ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਮਨੌਰੰਜਨ

ਲੇਡੀ ਦਬੰਗ’ ਨੇ ਸਰਕਾਈ ‘ਮਿਸਟਰ ਖਿਲਾੜੀ’ ਦੀ ਕੁਰਸੀ

August 12, 2019 04:17 PM

ਮੁੰਬਈ,11 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਬੌਲੀਵੁੱਡ ਵਿੱਚ ‘ਖਿਲਾੜੀ’ ਵਜੋਂ ਜਾਣੇ ਜਾਂਦੇ ਅਦਾਕਾਰ ਅਕਸ਼ੈ ਕੁਮਾਰ ਨੂੰ ‘ਦਬੰਗ’ ਅਦਾਕਾਰਾ ਸੋਨਾਕਸ਼ੀ ਸਿਨਹਾ ਦੇ ਇਸ਼ਾਰੇ ’ਤੇ ਆਪਣੀ ਕੁਰਸੀ ਖਿਸਕਾ ਕੇ ਪਿੱਛੇ ਕਰਨੀ ਪਈ। ਇਹ ਵਾਕਿਆ ਫ਼ਿਲਮ ‘ਮਿਸ਼ਨ ਮੰਗਲ’ ਦੀ ਪ੍ਰਮੋਸ਼ਨ ਲਈ ਬੁਲਾਈ ਪ੍ਰੈੱਸ ਮਿਲਣੀ ਦੌਰਾਨ ਉਦੋਂ ਪੇਸ਼ ਆਇਆ ਜਦ ਸੋਨਾਕਸ਼ੀ ਨੇ ਅਕਸ਼ੈ ਕੁਮਾਰ ਨੂੰ ਆਪਣੀ ਕੁਰਸੀ ਦੂਰ ਕਰਨ ਲਈ ਕਿਹਾ। ਸੋਨਾਕਸ਼ੀ ਨੇ ਇਹ ਪਲ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਸਾਂਝਾ ਕੀਤਾ ਹੈ।
ਵੀਡੀਓ ਵਿੱਚ ਸੋਨਾਕਸ਼ੀ ਦੇ ਨਾਲ ਬੈਠੇ ਹੋਏ ਅਕਸ਼ੈ ਕੁਮਾਰ ਪੱਤਰਕਾਰਾਂ ਨਾਲ ‘ਮਿਸ਼ਨ ਮੰਗਲ’ ਬਾਰੇ ਗੱਲਬਾਤ ਕਰਦੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਉਹ ਆਪਣੀ ਕੁਰਸੀ ਨੂੰ ਥੋੜ੍ਹਾ ਪਿੱਛੇ ਖਿਸਕਾਉਂਦੇ ਨਜ਼ਰ ਆਉਂਦੇ ਹਨ। ਇਹ ਸਭ ਉਦੋਂ ਹੋਇਆ ਜਦੋਂ ਸੋਨਾਕਸ਼ੀ ਨੇ ਅਕਸ਼ੈ ਦੀ ਛਾਤੀ ’ਤੇ ਹੌਲੀ ਜਿਹੀ ਹੱਥ ਮਾਰ ਕੇ ਕੁਰਸੀ ਪਿੱਛੇ ਕਰਨ ਲਈ ਇਸ਼ਾਰਾ ਕੀਤਾ। ਇਸ ’ਤੇ ਸਾਰੇ ਜਣੇ ਦੰਗ ਰਹਿ ਗਏ। ਇਸ ’ਤੇ ਸੋਨਾਕਸ਼ੀ ਨੇ ਕਿਹਾ ਜੇ ਲੋਕ ਉਸ ਨੂੰ ਖ਼ਿਝਾਉਂਦੇ ਹਨ ਤਾਂ ਉਹ ਇਸ ਤਰ੍ਹਾਂ ਹੀ ਕਰਦੀ ਹੈ।
ਸੋਨਾਕਸ਼ੀ ਵੱਲੋਂ ਸ਼ੇਅਰ ਕੀਤੀ ਅਗਲੀ ਵੀਡੀਓ ਵਿੱਚ ਉਸ ਦੀ ਸਹਾਇਕ ਅਦਾਕਾਰਾ ਤਾਪਸੀ ਪੰਨੂ ਨੇ ਇਸ ਨੂੰ ‘ਸ਼ਰਾਰਤ’ ਦੱਸਿਆ ਹੈ। ਤਾਪਸੀ ਨੇ ਕਿਹਾ ਕਿ ਇਹ ਯੋਜਨਾ ਅਕਸ਼ੈ ਨੇ ਬਣਾਈ ਸੀ। ਉਸ ਨੇ ਹੀ ਸੋਨਾਕਸ਼ੀ ਨੂੰ ਇਹ ਕਰਨ ਲਈ ਆਖਿਆ ਸੀ। ਸੋਨਾਕਸ਼ੀ ਨੇ ਇਸ ਨੂੰ ਹਾਸੇ ’ਚ ਲੈਂਦਿਆਂ ਕਿਹਾ ਲਿਖਿਆ, ‘‘ਤੁਹਾਨੂੰ ਉਨ੍ਹਾਂ ਦੇ ਚਿਹਰੇ ਵੇਖਣੇ ਚਾਹੀਦੇ ਸਨ। ਜ਼ਿਕਰਯੋਗ ਹੈ ਕਿ ਫ਼ਿਲਮ ‘ਮਿਸ਼ਨ ਮੰਗਲ’ 15 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। 

