ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)
ਮਨੁਖੀ ਮਿਆਰ

ਰਚਣਹਾਰ ਨੇ ਇਸ ਸੰਸਾਰ ਦੀ ਬਣਤਰ ਬਨਾਉਣ ਲਗਿਆਂ, ਦੋ ਅਸੂਲਾਂ ਨੂੰ ਮਨੁਖੀ ਜੀਵਨ ਦਾ ਮੁਖ ਅਧਾਰ ਬਣਾਕੇ ਹੀ, ਇਸ ਸੰਸਾਰ ਦੇ ਜੀਵਾਂ ਦੀ ਸੰਸਾਰ ਯਾਤਰਾ ਸ਼ੁਰੂ ਕੀਤੀ। ਉਹ ਦੋ ਅਧਾਰਿਕ ਫੈਸਲਿਆਂ ਦੇ ਅਧਾਰ ਤੇ ਹੀ ਮਨੁਖ ਦੇ ਜੀਵਨ ਦਾ ਸੁਲਝ ਜਾਣ ਅਤੇ ਉਲਝ ਜਾਣ ਦਾ ਗਹਿਰਾ ਸਬੰਧ ਹੈ। ਉਹ ਅਧਾਰਿਕ ਫੈਸਲੇ ਇਸ ਤਰਾਂ ਹਨ। ਸਚ ਅਤੇ ਝੂਠ,ਅਮ੍ਰਿਤ ਅਤੇ ਬਿਖ।ਗੁਰੂ ਜੀ ਨੇ ਵੀ ਗੁਰਬਾਣੀ ਰਾਂਹੀ ਇਕ ਜਗਾ ਸਪਸ਼ਟ ਕਰ ਦਿਤਾ (ਇਸ ਸੰਸਾਰ ਬ੍ਰਿਖ ਕੋ ਦੋਇ ਫਲ ਲਾਗੇ ) ਰਚਣਹਾਰ ਨੇ ਇਹ ਦੋ ਫਲ ਲਾਏ ਅਤੇ ਇਸ ਦੇ ਨਾਲ੨ ਮਨੁਖ ਰੁਪੀ ਪਂਛੀ ਨੂੰ ਖੁਲੀ ਛੋਟ ਵੀ ਦਿਤੀ ਕਿ ਇਨਾਂ ਦੋਨੋ ਫਲਾਂ ਵਿਚੋ ਕਿਸੇ ਇਕ ਦੀ ਚੋਣ ਵੀ,ਤੂੰ ਆਪੇ ਹੀ ਕਰਨੀ ਹੈ,ਕਿੰਉ ਕਿ ਚੋਣ ਕਰਨ ਦੇ ਨਾਲ ਹੀ ਤਾਂ ਮਨੁਖ ਦੀ ਸੰਸਾਰ ਯਾਤਰਾ ਦੀ ਅਰੰਭਤਾ ਹੈ।ਇਥੇ ਚੋਣ ਵੀ ਬੜੀ ਸੋਚ ਵਿਚਾਰ ਕੇ ਕਰਨੀ ਪਵੇਗੀ , ਕਿੰਉ ਕਿ ਜਿਸ ਤਰਾਂ ਦੀ ਚੋਣ ਹੋਵੇਗੀ, ਉਸੇ ਤਰਾਂ ਦਾ ਹੀ ਜੀਵਨ, ਜੀਵਨ ਦੇ ਸਾਥੀ ਅਤੇ ਉਸੇ ਤਰਾਂ ਦੇ ਸਮਾਜ ਦੀ ਹੀ ਸਿਰਜਨਾਂ ਹੋਵੇਗੀ ਅਤੇ ਉਸੇ ਚੋਣ ਦੇ ਅਧਾਰ ਤੇ ਹੀ ਮਨੁਖੀ ਜੀਵ,ਗੁਰਪ੍ਰਸਾਦ ਦਾ ਭਾਗੀਦਾਰ ਹੌਵੇਗਾ। ਗੁਰੂ ਮਹਾਰਾਜ ਗੁਰਬਾਣੀ ਰਾਂਹੀ ਸਮਝਾਉਦੇਂ ਹਨ।

