ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਮਨੌਰੰਜਨ

ਖ਼ੁਰਾਣਾ ਜਿਊਲਰਜ਼ ਵੱਲੋਂ ਫ਼ੈਸ਼ਨ ਸ਼ੋਅ ’ਚ ਨਵੀਂ ਕੁਲੈਕਸ਼ਨ ਪੇਸ਼

November 12, 2019 04:52 PM

ਅੰਮ੍ਰਿਤਸਰ,11 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਖ਼ੁਰਾਣਾ ਜਿਊਲਰੀ ਹਾਊਸ ਵੱਲੋਂ ਗਹਿਣਿਆਂ ਦੀ ਪ੍ਰਦਰਸ਼ਨੀ ਲਈ ਰੈਂਪ ਵਾਕ ਕਰਵਾਇਆ ਗਿਆ। ਇਸ ਫੈਸ਼ਨ ਸ਼ੋਅ ਦਾ ਥੀਮ ‘ਅਰਾਊਂਡ ਦਿ ਵਰਲਡ’ ਸੀ। ਇਸ ਵਿਚ ਪੂਰੇ ਪੰਜਾਬ ਤੋਂ ਔਰਤ ਉੱਦਮੀਆਂ ਨੇ ਹਿੱਸਾ ਲਿਆ। ਖ਼ੁਰਾਣਾ ਜਿਊਲਰਜ਼ ਉੱਤਰੀ ਭਾਰਤ ਦਾ ਮੋਹਰੀ ਬਰਾਂਡ ਹੈ। ਸ਼ੋਅ ਬੌਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਨੇ ਪਿੰਕੀ ਰੈੱਡੀ ਦੇ ਨਾਲ ਆਰੰਭ ਕੀਤਾ। ਇਸ ਮੌਕੇ ਡਿਜ਼ਾਈਨਰ ਸੰਦੀਪ ਖੋਸਲਾ ਤੇ ਫਿਕੀ ਫਲੋਅ ਦੀ ਚੇਅਰਪਰਸਨ ਆਰੁਸ਼ੀ ਵਰਮਾ ਵੀ ਹਾਜ਼ਰ ਸੀ। ਖ਼ੁਰਾਣਾ ਜਿਊਲਰਜ਼ ਨੇ ਇਸ ਮੌਕੇ ਨਵੀਂ ਕੁਲੈਕਸ਼ਨ ਪੇਸ਼ ਕੀਤੀ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਮਨੌਰੰਜਨ ਵਿੱਚ ਹੋਰ
ਪ੍ਰੇਮ ਕਹਾਣੀਆਂ ਸੁਣਾਉਣਾ ਸਹਿਜ ਲਗਦਾ ਹੈ: ਇਮਤਿਆਜ਼ ਅਲੀ

ਨਵੀਂ ਦਿੱਲੀ,13 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਨਿਰਦੇਸ਼ਕ ਇਮਤਿਆਜ਼ ਅਲੀ ਦਾ ਕਹਿਣਾ ਹੈ ਕਿ ਰੋਮਾਂਸ ਤੋਂ ਬਿਨਾਂ ਫਿਲਮ ਬਣ ਸਕਦੀ ਹੈ ਪਰ ਉਸ ਦੇ ਲਈ ਪੁਰਸ਼ ਤੇ ਔਰਤ ਦੀ ਕਹਾਣੀ ਬਿਨਾਂ ਫਿਲਮ ਬਣਾਉਣ ਬਾਰੇ ਸੋਚਣਾ ਮੁਸ਼ਕਲ ਹੈ।

ਸੱਤ ਲਘੂ ਫ਼ਿਲਮਾਂ ਦਾ ਨਿਰਮਾਣ ਕਰੇਗੀ ਗੁਨੀਤ ਮੋਂਗਾ

ਮੁੰਬਈ,11 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਫ਼ਿਲਮ ਨਿਰਮਾਤਾ ਗੁਨੀਤ ਮੋਂਗਾ ਸੱਤ ਹੋਰ ਫ਼ਿਲਮਸਾਜ਼ਾਂ ਨਾਲ ਮਿਲ ਕੇ ‘ਜ਼ਿੰਦਗੀ ਇਨਸ਼ੌਰਟ’ ਨਾਂ ਦੇ ਇਕ ਸੰਗ੍ਰਹਿ ਨੂੰ ਸੱਤ ਹਿੱਸਿਆਂ ’ਚ ਲਘੂ ਫ਼ਿਲਮਾਂ ਦੇ ਰੂਪ ਵਿਚ ਪੇਸ਼ ਕਰੇਗੀ। ਇਸ ਲੜੀਵਾਰ ’ਚ ਨੀਨਾ ਗੁਪਤਾ, ਸੰਜੈ ਕਪੂਰ, ਦਿਵਿਆ ਦੱਤਾ ਤੇ ਹੋਰ ਨਜ਼ਰ ਆਉਣਗੇ। ਸਿੱਖਿਆ ਐਂਟਰਟੇਨਮੈਂਟ ਤੇ ਫਲਿੱਪਕਾਰਟ ਵੀਡੀਓ ਇਨ੍ਹਾਂ ਲਘੂ ਫ਼ਿਲਮਾਂ ਨੂੰ ਭਾਈਵਾਲੀ ਪਾ ਕੇ ਬਣਾਉਣਗੇ। ਨਿਰਦੇਸ਼ਨ ਤਾਹਿਰਾ ਕਸ਼ਿਅਪ ਖ਼ੁਰਾਨਾ, 

