਐਲਾਨਣ ਦਾ ਇੰਤਜ਼ਾਰ ਕਰ ਰਹੇ ਹਨ ¢ ਇਟਲੀ ਸਰਕਾਰ ਵਲੋਂ ਮੌਸਮੀ ਕੰਮਾਂ ਵਾਲੇ ਕਾਮਿਆਂ ਦੀ ਮੰਗ  ਨਾਲ ਲੋੜਵੰਦ ਲੋਕਾਂ ਦੇ ਨਾਲ-ਨਾਲ ਉਨ੍ਹਾਂ ਏਜੰਟਾਂ ਦੇ ਚਿਹਰਿਆਂ ਉੱਪਰ ਵੀ ਚਾਰ ਗੁਣਾ ਲਾਲੀ ਛਾਅ ਗਈ ਹੈ, ਜਿਨ੍ਹਾਂ ਨੇ ਇਨ੍ਹਾਂ ਪੇਪਰਾਂ 'ਚੋਂ ਮੋਟੀ ਕਮਾਈ ਕਰਨ ਦੇ ਸੁਪਨੇ ਸਜਾਏ ਹੋਏ ਨੇ ¢ ਇਟਲੀ ਦੇ ਇਨ੍ਹਾਂ ਮੌਸਮੀ ਕੰਮਾਂ ਵਾਲੇ ਪੇਪਰਾਂ ਦਾ ਕੋਟਾ ਚਾਹੇ ਕਰੀਬ 38,500 ਹੀ ਹੈ ਪਰ ਇਨ੍ਹਾਂ ਪੇਪਰਾਂ ਦੀ ਆੜ 'ਚ ਭੋਲੇ-ਭਾਲੇ ਅਤੇ ਲੋੜਵੰਦ ਪੰਜਾਬੀਆਂ ਨੂੰ ਫਸਾਉਣ ਵਾਲੇ ਏਜੰਟ ਆਪਣੇ ਕਬੂਤਰਾਂ ਨੂੰ ਦਾਣਾ ਪਾਉਣ 'ਚ 

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0073168144
Copyright © 2019, Panjabi Times. All rights reserved. Website Designed by Mozart Infotech