» ਮੈਗਸੇਸੇ ਪੁਰਸਕਾਰ ਜੇਤੂ ਅਤੇ 9 ਹੋਰ ਸੀਏਏ ਵਿਰੋਧੀ ਪਰਚੇ ਵੰਡਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ » ਮਾਣਹਾਨੀ ਦੇ ਕੇਸ ਵਿੱਚ ਸਿਮਰਜੀਤ ਬੈਂਸ ਤੇ ਗੈਰ ਜ਼ਮਾਨਤੀ ਵਾਰੰਟ ਜਾਰੀ » ਦੇਸ਼ ਭਰ ਵਿੱਚ ਚੱਲ ਰਹੇ ਮੁਜ਼ਾਹਰਿਆਂ ਦਾ ਜਲਦ ਤੇ ਸ਼ਾਂਤਮਈ ਹੱਲ ਚਾਹੁੰਦੀ ਹੈ ਫੈਡਰਲ ਸਰਕਾਰ » ਨਿਊਫਾਊਂਡਲੈਂਡ ਐਂਡ ਲੈਬਰਾਡੌਰ ਦੇ ਪ੍ਰੀਮੀਅਰ ਡਵਾਈਟ ਬਾਲ ਵੱਲੋਂ ਅਸਤੀਫੇ ਦਾ ਐਲਾਨ » ਮਾਲ ਦੇ ਬਾਹਰ ਚੱਲੀ ਗੋਲੀ ਵਿੱਚ ਦੋ ਜ਼ਖ਼ਮੀ » ਲੁਧਿਆਣਾ 'ਚ ਗੋਲਡ ਲੋਨ ਕੰਪਨੀ ਤੋਂ 12 ਕਰੋੜ ਦਾ ਸੋਨਾ ਲੁੱਟ ਕੇ ਲੈ ਗਏ » ਅੰਮ੍ਰਿਤਸਰ ਸਮੂਹਕ ਖੁਦਕੁਸ਼ੀ ਮਾਮਲੇ 'ਚ ਸਾਬਕਾ ਡੀ ਆਈ ਜੀ ਕੁਲਤਾਰ ਸਿੰਘ ਸਣੇ 6 ਦੋਸ਼ੀ » ਫੌਜ 'ਚ ਔਰਤ ਅਧਿਕਾਰੀਆਂ ਦੇ ਕਮਾਨ ਸੰਭਾਲਣ ਦਾ ਰਾਹ ਪੱਧਰਾ » ਨਿਰਭੈਆ ਦੇ ਦੋਸ਼ੀਆਂ ਨੂੰ ਹੁਣ 3 ਮਾਰਚ ਨੂੰ ਹੋਵੇਗੀ ਫਾਂਸੀ ਮੌਤ ਦਾ ਨਵਾਂ ਵਾਰੰਟ ਜਾਰੀ » ਸ਼ਾਹੀਨ ਬਾਗ ਦੇ ਪ੍ਰੋਟੈੱਸਟਰਾਂ ਨਾਲ ਗੱਲ ਕਰਨ ਲਈ ਸਾਲਸ ਨਿਯੁਕਤ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਅੰਤਰਰਾਸ਼ਟਰੀ

ਪਾਕਿਸਤਾਨ 'ਚ ਅੱਤਿਆਚਾਰ ਦਾ ਇਕ ਹੋਰ ਮਾਮਲਾ ਆਇਆ ਸਾਹਮਣੇ ਮਹਿਲਾ ਸੰਭਾਲ ਕੇਂਦਰ ਭੇਜੀ ਨਾਬਾਲਗ ਹਿੰਦੂ ਕੁੜੀ