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਮਨੌਰੰਜਨ ਵਿੱਚ ਹੋਰ
ਬਿਹਤਰ ਬਣਨ ਦੀ ਕੋਸ਼ਿਸ਼ ਕਰ ਰਿਹਾ ਹਾਂ : ਅਰਜੁਨ ਕਪੂਰ

ਮੁੰਬਈ,18 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਅਦਾਕਾਰ ਅਰਜੁਨ ਕਪੂਰ ਨੇ ਕਿਹਾ ਹੈ ਕਿ ਉਹ ਬਿਹਤਰੀਨ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਉਸ ਦੀ ਸਵਰਗੀ ਮਾਂ ਮੋਨਾ ਸ਼ੋਰੀ ਉਸ ਨੂੰ ਬਣਾਉਣਾ ਲੋਚਦੀ ਸੀ। ਅਦਾਕਾਰਾ ਦਿਵਿਆ ਦੱਤਾ ਨੇ ਟਵੀਟ ਕਰਕੇ ਅਰਜੁਨ ਵੱਲੋਂ ਦਿੱਤੇ ਗਏ ਇੰਟਰਵਿਊ ਦੀ ਸ਼ਲਾਘਾ ਕੀਤੀ ਹੈ। ਉਸ ਨੇ ਲਿਖਿਆ ਕਿ ਸਮਝਦਾਰੀ ਅਤੇ ਸੰਵੇਦਨਸ਼ੀਲਤਾ ਨਾਲ ਜੋ ਗੱਲ ਕੀਤੀ ਹੈ ਉਸ ਨਾਲ ਅਰਜੁਨ ਹੋਰ ਪ੍ਰੌੜ੍ਹ ਨਜ਼ਰ ਆਉਂਦਾ ਹੈ।

ਰਿਤਿਕ ਲਈ ‘ਸਭ ਤੋਂ ਖ਼ੂਬਸੂਰਤ ਇਨਸਾਨ’ ਦਾ ਖ਼ਿਤਾਬ ਕੋਈ ਪ੍ਰਾਪਤੀ ਨਹੀਂ

ਮੁੰਬਈ,18 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਅਦਾਕਾਰ ਰਿਤਿਕ ਰੌਸ਼ਨ ਨੂੰ ਦਿਖ ਵਜੋਂ 10 ’ਚੋਂ 10 ਨੰਬਰ ਮਿਲਦੇ ਹਨ ਤੇ ਅਮਰੀਕੀ ਏਜੰਸੀ ਨੇ ਵੀ ਇਸ ਦਾ ਨੋਟਿਸ ਲਿਆ ਹੈ। ਏਜੰਸੀ ਨੇ ‘ਕਾਬਿਲ’ ਅਦਾਕਾਰ ਨੂੰ ‘ਮੋਸਟ ਹੈਂਡਸਮ ਮੈਨ ਇਨ ਦਿ ਵਰਲਡ’ ਦਾ 

ਇਕ-ਦੂਜੇ ਖ਼ਿਲਾਫ਼ ਨਹੀਂ ਵਿਗਿਆਨ ਅਤੇ ਧਰਮ: ਵਿਦਿਆ ਬਾਲਨ

ਮੁੰਬਈ,18 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਨਵੀਂ ਫਿਲਮ ‘ਮਿਸ਼ਨ ਮੰਗਲ’ ’ਚ ਰੱਬ ਤੋਂ ਡਰਨ ਵਾਲੀ ਇਸਰੋ ਵਿਗਿਆਨੀ ਦਾ ਕਿਰਦਾਰ ਨਿਭਾ ਰਹੀ ਵਿਦਿਆ ਬਾਲਨ ਨੇ ਕਿਹਾ ਹੈ ਕਿ ਧਰਮ ਅਤੇ ਵਿਗਿਆਨ ਇਕ-ਦੂਜੇ ਖ਼ਿਲਾਫ਼ ਨਹੀਂ ਹਨ ਸਗੋਂ ਉਹ ਇਕੱਠਿਆਂ ਵਿਚਰ ਸਕਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਕ ਇਨਸਾਨ ਦੀ ਬਹੁਪੱਖੀ ਪਛਾਣ ਹੋ ਸਕਦੀ ਹੈ ਪਰ ਮੁਸ਼ਕਲ ਤਾਂ ਆਉਂਦੀ ਹੈ ਜਦੋਂ ਧਰਮ ਦੀ ਵਿਆਖਿਆ ਅੱਜ ਵਾਂਗ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਹ ਅਜਿਹੇ ਕਈ ਵਿਅਕਤੀਆਂ ਨੂੰ ਜਾਣਦੀ ਹੈ ਜੋ ਆਪਣੇ ਆਪ ਨੂੰ ਧਾਰਮਿਕ ਆਖਣ ’ਚ ਸ਼ਰਮ ਮਹਿਸੂਸ ਕਰਦੇ ਹਨ ਅਤੇ ਉਨ੍ਹਾਂ ’ਚ ਉਹ ਖੁਦ ਵੀ ਸ਼ਾਮਲ ਹੈ। ‘ਮੈਂ ਹਮੇਸ਼ਾ ਆਪਣੇ ਆਪ ਨੂੰ ਅਧਿਆਤਮਕ ਮੰਨਦੀ ਹਾਂ।’ 