ਕਭੀ ਈਦ ਕਭੀ ਦੀਵਾਲੀ’ ਵਿੱਚ ਸਲਮਾਨ ਖਾਨ ਨਾਲ ਨਜ਼ਰ ਆਵੇਗੀ ਪੂਜਾ ਹੇਗੜੇ

ਮੁੰਬਈ,11 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਫਿਲਮਸਾਜ਼ ਸਾਜਿਦ ਨਾਡਿਆਡਵਾਲਾ ਦੀ ਅਗਲੀ ਫਿਲਮ ‘ਕਭੀ ਈਦ ਕਭੀ ਦੀਵਾਲੀ’ ਵਿੱਚ ਸੁਪਰਸਟਾਰ ਸਲਮਾਨ ਖਾਨ ਨਾਲ ਮੁੱਖ ਭੂਮਿਕਾ ਵਿੱਚ ਪੂਜਾ ਹੇਗੜੇ ਨਜ਼ਰ ਆਵੇਗੀ।

ਵੰਡ-ਪਾਊ ਸਿਆਸਤ ਦੇ ਬਾਵਜੂਦ ਅਸੀਂ ਏਕਤਾ ਲਈ ਬਣੇ: ਰਹਿਮਾਨ

ਮੁੰਬਈ,11 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਅਕੈਡਮੀ ਪੁਰਸਕਾਰ ਵਿਜੇਤਾ ਸੰਗੀਤਕਾਰ ਏ.ਆਰ. ਰਹਿਮਾਨ ਦਾ ਕਹਿਣਾ ਹੈ ਕਿ ‘ਏਕਤਾ’ ਸ਼ਬਦ ਮੌਜੂਦਾ ਵੰਡ-ਪਾਊ ਸਿਆਸਤ ਅਤੇ ਮਾਨਸਿਕਤਾ ਦੇ ਦੌਰ ਵਿੱਚ ਲੋਕਾਂ ਦੀ ਹੋਂਦ ’ਤੇ ਸਵਾਲ ਖੜ੍ਹੇ ਕਰ ਸਕਦਾ ਹੈ। ਰਹਿਮਾਨ ਅਤੇ ਸੰਗੀਤ ਕਲਾਕਾਰ ਅਮੀਆ ਦਾਬਲੀ ਵਲੋਂ ‘ਏਕਮ ਸਾਤ ਯੂਨਿਟੀ ਕਨਸਰਟ: ਦਿ 50 ਸਿੰਫਨੀ’ ਮੌਕੇ ਪ੍ਰੋਗਰਾਮ ਪੇਸ਼ ਕੀਤਾ ਜਾਣਾ ਹੈ। ਉਨ੍ਹਾਂ ਨੂੰ ‘ਯੂਨਿਟੀ’ ਕਨਸਰਟ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ, ‘

ਮੈਂ ਅਦਾਕਾਰੀ ’ਤੇ ਅੰਦਰਲੇ ਲੇਖਕ ਨੂੰ ਹਾਵੀ ਨਹੀਂ ਹੋਣ ਦਿੰਦਾ: ਮਨੂ ਰਿਸ਼ੀ

ਮੁੰਬਈ,9 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਅਭਿਨੇਤਾ ਮਨੂ ਰਿਸ਼ੀ ਦਾ ਕਹਿਣਾ ਹੈ ਕਿ ਉਹ ਆਪਣੇ ਅੰਦਰਲੇ ਲੇਖਕ ਨੂੰ ਅਦਾਕਾਰੀ ’ਤੇ ਹਾਵੀ ਨਹੀਂ ਹੋਣ ਦਿੰਦੇ। ਉਨ੍ਹਾਂ ਕਿਹਾ ਕਿ ਅਭਿਨੈ ’ਤੇ ਉਹ ਲੇਖਣੀ ਦਾ ਬਹੁਤਾ ਪਰਛਾਵਾਂ ਨਹੀਂ ਪੈਣ ਦਿੰਦੇ ਤੇ ਕੁਦਰਤੀ ਢੰਗ ਨਾਲ ਅੱਗੇ ਵਧਦੇ ਹਨ। ਮਨੂ ਰਿਸ਼ੀ ਨੇ ‘ਓਏ ਲੱਕੀ ਲੱਕੀ ਓਏ’, ‘ਆਖੋਂ ਦੇਖੀ’ ਤੇ ‘ਪਤੀ ਪਤਨੀ ਔਰ ਵੋਹ’ ਵਿਚ ਯਾਦਗਾਰੀ ਭੂਮਿਕਾਵਾਂ ਨਿਭਾਈਆਂ ਹਨ। ਲੇਖਕ ਵਜੋਂ ਉਹ ‘ਰਾਜਮਾ ਚਾਵਲ’, 

