ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਜਰਮਨੀ / ਯੂਰੋਪ

ਲੈਸਟਰ 'ਚ ਪੰਜਾਬਣਾਂ ਨੇ ਮਨਾਇਆ 'ਤੀਆਂ ਦਾ ਮੇਲਾ'

July 18, 2019 07:27 PM

ਲੈਸਟਰ,17 ਜੁਲਾਈ (ਪੰਜਾਬੀ ਟਾਇਮਜ਼ ) : ਇੰਗਲੈਂਡ ਦੇ ਸ਼ਹਿਰ ਲੈਸਟਰ ਦੀਆਂ ਪੰਜਾਬਣਾਂ ਪਰਮਜੀਤ ਕੌਰ, ਮਨਜਿੰਦਰ ਪੁਰੇਵਾਲ ਅਤੇ ਜੱਸੀ ਢਿੱਲੋਂ ਵਲੋਂ ਸਾਝੇ ਤੌਰ 'ਤੇ ਸਾਉਣ ਮਹੀਨੇ ਦਾ ਤਿਉਹਾਰ 'ਤੀਆਂ ਦਾ ਮੇਲਾ' ਓਡਬੀ ਦੀ ਖੁੱਲ੍ਹੀ ਗਰਾਊਾਡ 'ਚ ਬੜੇ ਵੱਡੇ ਪੱਧਰ 'ਤੇ ਮਨਾਇਆ ਗਿਆ | ਇਸ ਮੌਕੇ ਲੈਸਟਰ ਅਤੇ ਆਸ ਪਾਸ ਦੇ ਸ਼ਹਿਰਾਂ ਤੋਂ ਵੱਡੀ ਗਿਣਤੀ 'ਚ ਪੰਜਾਬਣ ਮੁਟਿਆਰਾਂ ਨੇ ਇਕੱਤਰ ਹੋ ਕੇ ਖੂਬ ਨੱਚ ਗਾ ਕੇ ਅਤੇ ਪੰਜਾਬੀ ਵਿਰਸੇ ਨੂੰ ਦਰਸਾਉਂਦੀਆਂ ਬੋਲੀਆ ਪਾ ਕੇ ਖੂਬ ਮਨੋਰੰਜਨ ਕੀਤਾ | ਇਸ ਮੌਕੇ ਪੰਜਾਬਣਾਂ ਵਲੋਂ ਆਪੋ ਆਪਣੇ ਘਰਾਂ ਤੋਂ ਵੱਖ-ਵੱਖ ਤਰ੍ਹਾਂ ਦੇ ਪਕਵਾਨ ਵੀ ਲਿਆ ਕੇ ਇਕ-ਦੂਜੇ ਨੂੰ ਵੰਡੇ ਗਏ | ਇਸ ਮੇਲੇ 'ਚ ਲੈਸਟਰ ਸਮੇਤ ਹੋਰਨਾਂ ਸ਼ਹਿਰਾਂ ਤੋਂ ਵੀ ਵੱਡੀ ਗਿਣਤੀ 'ਚ ਪੰਜਾਬਣਾਂ ਨੇ ਪਹੁੰਚ ਕੇ 'ਤੀਆਂ ਦੇ ਮੇਲੇ' ਦਾ ਖੂਬ ਆਨੰਦ ਮਾਣਿਆ | ਇਸ ਮੇਲੇ 'ਚ ਫੁਲਕਾਰੀ ਅਤੇ ਹੋਰ ਰੰਗ-ਬਿਰੰਗੇ ਪਹਿਰਾਵੇ ਸਜੀਆਂ ਪੰਜਾਬਣਾਂ ਪੰਜਾਬ ਦੇ ਕਿਸੇ ਪੇਂਡੂ ਮੇਲੇ ਦੀ ਝਲਕ ਪੇਸ਼ ਕਰ ਰਹੀਆਂ ਸਨ |

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਜਰਮਨੀ / ਯੂਰੋਪ ਵਿੱਚ ਹੋਰ
ਪੰਜਾਬ ਸਰਕਾਰ ਵਲੋਂ ਕਾਂਗਰਸੀ ਆਗੂ ਸੁਰਿੰਦਰ ਸਿੰਘ ਰਾਣਾ ਯੂਰਪ ਦੇ ਕੋਆਰਡੀਨੇਟਰ ਨਿਯੁਕਤ

ਬਰੇਸ਼ੀਆ (ਇਟਲੀ),12 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਯੂਰਪ ਦੇ ਸੀਨੀਅਰ ਕਾਂਗਰਸੀ ਆਗੂ ਤੇ ਇੰਡੀਅਨ ਓਵਰਸੀਜ਼ ਕਾਂਗਰਸ, ਹਾਲੈਂਡ ਦੇ ਪ੍ਰਧਾਨ ਸੁਰਿੰਦਰ ਸਿੰਘ ਰਾਣਾ ਨੂੰ ਪੰਜਾਬ ਸਰਕਾਰ ਦੇ ਐਨ. ਆਰ. ਆਈ. ਵਿਭਾਗ ਵਲੋਂ ਕੋਆਰਡੀਨੇਟਰ ਨਿਯੁਕਤ ਕੀਤਾ ਹੈ |

