ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਜਰਮਨੀ / ਯੂਰੋਪ

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਹਿਤ ਸੁਰ ਸੰਗਮ ਸਭਾ ਦਾ ਸਾਂਝਾ ਸਾਹਿਤਕ ਸਮਾਗਮ ਸਮਾਪਤ

October 21, 2019 04:28 PM

ਇਟਲੀ,20 ਅਕਤੂਬਰ ( ਪੰਜਾਬੀ ਟਾਈਮਜ਼ ਨਿਊਜ਼ ) : ਸਾਹਿਤ ਸੁਰ ਸੰਗਮ ਸਭਾ ਵਲੋਂ ਇਟਲੀ ਦੇ ਸ਼ਹਿਰ ਨੋਵੇਲਾਰਾ ਵਿਖੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਚੜ੍ਹਦੇ ਤੇ ਲਹਿੰਦੇ ਪੰਜਾਬ ਦਾ ਸਾਂਝਾ ਸਾਹਿਤਕ ਸਮਾਗਮ ਸਫਲਤਾ ਪੂਰਵਕ ਸਮਾਪਤ ਹੋਇਆ | ਇਸ ਸਮਾਗਮ 'ਚ ਲਹਿੰਦੇ ਪੰਜਾਬ ਵਲੋਂ ਖ਼ਾਸ ਮਹਿਮਾਨ ਵਜੋਂ ਸ਼ਾਕਿਰ ਅਲੀ ਅਮਜਦ ਪ੍ਰਧਾਨ ਪੰਚਨਾਦ ਅਦਬੀ ਤਨਜ਼ੀਮ ਜਰਮਨੀ ਤੋਂ ਪਹੁੰਚੇ ਤੇ ਗਜੰਫਰ ਅਲੀ, ਲਾਲਾ ਜ਼ੇਬ ਇਟਲੀ ਨੇ ਵੀ ਖ਼ਾਸ ਤੌਰ 'ਤੇ ਸ਼ਿਰਕਤ ਕੀਤੀ | ਸਮਾਗਮ ਦੀ ਸ਼ੁਰੂਆਤ ਸ਼ਿਵਨੀਤ ਕੌਰ, ਸਤਵੀਰ ਸਾਂਝ, ਸਰਬਜੀਤ ਕੌਰ ਤਰਵੀਜ਼ੋ ਵਲੋਂ ਸਾਂਝੇ ਤੌਰ 'ਤੇ ਸ਼ਮ੍ਹਾ ਰੌਸ਼ਨ ਕਰਕੇ ਕੀਤੀ ਗਈ | ਜਿਸ ਤੋਂ ਬਾਅਦ ਪ੍ਰਧਾਨਗੀ ਮੰਡਲ ਵਲੋਂ ਉਦਘਾਟਨ ਕਰ ਕੇ ਸਮਾਗਮ ਦੀ ਅਗਲੀ ਕਾਰਵਾਈ ਆਰੰਭ ਹੋਈ | ਪ੍ਰਧਾਨਗੀ ਮੰਡਲ 'ਚ ਵਿਸ਼ੇਸ਼ ਮਹਿਮਾਨ ਸ਼ਾਕਿਰ ਅਲੀ ਅਮਜਦ, ਹਰਬਿੰਦਰ ਸਿੰਘ ਧਾਲੀਵਾਲ, ਬਿੰਦਰ ਕੋਲੀਆਂਵਾਲ, ਮੋਹਨ ਸਿੰਘ ਹੇਲਰਾਂ ਤੇ ਬਲਵਿੰਦਰ ਸਿੰਘ ਚਾਹਲ ਹਾਜ਼ਰ ਸਨ | ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਉਨ੍ਹਾਂ ਦੇ ਫ਼ਲਸਫ਼ੇ ਉੱਪਰ ਬਹੁਤ ਵਧੀਆ ਵਿਚਾਰਾਂ ਹੋਈਆਂ, ਜਿਨ੍ਹਾਂ 'ਚ ਪ੍ਰੋ. ਜਸਪਾਲ ਸਿੰਘ ਇਟਲੀ, ਸ਼ਾਕਿਰ ਅਲੀ ਅਮਜਦ, ਲਾਲਾ ਜ਼ੇਬ, ਬਲਵਿੰਦਰ ਸਿੰਘ ਚਾਹਲ, ਸਰਬਜੀਤ ਕੌਰ, ਸਤਵੀਰ ਸਾਂਝ, ਸ਼ਿਵਨੀਤ ਕੌਰ, ਚਤਿੰਦਰਾਲ ਸਿੰਘ ਬਿਲਗਾ ਤੇ ਬਿੰਦਰ ਕੋਲੀਆਂਵਾਲ ਨੇ ਪਰਚੇ ਪੜੇ | ਇਸ ਤੋਂ ਬਾਅਦ ਗੁਰੂ ਸਾਹਿਬ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ | ਜਿਸ 'ਚ ਰਾਣਾ ਅਠੌਲਾ, ਸ਼ਾਕਿਰ ਅਲੀ ਅਮਜਦ, ਰਾਜੂ ਹਠੂਰੀਆ, ਲਾਲਾ ਜ਼ੇਬ, ਅਲੀ ਗਜੰਫਰ, ਨਿਰਵੈਲ ਸਿੰਘ, ਮੇਜਰ ਸਿੰਘ ਖੱਖ, ਦਲਜਿੰਦਰ ਰਹਿਲ, ਦਿਲਬਾਗ ਖਹਿਰਾ, ਸਤਵੀਰ ਸਾਂਝ, ਸ਼ਿਵਨੀਤ ਕੌਰ ਬਰਾੜ, ਸਰਬਜੀਤ ਕੌਰ, ਸਿੱਕੀ ਝੱਜੀ ਪਿੰਡ ਵਾਲਾ, ਸੁਖਰਾਜ ਬਰਾੜ, ਬਿੰਦਰ ਕੋਲੀਆਂਵਾਲ, ਸੇਮਾ ਜਲਾਲਪੁਰ, ਅਮਰਵੀਰ ਸਿੰਘ ਹੋਠੀ, ਪੰਕਜ ਕੁਮਾਰ, ਰੁਪਿੰਦਰ ਹੁੰਦਲ, ਬੌਬੀ ਜਾਜੇਵਾਲ ਆਦਿ ਨੇ ਹਾਜ਼ਰੀ ਲਗਵਾਈ | ਇਸ ਤੋਂ ਬਾਅਦ ਸਨਮਾਨ ਸਮਾਰੋਹ ਦੌਰਾਨ ਬਿੰਦਰ ਕੋਲੀਆਂਵਾਲ ਤੇ ਮਹਿਮਾਨ ਸ਼ਾਕਿਰ ਅਲੀ ਅਮਜਦ ਦਾ ਸਭਾ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਹੋਰ ਆਈਆਂ ਸ਼ਖ਼ਸੀਅਤਾਂ 'ਚ ਸ਼੍ਰੋਮਣੀ ਅਕਾਲੀ ਦਲ ਇਟਲੀ ਵਲੋਂ ਜਗਦੇਵ ਸਿੰਘ ਲਹਿਰਾ, ਗੁਰਚਰਨ ਸਿੰਘ ਭੁੰਗਰਨੀ, ਹਰਦੀਪ ਸਿੰਘ ਬੌਾਦਲ, ਗੁਰਸ਼ਰਨ ਸਿੰਘ, ਜਸਬੀਰ ਖ਼ਾਨ ਚੈੜੀਆਂ,, ਨਿੰਦਰਜੀਤ ਸਿੰਘ ਚਾਹਲ, ਭੁਪਿੰਦਰ ਸਿੰਘ ਸੋਨੀ, ਹਾਜਰ ਸਨ | ਇਸ ਸਮਾਗਮ 'ਚ ਮੰਚ ਸੰਚਾਲਕ ਦੀ ਭੂਮਿਕਾ ਦਲਜਿੰਦਰ ਰਹਿਲ ਤੇ ਦਿਲਬਾਗ ਖਹਿਰਾ ਨੇ ਬਾਖ਼ੂਬੀ ਨਿਭਾਈ | ਸਮਾਗਮ ਦੀ ਸਫਲਤਾ 'ਚ ਰੀਆ ਮਨੀ ਟਰਾਂਸਫ਼ਰ, ਗੁਰਦੁਆਰਾ ਸਿੰਘ ਸਭਾ ਨੋਵੇਲਾਰਾ, ਭੁਪਿੰਦਰ ਸਿੰਘ ਸੋਨੀ ਨੋਵੇਲਾਰਾ ਤੇ ਕੌਾਸਲ ਨੋਵੇਲਾਰਾ ਵਲੋਂ ਵਿਸ਼ੇਸ਼ ਤੌਰ 'ਤੇ ਸਹਿਯੋਗ ਦਿੱਤਾ ਗਿਆ |