ਹਰ ਤਰ੍ਹਾਂ ਦਾ ਕਿਰਦਾਰ ਨਿਭਾਉਣਾ ਚਾਹੁੰਦੀ ਹੈ ਅਲਾਇਆ

ਮੁੰਬਈ,9 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ‘ਜਵਾਨੀ ਜਾਨੇਮਨ’ ਨਾਲ ਆਪਣੇ ਫ਼ਿਲਮ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੀ ਅਲਾਇਆ ਐੱਫ. ਇਸ ਪ੍ਰਾਜੈਕਟ ਤੋਂ ਕਾਫ਼ੀ ਖ਼ੁਸ਼ ਹੈ। ਉਸ ਦਾ ਕਹਿਣਾ ਹੈ ਕਿ ਕਰੀਅਰ ਵਿਚ ਅਗਾਂਹ ਹੁਣ ਉਹ ਵੱਖ-ਵੱਖ ਤਰ੍ਹਾਂ ਦੀਆਂ ਭੂਮਿਕਾਵਾਂ ਅਦਾ ਕਰਨਾ ਚਾਹੇਗੀ। ਨਿਤਿਨ ਕੱਕੜ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ’ਚ ਸੈਫ਼ ਅਲੀ ਖ਼ਾਨ ਦੀ ਵੀ ਅਹਿਮ ਭੂਮਿਕਾ ਹੈ। 31 ਜਨਵਰੀ ਨੂੰ ਰਿਲੀਜ਼ ਹੋਈ ਇਸ ਫ਼ਿਲਮ ਨੂੰ ਸਰਾਹਿਆ ਗਿਆ ਹੈ। 

ਹਿੰਦੀ ਸਿਨੇਮਾ ਵਿੱਚ ਮਹਿਲਾਵਾਂ ਲਈ ਉਮਰ ਅਨੁਸਾਰ ਢੁਕਵੇਂ ਕਿਰਦਾਰ ਬਹੁਤ ਘੱਟ: ਜ਼ੀਨਤ ਅਮਾਨ

ਮੁੰਬਈ,9 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਸੀਨੀਅਰ ਅਦਾਕਾਰਾ ਜ਼ੀਨਤ ਅਮਾਨ ਦਾ ਮੰਨਣਾ ਹੈ ਕਿ ਹਿੰਦੀ ਸਿਨੇ ਜਗਤ ਵਿੱਚ ਮਹਿਲਾਵਾਂ ਲਈ ‘ਉਮਰ ਅਨੁਸਾਰ ਢੁਕਵੇਂ’ ਕਿਰਦਾਰ ਬਹੁਤ ਘੱਟ ਲਿਖੇ ਜਾਂਦੇ ਹਨ ਅਤੇ ਇਸੇ ਕਾਰਨ ਹੀ ਉਹ ਘੱਟ ਕੰਮ ਕਰ ਕਰਦੀ ਹੈ। ਜ਼ੀਨਤ ਵਲੋਂ 15 ਸਾਲਾਂ ਬਾਅਦ ਨਾਟਕ ‘ਡੀਅਰੈਸਟ ਬਾਪੂ, ਲਵ ਕਸਤੂਰਬਾ’ ਨਾਲ ਥੀਏਟਰ ਜਗਤ ਵਿੱਚ ਵਾਪਸੀ ਕੀਤੀ ਜਾ ਰਹੀ ਹੈ, ਇਸ ਵਿੱਚ ਉਹ ਕਸਤੂਰਬਾ ਦਾ ਕਿਰਦਾਰ ਨਿਭਾਅ ਰਹੀ ਹੈ