ਅਵਤਾਰ ਸਿੰਘ ਚੀਮਨਾ ਨੂੰ ਐਨ.ਆਰ.ਆਈ. ਵਿਭਾਗ ਦੇ ਕੋਆਰਡੀਨੇਟਰ ਬਣਾਉਣ 'ਤੇ ਖ਼ੁਸ਼ੀ ਦਾ ਪ੍ਰਗਟਾਵਾ

ਲੰਡਨ,12 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) :  ਯੂ. ਕੇ. ਦੇ ਕਾਰੋਬਾਰੀ ਤੇ ਸਮਾਜ ਸੇਵੀ ਅਵਤਾਰ ਸਿੰਘ ਚੀਮਨਾ ਨੂੰ ਪੰਜਾਬ ਸਰਕਾਰ ਵਲੋਂ ਐਨ.ਆਰ.ਆਈ. ਵਿਭਾਗ ਦੇ ਕੋਆਰਡੀਨੇਟਰ ਬਣਾਏ ਜਾਣ 'ਤੇ ਯੂ. ਕੇ. ਦੇ ਕਾਂਗਰਸੀ ਆਗੂਆਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਐਨ.ਆਰ.ਆਈ. ਵਿਭਾਗ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦਾ ਧੰਨਵਾਦ ਕੀਤਾ ਹੈ | 'ਅਜੀਤ' ਨਾਲ ਗੱਲ ਕਰਦਿਆਂ ਕਾਂਗਰਸੀ ਆਗੂ ਪ੍ਰਭਜੋਤ ਸਿੰਘ ਬਿੱਟੂ ਮੋਹੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪ੍ਰਵਾਸੀ ਪੰਜਾਬੀਆਂ ਦੀ ਸਾਰ ਲੈਣ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ ਤੇ ਇਹ ਨਿਯੁਕਤੀ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਨੂੰ ਪੰਜਾਬ ਨਾਲ ਜੋੜਨ ਦਾ ਹੀ ਇਕ ਉਪਰਾਲਾ ਹੈ |

ਕਸ਼ਮੀਰ ਮਤੇ ਦੇ ਹੱਕ ਵਿਚ ਖੜ੍ਹੇ ਹਾਂ: ਜੈਰੇਮੀ

ਲੰਡਨ,11 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬਰਤਾਨੀਆ ’ਚ ਵਿਰੋਧੀ ਧਿਰ ਲੇਬਰ ਪਾਰਟੀ ਦੇ ਆਗੂ ਜੈਰੇਮੀ ਕੋਰਬਿਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਪਾਸ ਵਿਵਾਦਤ ਕਸ਼ਮੀਰ ਮਤੇ ਦੀ ਭਾਸ਼ਾ ਦੇ ਕੁਝ ਹਿੱਸਿਆਂ ਨੂੰ ਗਲਤ ਢੰਗ ਨਾਲ ਭਾਰਤ ਵਿਰੁੱਧ ਪੇਸ਼ ਕੀਤੇ ਜਾਣ ਦੀ ਗੁੰਜਾਇਸ਼ ਹੈ ਪਰ ਉਹ ਜੰਮੂ ਕਮਸ਼ੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਵਿਰੁੱਧ ਇਸ ਹੰਗਾਮੀ ਮਤੇ ਦੇ ਹੱਕ ’ਚ ਖੜ੍ਹੇ ਹਨ।

ਗਾਂਧੀ ਦੇ ਸਨਮਾਨ ’ਚ ਯਾਦਗਾਰੀ ਸਿੱਕਾ ਜਾਰੀ ਕਰੇਗਾ ਬਰਤਾਨੀਆ

ਲੰਡਨ,11 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬਰਤਾਨੀਆ ਦੇ ਵਿੱਤ ਮੰਤਰੀ ਸਾਜਿਦ ਜਾਵੇਦ ਨੇ ਕਿਹਾ ਹੈ ਕਿ ਸਰਕਾਰ ਮਹਾਤਮਾ ਗਾਂਧੀ ਦੀ 150ਵੀਂ ਜੈਅੰਤੀ ਦੇ ਸਬੰਧ ’ਚ ਯਾਦਗਾਰੀ ਸਿੱਕਾ ਜਾਰੀ ਕਰੇਗੀ। ਪਾਕਿਤਸਾਨੀ ਮੂਲ ਦੇ ਮੰਤਰੀ ਨੇ ਕਿਹਾ ਕਿ ਉਨ੍ਹਾਂ ਯੂਕੇ ਦੇ ਰੌਇਲ ਮਿੰਟ ਨੂੰ ਕਿਹਾ ਹੈ ਕਿ ਉਹ ਸਿੱਕਾ ਬਣਾਉਣ ਸਬੰਧੀ ਕੰਮ ਕਰਨ ਤਾਂ ਜੋ ਦੁਨੀਆਂ ਗਾਂਧੀ ਵੱਲੋਂ ਦਿਖਾਏ ਮਾਰਗ ਨੂੰ ਕਦੇ ਵੀ ਨਾ ਭੁਲਾ ਸਕੇ। ਉਨ੍ਹਾਂ ਇਸ ਦਾ ਐਲਾਨ ਇਥੇ ਜੀਜੀ2 ਲੀਡਰਸ਼ਿਪ ਐਵਾਰਡਜ਼ ਦੌਰਾਨ ਕੀਤਾ। 