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਜਰਮਨੀ / ਯੂਰੋਪ ਵਿੱਚ ਹੋਰ
ਨਿਜ਼ਾਮ ਰਾਸ਼ੀ ਮਾਮਲਾ-ਭਾਰਤ ਨੂੰ ਪਾਕਿਸਤਾਨ ਤੋਂ ਮਿਲੇ ਕਰੋੜਾਂ ਰੁਪਏ

ਲੰਡਨ,14 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਹੈਦਰਾਬਾਦ ਦੇ ਨਿਜ਼ਾਮ ਦੀ ਰਾਸ਼ੀ ਨਾਲ ਸਬੰਧਿਤ 70 ਸਾਲ ਪੁਰਾਣੇ ਮਾਮਲੇ 'ਚ ਹਾਰਨ ਤੋਂ ਬਾਅਦ ਪਾਕਿਸਤਾਨ ਨੇ ਬਣਦਾ ਖ਼ਰਚਾ ਭਾਰਤ ਨੂੰ ਅਦਾ ਕਰ ਦਿੱਤਾ ਹੈ¢ ਲੰਡਨ ਦੇ ਇਕ ਬੈਂਕ 'ਚ ਕਰੀਬ 7 ਦਹਾਕਿਆਂ ਤੋਂ ਤਕਰੀਬਨ 100 ਕਰੋੜ ਰੁਪਏ ਫਸੇ ਹੋਏ ਸਨ¢ ਯੂ. ਕੇ. ਵਿਚ ਭਾਰਤੀ ਦੂਤਾਵਾਸ ਨੂੰ ਲੱਖਾਂ ਪੌਾਡ ਆਪਣੇ ਹਿੱਸੇ ਦੇ ਤੌਰ 'ਤੇ ਮਿਲੇ ਹਨ¢ ਇਸ ਦੇ ਇਲਾਵਾ ਪਾਕਿਸਤਾਨ ਨੂੰ ਵੀ ਭਾਰਤ ਨੂੰ 26 ਕਰੋੜ ਰੁਪਏ ਦੇਣੇ ਪਏ ਹਨ¢ ਇਹ ਰਾਸ਼ੀ ਭਾਰਤ ਵਲੋਂ ਇਸ ਕੇਸ ਨੂੰ ਲੜਨ 'ਚ ਖ਼ਰਚ ਕੀਤੀ ਰਾਸ਼ੀ ਦਾ 65 ਫ਼ੀਸਦੀ ਹੈ¢ ਲੰਡਨ 'ਚ ਭਾਰਤ ਸਰਕਾਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਰਤਾਨੀਆ 'ਚ ਹਾਈ ਕਮਿਸ਼ਨ ਨੂੰ 35 ਮਿਲੀਅਨ ਪੌਾਡ (325 ਕਰੋੜ ਰੁਪਏ) ਆਪਣੇ ਹਿੱਸੇ ਦੇ ਤੌਰ 'ਤੇ ਮਿਲੇ ਹਨ¢ ਇਹ ਰਾਸ਼ੀ 20 ਸਤੰਬਰ, 1948 ਤੋਂ ਨੈਸ਼ਨਲ ਵੈਸਟਮਿੰਸਟਰ ਬੈਂਕ ਅਕਾਊਾਟ ਵਿਚ ਫਸੀ ਹੋਈ ਸੀ¢ ਪਾਕਿਸਤਾਨ ਨੇ ਵੀ ਇਸ ਰਾਸ਼ੀ 'ਤੇ ਆਪਣਾ ਦਾਅਵਾ ਕੀਤਾ ਸੀ