ਬਰਲਿਨ ਕੌਮਾਂਤਰੀ ਫਿਲਮ ਮੇਲੇ ’ਚ ਜਿਊਰੀ ਮੈਂਬਰ ਵਜੋਂ ਸ਼ਾਮਲ ਹੋਵੇਗੀ ਰੀਮਾ ਦਾਸ

ਨਵੀਂ ਦਿੱਲੀ,6 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਕੌਮਾਂਤਰੀ ਪੱਧਰ ’ਤੇ ਸਰਾਹੀਆਂ ਗਈਆਂ ਦੋ ਫਿਲਮਾਂ ਦੀ ਕੌਮੀ ਫਿਲਮ ਪੁਰਸਕਾਰ ਜੇਤੂ ਨਿਰਦੇਸ਼ਕਾ ਰੀਮਾ ਦਾਸ ਨੂੰ ਬਰਲਿਨ ਦੇ ਕੌਮਾਂਤਰੀ ਫਿਲਮ ਮੇਲੇ ਦੀ 14ਪਲੱਸ ਕੌਮਾਂਤਰੀ ਸ਼੍ਰੇਣੀ ਲਈ ਜਿਊਰੀ ਮੈਂਬਰ ਵਜੋਂ ਸੱਦਾ ਆਇਆ ਹੈ। ਅਸਾਮ ਵਿੱਚ ਆਪਣੇ ਪਿੰਡ ਛਾਏਗਾਓਂ ਵਿੱਚ ਸੀਮਤ ਸਾਧਨਾਂ ਰਾਹੀਂ ਆਪਣੀ ਪਹਿਲੀ ਫਿਲਮ ‘ਵਿਲੇਜ ਰੌਕਸਟਾਰਜ਼’ ਦੀ ਸ਼ੂਟਿੰਗ ਕਰਨ ਵਾਲੀ ਰੀਮਾ ਦਾਸ ਲਗਾਤਾਰ ਦੂਜੇ ਵਰ੍ਹੇ ਬਰਲਿਨ

ਦਰਸ਼ਕਾਂ ਵਿਚਾਲੇ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰਦਾ ਹਾਂ: ਇਮਰਾਨ ਹਾਸ਼ਮੀ

ਮੁੰਬਈ,6 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਬੌਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ ਦਾ ਕਹਿਣਾ ਹੈ ਕਿ ਉਹ ਕਦੇ ਵੀ ਬੌਲੀਵੁੱਡ ਹੀਰੋ ਬਾਰੇ ਬਣੀਆਂ ਧਾਰਨਾਵਾਂ ’ਤੇ ਖਰਾ ਨਹੀਂ ਉੱਤਰ ਸਕਦਾ ਭਾਵੇਂ ਕਿ ਉਹ ਆਪਣੇ ਦਰਸ਼ਕਾਂ ਵਿਚਾਲੇ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਅਦਾਕਾਰ ਦਾ ਕਹਿਣਾ ਹੈ ਕਿ ਉਸ ਦੇ ਦਰਸ਼ਕ ਦੋ ਹਿੱਸਿਆਂ ਵਿੱਚ ਵੰਡੇ ਹੋਏ ਹਨ, ਇੱਕ ਉਹ ਜੋ ਚਾਹੁੰਦੇ ਹਨ ਕਿ ਉਹ ਕੁਝ ਵੱਖਰਾ ਕਰੇ ਅਤੇ ਦੂਸਰੇ ਉਹ ਜੋ ਚਾਹੁੰਦੇ ਹਨ ਕਿ ਉਹ ਆਪਣੀ ਬਣੀ ਹੋਈ ਇਮੇਜ ਵਾਲੇ ਇੱਕੋ

ਵਿਵਾਦ ਵੀ ਸਮਾਜ ਦਾ ਹਿੱਸਾ: ਮਹੇਸ਼ ਭੱਟ

ਮੁੰਬਈ,6 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਫਿਲਮਸਾਜ਼ ਮਹੇਸ਼ ਭੱਟ ਦਾ ਕਹਿਣਾ ਹੈ ਕਿ ਵਿਵਾਦ ਹਮੇਸ਼ਾ ਬੁਰਾ ਨਹੀਂ ਹੁੰਦਾ ਅਤੇ ਵਿਰੋਧੀ ਵਿਚਾਰ ਵੀ ਸਮਾਜ ਦਾ ਢੁਕਵਾਂ ਅੰਗ ਹੁੰਦੇ ਹਨ। ਇੱਕ ਤਾਂਤਰਿਕ ਅਤੇ ਉਸ ਦੇ ਦੋ ਬੱਚਿਆਂ ’ਤੇ ਆਧਾਰਿਤ ਟੀਵੀ ਸ਼ੋਅ ‘ਦਿਲ ਜੈਸੇ ਧੜਕੇ….ਧੜਕਨੇ ਦੋ’ ਦਾ ਰਚਨਾਤਮਕ ਪੱਖ ਦੇਖ ਰਹੇ ਭੱਟ ਨੇ ਇਸ ਸ਼ੋਅ ਸਬੰਧੀ ਕਿਸੇ ਵਿਵਾਦ ਤੋਂ ਡਰ ਲੱਗਣ ਬਾਰੇ ਪੁੱਛੇ ਜਾਣ ’ਤੇ ਕਿਹਾ ਕਿ ਉਹ ਹਰ ਤਰ੍ਹਾਂ ਦੇ ਵਿਚਾਰਾਂ ਦਾ ਸਵਾਗਤ ਕਰਦਾ ਹੈ।