ਸਿੱਖ ਫੈੱਡਰੇਸ਼ਨ ਯੂ. ਕੇ. ਵਲੋਂ ਇਤਰਾਜ਼ ਤੋਂ ਬਾਅਦ ਸਿੱਖਾਂ ਬਾਰੇ ਰਿਪੋਰਟ ਬਰਤਾਨਵੀ ਸਰਕਾਰ ਨੇ ਵੈੱਬਸਾਈਟ ਤੋਂ ਹਟਾਈ

ਲੰਡਨ,10 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬਰਤਾਨੀਆ 'ਚ ਜਾਰੀ ਹੋਈ ਇਕ ਰਿਪੋਰਟ ਨੂੰ ਲੈ ਕੇ ਨਵਾਂ ਵਿਵਾਦ ਛਿੜ ਗਿਆ ਹੈ | ਇਹ ਰਿਪੋਰਟ ਯੂ. ਕੇ. 'ਚ ਅੱਤਵਾਦ ਖ਼ਤਰਿਆਂ ਬਾਰੇ ਕਰਵਾਏ ਗਏ ਇਕ ਸਰਵੇਖਣ ਤੋਂ ਬਾਅਦ ਤਿਆਰ ਕਰਵਾਈ ਗਈ | ਸਰਵੇਖਣ 'ਚ ਮੰਨਿਆ ਗਿਆ ਸੀ ਕਿ ਸਿੱਖਾਂ ਤੋਂ ਸਭ ਤੋਂ ਘੱਟ ਖ਼ਤਰਾ ਹੈ, 3000 ਲੋਕਾਂ ਆਧਾਰਿਤ ਇਸ ਸਰਵੇਖਣ 'ਚ ਹਿੱਸਾ ਲੈਣ ਵਾਲੇ 59 ਫ਼ੀਸਦੀ ਲੋਕਾਂ ਦਾ ਮੰਨਣਾ ਸੀ ਕਿ ਇਸਲਾਮਿਕ ਕੱਟੜਵਾਦ ਤੋਂ ਖ਼ਤਰਾ ਹੈ

ਬਰਤਾਨੀਆ 'ਚ ਸਭ ਤੋਂ ਵੱਧ ਵਰਤੇ ਜਾਣ ਵਾਲੇ 20 ਪੌਂਡ ਦੇ ਨੋਟ ਦਾ ਡਿਜ਼ਾਈਨ ਬਦਲਿਆ

ਲੰਡਨ,10 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬਰਤਾਨੀਆ 'ਚ ਸਭ ਤੋਂ ਵੱਧ ਵਰਤੇ ਜਾਣ ਵਾਲੇ 20 ਪੌਾਡ ਦੇ ਨੋਟ ਦਾ ਡਿਜ਼ਾਈਨ ਬਦਲਿਆ ਗਿਆ ਹੈ | ਬੈਂਕ ਆਫ਼ ਇੰਗਲੈਂਡ ਵਲੋਂ ਜਾਰੀ ਹੋਣ ਵਾਲੇ ਨਵੇਂ ਨੋਟ 'ਤੇ ਪ੍ਰਸਿੱਧ ਕਲਾਕਾਰ ਜੇ. ਐਮ. ਡਬਲਿਊ. ਟਰਨਰ ਦੀ ਤਸਵੀਰ ਹੈ, ਜਿਸ ਦੇ ਨਾਲ ਹੀ ਨੋਟ ਦੇ ਆਰ ਪਾਰ ਦਿੱਖਣ ਵਾਲੀ ਦੋ ਖਿੜਕੀਆਂ ਹਨ ਅਤੇ ਇਕ ਹੋਲੋਗ੍ਰਾਮ ਦੀ ਧਾਤ ਵਾਲੀ ਲਾਇਨ ਹੈ | ਇਸ ਸਾਲ ਦੇ ਅੱਧ 'ਚ ਵੇਖਿਆ ਗਿਆ

ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਪ੍ਰਬੰਧਕ ਕਮੇਟੀ ਿਖ਼ਲਾਫ਼ 11 ਮੈਂਬਰਾਂ ਵਲੋਂ ਬੇਭਰੋਸਗੀ ਮਤਾ

ਲੰਡਨ,10 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਯੂਰਪ ਦੇ ਸਭ ਤੋਂ ਵੱਡੇ ਗੁਰੂ ਘਰ ਵਜੋਂ ਜਾਣੇ ਜਾਂਦੇ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਮੌਜੂਦਾ ਪ੍ਰਬੰਧਕ ਕਮੇਟੀ 'ਚ ਕਾਫ਼ੀ ਦੇਰ ਤੋਂ ਖਿੱਚੋਤਾਣ ਚੱਲ ਰਹੀ ਸੀ, ਪਰ ਉਹ ਖਿੱਚੋਤਾਣ ਹੁਣ ਖੁੱਲ੍ਹ ਕੇ ਸਾਹਮਣੇ ਆ ਗਈ ਹੈ | ਸਭਾ ਦੇ 21 ਮੈਂਬਰਾਂ 'ਚੋਂ 11 ਮੈਂਬਰਾਂ ਨੇ ਸਭਾ ਦੇ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ, ਟਰੱਸਟੀ ਬਲਵੰਤ ਸਿੰਘ ਗਿੱਲ, ਅਮਰਜੀਤ ਸਿੰਘ ਦਾਸਨ ਤੇ ਡਾ: ਪੀ. ਬੀ. ਸਿੰਘ ਜੌਹਲ ਦੇ ਨਾਂਅ ਪੱਤਰ ਜਾਰੀ ਕਰਦਿਆਂ ਦਫ਼ਤਰੀ ਅਹੁਦੇਦਾਰਾਂ