ਉਦੈਪੁਰ ’ਚ ਵਹੀਦਾ ਨੇ ‘ਗਾਈਡ’ ਦੇ ਦਿਨ ਯਾਦ ਕੀਤੇ

ਉਦੈਪੁਰ,18 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਫ਼ਿਲਮ ‘ਗਾਈਡ’ ਰਿਲੀਜ਼ ਹੋਣ ਤੋਂ ਕਰੀਬ 50 ਸਾਲ ਬਾਅਦ ਝੀਲਾਂ ਦੇ ਸ਼ਹਿਰ ਉਦੈਪੁਰ, ਜਿੱਥੇ ਇਸ ਫਿਲਮ ਨੂੰ ਫਿਲਮਾਇਆ ਗਿਆ ਸੀ, ਆਈ ਬਜ਼ੁਰਗ ਅਦਾਕਾਰਾ ਵਹੀਦਾ ਰਹਿਮਾਨ ਨੇ ਪੁਰਾਣੇ ਦਿਨਾਂ ਨੂੰ ਯਾਦ ਕੀਤਾ। ਰਹਿਮਾਨ (81) ਸ਼ਹਿਰ ’ਚ ਆਪਣੀ ਆਉਣ ਵਾਲੀ ਫ਼ਿਲਮ ‘ਡੈਜ਼ਰਟ ਡੌਲਫ਼ਿਨ’ ਦੀ ਸ਼ੂਟਿੰਗ ਕਰ ਰਹੀ ਹੈ। ਇਸ ਫ਼ਿਲਮ ਨੂੰ ਲਾਸ ਏਂਜਲਸ ਦੀ ਰਹਿਣ ਵਾਲੀ ਫ਼ਿਲਮਸਾਜ਼ ਮੰਜਰੀ ਮਕੀਜਾਨੀ ਨਿਰਦੇਸ਼ਿਤ ਕਰ ਰਹੀ ਹੈ।

ਕਬੱਡੀ ਖੇਡਣ ਲਈ ਜ਼ੋਰ ਦੀ ਲੋੜ: ਅਕਸ਼ੈ

ਮੁੰਬਈ,11 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਕਬੱਡੀ ਖੇਡਣ ਲਈ ਬਹੁਤ ਜ਼ਿਆਦਾ ਜ਼ੋਰ ਅਤੇ ਫੁਰਤੀ ਦੀ ਲੋੜ ਹੁੰਦੀ ਹੈ। ਇਹ ਗੱਲ ਬੌਲੀਵੁੱਡ ਅਦਾਕਾਰ ਅਤੇ ਖੇਡ ਪ੍ਰਮੋਟਰ ਅਕਸ਼ੈ ਕੁਮਾਰ ਨੇ ਇੱਥੇ ਪ੍ਰੋ-ਕਬੱਡੀ ਲੀਗ ਦੀ ਅਹਿਮਦਾਬਾਦ ਲੜੀ ਦੇ ਉਦਘਾਟਨੀ ਮੈਚ ਸਬੰਧੀ ਸਮਾਗਮ ਦੌਰਾਨ ਮਹਿਮਾਨ ਕੁਮੈਂਟੇਟਰ ਵਜੋਂ ਬੋਲਦਿਆਂ ਕਹੀ। ਉਹ ਇੱਥੇ ਆਪਣੀ ਫਿਲਮ ‘ਮਿਸ਼ਨ ਮੰਗਲ’ ਦੇ ਪ੍ਰਚਾਰ ਲਈ ਪੁਹੰਚੇ ਸਨ।

ਗੁਰਿੰਦਰ ਚੱਢਾ ਦੀ ਨਵੀਂ ਫਿਲਮ ਬੁੱਧਵਾਰ ਨੂੰ ਭਾਰਤ ਵਿੱਚ ਰਿਲੀਜ਼ ਹੋਵੇਗੀ

ਲੰਡਨ,11 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਬ੍ਰਿਟਿਸ਼ ਭਾਰਤੀ ਫਿਲਮਸਾਜ਼ ਗੁਰਿੰਦਰ ਚੱਢਾ ਦੀ ਨਵੀਂ ਫਿਲਮ ‘ਬਲਾਈਂਡਿਡ ਬਾਇ ਦਿ ਲਾਈਟ’ ਆਉਂਦੇ ਬੁੱਧਵਾਰ ਨੂੰ ਪੂਰੇ ਭਾਰਤ ’ਚ ਰਿਲੀਜ਼ ਹੋਵੇਗੀ। ਫਿਲਮ ਦਾ ਪ੍ਰਦਰਸ਼ਨ ਸਭ ਤੋਂ ਪਹਿਲਾਂ ਸਨਡਾਂਸ ਫਿਲਮ ਮੇਲੇ ’ਚ ਕੀਤਾ ਗਿਆ ਸੀ। ਫਿਲਮ ਨੂੰ ਇੰਗਲੈਂਡ ਅਤੇ ਅਮਰੀਕਾ ’ਚ ਸਲਾਹਿਆ ਗਿਆ ਹੈ। ਫਿਲਮ ਬ੍ਰਿਟਿਸ਼ ਪਾਕਿਸਤਾਨੀ ਨੌਜਵਾਨ ਜਾਵੇਦ ਦੀ ਕਹਾਣੀ ਹੈ ਜੋ ਮਸ਼ਹੂਰ ਅਮਰੀਕੀ ਗਾਇਕ ਅਤੇ 