ਕਲਾਕਾਰ ਨੂੰ ਸਮਾਜ ਬਾਰੇ ਚੇਤੰਨ ਹੋਣਾ ਚਾਹੀਦਾ ਹੈ: ਅਨੁਰਾਗ

ਕੋਲਕਾਤਾ,4 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਫਿਲਮਸਾਜ਼ ਅਨੁਰਾਗ ਕਸ਼ਯਪ ਦਾ ਕਹਿਣਾ ਹੈ ਕਿ ਕਲਾਕਾਰ ਨੂੰ ਸਮਾਜ ਬਾਰੇ ਚੇਤੰਨ ਹੋਣ ਚਾਹੀਦਾ ਹੈ ਅਤੇ ਉਸ ਨੂੰ ਲਾਜ਼ਮੀ ਤੌਰ ’ਤੇ ਹੱਕਾਂ ਦੀ ਗੱਲ ਕਰਨੀ ਚਾਹੀਦੀ ਹੈ।
ਇੱਥੇ ਅੱਜ ਪੰਜਵੇਂ ਦਮਦਮ ਕੌਮਾਂਤਰੀ ਫਿਲਮ ਮੇਲੇ ਦੇ ਉਦਘਾਟਨ ਮੌਕੇ ਉਨ੍ਹਾਂ ਕਿਹਾ ਕਿ ਰਚਨਾਤਮਕ ਵਿਅਕਤੀ ਨੂੰ ਉਦਾਸੀਨ ਨਹੀਂ ਹੋਣਾ ਚਾਹੀਦਾ ਅਤੇ ਆਪਣੇ ਹੱਕਾਂ ਦੀ ਗੱਲ ਕਰਨੀ ਬੰਦ ਨਹੀਂ ਕਰਨੀ ਚਾਹੀਦੀ। ਸੰਸਦ ਵਲੋਂ 11 ਦਸੰਬਰ ਨੂੰ ਸੀਏਏ ਪਾਸ ਕੀਤੇ ਜਾਣ 

‘ਛਪਾਕ’ ਦਰਦ ’ਚੋਂ ਉੱਭਰਨ ਤੇ ਰੋਸ ਦੇ ਪ੍ਰਗਟਾਵੇ ਦਾ ਪ੍ਰਤੀਕ

ਮੁੰਬਈ,4 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਤੇਜ਼ਾਬ ਹਮਲੇ ਨਾਲ ਪੀੜਤਾ ਦੀ ਕਹਾਣੀ ’ਤੇ ਅਧਾਰਿਤ ‘ਛਪਾਕ’ ਦੀ ਲੇਖਿਕਾ ਅਤਿਕਾ ਚੌਹਾਨ ਦਾ ਕਹਿਣਾ ਹੈ ਕਿ ਫ਼ਿਲਮ ਦੀ ਹੋ ਰਹੀ ਸ਼ਲਾਘਾ ਮਿੱਠੀ ਜਿੱਤ ਵਾਂਗ ਹੈ। ਅਤਿਕਾ ਨੇ ਕਿਹਾ ਕਿ ਕਹਾਣੀ ਲਿਖਦਿਆਂ ਉਸ ਨੂੰ ਲੱਗਾ ਕਿ ਇਹ ਉਸ ਦੀ ਨਿੱਜੀ ਜ਼ਿੰਦਗੀ ਨਾਲ ਵੀ ਕਾਫ਼ੀ ਹੱਦ ਤੱਕ ਮੇਲ ਖਾਂਦੀ ਹੈ। ਚੌਹਾਨ ਨੇ ਕਿਹਾ ਕਿ ਲਕਸ਼ਮੀ ਅਗਰਵਾਲ ਦੀ ਜ਼ਿੰਦਗੀ ਦੁੱਖ ’ਚੋਂ ਉੱਭਰਨ ਤੇ ਰੋਸ ਦੇ ਜਜ਼ਬੇ ਨੂੰ ਇਕੱਠਿਆਂ ਪ੍ਰਗਟਾਉਂਦੀ ਹੈ। ਨਿਰਦੇਸ਼ਕਾ ਮੇਘਨਾ ਗੁਲਜ਼ਾਰ ਫ਼ਿਲਮ ਦੀ ਸਹਿ ਲੇਖਿਕਾ ਹੈ। ਅਤਿਕਾ ਨੇ ਕਿਹਾ ਕਿ ‘ਛਪਾਕ’ ਨੇ ਉਸ ਦਾ ਭਰੋਸਾ ਵਧਾਇਆ ਹੈ ਤੇ ਵਿਸ਼ੇ ਦੀ ਚੋਣ ’ਤੇ ਮੋਹਰ ਲਾਈ ਹੈ। 38 ਸਾਲਾ ਲੇਖਿਕਾ ਨੇ ਕਿਹਾ ਕਿ ਉਹ ਪੁਰਾਣੀ ਦਿੱਲੀ ’ਚ ਜੰਮੀ-ਪਲੀ ਹੈ ਤੇ ਇਹ ਸੌਖ਼ਾ ਨਹੀਂ ਸੀ।