ਸਕਾਟਲੈਂਡ ਯਾਰਡ ਵਲੋਂ ਐਮ. ਕਿਊ. ਐਮ. ਦੇ ਅਲਤਾਫ ਹੁਸੈਨ 'ਤੇ ਅੱਤਵਾਦ ਫੈਲਾਉਣ ਦਾ ਦੋਸ਼

ਲੰਡਨ,10 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਯੂ. ਕੇ. 'ਚ ਰਹਿ ਰਹੇ ਪਾਕਿਸਤਾਨੀ ਮੂਲ ਦੇ ਮੁਤਾਹੀਦਾ ਕੌਮੀ ਮੂਵਮੈਂਟ (ਐਮ. ਕਿਊ. ਐਮ.) ਦੇ ਫਾਊਾਡਰ ਅਲਤਾਫ਼ ਹੁਸੈਨ 'ਤੇ ਸਕਾਟਲੈਂਡ ਯਾਰਡ ਵਲੋਂ ਪਾਕਿਸਤਾਨ ਿਖ਼ਲਾਫ਼ ਅੱਤਵਾਦ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ ਹੈ | ਮੈਟਰੋਪੁਲੀਟਨ ਪੁਲਿਸ ਕਾਊਾਟਰ ਟੈਰੋਰਿਜ਼ਮ ਕਮਾਂਡ ਨੇ ਕਿਹਾ ਕਿ ਹੁਸੈਨ ਨੂੰ ਵੈਸਟਮਿਮਨਸਟਰ ਮੈਜਿਸਟਰੇਟ ਅਦਾਲਤ ਲੰਡਨ 'ਚ ਯੂ. ਕੇ. ਅੱਤਵਾਦ ਐਕਟ 2006 ਦੀ ਧਾਰਾ 1(2) ਦੋਸ਼ਾਂ ਅਧੀਨ ਪੇਸ਼ ਕੀਤਾ ਗਿਆ 

ਰਾਜਨਾਥ ਵੱਲੋਂ ਫਰਾਂਸ ਫੇਰੀ ਲਾਹੇਵੰਦ ਕਰਾਰ

ਪੈਰਿਸ,10 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫਰਾਂਸ ਦੀ ਆਪਣੀ ਤਿੰਨ ਰੋਜ਼ਾ ਫੇਰੀ ਨੂੰ ਬੇਹੱਦ ਲਾਹੇਵੰਦੀ ਤੇ ਉਸਾਰੂ ਕਰਾਰ ਦਿੱਤਾ ਹੈ। ਸਿੰਘ ਨੇ ਕਿਹਾ ਕਿ ਇਸ ਫੇਰੀ ਨਾਲ ਦੋਵਾਂ ਮੁਲਕਾਂ ਦਰਮਿਆਨ ਰੱਖਿਆ ਦੇ ਖੇਤਰ ਵਿੱਚ ਰਿਸ਼ਤੇ ਹੋਰ ਮਜ਼ਬੂਤ ਹੋਣਗੇ। ਸਿੰਘ ਪਹਿਲੇ ਰਾਫ਼ਾਲ ਲੜਾਕੂ ਜਹਾਜ਼ ਦੀ ਸਪੁਰਦਗੀ ਲੈਣ ਲਈ ਫਰਾਂਸ ਗਏ ਸਨ। ਸਿੰਘ ਨੇ ਫੇਰੀ ਦੌਰਾਨ ਫਰੈਂਚ ਕੰਪਨੀਆਂ ਨੂੰ ਭਾਰਤ ਵਿੱਚ ਰੱਖਿਆ ਸਾਜ਼ੋ-ਸਾਮਾਨ ਦੇ ਉਤਪਾਦਨ ਲਈ ਬੇਸ ਸਥਾਪਤ ਕਰਨ ਦਾ ਵੀ ਸੱਦਾ ਦਿੱਤਾ। ਸਿੰਘ ਨੇ ਪੈਰਿਸ ਤੋਂ ਰਵਾਨਾ ਹੋਣ ਮਗਰੋਂ ਟਵਿੱਟਰ ’ਤੇ ਇਕ ਵਿਦਾਇਗੀ ਸੁਨੇਹੇ ’ਚ ਕਿਹਾ, ‘ਫਰਾਂਸ ਵੱਲੋਂ ਵਿਖਾਏ ਨਿੱਘ ਤੇ ਮਹਿਮਾਨਨਿਵਾਜ਼ੀ ਲਈ ਧੰਨਵਾਦ। ਇਹ ਫੇਰੀ ਬਹੁਤ ਲਾਹੇਵੰਦੀ ਤੇ ਉਸਾਰੂ ਰਹੀ।’ ਸਿੰਘ ਨੇ ਕਿਹਾ, ‘ਇਸ ਫੇਰੀ ਨਾਲ ਭਾਰਤ ਤੇ ਫਰਾਂਸ ਦਰਮਿਆਨ ਰੱਖਿਆ ਸਹਿਯੋਗ ਨੂੰ ਲੈ ਕੇ ਰਿਸ਼ਤੇ ਹੋਰ ਮਜ਼ਬੂਤ ਹੋਣਗੇ। ਰਾਸ਼ਟਰਪਤੀ ਇਮੈਨੂਅਲ ਮੈਕਰੌਂ, ਰੱਖਿਆ ਮੰਤਰੀ ਫਲੋਰੈਂਸ ਪਾਰਲੇ ਤੇ ਫਰਾਂਸ ਸਰਕਾਰ ਵੱਲੋਂ ਕੀਤੀ ਮਹਿਮਾਨਨਿਵਾਜ਼ੀ ਲਈ ਧੰਨਵਾਦ।’