January 23, 2020 10:58 PM

ਕਰਾਚੀ  ,23 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨ ਵਿਚ ਹਿੰਦੂਆਂ ਨਾਲ ਹੋ ਰਹੇ ਅੱਤਿਆਚਾਰ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। 15 ਸਾਲ ਦੀ ਇਕ ਨਾਬਾਲਗ ਹਿੰਦੂ ਕੁੜੀ ਨੂੰ ਅਗਵਾ ਕਰ ਕੇ ਨਾ ਸਿਰਫ਼ ਜਬਰੀ ਇਸਲਾਮ ਧਰਮ ਕਬੂਲ ਕਰਵਾਇਆ ਗਿਆ ਸਗੋਂ ਇਕ ਮੁਸਲਿਮ ਮਰਦ ਨਾਲ ਨਿਕਾਹ ਵੀ ਕਰਵਾ ਦਿੱਤਾ ਗਿਆ। ਅਦਾਲਤ ਦੇ ਆਦੇਸ਼ 'ਤੇ ਹੁਣ ਇਸ ਕੁੜੀ ਨੂੰ ਮਹਿਲਾ ਸੰਭਾਲ ਕੇਂਦਰ ਭੇਜ ਦਿੱਤਾ ਗਿਆ ਹੈ।ਇਹ ਘਟਨਾ ਪਾਕਿਸਤਾਨ ਦੇ ਪੰਜਾਬ ਸੂੁਬੇ ਦੇ ਜਕੋਬਾਬਾਦ ਜ਼ਿਲ੍ਹੇ ਦੀ ਹੈ। ਨੌਵੀਂ ਦੀ ਵਿਦਿਆਰਥਣ ਮਹਿਕ ਕੁਮਾਰੀ ਨੂੰ ਅਲੀ ਰਜਾ ਨਾਂ ਦੇ ਇਕ ਵਿਅਕਤੀ ਨੇ 15 ਜਨਵਰੀ ਨੂੰ ਅਗਵਾ ਕਰ ਲਿਆ ਸੀ। ਮਹਿਕ ਦੇ ਪਿਤਾ ਵਿਜੇ ਕੁਮਾਰ ਨੇ ਐੱਫਆਈਆਰ ਵਿਚ ਕਿਹਾ ਸੀ ਕਿ ਅਲੀ ਨੇ ਅਗਵਾ ਕਰਨ ਪਿੱਛੋਂ ਉਨ੍ਹਾਂ ਦੀ ਬੇਟੀ ਨਾਲ ਜਬਰੀ ਨਿਕਾਹ ਕਰ ਲਿਆ। ਜ਼ਿਲ੍ਹੇ ਦੀ ਇਕ ਅਦਾਲਤ 'ਚ ਵੀਰਵਾਰ ਨੂੰ ਮਹਿਕ ਅਤੇ ਅਲੀ ਨੂੰ ਪੇਸ਼ ਕੀਤਾ ਗਿਆ ਜਿੱਥੋਂ ਮਹਿਕ ਨੂੰ ਮਹਿਲਾ ਸੰਭਾਲ ਕੇਂਦਰ ਭੇਜ ਦਿੱਤਾ ਗਿਆ। ਅਦਾਲਤ ਨੇ ਚੰਦਕਾ ਮੈਡੀਕਲ ਕਾਲਜ ਹਸਪਤਾਲ ਨੂੰ ਮਹਿਕ ਦੀ ਉਮਰ ਨੂੰ ਲੈ ਕੇ ਤਿੰਨ ਫਰਵਰੀ ਤਕ ਰਿਪੋਰਟ ਦੇਣ ਦਾ ਆਦੇਸ਼ ਦਿੱਤਾ ਹੈ।
 ਅਖ਼ਬਾਰ ਅਨੁਸਾਰ ਸਿੰਧ ਸੂਬੇ ਦੇ ਘੱਟ ਗਿਣਤੀਆਂ ਮਾਮਲਿਆਂ ਦੇ ਮੰਤਰੀ ਹਰੀਰਾਮ ਕਿਸ਼ੋਰੀ ਲਾਲ ਨੇ ਮਹਿਕ ਦੇ ਪਰਿਵਾਰ ਨੂੰ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਨਾਬਾਲਗ ਹਿੰਦੂ ਕੁੜੀਆਂ ਦਾ ਜਬਰੀ ਧਰਮ ਪਰਿਵਰਤਨ ਆਮ ਗੱਲ ਹੋ ਗਈ ਹੈ। ਲਾਲ ਨੇ ਅਧਿਕਾਰੀਆਂ ਤੋਂ ਹਿੰਦੂ ਕੁੜੀਆਂ ਨਾਲ ਹੋ ਰਹੇ ਅਨਿਆਂ ਦੀ ਰੋਕਥਾਮ ਅਤੇ ਘੱਟ ਗਿਣਤੀ ਭਾਈਚਾਰੇ ਦੀ ਸੁਰੱਖਿਆ ਨਿਸ਼ਚਿਤ ਕਰਨ ਦੀ ਮੰਗ ਕੀਤੀ ਹੈ।

ਨਾਬਾਲਗ ਦਾ ਨਹੀਂ ਹੋ ਸਕਦਾ ਨਿਕਾਹ
ਲਾਲ ਨੇ ਦੱਸਿਆ ਕਿ ਪਾਕਿਸਤਾਨ ਦੇ ਬਾਲ ਵਿਆਹ ਰੋਕੂ ਕਾਨੂੰਨ ਤਹਿਤ ਮਹਿਕ ਦਾ 18 ਸਾਲ ਦੀ ਉਮਰ ਤੋਂ ਪਹਿਲਾਂ ਨਿਕਾਹ ਨਹੀਂ ਹੋ ਸਕਦਾ। ਇਸ ਕਾਨੂੰਨ ਤਹਿਤ ਮਹਿਕ ਦਾ ਨਿਕਾਹ ਇਕ ਅਪਰਾਧ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਅੰਤਰਰਾਸ਼ਟਰੀ ਵਿੱਚ ਹੋਰ
ਲਾਡੀ ਸਰਪੰਚ ਯਾਦਗਾਰੀ ਕਬੱਡੀ ਕੱਪ ਦੀ ਸਫਲਤਾ 'ਚ ਸਹਿਯੋਗ ਦੇਣ ਲਈ ਸਭਨਾ ਦਾ ਧੰਨਵਾਦ