ਮੇਰੇ ਪਦਮਸ੍ਰੀ ਦਾ ਮੇਰੇ ਪਿਤਾ ਨਾਲ ਕੀ ਸਬੰਧ: ਅਦਨਾਨ ਸਾਮੀ

ਮੁੰਬਈ,31 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪਾਕਿਸਤਾਨੀ ਮੂਲ ਦੇ ਸੰਗੀਤਕਾਰ ਅਦਨਾਨ ਸਾਮੀ, ਜੋ ਪਦਮਸ੍ਰੀ ਕਾਰਨ ਚਰਚਾ ਵਿੱਚ ਹਨ, ਦਾ ਕਹਿਣਾ ਹੈ ਕਿ ਉਹ ਕਲਾਕਾਰ ਹੈ ਅਤੇ ਉਸ ਦਾ ਰਾਜਨੀਤੀ ਨਾਲ ਕੋਈ ਲੈਣ-ਦੇਣ ਨਹੀਂ ਹੈ ਪਰ ਕੁਝ ਲੋਕਾਂ ਵਲੋਂ ਆਪਣੇ ਹਿੱਤਾਂ ਦੀ ਪੂਰਤੀ ਲਈ ਉਸ ਦਾ ਨਾਂ ਵਿਵਾਦ ਨਾਲ ਜੋੜਿਆ ਜਾ ਰਿਹਾ ਹੈ।

ਰਤਨਾ ਪਾਠਕ ‘ਜਯੇਸ਼ਭਾਈ ਜ਼ੋਰਦਾਰ’ ਵਿਚ ਰਣਵੀਰ ਸਿੰਘ ਦੀ ਮਾਂ ਬਣੇਗੀ

ਮੁੰਬਈ,31 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਅਦਾਕਾਰਾ ਰਤਨਾ ਪਾਠਕ ਸ਼ਾਹ (62) ਨਵੀਂ ਫਿਲਮ ‘ਜਯੇਸ਼ਭਾਈ ਜੋਰਦਾਰ’ ’ਚ ਰਣਵੀਰ ਸਿੰਘ ਦੀ ਮਾਂ ਦੀ ਭੂਮਿਕਾ ਨਿਭਾਏਗੀ। ਗੁਜਰਾਤੀ ਪਿਛੋਕੜ ਵਾਲੀ ਇਸ ਮਜ਼ਾਹੀਆ ਫਿਲਮ ਦਾ ਨਿਰਦੇਸ਼ਨ ਦਿਵਯਾਂਗ ਠੱਕਰ ਕਰ ਰਹੇ ਹਨ। ਰਤਨਾ ਮੁਤਾਬਕ ਦਿਵਯਾਂਗ ਨੂੰ ਉਹ ਥਿਏਟਰ ਦੇ ਸਮੇਂ ਤੋਂ ਜਾਣਦੀ ਹੈ। ‘ਕੁਝ ਮਹੀਨੇ ਪਹਿਲਾਂ ਨੌਜਵਾਨ ਅਦਾਕਾਰ ਮੇਰੇ ਕੋਲ ਕਹਾਣੀ ਲੈ ਕੇ ਆਇਆ। ਮੈਂ ਕੁਝ ਝਿਜਕੀ ਸੀ ਪਰ ਜਦੋਂ ਕਹਾਣੀ ਪੜ੍ਹਨੀ ਸ਼ੁਰੂ ਕੀਤੀ ਤਾਂ ਇਹ ਮਨੋਰੰਜਕ ਸੀ। 

ਤਾਪਸੀ ਨੇ ਛੇੜਖਾਨੀ ਕਰਨ ਵਾਲੇ ਦੀ ਤੋੜ ਦਿੱਤੀ ਸੀ ਉਂਗਲ

ਮੁੰਬਈ,29 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਅਦਾਕਾਰਾ ਤਾਪਸੀ ਪੰਨੂ ਮੁਤਾਬਕ ਇਕ ਵਿਅਕਤੀ ਨੇ ਜਦੋਂ ਉਸ ਨੂੰ ਪਿੱਛੋਂ ਛੇੜਨ ਦੀ ਕੋਸ਼ਿਸ਼ ਕੀਤੀ ਸੀ ਤਾਂ ਉਸ ਦੀ ਉਂਗਲ ਤੋੜ ਦਿੱਤੀ ਸੀ। ਇਸ ਪੁਰਾਣੀ ਘਟਨਾ ਨੂੰ ਚੇਤੇ ਕਰਦਿਆਂ ਤਾਪਸੀ ਨੇ ਦੱਸਿਆ,