( ਬਿਖੁ ਕੀ ਕਾਰ ਕਮਵਾਣੀ ਬਿਖੁ ਮਾਹਿ ਸਮਾਹਿ॥ਸਿਰੀ ਰਾਗ ਮ:੩॥

ਮੱਘਰ ਦਾ ਮਹੀਨਾਂ --- ਇੰਦਰ ਜੀਤ ਸਿੰਘ ਬੇਕਸ ਜਰਮਨੀ

ਜੀਂਵੇਂ ਦੁਨੀਆਵੀ ਤੋਰ ਤੇ ਅਸੁਣਿ ਮਹੀਨੇ ਦੀ ਆਰੰਭਤਾਂ ਸਰਦ ਰੁਤ ਦੇ ਆਉਣ ਦਾ ਸੰਦੇਸ਼ ਦੇਂਦੀ ਹੈ , ਠੀਕ ਇਸੇ ਤਰਾਂ ਹੀ ਪਰਮਾਤਮਾਂ ਪ੍ਰਤੀ ਪ੍ਰੇਮ ਦਾ ਉਜਾਗਰ ਹੋ ਜਾਣਾ ਪਰਮਾਤਮਾਂ ਨਾਲ ਮੇਲ ਦਾ ਪਹਿਲਾ ਪੜਾਉ ਹੈ।(ਅਸੁਣਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ॥) ਅਤੇ ਪਰਮਾਤਮਾਂ ਨਾਲ ਮੇਲ ਦਾ ਦੁਜਾ ਉਪਰਾਲਾ, ਇਨਸਾਨ ਵਲੌ ਗੁਰਮਰਿਯਾਦਾ ਵਿਚ ਰਹਿ ਕੇ ਕੀਤੇ ਸ਼ੁਧ ਕਰਮ

(ਕਤਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗ॥ )

ਸਾਂਚ ਕੋ ਆਂਚ ਨਹੀਂ - ਲੇਖਕ ਸ:ਇੰਦਰਜੀਤ ਸਿੰਘ ਬੇਕਸ ਕਲੋਨ

ਸਾਂਚ ਕੋ ਆਂਚ ਨਹੀਂ ,ਇਹ ਹਿੰਦੀ ਦਾ ਇਕ ਬੜਾ ਵਧੀਆ ਮੁਹਾਵਰਾ ਹੈ ਇਸ ਦਾ ਮਤਲਬ ਤਾਂ ਤਕਰੀਬਨ ਸਾਰੇ ਹੀ ਲੋਕ ਜਾਣਦੇ ਹਨ। ਜੇ ਇਹ ਕਹਿ ਲਈਏ ਕਿ ਇਸ ਦਾ ਮਤਲਬ ਤਾਂ ਅਣਪੜ ਵੀ ਜਾਣਦੇ ਹਨ ਤਾਂ ਇਹ ਵੀ ਸਚ ਹੋ ਕੇ ਹੀ ਨਿਤਰੇਗਾ। ਆਉ ਰਲ ਮਿਲ ਵਿਚਾਰੀਏ ਕਿ ਇਹ ਮੁਹਾਵਰਾ ਕਿਸ ਜਗਹ ਤੇ ਫਿਟ ਹੋ ਸਕਦਾ ਹੈ ਤੇ ਕਿਥੇ ਨਹੀ। ਪਰ ਕਿਸੇ ਵੀ ਕਹਾਵਤ ਜਾਂ ਮੁਹਾਵਰੇ ਦਾ ਮਤਲਬ ਜਾਣਨ ਤੋਂ ਇਹ ਭਾਵ ਨਹੀ ਹੈ ਕਿ ਜਿਸ ਨੂੰ ਇਸ ਦਾ ਮਤਲਬ ਪਤਾ ਹੋਵੇ ਉਹ ਸ਼ਕਸ਼ ਕਿਸੇ ਮੁਹਾਵਰੇ ਦੀ ਸਹੀ ਜਗਾ ਵਰਤੋਂ ਵੀ ਕਰ ਸਕਦਾ ਹੋਵੇ ,ਕਿਊ ਕਿ ਸੁਣੀਆਂ ਸੁਣਾਈਆਂ ਕਈ ਗੱਲਾਂ ਅਸੀ ਤਕਰੀਬਨ ਸਾਰੇ ਹੀ ਸਹਿਜ ਸੁਭਾਇ ਕਰ ਦਿੰਦੇ ਹਾਂ ਪਰ ਸਹੀ ਜਗਾ ਤੇ ਕਿਸੇ ਕਹਾਵਤ ਨੂੰ ਕਹਿਣਾ ਹੀ ਸਿਆਣਪ ਹੁੰਦੀ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0084699761
Copyright © 2019, Panjabi Times. All rights reserved. Website Designed by Mozart Infotech