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਹਿਲਾ ਰਾਫਾਲ ਹਾਸਲ ਕੀਤਾ

ਮੇਰੀਨੇਕ (ਫਰਾਂਸ, 8 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਮੰਗਲਵਾਰ ਨੂੰ ਦਸਹਿਰੇ ਵਾਲੇ ਦਿਨ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੱਥੇ ਭਾਰਤੀ ਹਵਾਈ ਸੈਨਾ ਲਈ ਪਹਿਲਾ ਅਤਿ-ਅਧੁਨਿਕ ਲੜਾਕੂ ਜਹਾਜ਼ ਰਾਫਾਲ ਹਾਸਲ ਕਰ ਲਿਆ ਹੈ। ਭਾਰਤ ਨੇ ਇਸ ਤਰ੍ਹਾਂ ਦੇ 36 ਜਹਾਜ਼ ਫਰਾਂਸ ਤੋਂ ਖਰੀਦੇ ਹਨ। ਇਸ ਮੌਕੇ ਰੱਖਿਆ ਮੰਤਰੀ ਨੇ ਸ਼ਸਤਰ ਪੂਜਾ ਵੀ ਕੀਤੀ। ਰਾਫਾਲ ਦੀ ਨਿਰਮਾਤਾ ਕੰਪਨੀ ਦਾਸੋ ਦੇ ਮੁੱਖ ਟਿਕਾਣੇ ੳੱਤੇ ਰਾਫਾਲ ਹਾਸਲ ਕਰਨ ਦੀ ਅਹਿਮ ਰਸਮ ਮੌਕੇ ਫਰਾਂਸ ਦੇ ਰੱਖਿਆ ਮੰਤਰੀ ਫਲੋਰੈਂਸ ਪਾਰਲੇ ਵੀ ਸ਼ਾਮਲ ਹੋਏ।

ਭਾਰਤੀ ਹਾਈ ਕਮਿਸ਼ਨ ਵਲੋਂ ਗਲਾਸਗੋ ਵਿਖੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸਮਾਗਮ

ਲੰਡਨ, 7 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਭਾਰਤੀ ਹਾਈ ਕਮਿਸ਼ਨ ਲੰਡਨ ਵਲੋਂ ਇੰਗਲੈਂਡ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਜਾ ਰਹੇ ਵੱਖ-ਵੱਖ ਸਮਾਗਮਾਂ ਦੀ ਲੜੀ ਤਹਿਤ ਭਾਰਤ ਕੌਾਸਲੇਟ ਐਡਨਬਰਗ ਅਤੇ ਐਸੋਸੀਏਸ਼ਨ ਆਫ਼ ਇੰਡੀਅਨ ਆਰਗੇਨਾਈਜੇਸ਼ਨ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਵਿਸ਼ੇਸ਼ ਸਮਾਗਮ ਗਲਾਸਗੋ ਦੇ ਵੁੱਡਸਾਈਡ ਹਾਲ ਵਿਖੇ ਕਰਵਾਇਆ ਗਿਆ |

ਦਰਸ਼ਨ ਬੁੱਟਰ ਤੇ ਡਾ. ਜੋਗਾ ਸਿੰਘ ਬਣੇ ਕੇਂਦਰੀ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਤੇ ਸੀਨੀਅਰ ਮੀਤ ਪ੍ਰਧਾਨ

ਲੰਡਨ, 7 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਦਰਸ਼ਨ ਬੁੱਟਰ ਨੂੰ ਕੇਂਦਰੀ ਲਿਖਾਰੀ ਸਭਾ ਦੇ ਪ੍ਰਧਾਨ ਅਤੇ ਡਾ. ਜੋਗਾ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਬਣਨ 'ਤੇ ਪੰਜਾਬੀ ਵਿਕਾਸ ਮੰਚ (ਯੂ.ਕੇ.) ਵਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ | ਮੰਚ ਦੇ ਮੁੱਖ ਸਕੱਤਰ ਸ਼ਿੰਦਰ ਪਾਲ ਸਿੰਘ ਵਲੋਂ ਭੇਜੇ ਸੁਨੇਹੇ 'ਚ ਕਿਹਾ ਕਿ ਬੁੱਟਰ ਇਕ ਸਮਰੱਥ ਸ਼ਾਇਰ ਦੇ ਨਾਲ-ਨਾਲ ਮਿਲਣਸਾਰ ਅਤੇ ਉੱਦਮੀ ਹਨ | ਜਿਨ੍ਹਾਂ ਨੇ ਇੰਗਲੈਂਡ ਦੀ ਯੌਰਕ ਯੂਨੀਵਰਸਿਟੀ ਤੋਂ ਭਾਸ਼ਾ ਵਿਗਿਆਨ ਦੀ ਪੀ.ਐੱਚ.ਡੀ. ਕੀਤੀ ਹੈ |