ਕੈਲਗਰੀ,27  ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਸਵ. ਲਾਡੀ ਸਰਪੰਚ ਯਾਦਗਾਰੀ ਕਬੱਡੀ ਕੱਪ ਪਿੰਡ ਮਜਾਰਾ (ਨੇੜੇ ਸਾਹਨੇਵਾਲ) ਵਲੋਂ ਜਗਮੋਹਨ ਸਿੰਘ ਲਾਡੀ ਸਰਪੰਚ, ਜਗਮਨ ਗਰਚਾ, ਨਰਿੰਦਰਪਾਲ ਸਿੰਘ ਗੋਪ ਗਰਚਾ ਅਤੇ ਵਰਿੰਦਰਪਾਲ ਸਿੰਘ ਬਬਲੀ ਗਰਚਾ ਦੀ ਯਾਦ 'ਚ ਪੰਜਾਬ ਕਬੱਡੀ ਐਸੋਸੀਏਸ਼ਨ ਵਲੋਂ ਕਰਵਾਏ ਕਬੱਡੀ ਕੱਪ ਦੀ ਕਾਮਯਾਬੀ 'ਤੇ ਮਿਲੇ ਸਹਿਯੋਗ ਵਾਸਤੇ ਪ੍ਰਬੰਧਕਾਂ ਵਲੋਂ ਧੰਨਵਾਦ ਕੀਤਾ ਗਿਆ ਹੈ | ਕੈਲਗਰੀ ਵਾਸੀ ਗੁਰਵਰਿੰਦਰ ਸਿੰਘ ਧਾਲੀਵਾਲ ਅਤੇ ਤਲਵਿੰਦਰ ਸਿੰਘ ਪਰਮਾਰ ਨੇ ਦੱਸਿਆ ਕਿ ਅਸੀਂ ਧੰਨਵਾਦੀ ਹਾਂ ਪਹਿਲਾਂ ਇਨਾਮ ਦੇਣ ਵਾਲੇ ਸਤਿੰਦਰਪਾਲ ਸਿੰਘ ਸੰਧੂ ਗੋਲਡੀ ਯੂ. ਕੇ. ਅਤੇ ਦੂਜਾ ਇਨਾਮ ਲਾਡੀ ਗਰਚਾ ਆਸਟ੍ਰੇਲੀਆ ਵਲੋਂ ਦਿੱਤਾ ਗਿਆ |

ਰਣਜੀਤ ਸਿੰਘ ਢੱਡਰੀਆ ਵਾਲੇ ਦੇ ਹੱਕ 'ਚ ਆਈ ਵਿਨੀਪੈੱਗ ਦੀ ਸੰਗਤ

ਵਿਨੀਪੈੱਗ,27  ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਪਿਛਲੇ ਦਿਨੀਂ ਪ੍ਰਸਿੱਧ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵਲੋਂ ਜਾਰੀ ਕੀਤੀ ਗਈ ਇਕ ਵੀਡੀਓ, ਜਿਸ ਵਿਚ ਉਨ੍ਹਾਂ ਦੁਆਰਾ ਭਾਈ ਅਮਰੀਕ ਸਿੰਘ ਅਜਨਾਲਾ ਤੇ ਹੋਰ ਜਥੇਬੰਦੀਆਂ ਵਲੋਂ ਉਨ੍ਹਾਂ ਦੇ ਦੀਵਾਨਾਂ ਦੌਰਾਨ ਲਗਾਤਾਰ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਦਾ ਹਵਾਲਾ ਦਿੰ ਦਿਆਂ ਕਿਹਾ ਗਿਆ ਸੀ ਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਦੀਵਾਨਾਂ ਦੌਰਾਨ ਕੋਈ ਵੀ ਅਣ-ਸੁਖਾਵੀਂ ਘਟਨਾ ਵਾਪਰੇ ਜਿਸ ਦੇ ਚਲਦਿਆਂ ਉਨ੍ਹਾਂ ਵਲੋਂ ਦੁਨੀਆ ਭਰ ਵਿਚ ਆਪਣੇ ਦੀਵਾਨ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ ਸੀ | ਉਨ੍ਹਾਂ ਦੁਆਰਾ ਲਏ ਗਏ ਇਸ ਫ਼ੈਸਲੇ ਦੀ ਪ੍ਰੋੜ੍ਹਤਾ ਕਰਨ ਲਈ ਸਿੱਖ ਲਰਨਿੰਗ ਸੈਂਟਰ ਵਿਨੀਪੈੱਸ ਦੇ ਮੈਂਬਰਾਂ ਵਲੋਂ ਸੁਖਵਿੰਦਰ ਸਿੰਘ ਦੇ

ਅਮਰੀਕਾ 'ਚ ਗੋਲੀਬਾਰੀ, ਹਮਲਾਵਰ ਸਮੇਤ 7 ਹਲਾਕ

ਵਾਸ਼ਿੰਗਟਨ,27  ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਅਮਰੀਕੀ ਸੂਬੇ ਵਿਸਕÏਨਸਿਨ ਦੇ ਸ਼ਹਿਰ ਮਿਲਵਾਕੀ 'ਚ ਬੀਅਰ ਬਣਾਉਣ ਵਾਲੀ ਇਕ ਕੰਪਨੀ ਮÏਲਸਨ ਕੂਰਸ ਬੈਵਰੇਜ ਕੰਪਨੀ ਕੰਪਲੈਕਸ ਅੰਦਰ ਗੋਲੀਬਾਰੀ ਕਾਰਨ ਸੱਤ ਵਿਅਕਤੀ ਮਾਰੇ ਗਏ ਹਨ¢ ਤਾਜ਼ਾ ਜਾਣਕਾਰੀ ਮੁਤਾਬਿਕ ਪੁਲਿਸ ਦੀ ਜਵਾਬੀ ਗੋਲੀਬਾਰੀ ਦÏਰਾਨ ਹਮਲਾਵਰ ਦੀ ਵੀ ਮÏਤ ਹੋ ਗਈ ਹੈ¢ ਇਹ ਵਾਰਦਾਤ ਬੁੱਧਵਾਰ ਸਵੇਰੇ ਵਾਪਰੀ ਸੀ¢ ਮੇਅਰ ਟÏਮ ਬੈਰੇਟ ਨੇ ਦੱਸਿਆ ਕਿ