ਇੰਦਰਜੀਤ ਰਾਮ ਹੱਤਿਆ ਮਾਮਲੇ 'ਚ ਦੋਸ਼ੀ ਕਰਾਰ

ਲੰਡਨ,14 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਗ੍ਰੇਟ ਬਾਰ ਦੀ ਵਿੰਨਸਲੇਡੇਲ ਰੋਡ ਦੇ ਰਹਿਣ ਵਾਲੇ 52 ਸਾਲਾ ਇੰਦਰਜੀਤ ਰਾਮ ਨੂੰ ਆਪਣੀ ਇਕ ਕਰਮੀਂ 63 ਸਾਲਾ ਮਿਸਿਜ਼ ਰੋਜ਼ ਦੀ ਹੱਤਿਆ ਕਰਨ ਦੇ ਮਾਮਲੇ 'ਚ ਬ੍ਰਮਿੰਘਮ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ | ਅਦਾਲਤ ਵਿਚ ਦੱਸਿਆ ਗਿਆ ਕਿ ਇੰਦਰਜੀਤ ਬਜ਼ੁਰਗਾਂ ਦੇ ਰਹਿਣ-ਸਹਿਣ ਅਤੇ ਦੇਖ ਭਾਲ ਕਰਨ ਵਾਲੀ ਸਸਟੇਨ ਯੂ. ਕੇ. ਨਾਮੀ ਕੰਪਨੀ ਚਲਾਉਂਦਾ ਸੀ, ਜਿਸ 'ਚ ਰੋਜ਼ੀ ਵੀ ਕੰਮ ਕਰਦੀ ਸੀ | 

ਗਿਆਨ ਕੌਰ ਭੰਡਾਲ ਦੇ ਕਤਲ ਦੋਸ਼ 'ਚ ਪਤੀ ਗਿ੍ਫ਼ਤਾਰ

ਲੰਡਨ,14 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਬੀਤੀ 23 ਜਨਵਰੀ ਨੂੰ ਬ੍ਰਮਿੰਘਮ ਦੇ ਇਲਾਕੇ ਸਟੋਰਬਿ੍ਜ਼ ਦੀ ਟ੍ਰੈਹਰਨਸ ਡਰਾਈਵ 'ਤੇ ਰਹਿਣ ਵਾਲੀ 82 ਸਾਲਾ ਗਿਆਨ ਕੌਰ ਭੰਡਾਲ ਦੀ ਲਾਸ਼ ਮਿਲੀ ਸੀ, ਜਿਸ ਦੇ ਕਤਲ ਦੇ ਸ਼ੱਕ ਹੇਠ ਉਸ ਦੇ ਪਤੀ ਪਰਗਣ ਸਿੰਘ ਭੰਡਾਲ (82) ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਜਿਸ ਨੇ ਕਤਲ ਤੋਂ ਇਨਕਾਰ ਕੀਤਾ ਹੈ | ਉਸ ਨੂੰ ਲਮਿੰਗਟਨ ਸਪਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ | ਫੌਹੜੀਆਂ ਦੇ ਆਸਰੇ ਅਦਾਲਤ 'ਚ ਪੇਸ਼ ਹੋਏ ਪਰਗਣ ਸਿੰਘ

ਈਡੀ ਤੇ ਸੀਬੀਆਈ ਨੇ ਗਲਤ ਵਿਹਾਰ ਕੀਤਾ: ਮਾਲਿਆ

ਲੰਡਨ,14 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਕਾਰੋਬਾਰੀ ਵਿਜੈ ਮਾਲਿਆ ਨੇ ਦਾਅਵਾ ਕੀਤਾ ਹੈ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਤੇ ਸੀਬੀਆਈ ਨੇ ਪਿਛਲੇ ਚਾਰ ਸਾਲਾਂ ਵਿੱਚ ਉਸ ਨਾਲ ਅਣਉਚਿਤ ਵਰਤਾਰਾ ਕੀਤਾ ਹੈ। ਕਿੰਗਫਿਸ਼ਰ ਏਅਰਲਾਈਨਜ਼ ਦੇ ਸਾਬਕਾ ਮਾਲਕ ਵਿਜੈ ਮਾਲਿਆ (64) ਨੇ ਬੈਂਕ ਨਾਲ 9000 ਕਰੋੜ ਰੁਪਏ ਦੀ ਧੋਖਾਧੜੀ ਤੇ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਦੋਸ਼ਾਂ ਤਹਿਤ ਭਾਰਤ ਨੂੰ ਦਿੱਤੀ ਜਾਣ ਵਾਲੀ ਉਸ ਦੀ ਸਪੁਰਦਗੀ ਖ਼ਿਲਾਫ਼ ਇੱਥੋਂ ਦੀ ਅਦਾਲਤ ’ਚ ਅਪੀਲ ਦਾਇਰ ਕੀਤੀ ਹੈ।

ਫਿਰਕੂ ਤੇ ਦੰਗਈ ਪਾਰਟੀਆਂ ਦੇ ਮੂੰਹ ਤੇ ਵੱਟ ਕੇ ਚਪੇੜ ਮਾਰਨ ਲਈ ਦਿੱਲੀ ਵਾਸੀਆਂ ਨੂੰ ਮੁਬਾਰਕਬਾਦ -- ਸ: ਬਲਵਿੰਦਰ ਸਿੰਘ ਗੁਰਦਾਸਪੁਰੀਆਂ