ਕਿਆਂਪੋ ਵਿਖੇ ਸੰਤ ਹਜ਼ਾਰਾ ਸਿੰਘ ਨਿੱਕੇ ਘੁੰਮਣਾਂ ਵਾਲਿਆਂ ਦੀ ਬਰਸੀ ਸਬੰਧੀ ਸਮਾਗਮ

ਵੀਨਸ (ਇਟਲੀ), 7 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : -ਇਟਲੀ ਦੇ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਨਿਵਾਸ ਕਿਆਂਪੋ (ਵਿਚੈਂਸਾ) ਵਿਖੇ ਮਹਾਨ ਸਮਾਜ ਸੁਧਾਰਕ ਸੰਤ ਹਜ਼ਾਰਾ ਸਿੰਘ ਨਿੱਕੇ ਘੁੰਮਣਾਂ ਵਾਲਿਆਂ ਦੀ ਬਰਸੀ ਸ਼ਰਧਾ ਤੇ ਪ੍ਰੇਮ ਭਾਵਨਾ ਨਾਲ ਮਨਾਈ ਗਈ | ਸਮਾਗਮ ਦੌਰਾਨ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਪ੍ਰਸਿੱਧ ਕਥਾ ਵਾਚਕ ਭਾਈ ਜਸਪਾਲ ਸਿੰਘ ਦਮਦਮੀ ਟਕਸਾਲ ਵਾਲਿਆਂ ਦੁਆਰਾ ਸੰਤ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣਾਂ ਵਾਲਿਆਂ ਦੇ ਪੇ੍ਰਰਨਾ ਮਈ ਜੀਵਨ 

ਸਕਾਟਲੈਂਡ ਦੀ ਆਜ਼ਾਦੀ ਨੂੰ ਲੈ ਕੇ ਐਡਨਬਰਗ 'ਚ ਰੋਸ ਮਾਰਚ

ਲੰਡਨ, 7 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸਕਾਟਲੈਂਡ ਦੀ ਆਜ਼ਾਦੀ ਨੂੰ ਲੈ ਕੇ ਐਡਨਬਰਗ ਵੱਡਾ ਪ੍ਰਦਰਸ਼ਨ ਕੀਤਾ ਗਿਆ | 'ਆਲ ਅੰਡਰ ਵੰਨ ਬੈਨਰ' ਤਹਿਤ ਕੀਤੇ ਗਏ ਇਸ ਪ੍ਰਦਰਸ਼ਨ 'ਚ ਸਕਾਟਲੈਂਡ ਦੇ ਵੱਖ-ਵੱਖ ਸ਼ਹਿਰਾਂ 'ਚ ਰੋਸ ਮਾਰਚ ਕੀਤੇ ਗਏ |

ਸੈਣੀ ਕਰਨਗੇ ਕੌਰ ਬੀ ਨਾਲ ਦਰਸ਼ਕਾਂ ਦਾ ਮੰਨੋਰੰਜਨ

ਵੀਨਸ (ਇਟਲੀ), 6 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : -ਇਟਲੀ 'ਚ ਨੌਜਵਾਨਾਂ ਨੂੰ ਦਸਤਾਰ ਸਜਾਉਣ ਦੀ ਸਿਖਲਾਈ ਦੇਣ ਦੇ ਨਾਲ-ਨਾਲ ਕਲਾ ਸਹਾਰਾ ਮੰਚ ਸੰਚਾਲਨ ਦੇ ਖੇਤਰ 'ਚ ਚੌਖੀ ਪਹਿਚਾਣ ਸਾਬਤ ਕਰਨ ਵਾਲੇ ਉੱਘੇ ਨੌਜਵਾਨ ਐਾਕਰ ਮਨਦੀਪ ਸਿੰਘ ਸੈਣੀ ਹੁਣ ਪ੍ਰਸਿੱਧ ਗਾਇਕਾ ਕੌਰ ਬੀ ਨਾਲ ਇਟਲੀ 'ਚ ਦਰਸ਼ਕਾਂ ਦਾ ਮਨੋਰੰਜਨ ਕਰਨਗੇ | ਇਹ ਜਾਣਕਾਰੀ ਦਿੰਦਿਆਂ ਕੌਰ ਬੀ ਦੇ ਇਟਲੀ ਟੂਰ ਦੇ ਪ੍ਰਮੋਟਰ ਸੱਤੀ ਕੰਵਰ ਨੇ ਦੱਸਿਆ ਕਿ 19 ਅਕਤੂਬਰ ਨੂੰ ਇਟਲੀ ਦੇ ਵਿਚੈਂਸਾ ਸ਼ਹਿਰ ਨੇੜੇ ਮੌਨਤੇਕੀਓ ਮਾਜੀਓਰੇ ਵਿਖੇ ਪ੍ਰਸਿੱਧ ਥੀਏਟਰ ਸਨ ਪਾਇਤੇਰੋ ਵਿਖੇ ਕੌਰ ਬੀ ਦੇ ਸਭਿਆਚਾਰਕ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਹੈ | ਜਿਸ 'ਚ ਮਨਦੀਪ ਸਿੰਘ ਸੈਣੀ ਐਾਕਰਿੰਗ ਕਰਨਗੇ ਅਤੇ ਕੌਰ 