ਐਡੀਲੇਡ 'ਚ ਪਤਨੀ ਦੇ ਹੱਤਿਆਰੇ ਨੂੰ 25 ਸਾਲ ਕੈਦ

ਐਡੀਲੇਡ,27  ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਐਡੀਲੇਡ ਦੇ ਪਾਰਕਲੈਂਡਜ਼ 'ਚ ਆਪਣੀ ਪਤਨੀ ਹੈਲਨ ਡੈਂਸੀ ਨੂੰ ਕਤਲ ਕਰਨ ਦੇ ਦੋਸ਼ 'ਚ ਦੋਸ਼ੀ ਪਤੀ ਨੂੰ 25 ਸਾਲ ਦੀ ਕੈਦ (ਸਜ਼ਾ ਦੌਰਾਨ ਬਿਨਾਂ ਜ਼ਮਾਨਤ ਤੋਂ) ਦੀ ਸਜ਼ਾ ਸੁਪਰੀਮ ਕੋਰਟ ਦੇ ਜੱਜ ਵਲੋਂ ਸੁਣਾਈ ਗਈ | ਜ਼ਿਕਰਯੋਗ ਹੈ ਕਿ ਪੀਟਰ ਡੈਂਸੀ ਨੇ ਪਹਿਲਾ ਪੁਲਿਸ ਨੂੰ ਦੱਸਿਆ ਕਿ ਉਸ ਦੀ ਪਤਨੀ ਦੀ ਮੌਤ ਹੋ ਗਈ ਹੈ ਪਰ ਉਸ ਦੇ ਲੜਕੇ ਵਲੋਂ ਅਦਾਲਤ 'ਚ ਮੌਤ ਸਬੰਧੀ ਖੁਲਾਸਾ ਕਰਦੇ ਹੋਏ ਸਥਿਤੀ ਸਾਫ਼ ਕੀਤੀ ਕਿ ਪੀਟਰ ਨੂੰ ਉਸ ਦੀ ਅਪਾਹਜ ਪਤਨੀ ਬੋਝ ਲੱਗਦੀ ਸੀ | ਉਸ ਨੇ ਵੀਲ੍ਹ ਚੇਅਰ ਸਮੇਤ ਉਸ ਨੂੰ ਧੱਕਾ ਮਾਰ ਕੇ ਤਲਾਬ 'ਚ ਸੁੱਟਕੇ ਇਸ ਲਈ ਹੱਤਿਆ ਕੀਤੀ ਕਿਉਂਕਿ ਉਹ ਹੋਰ ਔਰਤ ਨਾਲ ਸਬੰਧ ਬਣਾਉਣ 'ਚ ਰੁਚੀ ਰੱਖਦਾ ਸੀ |

ਸਾਊਦੀ ਅਰਬ ਵੱਲੋਂ ਹੱਜ ਯਾਤਰੀਆਂ ਦੇ ਦਾਖ਼ਲੇ ’ਤੇ ਰੋਕ

ਦੁਬਈ,27  ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਕਰੋਨਾਵਾਇਰਸ ਨੂੰ ਲੈ ਕੇ ਬਣੇ ਖ਼ੌਫ਼ ਦਰਮਿਆਨ ਸਾਊਦੀ ਅਰਬ ਨੇ ਮੁਲਕ ਵਿੱਚ ਹੱਜ ਲਈ ਆਉਂਦੇ ਸ਼ਰਧਾਲੂਆਂ ਦੇ ਯਾਤਰਾ ਕਰਨ ’ਤੇ ਰੋਕ ਲਾ ਦਿੱਤੀ ਹੈ। ਸਾਊਦੀ ਅਰਬ ਨੇ ਇਹ ਫੈਸਲਾ ਮੱਧ ਪੂਰਬ ਵਿੱਚ ਕਰੋਨਾਵਾਇਰਸ ਦੇ 240 ਨਵੇਂ ਕੇਸਾਂ ਦੀ ਪੁਸ਼ਟੀ ਹੋਣ ਮਗਰੋਂ ਲਿਆ ਹੈ। ਸਾਊਦੀ ਅਰਬ ਵੱਲੋਂ ਲਏ ਇਸ ਅਸਧਾਰਨ ਫੈਸਲੇ ਨਾਲ ਵਿਦੇਸ਼ੀ ਨਾਗਰਿਕਾਂ ਨੂੰ ਮੱਕਾ ਤੇ ਕਾਬਾ ਵਿੱਚ ਆਉਣ ਦੀ ਮਨਾਹੀ ਰਹੇਗੀ। 