ਕ੍ਰਿਤੀ ਸੈਨਨ ਨੂੰ ਅਰਜੁਨ ਪਟਿਆਲਾ ਤੋਂ ਵੱਡੀਆਂ ਆਸਾਂ

ਮੁੰਬਈ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਕ੍ਰਿਤੀ ਸੈਨਨ ਬੌਲੀਵੁੱਡ ਦੀਆਂ ਸੰਘਰਸ਼ਸ਼ੀਲ ਅਭਿਨੇਤਰੀਆਂ ਵਿੱਚ ਜ਼ਿਕਰਯੋਗ ਨਾਂਅ ਹੈ। ਕ੍ਰਿਤੀ ਦਾ ਮੰਨਣਾ ਹੈ ਕਿ ਅਦਾਕਾਰੀ ਬੇਹੱਦ ਪੇਚੀਦਾ ਕਿੱਤਾ ਹੈ। ਅਸਲੀ ਜ਼ਿੰਦਗੀ ਨੂੰ ਪਾਸੇ ਛੱਡ ਕੇ ਫਿਲਮੀ ਪਰਦੇ ਉੱਤੇ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ। ਕ੍ਰਿਤੀ ਨੂੰ ਆਪਣੀ ਨਵੀਂ ਫਿਲਮ ‘ਅਰਜੁਨ ਪਟਿਆਲਾ’ ਤੋਂ ਕਾਫੀ ਆਸਾਂ ਹਨ। ਉਸ ਨੇ ਕਿਹਾ ਕਿ ਇੱਕ ਪਰਫਾਰਮਰ ਵਜੋਂ ਉਸ ਨੇ ਅਸਲ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕੀਤਾ ਹੈ ਪਰ

ਮੈਂ ਹਮੇਸ਼ਾ ‘ਆਰਟੀਕਲ-15’ ਵਰਗੀ ਫਿਲਮ ਕਰਨਾ ਚਾਹੁੰਦਾ ਸੀ: ਆਯੂਸ਼ਮਾਨ

ਮੁੰਬਈ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਬੌਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਨਾ ਦਾ ਮੰਨਣਾ ਹੈ ਕਿ ਉਸ ਦੀਆਂ ਇਕ ਤੋਂ ਬਾਅਦ ਇਕ ਹਿੱਟ ਰਹੀਆਂ ਫ਼ਿਲਮਾਂ ‘ਅੰਧਾਧੁਨ’ ਅਤੇ ‘ਬਧਾਈ ਹੋ’ ਨੇ ਉਸ ਅੰਦਰ ‘ਆਰਟੀਕਲ-15’ ਔਖੀ ਫਿਲਮ ਕਰਨ ਦੀ ਹਿੰਮਤ ਪੈਦਾ ਕੀਤੀ ਹੈ। ‘ਮੁਲਕ’ ਫਿਲਮ ਬਣਾਉਣ ਵਾਲੇ ਅਨੁਭਵ ਸਿਨਹਾ ਵੱਲੋਂ ਨਿਰਦੇਸ਼ਿਤ ਇਹ ਫਿਲਮ ਜਾਤ-ਪਾਤ ਦੇ ਸੰਵੇਦਨਸ਼ੀਲ ਮੁੱਦੇ ’ਤੇ ਆਧਾਰਿਤ ਹੈ। ਆਯੂਸ਼ਮਾਨ ਨੇ ਕਿਹਾ ਕਿ

ਖੁਦ ਨੂੰ ਦੁਹਰਾਉਣਾ ਨਹੀਂ ਚਾਹੁੰਦੀ : ਸਿਆਨੀ ਗੁਪਤਾ

ਮੁੰਬਈ ,11 ਜੂਨ (ਪੰਜਾਬੀ ਟਾਈਮਜ਼ ਬਿਊਰੋ ) :  ‘ਤਾਸ਼ੇਰ ਦੇਸ਼' ਵਰਗੀ ਐਵਾਰਡ ਜੇਤੂ ਬੰਗਾਲੀ ਫਿਲਮ ਤੋਂ ਐਕਟਿੰਗ ਕਰੀਅਰ ਸ਼ੁਰੂ ਕਰ ਚੁੱਕੀ ਸਿਆਨੀ ਗੁਪਤਾ ਦੀ ਬਾਲੀਵੁੱਡ ਵਿੱਚ ਪਛਾਣ ਫਿਲਮ ‘ਮਾਰਗ੍ਰਿਟਾ : ਵਿਦ ਏ ਸਟ੍ਰਾਅ’ ਵਿੱਚ ਖਾਨੁਮ ਨਾਂਅ ਦਾ ਗੇ ਕਿਰਦਾਰ ਨਿਭਾਉਣ ਤੋਂ ਬਾਅਦ ਬਣੀ। ਉਸ ਪਿੱਛੋਂ ਉਹ ‘ਫੈਨ', ‘ਜੌਲੀ ਐੱਲ ਐੱਲ ਬੀ 2’, ‘ਪਾਰਚਡ’, ‘ਬਾਰ ਬਾਰ ਦੇਖੋ’, ‘ਜੱਗਾ ਜਾਸੂਸ’, ‘ਫੁਕਰੇ ਰਿਟਰਨਸ’ ਤੋਂ ਇਲਾਵਾ ਦੋ ਕੌਮਾਂਤਰੀ ਫਿਲਮਾਂ ‘ਦਿ ਹੰਗਰੀ’ ਅਤੇ ਡਾਰਕਨੈਸ ਵਿਜ਼ੀਬਲ’ ਵਿੱਚ ਨਜ਼ਰ ਆ ਚੁੱਕੀ ਹੈ। ਫਿਰ ਉਹ ਵੈੱਬ ਸੀਰੀਜ਼ ‘ਇਨਸਾਈਡ ਐੱਜ’ ਵਿੱਚ ਨਜ਼ਰ ਆਈ ਤਾਂ ਅੱਜ ਵੀ ਉਸ ਦੇ ਹੱਥ 'ਚ ਕੁਝ ਫਿਲਮਾਂ ਹਨ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :

ਪਿਆਰ ਲਈ ਸਮਾਂ ਕਿੱਥੇ ਹੈ : ਭੂਮੀ ਪੇਡਨੇਕਰ

ਮੁੰਬਈ ,11 ਜੂਨ (ਪੰਜਾਬੀ ਟਾਈਮਜ਼ ਬਿਊਰੋ ) :  ਭੂਮੀ ਪੇਡਨੇਕਰ ਨੇ ਆਯੁਸ਼ਮਾਨ ਖੁਰਾਣਾ ਦੇ ਆਪੋਜ਼ਿਟ ਫਿਲਮ ‘ਦਮ ਲਗਾ ਕੇ ਹਈਸ਼ਾ’ ਨਾਲ ਆਪਣਾ ਅਭਿਨੈ ਕਰੀਅਰ ਸ਼ੁਰੂ ਕੀਤਾ ਸੀ। ਉਸ ਤੋਂ ਬਾਅਦ ‘ਟਾਇਲਟ-ਏਕ ਪ੍ਰੇਮ ਕਥਾ’, ‘ਸ਼ੁਭ ਮੰਗਲ ਸਾਵਧਾਨ’, ‘ਸੋਨ ਚਿਰੱਈਆ’ ਅਤੇ ਵੈੱਬ ਸੀਰੀਜ਼ ‘ਲਸਟ ਸਟੋਰੀਜ਼’ ਵਿੱਚ ਨਜ਼ਰ ਆਈ ਸੀ। ਇਨ੍ਹਾਂ ਸਾਰਿਆਂ 'ਚ ਉਸ ਦੇ ਕੰਮ ਦੀ ਕਾਫੀ ਤਾਰੀਫ ਹੋਈ ਸੀ। ਅੱਜ ਉਸ ਨੂੰ ਇੱਕ ਸਮਰੱਥ ਅਭਿਨੇਤਰੀ ਵਜੋਂ ਦੇਖਿਆ ਜਾਂਦਾ ਹੈ। ਮੌਜੂਦਾ ਸਮੇਂ ਵਿੱਚ ਉਸ ਕੋਲ ਕਈ ਫਿਲਮਾਂ ਹਨ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼ :

ਆਪਣੇ ਫੈਸਲੇ ਖੁਦ ਲੈਂਦੀ ਹਾਂ : ਹੁਮਾ ਕੁਰੈਸ਼ੀ

ਮੁੰਬਈ ,11 ਜੂਨ (ਪੰਜਾਬੀ ਟਾਈਮਜ਼ ਬਿਊਰੋ ) :  ਹੁਮਾ ਕੁਰੈਸ਼ੀ ਪਹਿਲੀ ਵਾਰ ਅਨੁਰਾਗ ਕਸ਼ਯਪ ਦੀ ਫਿਲਮ ‘ਗੈਂਗਸ ਆਫ ਵਾਸੇਪੁਰ ਪਾਰਟ-2’ ਨਾਲ ਚਰਚਾ 'ਚ ਆਈ ਸੀ। ਇਸ ਤੋਂ ਬਾਅਦ ਹੁਮਾ ਨੇ ‘ਏਕ ਥੀ ਡਾਇਨਾ’, ‘ਲਵ ਸ਼ਵ ਤੇ ਚਿਕਨ ਖੁਰਾਨਾ’, ‘ਬਦਲਾਪੁਰ’ ਅਤੇ ‘ਜੌਲੀ ਐੱਲ ਐੱਲ ਬੀ-2’ ਵਰਗੀਆਂ ਕਈ ਹਿੱਟ ਫਿਲਮਾਂ ਦਿੱਤੀਆਂ। ਇਨ੍ਹੀਂ ਦਿਨੀਂ ਹੁਮਾ ਆਪਣੇ ਕਰੀਅਰ ਦੇ ਸਭ ਤੋਂ ਚੰਗੇ ਦੌਰ 'ਚੋਂ ਲੰਘ ਰਹੀ ਹੈ। ਪਿਛਲੇ ਦਿਨੀਂ ਉਸ ਨੇ ਅਕਸ਼ੈ ਕੁਮਾਰ ਨਾਲ ‘ਜੌਲੀ ਐੱਲ ਐੱਲ ਬੀ-2’ ਵਿੱਚ ਕੰਮ ਕੀਤਾ ਸੀ, ਜੋ ਜ਼ਬਰਦਸਤ ਹਿਟ ਰਹੀ। ਪੇਸ਼ ਹਨ, ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਫਿਲਹਾਲ ਕਿਹੜੇ ਪ੍ਰੋਜੈਕਟਾਂ 'ਤੇ ਕੰਮ ਕਰ ਰਹੇ ਹੋ?
- ਟੀ ਵੀ ਸੀਰੀਜ਼ ‘ਲੀਲਾ’ ਵਿੱਚ ਕੰਮ ਕਰ ਰਹੀ ਹਾਂ, ਪਰ ਨਾਲ ਮੈਨੂੰ ਇੱਕ ਕੌਮਾਂਤਰੀ ਪ੍ਰੋਜੈਕਟ ਵੀ ਮਿਲਿਆ ਹੈ। ਇਹ ਅਮਰੀਕੀ ਨਿਰਮਾਤਾ ਜੈਕ ਸਨਾਈਡਰ ਦੀ ਫਿਲਮ ‘ਆਰਮੀ ਆਫ ਦਿ ਡੈਡ' ਹੈ, ਜਿਸ ਬਾਰੇ ਮੈਂ ਬਹੁਤ ਉਤਸ਼ਾਹਤ ਹਾਂ।