ਕਤਲ ਸਮੇਤ 18 ਦੋਸ਼ਾਂ ਤਹਿਤ ਭਾਰਤ ਤੋਂ ਇੰਗਲੈਂਡ ਲਿਆਂਦਾ ਦੋਸ਼ੀ ਅਦਾਲਤ 'ਚ ਪੇਸ਼

ਲੰਡਨ, 6 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : 35 ਸਾਲਾ ਅਮਨ ਵਿਆਸ ਨੂੰ ਇਕ ਔਰਤ ਦੇ ਕਤਲ ਦੇ ਮਾਮਲੇ ਸਮੇਤ 18 ਵੱਖ-ਵੱਖ ਦੋਸ਼ਾਂ ਤਹਿਤ ਭਾਰਤ ਤੋਂ ਲਿਆ ਕੇ ਇੰਗਲੈਂਡ ਅਦਾਲਤ 'ਚ ਪੇਸ਼ ਕੀਤਾ ਗਿਆ | ਵਿਆਸ 'ਤੇ ਦੋਸ਼ ਹੈ ਕਿ ਉਸ ਨੇ 2009 'ਚ ਮਿਸ਼ਲੇ ਸਾਮਾਰਾਵੀਰਾ ਨਾਮੀ ਇਕ ਔਰਤ ਨਾਲ ਜਬਰ ਜਨਾਹ ਕਰਕੇ ਉਸ ਦੀ ਕੁਈਨਜ਼ ਰੋਡ, ਵਾਲਥਾਮਸਟੋਅ ਵਿਖੇ ਕਤਲ ਕਰ ਦਿੱਤਾ ਸੀ | 35 ਸਾਲਾ ਸਾਮਾਰਾਵੀਰਾ ਦੀ ਲਾਸ਼ ਇਕ ਛੋਟੇ ਪਾਰਕ 'ਚੋਂ 30 ਮਈ 2009 ਨੂੰ ਸਵੇਰ ਮੌਕੇ ਮਿਲੀ ਸੀ 

ਕਤਲ ਸਮੇਤ 18 ਦੋਸ਼ਾਂ ਤਹਿਤ ਭਾਰਤ ਤੋਂ ਇੰਗਲੈਂਡ ਲਿਆਂਦਾ ਦੋਸ਼ੀ ਅਦਾਲਤ 'ਚ ਪੇਸ਼

ਲੰਡਨ, 6 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : 35 ਸਾਲਾ ਅਮਨ ਵਿਆਸ ਨੂੰ ਇਕ ਔਰਤ ਦੇ ਕਤਲ ਦੇ ਮਾਮਲੇ ਸਮੇਤ 18 ਵੱਖ-ਵੱਖ ਦੋਸ਼ਾਂ ਤਹਿਤ ਭਾਰਤ ਤੋਂ ਲਿਆ ਕੇ ਇੰਗਲੈਂਡ ਅਦਾਲਤ 'ਚ ਪੇਸ਼ ਕੀਤਾ ਗਿਆ | ਵਿਆਸ 'ਤੇ ਦੋਸ਼ ਹੈ ਕਿ ਉਸ ਨੇ 2009 'ਚ ਮਿਸ਼ਲੇ ਸਾਮਾਰਾਵੀਰਾ ਨਾਮੀ ਇਕ ਔਰਤ ਨਾਲ ਜਬਰ ਜਨਾਹ ਕਰਕੇ ਉਸ ਦੀ ਕੁਈਨਜ਼ ਰੋਡ, ਵਾਲਥਾਮਸਟੋਅ ਵਿਖੇ ਕਤਲ ਕਰ ਦਿੱਤਾ ਸੀ | 35 ਸਾਲਾ ਸਾਮਾਰਾਵੀਰਾ ਦੀ ਲਾਸ਼ ਇਕ ਛੋਟੇ ਪਾਰਕ 'ਚੋਂ 30 ਮਈ 2009 ਨੂੰ ਸਵੇਰ ਮੌਕੇ ਮਿਲੀ ਸੀ 

ਗੁ: ਸਿੰਘ ਸਭਾ ਕੋਰਤੇਨੋਵਾ ਤੇ ਰਾਜ ਕਰੇਗਾ ਖ਼ਾਲਸਾ ਗਰੁੱਪ ਵਲੋਂ ਖਾਲਸਾ ਏਡ ਨੂੰ 6 ਹਜ਼ਾਰ ਯੂਰੋ ਦੀ ਸਹਾਇਤਾ

ਬਰੇਸ਼ੀਆ (ਇਟਲੀ, 6 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਇਟਲੀ ਦੇ ਗੁਰਦੁਆਰਾ ਸਿੰਘ ਸਭਾ, ਕੋਰਤੇਨੋਵਾ (ਬੈਰਗਾਮੋ) ਅਤੇ ਰਾਜ ਕਰੇਗਾ ਖਾਲਸਾ ਗਰੁੱਪ, ਇਟਲੀ ਵਲੋਂ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ 6 ਹਜ਼ਾਰ ਯੂਰੋ ਦੀ ਰਕਮ ਖਾਲਸਾ ਏਡ ਨੂੰ ਭੇਜੀ ਗਈ |