ਰਜਨੀਕਾਂਤ ਸ਼ੂਟਿੰਗ ਦੌਰਾਨ ਜ਼ਖ਼ਮੀ ਨਹੀਂ ਹੋਇਆ: ਗ੍ਰਿਲਸ

ਬੰਗਲੁਰੂ,29 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਡਿਸਕਵਰੀ ਚੈਨਲ ਦੇ ਪ੍ਰੋਗਰਾਮ ਦੀ ਸ਼ੂਟਿੰਗ ਦੌਰਾਨ ਤਾਮਿਲ ਸੁਪਰਸਟਾਰ ਰਜਨੀਕਾਂਤ ਜ਼ਖ਼ਮੀ ਨਹੀਂ ਹੋਏ ਹਨ। ਇਹ ਦਾਅਵਾ ਸ਼ੋਅ ਦੇ ਮੇਜ਼ਬਾਨ ਬਿਅਰ ਗ੍ਰਿਲਸ ਨੇ ਸੋਸ਼ਲ ਮੀਡੀਆ ’ਤੇ ਕੀਤਾ ਹੈ। ਉਸ ਨੇ ਲਿਖਿਆ ਕਿ ਰਜਨੀਕਾਂਤ ਜ਼ਖ਼ਮੀ ਨਹੀਂ ਹੋਏ ਅਤੇ ਉਹ ਬਹਾਦਰ, ਨਿਸ਼ਚੇ ਦੇ ਪੱਕੇ ਅਤੇ ਕਦੇ ਵੀ ਮੈਦਾਨ ਨਾ ਛੱਡਣ ਵਾਲੇ ਵਿਅਕਤੀ ਹਨ। ਬਾਂਦੀਪੁਰ ਟਾਈਗਰ ਰਿਜ਼ਰਵ ਦੇ ਡਾਇਰੈਕਟਰ ਟੀ ਬਾਲਾਚੰਦਰਾ ਨੇ ਵੀ ਰਜਨੀਕਾਂਤ ਦੇ ਜ਼ਖ਼ਮੀ ਹੋਣ ਦੀਆਂ ਖ਼ਬਰਾਂ ਨੂੰ ਫਰਜ਼ੀ ਕਰਾਰ ਦਿੱਤਾ ਸੀ।

ਮੀ ਐਵਾਰਡਜ਼ ’ਚ ਬਿਲੀ ਇਲਿਸ਼ ਨੇ ਹੂੰਝਾ ਫੇਰਿਆ

ਲਾਸ ਏਂਜਲਸ,28 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਗਾਇਕਾ ਬਿਲੀ ਇਲਿਸ਼ (18) ਨੇ ਗ੍ਰੈਮੀ ਐਵਾਰਡਜ਼ ’ਚ ਚੋਟੀ ਦੇ ਵਰਗਾਂ ’ਚ ਹੂੰਝਾ ਫੇਰ ਦਿੱਤਾ ਹੈ। ਇਲਿਸ਼ ਨੇ ਆਪਣੇ ਭਰਾ ਅਤੇ ਰਿਕਾਰਡਿੰਗ ਪਾਰਟਨਰ ਫਿਨਿਅਸ ਓ’ਕੋਨੋਲ (22) ਨਾਲ ਮਿਲ ਕੇ ਛੇ ਪੁਰਸਕਾਰ ਹਾਸਲ ਕੀਤੇ। ਉਹ ਸੱਤ ਪੁਰਸਕਾਰਾਂ ਲਈ ਨਾਮਜ਼ਦ ਸਨ। ਇਲਿਸ਼ ਸਭ ਤੋਂ ਛੋਟੀ ਅਤੇ ਦੂਜੀ ਕਲਾਕਾਰ ਬਣ ਗਈ ਹੈ ਜਿਸ ਨੇ ਚਾਰ ਮੁੱਖ ਵਰਗਾਂ ’ਚ ਪੁਰਸਕਾਰ ਜਿੱਤੇ ਹਨ। 

ਆਮਿਰ ਦੀ ਫ਼ਿਲਮ ਲਈ ਅਕਸ਼ੈ ਨੇ ‘ਬਚਨ ਪਾਂਡੇ’ ਦੀ ਰਿਲੀਜ਼ ਅੱਗੇ ਪਾਈ

ਮੁੰਬਈ,28 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਸੁਪਰਸਟਾਰ ਆਮਿਰ ਖ਼ਾਨ ਨੇ ਫ਼ਿਲਮ ‘ਬਚਨ ਪਾਂਡੇ’ ਦੀ ਰਿਲੀਜ਼ ਅੱਗੇ ਪਾਉਣ ਲਈ ਅਦਾਕਾਰ ਅਕਸ਼ੈ ਕੁਮਾਰ ਤੇ ਨਿਰਮਾਤਾ ਸਾਜਿਦ ਨਾਡਿਆਵਾਲਾ ਦਾ ਸ਼ੁਕਰੀਆ ਅਦਾ ਕੀਤਾ ਹੈ। ਦੱਸਣਯੋਗ ਹੈ ਕਿ ਆਮਿਰ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਰਿਲੀਜ਼ ਕ੍ਰਿਸਮਸ ’ਤੇ ਅਕਸ਼ੈ ਦੀ ਫ਼ਿਲਮ ਨਾਲ ਭਿੜ ਰਹੀ ਸੀ। 54 ਸਾਲਾ ਅਦਾਕਾਰ ਆਮਿਰ ਦੀ ਫ਼ਿਲਮ ਹਾਲੀਵੁੱਡ ਅਦਾਕਾਰ ਟੌਮ ਹੈਂਕਸ ਦੀ ਫ਼ਿਲਮ ‘