ਜਰਮਨੀ ,13 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਕੇਂਦਰ ਦੀ ਮੋਦੀ ਸਰਕਾਰ ਦੀਆਂ ਕੱਟੜਤਾ ਵਾਲਿਆਂ ਨੀਤੀਆਂ ਵਿਰੁੱਧ ਲੋਕਾਂ ਵਲੋਂ ਜਾਰੀ ਕੀਤਾ ਗਿਆ ਫਤਵਾ ਹੈ। ਇਹ ਪ੍ਰਗਟਾਵਾ ਕਰਦਿਆਂ ਉਵਰਸੀਜ਼ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ  ਸ: ਬਲਵਿੰਦਰ ਸਿੰਘ ਗੁਰਦਾਸਪੁਰੀਆਂ ਨੇ ਜਾਰੀ ਇਕ ਬਿਆਨ ਵਿੱਚ ਕਿਹਾ। ਉਨ੍ਹਾਂ ਕਿਹਾ ਹੈ ਕਿ ਦਿੱਲੀ ਦੇ ਲੋਕਾਂ ਨੇ ਧਰਮਾਂ ਦੇ ਨਾਮ ਤੇ ਰਾਜਨੀਤੀ 

ਇਟਲੀ 'ਚ ਘੱਟ ਰਹੀ ਅਬਾਦੀ ਨੇ ਸਰਕਾਰ ਦੇ ਸਾਹ ਸੂਤੇ

ਮਿਲਾਨ (ਇਟਲੀ),13 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਭਾਰਤ ਵਰਗਾ ਦੇਸ਼ ਜਿੱਥੇ ਵਧ ਰਹੀ ਆਬਾਦੀ ਕਾਰਨ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਉੱਥੇ ਹੀ ਯੂਰਪੀਅਨ ਦੇਸ਼ ਇਟਲੀ ਅੰਦਰ ਘੱਟ ਰਹੀ ਆਬਾਦੀ ਕਾਰਨ ਯੂਰਪੀਅਨ ਯੂਨੀਅਨ ਲਈ ਵਿਸ਼ੇਸ਼ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਇਹ ਬੜੀ ਗੱਲ ਹੈਰਾਨੀ ਦੀ ਗੱਲ ਹੈ ਪਿਛਲੇ 30 ਸਾਲਾ ਦੌਰਾਨ ਨੌਜਵਾਨ ਵਰਗ ਵਿਚ ਵਿਆਹ ਨਾ ਕਰਵਾਉਣ ਦੇ ਜਨੂਨ ਨੇ ਇਸ ਕਦਰ ਰਫ਼ਤਾਰ ਫੜੀ ਹੋਈ ਹੈ ਜਿਸ ਦੇ ਚੱਲਦਿਆਂ ਇਟਲੀ ਸਰਕਾਰ ਨੂੰ ਭਵਿੱਖ ਪ੍ਰਤੀ ਅਨੇਕਾਂ ਤਰ੍ਹਾਂ ਦੀਆਂ ਚਿੰਤਾਵਾਂ ਪੇ੍ਰਸ਼ਾਨ ਕਰ ਰਹੀਆਂ ਹਨ | ਇਟਲੀ ਦੀ ਰਾਸ਼ਟਰੀ ਅੰਕੜਾ ਏਜੰਸੀ ਈਸਤਤ ਨੇ ਕਿਹਾ ਹੈ ਕਿ ਇਟਲੀ ਵਿਚ ਇਟਾਲੀਅਨ ਲੋਕਾਂ ਦੀ ਆਬਾਦੀ ਇਕ ਜਨਵਰੀ 2020 ਤੱਕ ਪਿਛਲੇ ਸਾਲਾ 116,000 ਤੋਂ ਘੱਟ ਕੇ 60,317 ਰਹਿ ਗਈ, ਜਿਸ ਦਾ ਕਾਰਨ ਜਨਮ ਅਤੇ ਮੌਤ ਵਿਚਾਲੇ ਪਾੜਾ ਵਧਦਾ ਜਾ ਰਿਹਾ ਹੈ | ਸਾਲ 2019 ਨੂੰ 100 ਨਵਜਾਤ ਬੱਚਿਆ ਪਿੱਛੇ 100 ਲੋਕਾਂ ਦੀ ਮੌਤ ਜਦਕਿ ਇਸ ਪਿਛਲੇ 10 ਸਾਲਾ 'ਚ 100 ਲੋਕਾਂ ਦੀ ਮੌਤ ਤੇ 96 ਨਵਜਾਤ ਬੱਚੇ ਪੈਦਾ ਹੋਏ | ਈਸਤਤ ਨੇ ਕਿਹਾ ਕਿ ਇਟਲੀ ਦੀਆਂ ਔਰਤਾਂ ਜਿਊਣ ਦੀ ਉਮਰ 85.3 ਅਤੇ ਮਰਦਾ ਦੀ ਉਮਰ 81 ਵਰੇ੍ਹ ਮਾਪੀ ਗਈ ਹੈ |