ਐਨ.ਆਰ.ਆਈ. ਸਭਾ ਪੰਜਾਬ ਦੀ ਚੋਣ ਕਰਵਾਉਣ ਦੀ ਮੰਗ

ਲੰਡਨ, 5 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬਰਤਾਨੀਆ ਦੀਆਂ ਵੱਖ-ਵੱਖ ਸੰਸਥਾਵਾਂ ਦੀ ਇਕ ਸਾਂਝੀ ਮੀਟਿੰਗ ਬ੍ਰਮਿੰਘਮ ਵਿਖੇ ਹੋਈ¢ ਜਿਸ 'ਚ ਇੰਡੀਅਨ ਓਵਰਸੀਜ਼ ਕਾਂਗਰਸ 1972, ਐਨ.ਆਰ.ਆਈ. ਸਭਾ ਪੰਜਾਬ ਓਵਰਸੀਜ਼ ਤੇ ਯੂਨਾਈਟਿਡ ਫ਼ਰੰਟ ਐਾਡ ਇੰਡੀਅਨ ਆਰਗੇਨਾਈਜ਼ੇਸ਼ਨ ਯੂ.ਕੇ. ਦੇ ਮੈਂਬਰਾਂ ਨੇ ਹਿੱਸਾ ਲਿਆ | ਜਿਨ੍ਹਾਂ 'ਚ ਬਲਬੀਰ ਸਿੰਘ ਮੰਡੇਰ, ਕਰਨੈਲ ਸਿੰਘ ਚੀਮਾ, ਅਮੋਲਕ ਸਿੰਘ ਢਿੱਲੋਂ, ਜੋਗਾ ਸਿੰਘ ਢੱਡਵਾੜ, ਸੁਖਦੇਵ ਸਿੰਘ ਚਾਨੀਆਂ, ਸਰਵਣ ਸਿੰਘ, ਮਹਿੰਦਰ ਸਿੰਘ ਮੰਡੇਰ, ਭਗਵਾਨ ਦਾਸ ਬੱਧਣ, ਅਵਤਾਰ ਜੌਹਲ, ਸੋਹਣ ਸਿੰਘ ਸੰਧੂ ਆਦਿ ਸਨ¢ ਇਸ ਮੌਕੇ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਐਨ.ਆਰ.ਆਈ. ਸਭਾ ਪੰਜਾਬ ਦੀ ਚੋਣ ਜਲਦ ਤੋਂ ਜਲਦ ਹੋਣੀ ਚਾਹੀਦੀ ਹੈ

ਪਿ੍ੰਸ ਹੈਰੀ ਵਲੋਂ ਬਰਤਾਨੀਆ ਦੀਆਂ ਅਖ਼ਬਾਰਾਂ 'ਤੇ ਫ਼ੋਨ ਹੈੱਕ ਕਰਨ ਦੇ ਦੋਸ਼

ਲੰਡਨ, 5 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬਰਤਾਨੀਆ ਦੇ ਰਾਜਕੁਮਾਰ ਹੈਰੀ ਨੇ ਬਰਤਾਨੀਆ ਦੀਆਂ ਅਖ਼ਬਾਰਾਂ ਸੰਨ, ਨਿਊ ਆਫ਼ ਵਰਲਡ ਅਤੇ ਡੇਲੀ ਮਿਰਰ ਿਖ਼ਲਾਫ਼ ਫ਼ੋਨ ਹੈੱਕ ਕਰਨ ਦਾ ਦਾਅਵਾ ਕੀਤਾ ਹੈ¢ ਬਕਿੰਘਮ ਪੈਲੇਸ ਨੇ ਵੀ ਪੁਸ਼ਟੀ ਕੀਤੀ ਹੈ ਕਿ ਪਿ੍ੰਸ ਹੈਰੀ ਵਲੋਂ ਇਸ ਮਾਮਲੇ 'ਤੇ ਕੇਸ ਦਾਇਰ ਕੀਤਾ ਹੈ¢ ਜਦਕਿ ਹੈਰੀ ਦੀ ਪਤਨੀ ਮੇਗਨ ਨੇ ਵੀ ਸੰਡੇ ਮੇਲ ਿਖ਼ਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ¢ ਜਿਸ ਦਾ ਕਾਰਨ ਮੇਗਨ ਦਾ ਉਸ ਦੇ ਪਿਤਾ ਨੂੰ ਲਿਖਿਆ ਨਿੱਜੀ ਪੱਤਰ ਛਾਪਣਾ ਹੈ¢ ਸੰਨ ਅਤੇ ਨਿਊਜ਼ ਆਫ਼ ਵਰਲਡ ਦੇ ਨਿਊਜ਼ ਗਰੁੱਪ ਨਿਊਜ਼ ਪੇਪਰਜ਼ (ਐਨ.ਜੀ.ਐਨ.) ਨੇ ਵੀ ਪੁਸ਼ਟੀ ਕੀਤੀ ਹੈ ਕਿ ਡਿਊਕ ਆਫ਼ ਸੁਸੈਕਸ ਵਲੋਂ ਕੇਸ ਦਾਇਰ ਕੀਤਾ ਗਿਆ ਹੈ 

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0084698492
Copyright © 2019, Panjabi Times. All rights reserved. Website Designed by Mozart Infotech