ਹੁਮਾ ਅਤੇ ਦੀਪਾ ਨੇ ਨੈੱਟਫਲਿਕਸ ਲਈ ‘ਲੀਲਾ’ ਬਣਾਈ

ਮੁੰਬਈ,10 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰਾ ਹੁਮਾ ਕੁਰੈਸ਼ੀ ਅਤੇ ਫਿਲਮਸਾਜ਼ ਦੀਪਾ ਮਹਿਤਾ ਨੇ ਨੈੱਟਫਲਿਕਸ ਲਈ ਫਿਲਮ ‘ਲੀਲਾ’ ਕੀਤੀ ਹੈ। ਇਸ ’ਚ ਮਾਂ ਸ਼ਾਲਿਨੀ (ਹੁਮਾ) ਗੁਆਚੀ ਹੋਈ ਧੀ ਲੀਲਾ ਦੀ ਭਾਲ ’ਚ ਜੁਟੀ ਹੋਈ ਹੈ। ਧੀ ਦੀ ਭਾਲ ਦੌਰਾਨ ਸ਼ਾਲਿਨੀ ਨੂੰ ਕਈ ਔਖਿਆਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਫਿਲਮ ਪ੍ਰਯਾਗ ਅਕਬਰ ਦੀ ਕਿਤਾਬ ‘ਲੀਲਾ’ ’ਤੇ ਆਧਾਰਿਤ ਹੈ। ਫਿਲਮ ’ਚ ਸਮਾਜਿਕ-ਸਿਆਸੀ-ਧਾਰਮਿਕ, ਵਾਤਾਵਰਨ ਦੇ ਸੰਕਟ, ਜਾਤ ਅਤੇ ਵਰਗਾਂ ਦੀ ਵੰਡ ਬਾਰੇ ਉਚੇਚੇ ਤੌਰ ’ਤੇ ਪੇਸ਼ ਕੀਤਾ ਗਿਆ ਹੈ। ਦੀਪਾ ਨੇ ਖ਼ਬਰ ਏਜੰਸੀ ਨੂੰ ਕਿਹਾ ਕਿ ਕਲਾ

ਬੌਲੀਵੁੱਡ ਵਿੱਚ ਓਪਰੀ ਹਾਂ: ਤਾਪਸੀ

ਮੁੰਬਈ,10 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਦੱਖਣੀ ਭਾਰਤ ਦੀਆਂ ਫਿਲਮਾਂ ਰਾਹੀਂ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਤਾਪਸੀ ਪੰਨੂ ਨੇ ਸਖਤ ਮਿਹਨਤ ਨਾਲ ਬੌਲੀਵੁੱਡ ’ਚ ਮੁਕਾਮ ਹਾਸਲ ਕੀਤਾ ਹੈ। ਉਸ ਦਾ ਮੰਨਣਾ ਹੈ ਕਿ ਉਹ ਬੌਲੀਵੁੱਡ ’ਚ ਓਪਰੀ ਹੈ ਤੇ ਇਹੀ ਉਸ ਦੀ ਤਾਕਤ ਹੈ।