ਲੰਡਨ ਦੇ ਪ੍ਰਸਿੱਧ ਬਿੱਗ ਬੈਨ ਦੀ ਮੁਰੰਮਤ ਦੇ ਖ਼ਰਚੇ ਨੇ ਵਧਾਈ ਸਰਕਾਰ ਦੀ ਚਿੰਤਾ

ਲੰਡਨ,13 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਲੰਡਨ ਦੇ ਮਸ਼ਹੂਰ ਬਿਗ ਬੇਨ (ਐਲਿਜ਼ਾਬੈੱਥ ਟਾਵਰ) ਦੀ ਮੁਰੰਮਤ ਦੇ ਵੱਧ ਰਹੇ ਖ਼ਰਚੇ ਨੇ ਬਰਤਾਨੀਆ ਸਰਕਾਰ ਦੀ ਚਿੰਤਾ ਵਿਚ ਵਾਧਾ ਕੀਤਾ ਹੈ¢ ਖ਼ਬਰਾਂ ਅਨੁਸਾਰ ਬੰਬ ਕਾਰਨ ਹੋਏ ਨੁਕਸਾਨ ਅਤੇ ਏਸਬੇਸਟੋਸ ਦੀ ਖੋਜ ਤੋਂ ਬਾਅਦ 18.6 ਮਿਲੀਅਨ ਪੌਾਡ ਤੱਕ ਵਧ ਗਿਆ ਹੈ¢ ਰਿਪੋਰਟਾਂ ਮੁਤਾਬਿਕ ਜ਼ਿਆਦਾ ਪੈਸੇ ਦੀ ਜ਼ਰੂਰਤ ਦਾ ਪਤਾ ਕੇਂਦਰੀ ਲੰਡਨ ਵਿਚ 177 ਸਾਲ ਪੁਰਾਣੇ ਢਾਂਚੇ ਦੇ ਇਕ ਤਾਜ਼ਾ ਸਰਵੇਖਣ ਦੌਰਾਨ ਲੱਗਿਆ ਹੈ¢ ਹਾਊਸ ਆਫ਼ ਕਾਮਨਜ਼ ਕਮਿਸ਼ਨ ਨੇ ਕਿਹਾ ਕਿ ਇਹ ਬਹੁਤ ਨਿਰਾਸ਼ਾਜਨਕ ਹੈ ਕਿ ਤਾਜ਼ਾ ਖੋਜ ਤੋਂ ਬਾਅਦ ਸਮੁੱਚੀ ਲਾਗਤ ਵੱਧ ਕੇ 79.7 ਮਿਲੀਅਨ ਪੌਾਡ ਹੋ ਗਈ ਹੈ¢ ਹਾਊਸ ਆਫ਼ ਕਾਮਨਜ਼ ਦੇ ਡਾਇਰੈਕਟਰ ਜਨਰਲ ਇਯਾਨ ਆਈਲਸ ਨੇ ਕਿਹਾ

ਮਾਲਿਆ ਦੀ ਭਾਰਤ ਨੂੰ ਸਪੁਰਦਗੀ ਵਿਰੁੱਧ ਅਪੀਲ ਅੰਤਿਮ ਗੇੜ ਵਿੱਚ

ਲੰਡਨ,13 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਭਾਰਤ ਦੇ ਭਗੌੜੇ ਕਾਰੋਬਾਰੀ ਵਿਜੈ ਮਾਲਿਆ ਦੀ ਲੰਡਨ ਦੀ ਰੌਇਲ ਕੋਰਟ ਵਿੱਚ ਭਾਰਤ ਨੂੰ ਸਪੁਰਦਦਾਰੀ ਵਿਰੁੱਧ ਭਾਰਤ ਸਰਕਾਰ ਵੱਲੋਂ ਕੀਤੀ ਅਪੀਲ ਅੰਤਿਮ ਗੇੜ ਵਿੱਚ ਪੁੱਜ ਗਈ ਹੈ।

ਬ੍ਰਿਟੇਨ ਦੀ ਮਹਾਰਾਣੀ ਦੇ ਪੋਤੇ ਵੱਲੋਂ ਤਲਾਕ ਲੈਣ ਦਾ ਫ਼ੈਸਲਾ

ਲੰਡਨ,13 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ ਦੇ ਪੋਤੇ ਫਿਲਿਪਸ (42) ਅਤੇ ਉਨ੍ਹਾਂ ਦੀ ਕੈਨੇਡੀਅਨ ਪਤਨੀ ਓਟਮ ਕੇਲੀ (41) ਨੇ ਵਿਆਹ ਦੇ 12 ਸਾਲ ਬਾਅਦ ਤਲਾਕ ਲੈਣ ਦਾ ਫ਼ੈਸਲਾ ਲਿਆ ਹੈ।

ਬਰਤਾਨੀਆ ਦੀ ਮਹਾਰਾਣੀ ਦੇ ਪੋਤੇ ਵਲੋਂ ਤਲਾਕ ਲੈਣ ਦਾ ਫ਼ੈਸਲਾ

ਲੰਡਨ,12 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਬਰਤਾਨੀਆ ਦੀ ਮਹਾਰਾਣੀ ਐਲੀਜ਼ਾਬੇਥ ਦੇ ਪੋਤੇ ਪੀਟਰ ਫਿਲਿਪਸ (42) ਅਤੇ ਉਨ੍ਹਾਂ ਦੀ ਕੈਨੇਡੀਅਨ ਪਤਨੀ ਓਟਮ ਕੇਲੀ (41) ਨੇ ਵਿਆਹ ਦੇ 12 ਸਾਲ ਬਾਅਦ ਤਲਾਕ ਲੈਣ ਦਾ ਫ਼ੈਸਲਾ ਲਿਆ ਹੈ | ਸ਼ਾਹੀ ਜੋੜੇ ਨੇ ਇਕ ਬਿਆਨ 'ਚ ਕਿਹਾ ਕਿ ਬਿ੍ਟਿਸ਼ ਸਮਰਾਟ ਦੇ 8 ਬੇਟਿਆਂ 'ਚੋਂ ਸਭ ਤੋਂ ਵੱਡੇ ਫਿਲਿਪਸ ਅਤੇ ਓਟਮ ਇਸ ਫ਼ੈਸਲੇ ਦੀ ਸੂਚਨਾ ਮਹਾਰਾਣੀ ਅਤੇ ਪਰਿਵਾਰ ਨੂੰ ਪਿਛਲੇ ਸਾਲ ਹੀ ਦੇ ਚੁੱਕੇ ਹਨ | 

ਯੂਰਪ ਦੌਰੇ ਦੌਰਾਨ ਫ਼ਰਾਂਸ ਪੁੱਜੇ ਬੀਬੀ ਜਗੀਰ ਕੌਰ

ਇਟਲੀ,12 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਦੀ ਸਾਬਕਾ ਪ੍ਰਧਾਨ ਅਤੇ ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਮੁੱਖ ਸੇਵਾਦਾਰ ਬੀਬੀ ਜਗੀਰ ਕੌਰ ਜੋ ਇਨ੍ਹੀਂ ਦਿਨੀਂ ਯੂਰਪੀਨ ਦੇਸ਼ ਫ਼ਰਾਂਸ ਵਿਚ ਆਏ ਹੋਏ ਨੇ ਜਿਨ੍ਹਾਂ ਵਲੋਂ ਜਰਮਨੀ, ਇਟਲੀ ਦਾ ਧਾਰਮਿਕ ਦੌਰਾ ਕੀਤਾ ਜਾ ਰਿਹਾ ਹੈ | ਬੀਬੀ ਜਗੀਰ ਕੌਰ ਇਟਲੀ ਫੇਰੀ ਦੌਰਾਨ ਇਟਲੀ ਦੇ ਵੱਖ-ਵੱਖ ਗੁਰਦੁਆਰਾ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 