ਟੀਵੀ ਅਦਾਕਾਰਾ ਸੇਜਲ ਸ਼ਰਮਾ ਵੱਲੋਂ ਖ਼ੁਦਕੁਸ਼ੀ

ਮੁੰਬਈ,26 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਟੈਲੀਵਿਜ਼ਨ ਦੀ ਦੁਨੀਆ ਦੀ ਚਰਚਿਤ ਅਦਾਕਾਰਾ ਸੇਜਲ ਸ਼ਰਮਾ ਨੇ ਕੱਲ੍ਹ ਮੁੰਬਈ ਦੇ ਮੀਰਾ ਰੋਡ ਸਥਿਤ ਆਪਣੀ ਰਿਹਾਇਸ਼ਗਾਹ ਵਿਖੇ ਖ਼ੁਦਕੁਸ਼ੀ ਕਰ ਲਈ। ਸੇਜਲ ਉਂਝ ਤਾਂ ਵੀਵੋ ਫ਼ੋਨ ਦੇ ਇਸ਼ਤਿਹਾਰ ’ਚ ਸੁਪਰ–ਸਟਾਰ ਆਮਿਰ ਖ਼ਾਨ ਨਾਲ ਵੀ ਕੰਮ ਕਰ ਚੁੱਕੀ ਹੈ ਪਰ ਉਸ ਨੂੰ ਅਸਲ ਸ਼ੋਹਰਤ ਸਟਾਰ–ਪਲੱਸ ਦੇ ਲੜੀਵਾਰ ‘ਦਿਲ ਤੋ ਹੈਪੀ ਹੈ ਜੀ’ ਤੋਂ ਮਿਲੀ। ਸੇਜਲ ਸ਼ਰਮਾ ਉਦੇਪੁਰ (ਰਾਜਸਥਾਨ) ਦੀ ਜੰਮਪਲ਼ ਸੀ। ਉਸ ਦਾ ਅੰਤਿਮ ਸਸਕਾਰ ਉਦੇਪੁਰ ’ਚ ਹੀ ਹੋਵੇਗਾ। ਉਸ ਦੀ ਮ੍ਰਿਤਕ ਦੇਹ ਅੱਜ ਸਵੇਰੇ ਉਦੇਪੁਰ ਪੁੱਜ ਚੁੱਕੀ ਹੈ। ਸੇਜਲ ਸ਼ਰਮਾ ਆਪਣੇ ਪਰਿਵਾਰ ਦੀ ਮਰਜ਼ੀ ਤੋਂ ਉਲਟ ਤਿੰਨ ਕੁ ਵਰ੍ਹੇ ਪਹਿਲਾਂ ਫ਼ਿਲਮ ਨਗਰੀ ਮੁੰਬਈ ਆ ਗਈ ਸੀ।

‘ਪੰਗਾ’ ਨੇ ਮਾਂ ਦੇ ਸੁਫਨਿਆਂ ਬਾਰੇ ਅਹਿਸਾਸ ਕਰਵਾਇਆ: ਜੱਸੀ ਗਿੱਲ

ਮੁੰਬਈ,23 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪੰਜਾਬੀ ਅਦਾਕਾਰ ਅਤੇ ਗਾਇਕ ਜੱਸੀ ਗਿੱਲ ਨੇ ਕਿਹਾ ਹੈ ਕਿ ਲੋਕ ਆਪਣੀਆਂ ਮਾਵਾਂ ਦੇ ਸੁਫਨਿਆਂ ਦੀ ਕਦੇ ਵੀ ਕਦਰ ਨਹੀਂ ਕਰਦੇ ਹਨ ਅਤੇ ਨਵੀਂ ਫਿਲਮ ‘ਪੰਗਾ’ ਨੇ ਅਹਿਸਾਸ ਕਰਵਾਇਆ ਕਿ ਉਸ ਨੇ ਕਦੇ ਵੀ ਇਹ ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਸ ਦੀ ਮਾਂ ਜ਼ਿੰਦਗੀ ’ਚ ਕੀ ਕਰਨਾ ਚਾਹੁੰਦੀ ਸੀ। ‘ਪੰਗਾ’ ’ਚ ਜੱਸੀ ਗਿੱਲ ਦੇ ਨਾਲ ਕੰਗਨਾ ਰਣੌਤ ਨੇ ਭੂਮਿਕਾ ਨਿਭਾਈ ਹੈ ਜੋ ਵਿਸਾਰ ਦਿੱਤੇ ਗਏ ਕਬੱਡੀ ਚੈਂਪੀਅਨ ਦੇ ਜੀਵਨ 

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0091652838
Copyright © 2020, Panjabi Times. All rights reserved. Website Designed by Mozart Infotech