ਪ੍ਰਗਟਾਵੇ ਦੀ ਆਜ਼ਾਦੀ ’ਤੇ ਪਾਬੰਦੀ ਨਹੀਂ ਲਾਈ ਜਾ ਸਕਦੀ: ਲਾਹੌਰ ਹਾਈ ਕੋਰਟ

ਲਾਹੌਰ,27  ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪ੍ਰਗਟਾਵੇ ਦੀ ਆਜ਼ਾਦੀ ’ਤੇ ਪਾਬੰਦੀ ਨਾ ਲਾਏ ਜਾ ਸਕਣ ’ਤੇ ਜ਼ੋਰ ਦਿੰਦਿਆਂ ਪਾਕਿਸਤਾਨ ਦੀ ਇੱਕ ਅਦਾਲਤ ਨੇ ਅੱਜ ਸੁਰੱਖਿਆ ਏਜੰਸੀਆਂ ਨੂੰ ਕਿਹਾ ਹੈ ਕਿ 8 ਮਾਰਚ ਲਈ ਨਿਰਧਾਰਿਤ ਮਹਿਲਾ ਮਾਰਚ ਨੂੰ ਜੇਕਰ ਕੋਈ ‘ਵਿਸ਼ੇਸ਼ ਖ਼ਤਰਾ’ ਹੈ ਤਾਂ ਇਸ ਬਾਰੇ ਅਦਾਲਤ ਨੂੰ ਜਾਣਕਾਰੀ ਦਿੱਤੀ ਜਾਵੇ। ਲਾਹੌਰ ਹਾਈ ਕੋਰਟ ਵਲੋਂ ਜੁਡੀਸ਼ਲ ਐਕਟੀਵਿਜ਼ਮ ਕੌਂਸਲ ਦੇ ਚੇਅਰਮੈਨ ਅਜ਼ਹਰ ਸਿੱਦੀਕੀ ਦੀ ‘ਮਹਿਲਾ ਮਾਰਚ’ ਉਪਰ ਪਾਬੰਦੀ ਲਾਏ ਜਾਣ ਦੀ ਮੰਗ ਸਬੰਧੀ ਪਟੀਸ਼ਨ ’ਤੇ ਸੁਣਵਾਈ ਕੀਤੀ ਜਾ ਰਹੀ ਸੀ।

ਇਮਰਾਨ ਖ਼ਾਨ ਵੱਲੋਂ ਕਤਰ ਦੇ ਅਮੀਰ ਨਾਲ ਮੁਲਾਕਾਤ

ਇਸਲਾਮਾਬਾਦ,27  ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅੱਜ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਨਾਲ ਦੋਹਾ ਵਿੱਚ ਮੁਲਾਕਾਤ ਕੀਤੀ। ਇਥੇ ਦੋ ਦਿਨਾਂ ਬਾਅਦ ਅਮਰੀਕਾ ਅਤੇ ਤਾਲਿਬਾਨ ਵਿਚਾਲੇ ਸ਼ਾਂਤੀ ਸਮਝੌਤੇ ’ਤੇ ਹਸਤਾਖ਼ਰ ਕੀਤੇ ਜਾਣਗੇ। ਇਸ ਸਮਝੌਤੇ ਬਾਅਦ ਅਫਗਾਨਿਸਤਾਨ ਵਿੱਚ ਜਾਰੀ ਜੰਗ ਖ਼ਤਮ ਹੋ ਜਾਵੇਗੀ। ਕਤਰ ਦੇ ਊਰਜਾ ਮੰਤਰੀ ਸਾਦ ਸ਼ੇਰਦਾ ਅਲ ਕਾਬੀ ਹਵਾਈ ਅੱਡੇ ’ਤੇ ਇਮਰਾਨ ਖ਼ਾਨ ਨੂੰ ਲੈਣ ਪੁੱਜੇ। 

ਪਾਕਿਸਤਾਨ ਮਨੁੱਖੀ ਹੱਕਾਂ ਬਾਰੇ ਗਿਆਨ ਦੇਣਾ ਬੰਦ ਕਰੇ: ਭਾਰਤ

ਜਿਨੇਵਾ,27  ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਭਾਰਤ ਨੇ ਪਾਕਿਸਤਾਨ ਨੂੰ ‘ਅਤਿਵਾਦ ਦਾ ਘਾਤਕ ਪੰਘੂੜਾ’ ਕਰਾਰ ਦਿੰੰਦਿਆਂ ਗੁਆਂਢੀ ਮੁਲਕ ਵੱਲੋਂ ਜੰਮੂ ਤੇ ਕਸ਼ਮੀਰ ਵਿੱਚ ਮਨੁੱਖੀ ਹੱਕਾਂ ਦੀ ਉਲੰਘਣਾ ਨੂੰ ਲੈ ਕੇ ਜ਼ਾਹਿਰ ਕੀਤੀ ਫਿਕਰਮੰਦੀ ਦੀ ਸਖ਼ਤ ਨਿਖੇਧੀ ਕੀਤੀ ਹੈ।

ਹੋਸਨੀ ਮੁਬਾਰਕ ਸਪੁਰਦ-ਏ ਖ਼ਾਕ

ਕਾਹਿਰਾ,26 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਮਿਸਰ ਦੇ ਸਾਬਕਾ ਤਾਨਾਸ਼ਾਹ ਰਾਸ਼ਟਰਪਤੀ ਹੋਸਨੀ ਮੁਬਾਰਕ ਨੂੰ ਅੱਜ ਫੌਜੀ ਸਨਮਾਨ ਨਾਲ ਸਪੁਰਦ-ਏ ਖਾਕ ਕਰ ਦਿੱਤਾ ਗਿਆ। ਉਹ ਦਹਾਕਿਆਂ ਤਕ ਮੱਧ ਪੂਰਬ ਵਿੱਚ ਸਥਿਰਤਾ ਦਾ ਚਿਹਰਾ ਰਹੇ। ਮੁਬਾਰਕ ਨੂੰ 2011 ਵਿੱਚ ਕਾਹਿਰਾ ਦੇ ਕੇਂਦਰੀ ਤਹਿਰੀਰ ਚੌਕ ਤੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਕਈ ਦਿਨ ਚੱਲੇ ਦੇਸ਼ ਵਿਆਪੀ ਪ੍ਰਦਰਸ਼ਨਾਂ ਮਗਰੋਂ ਫੌਜ ਵੱਲੋਂ ਬਣਾਏ ਦਬਾਅ ਕਾਰਨ ਅਹੁਦੇ ਤੋਂ ਅਸਤੀਫਾ਼ ਦੇਣ ਲਈ ਮਜਬੂਰ ਹੋਣਾ ਪਿਆ ਸੀ। 