ਪਾਕਿ 'ਚ ਬੈਠੇ ਨੀਟਾ ਤੇ ਜਰਮਨੀ 'ਚ ਬੈਠੇ ਬੱਗਾ ਿਖ਼ਲਾਫ਼ ਗਿ੍ਫ਼ਤਾਰੀ ਵਾਰੰਟ ਜਾਰੀ

ਐੱਸ.ਏ.ਐੱਸ. ਨਗਰ,12 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਸਰਹੱਦ ਪਾਰੋਂ ਡਰੋਨ ਰਾਹੀਂ ਖੇਮਕਰਨ ਇਲਾਕੇ 'ਚ ਹਥਿਆਰ ਪਹੁੰਚਾਉਣ ਦੇ ਮਾਮਲੇ 'ਚ ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਦੀ ਦਰਖ਼ਾਸਤ 'ਤੇ ਐੱਨ. ਆਈ. ਏ. ਦੇ ਵਿਸ਼ੇਸ਼ ਜੱਜ ਕਰੁਨੇਸ਼ ਕੁਮਾਰ ਦੀ ਅਦਾਲਤ ਵਲੋਂ ਰਣਜੀਤ ਸਿੰਘ ਨੀਟਾ ਵਾਸੀ ਜੰਮੂ-ਕਸ਼ਮੀਰ ਜੋ ਕਿ ਪਾਕਿਸਤਾਨ ਬੈਠਾ ਦੱਸਿਆ ਜਾ ਰਿਹਾ ਹੈ ਅਤੇ ਗੁਰਮੀਤ ਸਿੰਘ ਉਰਫ਼ ਬੱਗਾ ਵਾਸੀ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਜਿਸ ਦੇ ਜਰਮਨੀ 'ਚ ਹੋਣ ਬਾਰੇ ਦੱਸਿਆ ਜਾ ਰਿਹਾ ਹੈ, ਿਖ਼ਲਾਫ਼ ਗਿ੍ਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ | ਐੱਨ. ਆਈ. ਏ. ਮੁਤਾਬਿਕ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ 'ਖ਼ਾਲਿਸਤਾਨ ਜ਼ਿੰਦਾਬਾਦ ਫੋਰਸ' ਦਾ ਮੱੁਖੀ ਰਣਜੀਤ ਸਿੰਘ ਨੀਟਾ ਤੇ ਗੁਰਮੀਤ ਸਿੰਘ ਬੱਗਾ ਦੀ ਇਸ ਮਾਮਲੇ 'ਚ ਅਹਿਮ ਭੂਮਿਕਾ ਹੈ | ਉਕਤ ਮੁਲਜ਼ਮਾਂ ਦੀ ਸ਼ਮੂਲੀਅਤ ਨਾਲ ਹੀ ਪਾਕਿਸਤਾਨ ਤੋਂ ਭਾਰਤ ਵਾਲੇ ਪਾਸੇ

ਇੰਗਲੈਂਡ 'ਚ ਬੇਘਰੇ ਭੁੱਖਿਆਂ ਨੂੰ ਲੰਗਰ ਛਕਾ ਰਹੀ ਹੈ 'ਨਿਸ਼ਕਾਮ ਸਵਾਤ' ਸੰਸਥਾ

ਲੰਡਨ,12 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਵਿਸ਼ਵ ਭਰ 'ਚ ਸਿੱਖਾਂ ਵਲੋਂ ਮਨੁੱਖਤਾ ਦੀ ਸੇਵਾ ਲਈ ਹਰ ਸੰਭਵ ਸੇਵਾ ਕਰਨ ਦੇ ਉਪਰਾਲੇ ਕੀਤੇ ਹਨ | ਸਿੱਖ ਸੰਸਥਾਵਾਂ ਅਤੇ ਸਿੱਖ ਭਾਈਚਾਰੇ ਵਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਚਲਾਈ ਲੰਗਰ ਦੀ ਪ੍ਰਥਾ ਦੀ ਚਰਚਾ ਦੇਸ਼-ਵਿਦੇਸ਼ ਦੀਆਂ ਸਰਕਾਰਾਂ ਵੀ ਕਰਦੀਆਂ ਰਹਿੰਦੀਆਂ ਹਨ | ਇੰਗਲੈਂਡ 'ਚ 2008 'ਚ ਸੰਸਥਾ ਦੇ ਮੁਖੀ ਰਣਦੀਪ ਸਿੰਘ ਦੇ ਉਪਰਾਲੇ ਨਾਲ ਪੱਛਮੀ ਲੰਡਨ ਤੋਂ 'ਸਿੱਖ ਵੈਲਫੇਅਰ ਐਾਡ ਅਵੇਅਰਨੈੱਸ ਟੀਮ' ਦੀ ਸ਼ੁਰੂਆਤ ਕੀਤੀ ਗਈ | ਜਿਸ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਸਿੱਖ ਧਰਮ ਅਤੇ ਸਿੱਖ ਵਿਰਸੇ ਨਾਲ ਜੋੜਨਾ ਅਤੇ ਉਨ੍ਹਾਂ ਨੂੰ ਨਸ਼ੇ, ਗੈਂਗਵਾਰ ਅਤੇ ਸ਼ਰਾਬ ਸਮੇਤ ਬੁਰੀਆਂ ਆਦਤਾਂ ਤੋਂ ਬਚਾਉਣਾ ਸੀ |