ਭਾਰਤ ਦੇ ਨਾਂ ’ਤੇ ਧੀ ਦਾ ਨਾਂ ‘ਇੰਡੀਆ’ ਰੱਖਿਆ: ਹੈਮਸਵਰਥ

ਬਾਲੀ,10 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਆਪਣੀ ਧੀ ਦਾ ਨਾਂ ‘ਇੰਡੀਆ’ ਰੱਖਣ ਵਾਲੇ ਹੌਲੀਵੁੱਡ ਅਦਾਕਾਰ ਕ੍ਰਿਸ ਹੈਮਸਵਰਥ ਦਾ ਕਹਿਣਾ ਹੈ ਕਿ ਭਾਰਤ ਦੀ ਉਸ ਦੇ ਮਨ ’ਚ ਵਿਸ਼ੇਸ਼ ਥਾਂ ਹੈ ਅਤੇ ਭਾਰਤ ਅੰਦਰ ਸ਼ੂਟਿੰਗ ਕਰਨਾ ਉਸ ਲਈ ਬਹੁਤ ਵਿਲੱਖਣ ਤਜਰਬਾ ਹੁੰਦਾ ਹੈ। ਉਸ ਨੇ ਕਿਹਾ ਕਿ ਭਾਰਤ ’ਚ ਸ਼ੂਟਿੰਗ ਦੌਰਾਨ ਉਹ ਆਪਣੇ ਆਪ ਨੂੰ ‘ਰੌਕ ਸਟਾਰ’ ਵਾਂਗ ਮਹਿਸੂਸ ਕਰਦਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਹੈਮਸਵਰਥ ਨੇ ਅਹਿਮਦਾਬਾਦ ਤੇ ਮੁੰਬਈ ’ਚ ਨੈਟਫਲਿਕਸ ਲਈ ਪ੍ਰਾਜੈਕਟ ‘ਢਾਕਾ’ ਦੀ ਸ਼ੂਟਿੰਗ ਕੀਤੀ ਸੀ।

ਸ਼ਾਹਰੁਖ਼ ਦੀ ਨਿਮਰਤਾ ਤੋਂ ਪ੍ਰਸ਼ੰਸਕ ਬਾਗ਼ੋਬਾਗ

ਮੁੰਬਈ, 4 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਸੁਪਰਸਟਾਰ ਸ਼ਾਹਰੁਖ਼ ਖ਼ਾਨ ਨੇ ਨਿਮਰਤਾ ਦਾ ਸਬੂਤ ਦਿੰਦਿਆਂ ਆਪਣੇ ਹੇਅਰ ਸਟਾਈਲਿਸਟ ਦੀ ਭੈਣ ਦੇ ਵਿਆਹ ਸਮਾਗਮ ਵਿਚ ਸ਼ਿਰਕਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਅਦਾਕਾਰ ਦੀ ਰੱਜ ਕੇ ਸ਼ਲਾਘਾ ਕੀਤੀ। 

ਸਵੈਮਾਣ ’ਚ ਵਾਧੇ ਲਈ ਕਾਰ ਰੱਖਣਾ ਜ਼ਰੂਰੀ ਨਹੀਂ ਲੱਗਦਾ: ਸ਼ੇਖਰ ਕਪੂਰ

ਮੁੰਬਈ, 4 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਮੰਨੇ-ਪ੍ਰਮੰਨੇ ਫ਼ਿਲਮਸਾਜ਼ ਸ਼ੇਖਰ ਕਪੂਰ ਨੇ ਮੁੰਬਈ ’ਚ ਕਾਰ ਰੱਖਣ ਦੀ ਲੋੜ ’ਤੇ ਜ਼ੋਰ ਦਿੱਤੇ ਜਾਣ ਨੂੰ ਨਾਸਮਝੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਵੈਮਾਣ ਵਿਚ ਵਾਧਾ ਕਰਨ ਲਈ ਉਨ੍ਹਾਂ ਨੂੰ ਅਜਿਹਾ ਕਰਨ ਦੀ ਕੋਈ ਜ਼ਰੂਰਤ ਨਹੀਂ ਲੱਗਦੀ। ਦਰਅਸਲ ਟਵਿੱਟਰ ’ਤੇ ਇਕ ਯੂਜ਼ਰ ਨੇ ਕਪੂਰ ਨੂੰ ਲਿਖਿਆ ਕਿ ਉਸ ਨੇ ਜਦ ਕਪੂਰ ਜਿਹੀ ਹਸਤੀ ਨੂੰ ਅਜੇ ਵੀ ਰਿਕਸ਼ਾ ਲੈਂਦਿਆਂ ਦੇਖਿਆ ਤਾਂ ਬੜਾ ਅਜੀਬ ਲੱਗਾ। ਇਸ ’ਤੇ ਸ਼ੇਖਰ ਨੇ ਟਿੱਪਣੀ ਕੀਤੀ ਕਿ ਉਨ੍ਹਾਂ ਕੋਲ ਕਾਰ ਨਹੀਂ ਹੈ।