ਪਾਕਿਸਤਾਨ ਵਿੱਚ ਪੱਤਰਕਾਰ ਦੀ ਗੋਲੀਆਂ ਮਾਰ ਕੇ ਹੱਤਿਆ

ਪੇਸ਼ਾਵਰ,26 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨ ਦੇ ਇਕ ਪੱਤਰਕਾਰ ਦੀ ਮੱਤਾ ਵਿੱਚ ਮੰਗਲਵਾਰ ਦੇਰ ਰਾਤ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਸ ਦੇ ਰਿਸ਼ਤੇਦਾਰ ਤਾਲਿਬਾਨ ਵਿਰੋਧੀ ਗਰੁੱਪ ਦੇ ਮੈਂਬਰ ਦੱਸੇ ਜਾਂਦੇ ਹਨ। 

ਕੈਨੇਡਾ ਨੇ ਚੀਨ ਦੇ ਸ਼ਹਿਰਾਂ ਨੂੰ ਹਵਾਈ ਸੇਵਾ ਸ਼ੁਰੂ ਨਾ ਕੀਤੀ

ਮੌਂਟਰੀਅਲ,26 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਏਅਰ ਕੈਨੇਡਾ ਨੇ ਐਲਾਨ ਕੀਤਾ ਹੈ ਕਿ ਉਹ 10 ਅਪਰੈਲ ਤੱਕ ਕੈਨੇਡਾ ਅਤੇ ਚੀਨ ਦੇ ਸ਼ਹਿਰਾਂ ਸ਼ੰਘਾਈ ਅਤੇ ਪੇਈਚਿੰਗ ਦੇ ਵਿਚਕਾਰ ਹਵਾਈ ਸੇਵਾ ਸ਼ੁਰੂ ਨਹੀ ਕਰੇਗੀ। ਹਵਾਈ ਸੇਵਾਵਾਂ ਕੋਰੋਨਾ 

ਭਾਰਤ ’ਚ 20 ਕਰੋੜ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹੈ: ਇਮਰਾਨ

ਇਸਲਾਮਾਬਾਦ,26 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਚਿਤਾਵਨੀ ਦਿੱਤੀ ਹੈ ਕਿ ਮੁਲਕ ’ਚ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਨਾਲ ਸਖ਼ਤੀ ਨਾਲ ਸਿੱਝਿਆ ਜਾਵੇਗਾ।

ਭਾਰਤ ਦੌਰਾ ਬਹੁਤ ਸਫ਼ਲ ਰਿਹਾ: ਟਰੰਪ

ਵਾਸ਼ਿੰਗਟਨ,26 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ ‘ਭਾਰਤ ਮਹਾਨ ਮੁਲਕ ਹੈ’ ਅਤੇ ਉਸ ਦਾ ਭਾਰਤ ਫੌਰਾ ‘ਬਹੁਤ ਸਫ਼ਲ’ ਰਿਹਾ। ਉਹ 24 ਤੇ 25 ਫਰਵਰੀ ਨੂੰ ਦੋ ਦਿਨਾਂ ਦੌਰੇ ’ਤੇ ਭਾਰਤ ਆਏ ਸਨ। ਉਨ੍ਹਾਂ ਦੇ ਨਾਲ ਪ੍ਰਥਮ ਮਹਿਲਾ ਮੇਲਾਨੀਆ ਤੇ ਉੱਚ ਪੱਧਰੀ ਵਫ਼ਦ ਵੀ ਸੀ, ਜਿਸ ਵਿੱਚ ਸੀਨੀਅਰ ਅਮਰੀਕੀ ਪ੍ਰਸ਼ਾਸਨਿਕ ਅਧਿਕਾਰੀ ਅਤੇ ਕੌਮੀ ਸੁਰੱਖਿਆ ਸਲਾਹਕਾਰ ਰੌਬਰਟ ਓ ਬ੍ਰਾਇਨ ਵੀ ਸ਼ਾਮਲ ਸਨ। 

‘ਜੰਮੂ ਤੇ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ ਤੇ ਰਹੇਗਾ’