ਇਟਲੀ 'ਚ ਨੌਜਵਾਨ 'ਤੇ ਨਸਲੀ ਹਮਲਾ

 ਇਟਲੀ,11 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਮੂਲ ਰੂਪ 'ਚ ਸ਼ੈਨੇਗਲ ਦਾ ਰਹਿਣ ਵਾਲਾ ਇਕ 20 ਸਾਲਾ ਨੌਜਵਾਨ 'ਤੇ ਬੀਤੀ ਰਾਤ ਨੂੰ ਇਟਲੀ ਦੇ ਸ਼ਹਿਰ ਪਾਲੇਰਮੋ 'ਚ ਨਸਲੀ ਹਮਲਾ ਹੋ ਗਿਆ | ਨੌਜਵਾਨ 'ਤੇ 30 ਦੇ ਕਰੀਬ ਗੋਰੇ ਨੌਜਵਾਨਾਂ ਵਲੋਂ ਹਮਲਾ ਕੀਤਾ ਗਿਆ, ਜਦੋਂਕਿ ਉਹ ਆਪਣੇ ਕੰਮ ਤੋਂ ਘਰ ਵਾਪਸ ਪਰਤ ਰਿਹਾ ਸੀ | ਜਦੋਂ ਹਮਲਾਵਰ 20 ਸਾਲਾ ਕਾਲੇ ਨੌਜਵਾਨ 'ਤੇ ਹਮਲਾ ਕਰ ਰਹੇ ਸਨ ਅਤੇ ਕਹਿ ਰਹੇ ਸਨ 'ਨੇਗਰੋ ਸਾਡਾ ਦੇਸ਼ ਛੱਡ' ਦਿਉ |

ਦਿੱਲੀ ਵਿਧਾਨ ਸਭਾ ਦੇ ਨਤੀਜਿਆਂ ਤੋਂ ਸਬਕ ਲੈਣ ਰਾਜਨੀਤਕ ਪਾਰਟੀਆਂ-ਕੌਾਸਲਰ ਸੰਸਾਰਪੁਰੀ

ਲੰਡਨ,11 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਦਿੱਲੀ ਵਿਧਾਨ ਸਭਾ ਦੇ ਚੋਣ ਨਤੀਜੇ ਆਉਣ ਤੋਂ ਬਾਅਦ ਜਿਥੇ ਭਾਜਪਾ ਅਤੇ ਕਾਂਗਰਸ ਵਰਗੀਆਂ ਪੁਰਾਣੀਆਂ ਅਤੇ ਵੱਡੀਆਂ ਪਾਰਟੀਆਂ ਸੋਚਣ ਲਈ ਮਜ਼ਬੂਰ ਹੋ ਗਈਆਂ ਹਨ, ਉੱਥੇ ਹੀ ਵਿਦੇਸ਼ਾਂ 'ਚ ਬੈਠੇ ਭਾਰਤੀ ਵੀ ਇਨ੍ਹਾਂ ਚੋਣ ਨਤੀਜਿਆਂ ਤੋਂ ਖੁਸ਼ ਨਜ਼ਰ ਆ ਰਹੇ ਹਨ | ਇੰਡੀਅਨ ਬਿ੍ਟਿਸ਼ ਕੌਾਸਲਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਾਜੂ ਸੰਸਾਰਪੁਰੀ ਨੇ ਕਿਹਾ ਹੈ ਕਿ ਅਸੀਂ ਭਾਂਵੇਂ ਯੂ. ਕੇ. ਬੈਠੇ ਹਾਂ ਪਰ ਹਮੇਸ਼ਾਂ ਭਾਰਤ ਦੀ 

ਬਿ੍ਟਿਸ਼ ਏਅਰਵੇਜ਼ ਨੇ ਬਣਾਇਆ ਨਿਊਯਾਰਕ ਤੋਂ ਲੰਡਨ ਤੇਜ਼ ਰਫ਼ਤਾਰ ਦਾ ਨਵਾਂ ਰਿਕਾਰਡ

ਲੰਡਨ,11 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਯੂ.ਕੇ. 'ਚ ਤੇਜ਼ ਹਵਾਵਾਂ ਨੇ ਜਿਥੇ ਜਨਜੀਵਨ ਨੂੰ ਬੁਰੀ ਤਰ੍ਹਾਂ ਦੋ ਦਿਨ ਪ੍ਰਭਾਵਿਤ ਕਰਨ ਤੋਂ ਬਾਅਦ ਮੁੜ ਜਨਜੀਵਨ ਲੀਹ 'ਤੇ ਆਉਣਾ ਸ਼ੁਰੂ ਹੋ ਗਿਆ ਹੈ, ਹਵਾਈ ਉਡਾਣਾ, ਰੇਲ ਆਵਾਜਾਈ ਸ਼ੁਰੂ ਹੋ ਗਈ ਹੈ | ਉੱਥੇ ਇਸ ਹਨੇਰੀ ਦੌਰਾਨ ਬਿ੍ਟਿਸ਼ ਏਅਰਵੇਜ਼ ਦੀ ਇਕ ਉਡਾਣ ਨੇ ਨਵਾਂ ਰਿਕਾਰਡ ਬਣਾਇਆ ਹੈ | ਨਿਊਯਾਰਕ ਤੋਂ ਲੰਡਨ ਆ ਰਹੀ ਇਸ ਉਡਾਣ ਨੇ ਸਿਰਫ 4 ਘੰਟੇ 56 ਮਿੰਟ 'ਚ 3500 ਮੀਲ ਦਾ ਸਫਰ ਤੈਅ ਕੀਤਾ | 