ਦਿਨੇਸ਼ ਵਿਜਨ ਦੀ ਨਵੀਂ ਫਿਲਮ ਪ੍ਰੇਮ ਕਥਾ ’ਤੇ ਆਧਾਰਿਤ ਹੋਵੇਗੀ

ਮੁੰਬਈ ,16 ਮਈ (ਪੰਜਾਬੀ ਟਾਈਮਜ਼ ਬਿਊਰੋ ) : ਫਿਲਮਸਾਜ਼ ਦਿਨੇਸ਼ ਵਿਜਨ ਦੀ ਨਵੀਂ ਫਿਲਮ ਪ੍ਰੇਮ ਕਥਾ ’ਤੇ ਆਧਾਰਿਤ ਹੋਵੇਗੀ। ਫਿਲਮ ’ਚ ਡਾਇਨਾ ਪੈਂਟੀ, ਰਾਧਿਕਾ ਆਪਟੇ, ਸਨੀ ਕੌਸ਼ਲ ਅਤੇ ਮੋਹਿਤ ਰੈਣਾ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। ਫਿਲਮ ਦੀ ਸ਼ੂਟਿੰਗ ਪੰਜਾਬ, ਪੈਰਿਸ ਅਤੇ ਲੰਡਨ ’ਚ ਕੀਤੀ ਜਾਵੇਗੀ। ‘ਹਿੰਦੀ ਮੀਡੀਅਮ’, ‘ਸਤ੍ਰੀ’ ਅਤੇ ‘ਲੁੱਕਾ ਛੁਪੀ’ ਜਿਹੀਆਂ ਫਿਲਮਾਂ ਬਣਾ ਚੁੱਕੇ ਵਿਜਨ ਦੀ ਆਉਣ ਵਾਲੀ ਫਿਲਮ ਦਾ ਨਾਮ ‘ਸ਼ਿੱਦਤ: ਜਰਨੀ ਬਿਓਂਡ ਲਵ’ ਹੋਵੇਗਾ।

ਕਾਨ ਫਿਲਮ ਮੇਲੇ ’ਚ ਭਾਰਤ ਨੂੰ ਹੋਰ ਰਚਨਾਤਮਕ ਹਾਜ਼ਰੀ ਲਵਾਉਣ ਦੀ ਲੋੜ: ਪ੍ਰਸੂਨ ਜੋਸ਼ੀ

ਕਾਨ ,16 ਮਈ (ਪੰਜਾਬੀ ਟਾਈਮਜ਼ ਬਿਊਰੋ ) : ਗੀਤਕਾਰ ਅਤੇ ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ (ਸੀਬੀਐਫਸੀ) ਦੇ ਮੁਖੀ ਪ੍ਰਸੂਨ ਜੋਸ਼ੀ ਨੇ ਕਿਹਾ ਹੈ ਕਿ ਭਾਰਤ ਨੂੰ ਕਾਨ ਫਿਲਮ ਮੇਲੇ ’ਚ ਆਪਣੀ ਰਚਨਾਤਮਕ ਹਾਜ਼ਰੀ ਦਰਜ ਕਰਾਉਣ ਦੀ ਲੋੜ ਹੈ।

ਪ੍ਰਿਯੰਕਾ ਚੋਪੜਾ ਦੇ ਇੰਸਟਾਗ੍ਰਾਮ ’ਤੇ ਪ੍ਰਸ਼ੰਸਕਾਂ ਦੀ ਗਿਣਤੀ 4 ਕਰੋੜ ਤੋਂ ਟੱਪੀ

ਮੁੰਬਈ ,16 ਮਈ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਦੇ ਇੰਸਟਾਗ੍ਰਾਮ ’ਤੇ ਪ੍ਰਸ਼ੰਸਕਾਂ ਦੀ ਗਿਣਤੀ 4 ਕਰੋੜ ਤੋਂ ਵੱਧ ਹੋ ਗਈ ਹੈ। ਪ੍ਰਿਯੰਕਾ ਨੇ ਆਪਣੀ ਤਸਵੀਰ ਸਾਂਝੀ ਕਰਦਿਆਂ ਆਪਣੇ ਪ੍ਰਸ਼ੰਸਕਾਂ ਦਾ ਦਿਲੋਂ ਧੰਨਵਾਦ ਕੀਤਾ ਹੈ ਅਤੇ ਹਮਸਫ਼ਰ ਬਣਨ ਲਈ ਹਰੇਕ ਨੂੰ ਪਿਆਰ ਭੇਜਿਆ ਹੈ।

ਵਿੱਕੀ ਕੌਸ਼ਲ ਵੱਲੋਂ ਅਮਰੀਕਾ ’ਚ ਰਿਸ਼ੀ ਨਾਲ ਮੁਲਾਕਾਤ

ਨਿਊਯਾਰਕ ,16 ਮਈ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕਾ ’ਚ ਜਨਮ ਦਿਨ ਮਨਾਉਣ ਪੁੱਜੇ ਅਦਾਕਾਰ ਵਿੱਕੀ ਕੌਸ਼ਲ ਨੇ ਇਥੇ ਉਘੇ ਅਦਾਕਾਰ ਰਿਸ਼ੀ ਕਪੂਰ ਅਤੇ ਉਨ੍ਹਾਂ ਦੀ ਪਤਨੀ ਨੀਤੂ ਕਪੂਰ ਨਾਲ ਮੁਲਾਕਾਤ ਕੀਤੀ। ‘ਮਸਾਨ’ ਅਦਾਕਾਰ ਦੀਆਂ ਕਪੂਰ ਜੋੜੇ ਨਾਲ ਖਿੱਚੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਜ਼ਿਕਰਯੋਗ ਹੈ ਕਿ ਰਿਸ਼ੀ ਕਪੂਰ ਇਲਾਜ ਲਈ ਨਿਊਯਾਰਕ ਆਏ ਹੋਏ ਹਨ। ਪਿਛਲੇ ਮਹੀਨੇ ਉਨ੍ਹਾਂ ਦੇ ਭਰਾ ਰਣਧੀਰ ਕਪੂਰ ਨੇ ਕਿਹਾ ਸੀ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0081450930
Copyright © 2019, Panjabi Times. All rights reserved. Website Designed by Mozart Infotech