ਜਨੇਵਾ,26 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਸੰਯੁਕਤ ਰਾਸ਼ਟਰ ਵਿੱਚ ਮਨੁੱਖੀ ਅਧਿਕਾਰਾਂ ਬਾਰੇ ਕੌਂਸਲ ਦੀ ਮੀਟਿੰਗ ਦੌਰਾਨ ਭਾਰਤ ਦੇ ਚੋਟੀ ਦੇ ਸਫ਼ੀਰ ਨੇ ਕਿਹਾ ਕਿ ਜੰਮੂ ਤੇ ਕਸ਼ਮੀਰ, ‘ਭਾਰਤ ਦਾ ਅਨਿੱਖੜਵਾ ਅੰਗ ਸੀ ਤੇ ਹਮੇਸ਼ਾ ਰਹੇਗਾ।’ ਪਾਕਿਸਤਾਨ ਨੇ ਅਜੇ ਇਕ ਦਿਨ ਪਹਿਲਾਂ ਕਸ਼ਮੀਰ ਮੁੱਦੇ ’ਤੇ ਕੌਮਾਂਤਰੀ ਭਾਈਚਾਰੇ ਦਾ ਦਖ਼ਲ ਮੰਗਿਆ ਸੀ। ਵਿਦੇਸ਼ ਮੰਤਰਾਲੇ ’ਚ ਸਕੱਤਰ (ਪੱਛਮੀ) ਵਿਕਾਸ ਸਵਰੂਪ ਨੇ ਯੂਐਨ ਮਨੁੱਖੀ ਅਧਿਕਾਰਾਂ ਬਾਰੇ ਕੌਂਸਲ ਦੇ 43ਵੇਂ ਇਜਲਾਸ ਨੂੰ 

ਪਾਕਿ ਸਰਕਾਰ ਨੇ ਸ਼ਰੀਫ਼ ਨੂੰ ਭਗੌੜਾ ਐਲਾਨਿਆ

ਇਸਲਾਮਾਬਾਦ,26 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ (70) ਨੂੰ ਸਰਕਾਰ ਨੇ ਭਗੌੜਾ ਐਲਾਨ ਦਿੱਤਾ ਹੈ। ਮੀਡੀਆ ਰਿਪੋਰਟ ਮੁਤਾਬਕ ਲੰਡਨ ’ਚੋਂ ਮੈਡੀਕਲ ਰਿਪੋਰਟ ਨਾ ਭੇਜੇ ਜਾਣ ਮਗਰੋਂ ਉਸ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ ਹੈ। ਸਰਕਾਰ ਮੁਤਾਬਕ ਨਵਾਜ਼ ਸ਼ਰੀਫ਼ ਨੇ ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ। ਜ਼ਿਕਰਯੋਗ ਹੈ ਕਿ ਲਾਹੌਰ ਹਾਈ ਕੋਰਟ ਨੇ ਪਿਛਲੇ ਸਾਲ ਨਵੰਬਰ ’ਚ ਮੈਡੀਕਲ ਆਧਾਰ ’ਤੇ 

ਪਾਕਿਸਤਾਨ ਵੱਲੋਂ ਸੀਨੀਅਰ ਭਾਰਤੀ ਸਫ਼ੀਰ ਤਲਬ

ਇਸਲਾਮਾਬਾਦ ,26 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨ ਨੇ ਅੱਜ ਸੀਨੀਅਰ ਭਾਰਤੀ ਸਫ਼ੀਰ ਨੂੰ ਤਲਬ ਕਰਕੇ ਕਸ਼ਮੀਰ ਵਿੱਚ ਕੰਟਰੋਲ ਰੇਖਾ ਦੇ ਨਾਲ ਕਥਿਤ ਗੋਲੀਬੰਦੀ ਦੀ ਉਲੰਘਣਾ ਖ਼ਿਲਾਫ਼ ਉਜਰ ਜਤਾਇਆ ਹੈ। ਵਿਦੇਸ਼ ਦਫ਼ਤਰ ਨੇ ਦਾਅਵਾ ਕੀਤਾ ਕਿ ਭਾਰਤੀ ਸੁਰੱਖਿਆ ਦਸਤਿਆਂ ਵੱਲੋਂ ਨੇਜ਼ਾਪੀਰ ਸੈਕਟਰ ਵਿੱਚ ਕੀਤੀ ਗੋਲੀਬੰਦੀ ਦੀ ਉਲੰਘਣਾ ਕਰਕੇ 40 ਸਾਲਾ ਆਮ ਨਾਗਰਿਕ ਗੰਭੀਰ ਜ਼ਖ਼ਮੀ ਹੋ ਗਿਆ ਹੈ। ਵਿਦੇਸ਼ ਦਫ਼ਤਰ ਨੇ ਇਕ ਬਿਆਨ ਵਿੱਚ ਕਿਹਾ,

ਸ਼ਰੀਫ਼ ਦੀ ਜ਼ਮਾਨਤ ’ਚ ਵਾਧਾ ਨਹੀਂ ਕਰੇਗੀ ਪੰਜਾਬ ਸਰਕਾਰ

ਲਾਹੌਰ,25 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪਾਕਿਸਤਾਨੀ ਪੰਜਾਬ ਦੀ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਦਿੱਤੀ ਜ਼ਮਾਨਤ ’ਚ ਵਾਧਾ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਸ਼ਰੀਫ਼ ਨੂੰ ਬੀਮਾਰ ਹੋਣ ਕਾਰਨ ਜ਼ਮਾਨਤ ਮਿਲੀ ਹੋਈ ਹੈ। ਸ਼ਰੀਫ਼ ਇਸ ਵੇਲੇ ਇਲਾਜ ਲਈ ਲੰਡਨ ਵਿਚ ਹਨ। ਪੰਜਾਬ ਦੇ ਕਾਨੂੰਨ ਮੰਤਰੀ ਰਾਜਾ ਬਸ਼ਾਰਤ ਨੇ ਕਿਹਾ ਕਿ 70 ਸਾਲਾ ਆਗੂ ਦੀ ਜ਼ਮਾਨਤ ’ਚ ਵਾਧਾ ਕਰਨ ਲਈ ਕੋਈ ‘ਠੋਸ ਕਾਨੂੰਨੀ, ਨੈਤਿਕ ਜਾਂ ਮੈਡੀਕਲ ਅਧਾਰ ਨਹੀਂ ਹੈ।’ 