ਇੰਗਲੈਂਡ 'ਚ ਪਛੜ ਕੇ ਹੋਈ ਬਰਫ਼ਬਾਰੀ ਨੇ ਲੋਕਾਂ ਨੂੰ ਘਰਾਂ 'ਚ ਡੱਕਿਆ

ਲੈਸਟਰ,11 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : -ਇੰਗਲੈਂਡ 'ਚ ਪਛੜ ਕੇ ਪਈ ਬਰਫ਼ਬਾਰੀ ਕਾਰਨ ਇਕ ਵਾਰ ਫਿਰ ਇੰਗਲੈਂਡ 'ਚ ਠੰਢ ਨੇ ਜ਼ੋਰ ਫੜ ਲਿਆ ਹੈ | ਅੱਜ ਸਰਦੀਆਂ ਦੀ ਪਹਿਲੀ ਬਰਫ਼ਬਾਰੀ ਦਾ ਜਿਥੇ ਲੋਕਾਂ ਨੇ ਅਨੰਦ ਮਾਣਿਆ ਉਥੇ ਜਾਂਦੀ-ਜਾਂਦੀ ਠੰਢ ਨੇ ਇਕ ਵਾਰ ਫਿਰ ਇੰਗਲੈਂਡ ਵਾਸੀਆਂ ਨੂੰ ਠੰਢ ਤੋਂ ਬਚਣ ਲਈ ਘਰਾਂ ਅੰਦਰ ਹੀਟਰ ਲਗਾ ਕੇ ਰਹਿਣ ਨੂੰ ਮਜਬੂਰ ਕਰ ਦਿੱਤਾ | ਜ਼ਿਕਰਯੋਗ ਹੈ ਇਥੋਂ ਦੇ ਮੌਸਮ ਵਿਭਾਗ ਵਲੋਂ 2 ਦਿਨ ਪਹਿਲਾਂ ਤੋਂ ਮੌਸਮ 'ਚ ਵੱਡੀ

ਹਵਾਲਗੀ ਖ਼ਿਲਾਫ਼ ਅਪੀਲ ’ਤੇ ਮਾਲੀਆ ਨੇ ਪੇਸ਼ੀ ਭੁਗਤੀ

ਲੰਡਨ,11 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਕਰੀਬ ਨੌਂ ਹਜ਼ਾਰ ਕਰੋੜ ਰੁਪਏ ਦੀ ਧੋਖਾਧੜੀ ਅਤੇ ਮਨੀ-ਲਾਂਡਰਿੰਗ ਮਾਮਲੇ ਦਾ ਸਾਹਮਣਾ ਕਰ ਰਹੇ ਸ਼ਰਾਬ ਦੇ ਕਾਰੋਬਾਰੀ ਦੀ ਭਾਰਤ ਨੂੰ ਹਵਾਲਗੀ ਦਿੱਤੇ ਜਾਣ ਖ਼ਿਲਾਫ਼ ਉਸ ਵਲੋਂ ਲੰਡਨ ਦੀ ਸ਼ਾਹੀ ਅਦਾਲਤ ਵਿੱਚ ਕੀਤੀ ਅਪੀਲ ’ਤੇ ਅੱਜ ਸੁਣਵਾਈ ਸ਼ੁਰੂ ਹੋਈ। ਦੀਵਾਲੀਆ ਹੋ ਚੁੱਕੀ ਕਿੰਗਫਿਸ਼ਰ ਏਅਰਲਾਈਨਜ਼ ਦੇ ਮਾਲਕ ਖ਼ਿਲਾਫ਼ ਅਪਰੈਲ 2017 ਵਿੱਚ ਜਾਰੀ ਹੋਏ ਹਵਾਲਗੀ ਵਾਰੰਟ ’ਤੇ ਹੋਈ ਗ੍ਰਿਫ਼ਤਾਰੀ ਤੋਂ

ਵਿਜੈ ਮਾਲਿਆ ਦੀ ਅਪੀਲ ’ਤੇ ਸੁਣਵਾਈ ਅੱਜ

ਲੰਡਨ,10 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਵਿਜੈ ਮਾਲਿਆ ਦੇ ਮੰਗਲਵਾਰ ਨੂੰ ਮੁੜ ਅਦਾਲਤ ਵਿੱਚ ਵਾਪਸੀ ਕਰਨ ਦੀ ਉਮੀਦ ਹੈ ਕਿਉਂਕਿ ਉਸ ਵੱਲੋਂ ਹਵਾਲਗੀ ਨੂੰ ਚੁਣੌਤੀ ਦੇਣ ਸਬੰਧੀ ਪਟੀਸ਼ਨ ’ਤੇ ਯੂਕੇ ਹਾਈ ਕੋਰਟ ਸੁਣਵਾਈ ਸ਼ੁਰੂ ਕਰ ਰਹੀ ਹੈ।

ਭਾਰਤੀ ਮੂਲ ਦੇ ਆਇਰਿਸ਼ ਪ੍ਰਧਾਨ ਮੰਤਰੀ ਲਿਓ ਵਰਾਡਕਰ ਦੀ ਪਾਰਟੀ ਬਹੁਮੱਤ ਤੋਂ ਖੁੰਝੀ

ਲੰਡਨ,10 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਆਇਰਲੈਂਡ ਦੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਲਿਓ ਵਰਾਡਕਰ ਦੀ ਪਾਰਟੀ ਨੂੰ ਆਮ ਚੋਣਾਂ ਵਿਚ ਝਟਕਾ ਲੱਗਾ ਹੈ ਤੇ ਉਨ੍ਹਾਂ ਦੀ ਲਿਬਰਲ-ਕੰਜ਼ਰਵੇਟਿਵ ਫਾਈਨ ਗੇਲ ਪਾਰਟੀ ਤੀਜੀ ਥਾਂ ’ਤੇ ਰਹੀ ਹੈ, ਜਦਕਿ ਰਾਸ਼ਟਰਵਾਦੀ ਪਾਰਟੀ ਸਿਨ ਫੀਨ ਉੱਭਰ ਕੇ ਪਹਿਲੀ ਥਾਂ ’ਤੇ ਆ ਗਈ ਹੈ। ਐਤਵਾਰ ਦੇਰ ਰਾਤ ਆਏ ਨਤੀਜਿਆਂ ’ਚ ਕੰਜ਼ਰਵੇਟਿਵ ਧਿਰ ਫਿਆਨਾ ਫੇਲ ਦੂਜੀ ਥਾਂ ’ਤੇ ਰਹੀ ਹੈ। ਇਨ੍ਹਾਂ ਨੂੰ ਮੁਲਕ ਦਾ ਹੁਣ ਤੱਕ ਦਾ ਸਭ ਤੋਂ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0091666977
Copyright © 2020, Panjabi Times. All rights reserved. Website Designed by Mozart Infotech