ਜਦੋਂ ਪੰਜਾਬੀ ਡਰਾਈਵਰ ਨੇ ਬਜ਼ੁਰਗ ਔਰਤ ਨੂੰ ਠੱਗ ਹੋਣ ਤੋਂ ਬਚਾਇਆ

ਕੈਲੀਫੋਰਨੀਆ,25 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਰਾਜਬੀਰ ਸਿੰਘ ਪੰਜਾਬੀ ਕੈਬ ਡਰਾਈਵਰ ਦੀ ਹੁਸ਼ਿਆਰੀ ਨਾਲ ਰੋਜਵਿਲੇ ਸ਼ਹਿਰ ਦੀ ਇਕ 92 ਸਾਲਾ ਬਜ਼ੁਰਗ ਔਰਤ ਠੱਗ ਹੋਣ ਤੋਂ ਬਚ ਗਈ | ਇਸ ਬਜ਼ੁਰਗ ਔਰਤ ਨੇ ਰਾਜਬੀਰ ਸਿੰਘ ਨੂੰ ਕਿਹਾ ਕਿ ਉਹ ਉਸ ਨੂੰ ਬੈਂਕ ਲੈ ਚਲੇ ਕਿਉਂਕਿ ਉਹ ਆਈ. ਆਰ. ਐਸ. ਨੂੰ ਦੇਣ ਲਈ 25000 ਡਾਲਰ ਕਢਵਾਉਣਾ ਚਾਹੁੰਦੀ ਹੈ | ਔਰਤ ਨੇ ਇਹ ਵੀ ਦੱਸਿਆ ਕਿ ਕੋਈ ਆਈ. ਆਰ. ਐਸ. ਮੁਲਾਜ਼ਮ ਉਸ ਨੂੰ 25000 ਡਾਲਰਾਂ ਦੀ ਅਦਾਇਗੀ ਕਰਨ ਲਈ ਕਹਿ ਰਿਹਾ ਹੈ | ਉਸ ਔਰਤ ਨੇ ਉਸ ਮੁਲਾਜ਼ਮ ਦਾ ਫ਼ੋਨ ਨੰਬਰ ਵੀ ਦਿੱਤਾ | ਜਦੋਂ ਫ਼ੋਨ ਉਪਰ ਰਾਜਬੀਰ ਸਿੰਘ ਨੇ ਉਸ ਮੁਲਾਜ਼ਮ ਕੋਲੋਂ ਵੇਰਵੇ ਨਾਲ ਜਾਣਕਾਰੀ ਮੰਗੀ ਤਾਂ ਉਹ ਫ਼ੋਨ ਬੰਦ ਕਰ ਗਿਆ 

ਐਡਮਿੰਟਨ ਦੇ 2 ਸਕੇ ਭਰਾ ਨਾਸਾ ਦੀ ਹੋਣ ਵਾਲੀ ਵਿਸ਼ੇਸ਼ ਪ੍ਰਤੀਯੋਗਤਾ ਲਈ ਚੁਣੇ

ਐਡਮਿੰਟਨ,25 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਅਮਰੀਕਾ ਦੇ ਵਿਗਿਆਨ ਦੀ ਸਭ ਤੋਂ ਵੱਡੀ ਕੰਪਨੀ ਜੋ ਸਾਲ 'ਚ 2 ਵਾਰ ਆਪਣੇ ਹੋਣਹਾਰ ਬੱਚਿਆਂ ਨੂੰ ਇਸ ਨਾਲ ਜੋੜਨ ਲਈ ਪ੍ਰਤੀਯੋਗਤਾ ਕਰਾਉਂਦੀ ਰਹਿੰਦੀ ਤੇ ਦੁਨੀਆਂ ਭਰ ਦੇ ਬੱਚਿਆਂ ਨੂੰ ਇਸ 

ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਵਲੋਂ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦੀ ਸ਼ਲਾਘਾ

ਨਿਊਯਾਰਕ,25 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :-ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ (ਏ.ਜੀ.ਪੀ.ਸੀ.) ਅਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਰਟ ਨੇ ਅੱਜ ਇਥੇ ਇਕ ਸਾਂਝੇ ਬਿਆਨ 'ਚ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਾਟੋਨੀਓ ਗੁਟਰੇਸ ਨੂੰ ਪਾਕਿਸਤਾਨ ਦੇ ਕਰਤਾਰਪੁਰ ਵਿਖੇ ਸਿੱਖ ਧਰਮ ਦੇ ਇਕ ਪਵਿੱਤਰ ਅਸਥਾਨ ਗੁਰਦੁਆਰਾ ਦਰਬਾਰ ਸਾਹਿਬ (ਸ੍ਰੀ ਕਰਤਾਰਪੁਰ ਸਾਹਿਬ) ਵਿਖੇ ਜਾਣ ਲਈ ਤਹਿ ਦਿਲੋਂ ਧੰਨਵਾਦ ਕੀਤਾ | ਏ.ਜੀ.ਪੀ.ਸੀ. ਦੇ 

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0092340061
Copyright © 2020, Panjabi Times. All rights reserved. Website Designed by Mozart Infotech